Archive for June, 2018

ਔਰਤ ਅਸੁਰੱਖਿਅਤ ਮਾਮਲਿਆਂ ਵਿੱਚ ਭਾਰਤ ਦਾ ਪਹਿਲਾ ਸਥਾਨ ਚਿੰਤਾ ਦਾ ਵਿਸ਼ਾ

ਔਰਤ ਅਸੁਰੱਖਿਅਤ ਮਾਮਲਿਆਂ ਵਿੱਚ ਭਾਰਤ ਦਾ ਪਹਿਲਾ ਸਥਾਨ ਚਿੰਤਾ ਦਾ ਵਿਸ਼ਾ

ਜਿਸਨੂੰ ਵੀ ਇਤਿਹਾਸ ਦਾ ਜਰ੍ਹਾ ਜਿਨਾ ਵੀ ਗਿਆਨ ਹੈ ਉਹ ਇਹ ਜਾਣਦਾ ਹੈ ਕਿ ਮਹਾਨ ਸਮਾਜਕ ਤਬਦੀਲੀਆਂ ਔਰਤਾਂ ਦੇ ਉਭਾਰ ਤੋਂ ਬਿਨ੍ਹਾਂ ਅਸੰਭਵ ਹਨ। ਸਮਾਜਕ ਤਰੱਕੀ ਸਹੀ ਢੰਗ ਨਾਲ ਔਰਤਾਂ ਦੀ ਸਮਾਜਕ ਪੁਜੀਸ਼ਨ ਤੋਂ ਹੀ ਮਿਣੀ ਜਾ ਸਕਦੀ ਹੈ। ਇਹ ਵੀ ਸੱਚਾਈ ਹੈ ਕਿ ਜਦੋਂ ਤੱਕ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸੰਸਾਰ ਦਾ ਭਲਾ ਨਹੀਂ ਹੋ[Read More…]

by June 29, 2018 Articles
ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰਦਰਸ਼ਨ

ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰਦਰਸ਼ਨ

ਫਰੀਦਕੋਟ 28 ਜੂਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੰਜਾਬ ਵਿੱਚ ਨਸ਼ੇ ਦੇ ਪਸਰ ਰਹੇ ਕਹਿਰ ਦੇ ਵਿਰੋਧ ਵਿੱਚ ਜਾਗਰੂਕਤਾ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਭਾਈ ਘਨ੍ਹੱਈਆ ਚੌਂਕ ਵਿੱਚ ਸੁਭਾ 9 ਤੋਂ 11 ਵਜੇ ਤੱਕ ਹੋਏ ਇਸ ਸ਼ਾਂਤ ਪ੍ਰਦਰਸ਼ਨ ਵਿੱਚ ਨੌਜਵਾਨਾਂ ਵੱਲੋਂ ਸਮਾਜ ਨੂੰ ਜਾਗਰੂਕ ਕਰਦੇ ਅਤੇ ਸਰਕਾਰ ਤੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਵੱਖ-ਵੱਖ ਬੈਨਰ ਫੜੇ ਹੋਏ ਸਨ।[Read More…]

by June 29, 2018 Punjab
ਹੁਣ ਵੀਜ਼ਾ ਸਟਿਕਰ ਵਾਲਾ ਕੰਮ ਲਗਪਗ ਖਤਮ

ਹੁਣ ਵੀਜ਼ਾ ਸਟਿਕਰ ਵਾਲਾ ਕੰਮ ਲਗਪਗ ਖਤਮ

– ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 4 ਜੁਲਾਈ ਤੋਂ ਸਿਰਫ ਈ-ਵੀਜ਼ਾ ਹੀ ਜਾਰੀ ਕੀਤਾ ਜਾਵੇਗਾ-ਕੋਲ ਰੱਖਣਾ ਹੋਵੇਗਾ ਪ੍ਰਿੰਟ – ਅਸਲੀ ਜਾਂ ਨਕਲੀ ਦੀ ਪਹਿਚਾਣ ਹੋਵੇਗੀ ਆਨ ਲਾਈਨ ਆਕਲੈਂਡ  28 ਜੂਨ  -ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਕ ਵੱਡਾ ਫੈਸਲਾ ਕਰਦਿਆਂ ਹੁਣ ਵੀਜ਼ਾ ਸਟਿੱਕਰ (ਵੀਜ਼ਾ ਲੇਬਲ) ਵਾਲਾ ਕੰਮ 4 ਜੁਲਾਈ ਤੋਂ ਲਗਪਗ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਈ-ਵੀਜ਼ਾ ਭਾਵੇਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ[Read More…]

