Archive for June, 2018

ਫਰੀਮਾਟ ਚ’ ਬਾਪੂ ਮੇਜਰ ਿਸੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ  ਨਾਲ ਮਨਾਇਆਂ 

ਫਰੀਮਾਟ ਚ’ ਬਾਪੂ ਮੇਜਰ ਿਸੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ  ਨਾਲ ਮਨਾਇਆਂ 

ਕੈਲੀਫੋਰਨੀਆ —ਬੀਤੇ ਦਿਨ ਪੰਜਾਬੀ ਭਾਈਚਾਰੇ ਚ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ ਸਵੀਟਸ ਦੇ ਮਾਲਕ ਮੱਖਣ ਸਿੰਘ ਬੈਂਸ ਦੇ ਪਿਤਾ ਸ ਮੇਜਰ ਸਿੰਘ ਬੈਂਸ ਦਾ 80ਵਾਂ ਜਨਮ ਦਿਨ ਕੱਲ Paradise Ballrooms Fremont CA ਵਿਖੇ ਮਨਾਇਆ।ਇਸ  ਮੌਕੇ’ਤੇ ਕੈਲੀਫੋਰਨੀਆਂ ਦੇ ਸਮੱਚੇ ਕਬੱਡੀ ਜਗਤ ਵਲੋਂ ਸ ਬੈਂਸ ਦਾ ਸਨਮਾਨ ਕਰਦਿਆਂ ਬੇ-ਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਹੋਰਾਂ ਵਲੋਂ ਯੂਨੀਅਨ ਸਿਟੀ ਚ ਯੁਨਾਇਟਡ ਸਪੋਰਟਸ ਕਲੱਬ ਦਾ[Read More…]

by June 4, 2018 Punjab, World
ਜੂਨ 84 ਮੌਕੇ ਸੰਤਾਂ ਸਮੇਤ ਮੁੱਠੀ ਭਰ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਇਆ

ਜੂਨ 84 ਮੌਕੇ ਸੰਤਾਂ ਸਮੇਤ ਮੁੱਠੀ ਭਰ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਇਆ

ਰੋਜ਼ਾਨਾ ਪਹਿਰੇਦਾਰ ਵੱਲੋਂ ਪੰਥ ਦੇ ਵਡੇਰੇ ਹਿਤਾਂ ਲਈ ਅਰੰਭੇ ਕੌਮੀ ਕਾਰਜਾਂ ਦੀ ਲੜੀ ਤਹਿਤ ਸਰੋਮਣੀ ਅਕਾਲੀ ਦਲ(ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਲੰਮੀ ਮੁਲਾਕਾਤ ਦਾ ਸੰਖੇਪ ਸਾਰ ਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ ਵਿਸ਼ੇਸ਼ ਰਿਪੋਰਟ ਚੱਲ ਰਹੇ ਜੂਨ 84 ਦੇ[Read More…]

by June 4, 2018 Articles
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਤੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ ਹੋਈ 

ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਤੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ ਹੋਈ 

ਨਿਊਯਾਰਕ / ਲੁਧਿਆਣਾ — ਬੀਤੇ ਦਿਨ ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪਰਵਾਸੀ ਪੰਜਾਬੀ ਸਾਹਿਤ ਤੇ ਕਰਵਾਈ ਗਈ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਕਾਨਫਰੰਸ ਦੀ ਸਫਲਤਾ ਤੋਂ  ੳੁਤਸਾਹਿਤ ਹੋ ਕੇ ਇਕ ਸਮਾਗਮ ਦਾ ਅਾਯੋਜਨ ਕੀਤਾ ਗਿਅਾ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਪਰਵਾਸੀ ਪੰਜਾਬੀ ਲੇਖਕਾਂ ਨੇ ਸ਼ਿਰਕਤ ਕੀਤੀ | ਅਤੇ 250 ਤੋਂ[Read More…]

by June 3, 2018 Punjab, World
ਨਨਕਾਣਾ ਸਾਹਿਬ ਦੀਆਂ ਸੰਗਤਾਂ ਨੇ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ 

ਨਨਕਾਣਾ ਸਾਹਿਬ ਦੀਆਂ ਸੰਗਤਾਂ ਨੇ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ 

ਨਿਊਯਾਰਕ/ ਸ੍ਰੀ ਨਨਕਾਣਾ ਸਾਹਿਬ — ਸ੍ਰੀ ਨਨਕਾਣਾ ਸਾਹਿਬ ਦੀਆਂ ਸਮ੍ਹੂਹ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਰੱਖੇ ਗਏ।ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਵੇਲੇ ਭਾਰਤ ਤੋਂ ਆਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜੱਥੇ ਭਾਈ ਮਨਿੰਦਰ ਸਿੰਘ ਜੀ ਨੇ ਆਸਾ ਕੀ ਵਾਰ ਦੀ[Read More…]

by June 3, 2018 Punjab, World
ਯੂਕੇ ਦੇ ਮੇਅਰ ਦਾ ਪੀਪਲਸ ਫਰਸਟ ਲੁਧਿਆਣਾ ਨੇ ਕੀਤਾ ਸ਼ਾਨਦਾਰ ਸਵਾਗਤ

