FullSizeRender
ਫਿਲਾਡੈਲਫੀਆ—ਪੇਨਸਿਲਵੇਨੀਆ  ਸੂਬੇ  ਦੇ  ਸਿਟੀ ਫਿਲਾਡੈਲਫੀਆ ਦੇ ਗੁਰਦੁਆਰਾ ਸਿੱਖ ਸੁਸਾਇਟੀ ਦੇ ਵਿਸ਼ੇਸ਼ ਸੱਦੇ ਤੇ ਸਿੱਖ ਪੰਥ ਦੇ ਮਹਾਨ  ਵਿਦਵਾਨ ,ਭਾਈ  ਪਿੰਦਰਪਾਲ ਸਿੰਘ ਜੀ ਮਿੱਤੀ 23  ਅਤੇ 24 ਜੂਨ ਦਿਨ ਸ਼ਨੀਵਾਰ ਅਤੇ  ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸਾਧ ਸੰਗਤ ਨੂੰ ਇਸ  ਸੁ਼ਭ ਸੁਨਹਿਰੀ ਮੌਕੇ ਤੇ ਸਮੇਂ ਸਿਰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ। ਸੰਗਤਾਂ ਗੁਰਬਾਣੀ ਦਾ ਲਾਹਾ ਲੈ ਕੇ ਖੁਸ਼ੀਆਂ ਪ੍ਰਾਪਤ ਕਰਨ।