ਯੂਕੇ ਦੇ ਮੇਅਰ ਦਾ ਪੀਪਲਸ ਫਰਸਟ ਲੁਧਿਆਣਾ ਨੇ ਕੀਤਾ ਸ਼ਾਨਦਾਰ ਸਵਾਗਤ

– ਯੁਨਾਈਟਿਡ ਕਿੰਗਡਮ ਦੀ ਰਿਚਮੰਡ ਅਪਾਨ ਥੇਮਸ ਕੌਂਸਲ ਦੇ ਮੇਅਰ ਹਨ ਹਰਬਿੰਦਰ ਸਿੰਘ ਖੋਸਾ ਨਿੳੂਯਾਰਕ/ਲੁਧਿਆਣਾ — ਯੂਨਾਈਟਿਡ ਕਿੰਗਡਮ ਦੀ ਕੌਂਸਲ ਰਿਚਮੰਡ ਅਪਾਨ ਥੇਮਸ ਦੇ ਮੇਅਰ ਬਣੇ ਹਰਬਿੰਦਰ ਸਿੰਘ ਖੋਸਾ ਦਾ ਵੀਰਵਾਰ ਨੂੰ ਸ਼ਹਿਰ ‘ਚ ਸ਼ਾਨਦਾਰ ਸਵਾਗਤ ਹੋਇਆ। ਇਸ ਮੌਕੇ ਐਨਜੀਓ ਪੀਪਲਸ ਫਰਸਟ ਲੁਧਿਆਣਾ ਦੇ ਸੰਸਥਾਪਕ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ[Read More…]

by June 1, 2018 Australia NZ
ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ ਗਾਇਕ ਗੁਰਦਾਸ ਮਾਨ ਦਾ ਵਿਸ਼ੇਸ਼ ਸਨਮਾਨ

ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ ਗਾਇਕ ਗੁਰਦਾਸ ਮਾਨ ਦਾ ਵਿਸ਼ੇਸ਼ ਸਨਮਾਨ

ਮਾਂ-ਬੋਲੀ ਅਤੇ ਪੰਜਾਬੀਅਤ ‘ਤੇ ਗੰਭੀਰ ਵਿਚਾਰਾਂ ਹੋਈਆਂ (ਬ੍ਰਿਸਬੇਨ) – ਇੱਥੇ ਕੁਈਨਜ਼ਲੈਂਡ ਸੂਬੇ ਦੇ ਖ਼ੂਬਸੂਰਤ ਸ਼ਹਿਰ ਗੋਲਡ-ਕੋਸਟ ਦੇ ਪੰਜ ਤਾਰਾ ਹੋਟਲ ‘ਚ ਇੱਕ ਵਿਸ਼ੇਸ਼ ਮਿਲਣੀ ਤਹਿਤ ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ  ਮਹਿਬੂਬ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਦਾ ਉਹਨਾਂ ਦੀਆਂ ਪੰਜਾਬੀਅਤ ਲਈ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰਦਾਸ ਮਾਨ ਦੇ ਨਾਲ ਉਹਨਾਂ ਦੀ ਧਰਮ ਪਤਨੀ ਮਨਜੀਤ ਮਾਨ, ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਕੋਹਲੀ (ਪੰਜਾਬੀ ਜਾਗਰਣ, ਪਹਿਰੇਦਾਰ ਅਤੇ ਪੰਜਾਬੀਅਖ਼ਬਾਰ), ਉਪ-ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ (ਜਗਬਾਣੀ), ਜਨਰਲ ਸਕੱਤਰ ਜਗਜੀਤ ਖੋਸਾ (ਰੋਜ਼ਾਨਾ ਸਪੋਕਸਮੈਨ), ਸੁਨੀਲ ਉਬਰਾਏ(ਰੇਡੀਓ ਰਿੱਧਮ), ਅੰਮ੍ਰਿਤ ਢਿੱਲੋਂ, ਨਿਰਮਲ ਧਾਲੀਵਾਲ ਅਤੇ ਹਰਜੀਤ ਲਸਾੜਾ(ਟ੍ਰਿਬਿਊਨ ਅਤੇ ਪਰਥਨਾਮਾ) ਨੇ ਫ਼ੋਨ ‘ਤੇ ਵਿਚਾਰਾਂ ‘ਚ ਸਾਂਝ ਪਾਈ। ਆਪਣੇ ਸੰਬੋਧਨ ਵਿੱਚ ਗੁਰਦਾਸ ਨੇ ਮਜ਼ੂਦਾ ਪੰਜਾਬੀ ਗੀਤਾਂ ‘ਚ ਬੰਦੂਕ, ਨਸ਼ੇ ਅਤੇ ਨੌਜ਼ਵਾਨੀ ‘ਚ ਆਏ ਹੋਸ਼ੇਪਣ ਦੇ ਵੱਧਦੇ ਚੱਲਣ ‘ਤੇ ਚਿੰਤਾ ਪ੍ਰਗਟਾਈ। ਨਾਲ ਹੀ ਉਹਨਾਂ ‘ਟੀਮਪੰਜਾਬੀ’ ਅਤੇ ਪ੍ਰੈੱਸ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮਾਣਮੱਤੇ ਸਨਮਾਨ ਉਹਨਾਂ ਦੀ ਰੂਹ ਦੀ ਖ਼ੁਰਾਕ ਬਣਦੇ ਹਨ। ਵਿਚਾਰਾਂ ਦੀ ਸਾਂਝ ਵਿੱਚ ਜਗਜੀਤਖੋਸਾ ਅਤੇ ਸੁਰਿੰਦਰਪਾਲ ਸਿੰਘ ਵੱਲੋਂ ਗੁਰਦਾਸ ਮਾਨ ਨਾਲ ਮਾਂ-ਬੋਲੀ ਪੰਜਾਬੀ ਉੱਤੇ ਗੰਭੀਰ ਵਿਚਾਰਾਂ ਅਤੇ ਚਿੰਤਨ ਕੀਤਾ ਗਿਆ।

by June 1, 2018 Australia NZ
ਨਿੳੂਜਰਸੀ ਦੇ ਿੲਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਅਾਪਣੇ  ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ 

ਨਿੳੂਜਰਸੀ ਦੇ ਿੲਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਅਾਪਣੇ  ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ 

ਨਿਊ ਜਰਸੀ ਅਮਰੀਕਾ ਦੇ ਸੂਬੇ  ਨਿਊ ਜਰਸੀ ਦੇ ਟਾਊਨ ਪਾਰਲਿਨ ਚ’ 10 ਜੂਨ 2016 ਚ’ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇਕ ਗੁਜਰਾਤੀ ਮੂਲ ਦੇ 22 ਸਾਲਾ ਨੌਜਵਾਨ ਪੁੱਤਰ ਨੂੰ 25 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਿਡਲਸੇਕਸ ਕਾਊਂਟੀ ਦੇ ਸੁਪੀਰਿਅਰ ਕੋਰਟ ਨੇ  ਇਹ ਸਜ਼ਾ ਉਸ  ਨੂੰ ਬੀਤੇ ਹਫ਼ਤੇ ਸੁਣਾਈ। ਯਾਦ ਰਹੇ ਕਿ ਇਸ ਨੌਜਵਾਨ[Read More…]

by June 1, 2018 India, World
‘ਡਰਾਮੇ ਅਾਲੇ’ ਨੇ ਬਿਅਾਨੇ ਪੰਜਾਬ ਦੀ ਅਜੋਕੇ ਹਾਲਾਤ..

‘ਡਰਾਮੇ ਅਾਲੇ’ ਨੇ ਬਿਅਾਨੇ ਪੰਜਾਬ ਦੀ ਅਜੋਕੇ ਹਾਲਾਤ..

ਮੈਲਬੌਰਨ:- ਪਿਛਲੇ ਦਿਨੀਂ ‘ਯਾਰ ਆਸਟ੍ਰੇਲੀਆ ਵਾਲੇ’ ਵੱਲੋਂ “ਡਰਾਮੇ ਆਲੇ”  ਕਾਮੇਡੀ ਨਾਟਕ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿੱਖੇ ਕੀਤਾ ਗਿਆ। ਪੰਜਾਬ ਅਤੇ ਅਸਟਰੇਲੀਅਾ ਦੇ ਕਲਾਕਾਰਾਂ ਦੀ ਟੀਮ ਵੱਲੋਂ ਖੇਡੇ ਗੲੇ ਇਸ ਡਰਾਮੇ ਨੂੰ ਲੋਕ ਪਰਿਵਾਰਾਂ ਸਮੇਤ ਦੇਖਣ ਲਈ ਪੁੱਜੇ ਹੋਏ ਸਨ। ਪੰਜਾਬ ਤੋ  ਵਿਸ਼ੇਸ਼ ਤੌਰ ਤੇ ਇਸ ਨਾਟਕ ਵਿੱਚ ਭਾਗ ਲੈਣ ਪੁੱਜੇ ਪ੍ਰਸਿੱਧ ਥਿਏਟਰ ਕਲਾਕਾਰ  ਡਾ: ਜੱਗੀ ਧੂਰੀ ਦੇ[Read More…]

by June 1, 2018 Australia NZ
ਆਂਗਣਵਾਲੀ ਸੰਘਰਸ਼ ਨੇ ਲੋਕਾਂ ਦਾ ਦਿਲ ਜਿੱਤਿਆ, ਤਾਨਾਸ਼ਾਹ ਸਰਕਾਰ ਦਾ ਪਰਦਾਫਾਸ਼ ਕੀਤਾ ਤੇ ਮੀਡੀਆ ਪ੍ਰਤੀ ਚਰਚਾ ਛੇੜੀ

ਆਂਗਣਵਾਲੀ ਸੰਘਰਸ਼ ਨੇ ਲੋਕਾਂ ਦਾ ਦਿਲ ਜਿੱਤਿਆ, ਤਾਨਾਸ਼ਾਹ ਸਰਕਾਰ ਦਾ ਪਰਦਾਫਾਸ਼ ਕੀਤਾ ਤੇ ਮੀਡੀਆ ਪ੍ਰਤੀ ਚਰਚਾ ਛੇੜੀ

ਲਾਲ ਫਰੇਰੇ ਚੁੱਕ ਕੇ ਚੰਡੀਗੜ੍ਹ ਪਹੁੰਚਦੀ ਸੜਕ ਨੂੰ ਲਾਲੋ ਲਾਲ ਕਰਦੇ ਸੀਟੂ ਦੀ ਅਗਵਾਈ ਵਾਲੇ ਆਂਗਣਵਾੜੀ ਬੀਬੀਆਂ ਦੇ ਸੰਘਰਸ਼ ਨੇ ਜਿੱਥੇ ਸੰਘਰਸ਼ਕਾਰੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਉੱਥੇ ਰਾਜ ਸਰਕਾਰ ਦੀ ਲੋਕ ਵਿਰੋਧੀ ਨੀਤੀ ਤੇ ਤਾਨਾਸ਼ਾਹੀ ਵੀ ਜੱਗ ਜਾਹਰ ਕਰ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਤਿੱਖੜ ਦੁਪਹਿਰੇ ਤਪਦੀ ਸੜਕ ਤੇ ਬੇਹੋਸ਼ ਹੋ ਰਹੀਆਂ ਬੀਬੀਆਂ ਨੇ ਜਿੱਥੇ ਪੁਲਿਸ ਵਾਲਿਆਂ ਦੇ[Read More…]

by June 1, 2018 Punjab
 …ਤੋਰਨਾ ਹੈ ਵਿਕਾਸ ਤਾਂ ਟੈਕਸ ਮਗਰ ਖੜ੍ਹੋ

 …ਤੋਰਨਾ ਹੈ ਵਿਕਾਸ ਤਾਂ ਟੈਕਸ ਮਗਰ ਖੜ੍ਹੋ

– ਆਕਲੈਂਡ ਕੌਂਸਿਲ ਵੱਲੋਂ ਪਹਿਲੀ ਜੁਲਾਈ ਤੋਂ ਲੱਗਣ ਵਾਲੇ ‘ਰੀਜ਼ਨਲ ਫਿਊਲ ਟੈਕਸ’ ਨੂੰ ਵੋਟਿੰਗ ਰਾਹੀਂ ਮੰਜ਼ੂਰੀ ਆਕਲੈਂਡ  – ਕਿਸੇ ਵੀ ਖੇਤਰ ਦਾ ਸਰਕਾਰੀ ਤੌਰ ‘ਤੇ ਵਿਕਾਸ ਤੁਰਦਾ ਰੱਖਣਾ ਹੈ ਤਾਂ ਲੋਕਾਂ ਨੂੰ ਟੈਕਸ ਦੇ ਮਗਰ ਹੱਕ ਦੇ ਵਿਚ ਖੜ੍ਹ ਕੇ ਆਪਣਾ ਯੋਗਦਾਨ ਪਾਉਣਾ ਹੋਵੇਗਾ। ਇਸ ਗੱਲ ਦਾ ਸਬੂਤ ਅੱਜ ਆਕਲੈਂਡ ਕੌਂਸਿਲ ਵੱਲੋਂ ਸੰਭਾਵਿਤ ‘ਰੀਜ਼ਨਲ ਫਿਊਲ ਟੈਕਸ’ (R6“) ਦੇ ਲਈ ਕਰਵਾਈ[Read More…]

by June 1, 2018 Australia NZ