by June 29, 2018 Australia NZ
ਇਹ ਰਾਹ ਸਿਵਿਆਂ ਵੱਲ ਜਾਂਦੈ

ਇਹ ਰਾਹ ਸਿਵਿਆਂ ਵੱਲ ਜਾਂਦੈ

ਸੁਣਿਆਂ ਸੀ ਕਿ ਅਫਗਾਨਿਸਤਾਨ ਦੇ ਤਾਲਿਬਾਨ ਲੜਾਕੂ ਹੈਰੋਇਨ , ਅਫੀਮ ਵਰਗੇ ਮਹਿੰਗੇ ਨਸ਼ੇ ਵੇਚਕੇ ਸਰਕਾਰ ਵਿਰੁੱਧ ਲੜਨ ਲਈ ਵਰਤੇ ਜਾਣ ਵਾਲੇ ਹਥਿਆਰ ਖਰੀਦਦੇ ਹਨ ਅਤੇ ਆਪਣੀ ਜੰਗ ਜਾਰੀ ਰੱਖਦੇ ਹਨ। ਪਰ ਪੰਜਾਬ ਦੇ ਰਾਜਨੀਤਕ ਆਗੂਆਂ ਨੇ ਲੋਕਾਂ ਦੀ ਵੋਟ ਨੂੰ ਖਰੀਦਣ ਲਈ ਅਤੇ ਰਾਜਨੀਤੀ ਨੂੰ ਮਹਿੰਗਾ ਕਰਨ ਲਈ ਮਹਿੰਗੇ ਨਸ਼ਿਆਂ ਵਾਲਾ ਹਥਿਆਰ ਵਰਤਣਾ ਸ਼ੁਰੂ ਕੀਤਾ ਅਤੇ ਇਸਤੋਂ ਮੋਟੀ ਕਮਾਈ ਕਰਨ[Read More…]

by June 29, 2018 Punjab
ਪੰਜਾਬੀ ਭਾਸ਼ਾ ਐਕਟ ਬਣਾ ਕੇ ਲਛਮਣ ਸਿੰਘ ਗਿੱਲ ਅਮਰ ਹੋ ਗਿਆ ਪਰ ਬਾਦ ਵਾਲੇ ਸਾਰੇ ਹੁਕਮਰਾਨ ਬੇਈਮਾਨ ਨਿਕਲੇ- ਮਿਤਰਸੈਨ ਮੀਤ

ਪੰਜਾਬੀ ਭਾਸ਼ਾ ਐਕਟ ਬਣਾ ਕੇ ਲਛਮਣ ਸਿੰਘ ਗਿੱਲ ਅਮਰ ਹੋ ਗਿਆ ਪਰ ਬਾਦ ਵਾਲੇ ਸਾਰੇ ਹੁਕਮਰਾਨ ਬੇਈਮਾਨ ਨਿਕਲੇ- ਮਿਤਰਸੈਨ ਮੀਤ

(ਵਿਨੀਪੈਗ ‘ਚ ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਲੋਂ ਪੰਜਾਬੀ ਸੰਮੇਲਨ) ਵਿਨੀਪੈਗ 26 ਜੂਨ — ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਲੋਂ ਵਿਨੀਪੈਗ ਦੇ ਜੈਫਰਸਨ ਕਾਲਜੀਏਟ ਹਾਲ ਵਿਖੇ ਪੰਜਾਬੀ ਸਾਹਿਤ ਸੰਮੇਲਨ ਕਰਵਾਇਆ ਗਿਆ। ਜਿਸਦਾ ਮੁੱਖ ਵਿਸ਼ਾ ਪੰਜਾਬੀ ਭਾਸ਼ਾ ਨੂੰ ਬਚਾਉਣ ਬਾਰੇ ਸੀ। ਪੰਜਾਬ ‘ਚੋਂ ਆਏ ਉਘੇ ਨਾਵਲਕਾਰ ਮਿਤਰਸੈਨ ਮੀਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 29 ਸਤੰਬਰ 1967ਨੂੰ ਪੰਜਾਬ ਦੇ ਮੁੱਖ ਮੰਤਰੀ[Read More…]

by June 28, 2018 Punjab, World
ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ

ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ

-ਨਸ਼ਿਆ ਨੂੰ ਕਰੋ ਨਾਂਹ ਜ਼ਿੰਦਗੀ ਨੂੰ ਕਰੋ ਹਾਂ -ਪ੍ਰੋ. ਡਾ. ਪਰਮਿੰਦਰ ਸਿੰਘ ਸਾਦਿਕ, 27 ਜੂਨ -ਨੇੜਲੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀਂ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ[Read More…]

by June 28, 2018 Punjab
ਅਸਾਈਨਮੈਂਟਾਂ ਲਿਖਣਾ ਵੀ ਬਣਾਇਆ ਸੀ ਧੰਦਾ

ਅਸਾਈਨਮੈਂਟਾਂ ਲਿਖਣਾ ਵੀ ਬਣਾਇਆ ਸੀ ਧੰਦਾ

– ਪਤੀ-ਪਤਨੀ ਲਿਖ ਦਿੰਦੇ ਸਨ ਵਿਦਿਆਰਥੀਆਂ ਦੇ ਪੇਪਰ ਅਤੇ ਲੈਂਦੇ ਸਨ ਚੋਖੋ ਪੈਸੇ-2.1 ਮਿਲੀਅਨ ‘ਚ ਨਿਬੜਿਆ ਕੇਸ – ਪੁਲਿਸ ਅਤੇ ਅਦਾਲਤੀ ਦਖਲ ਦੇ 5 ਸਾਲ ਬਾਅਦ ਮਾਮਲਾ ਹੱਲ ਆਕਲੈਂਡ  27 ਜੂਨ  -ਨਿਊਜ਼ੀਲੈਂਡ ਦੇ ਵਿਚ ਇਕ ਪਤੀ-ਪਤਨੀ ਨੇ ‘ਅਸਾਈਨਮੈਂਟ ਫਾਰ ਯੂ’ ਨਾਂਅ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਵਿਦਿਆਰਥੀਆਂ ਦੀਆਂ ਅਸਾਈਨਮੈਂਟ ਤਿਆਰ ਕਰਕੇ ਚੰਗੇ ਪੈਸੇ ਕਮਾਉਂਦੇ ਸਨ। ਪੁਲਿਸ ਅਤੇ ਅਦਾਲਤੀ ਕਾਰਵਾਈ[Read More…]

by June 28, 2018 Australia NZ
ਨਿਊਜ਼ੀਲੈਂਡ ‘ਚ ਕੜਾਕੇ ਦੀ ਠੰਢ

ਨਿਊਜ਼ੀਲੈਂਡ ‘ਚ ਕੜਾਕੇ ਦੀ ਠੰਢ

– ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਠੰਡਾ ਦਿਨ ਰਿਹਾ ਆਕਲੈਂਡ  27 ਜੂਨ  – ਨਿਊਜ਼ੀਲੈਂਡ ‘ਚ ਇਨ੍ਹੀਂ ਦਿਨੀਂ ਠੰਡ ਦਾ ਪੂਰਾ ਪ੍ਰਕੋਪ ਚੱਲ ਰਿਹਾ ਹੈ। ਕੜਾਕੇ ਦੀ ਠੰਡ ਵਾਲੇ ਵਰਕਿਆਂ ਅਨੁਸਾਰ ਪਿਛਲੇ  ਲਗਪਗ ਤਿੰਨ ਸਾਲਾਂ ਦੇ ਵਿਚ ਅੱਜ ਦਾ ਦਿਨ ਠੰਡਾ ਰਿਹਾ। ਘਰ ਦੇ ਬਾਰ ਖੜੀਆਂ ਕਾਰਾਂ ਉਤੇ ਮੋਟੀ ਤਹਿ ਦੇ ਵਿਚ ਬਰਫ ਜੰਮੀ ਮਿਲੀ। ਖੇਤਾਂ ਨੇ ਜਿਵੇਂ ਚਿੱਟੀ ਚਾਦਰ[Read More…]

by June 28, 2018 Australia NZ
(‘ਮੇਲਾ ਪੰਜਾਬਣਾਂ ਦਾ’ ਦੀ ਟੀਮ ਰੌਕੀ ਭੂੱਲਰ, ਕਮਰ ਬੱਲ, ਸੰਨੀ ਅਰੋੜਾ)

ਅਮਿੱਟ ਛਾਪ ਛੱਡੇਗਾ ‘ਮੇਲਾ ਪੰਜਾਬਣਾਂ ਦਾ’ :- ਰੌਕੀ ਭੁੱਲਰ

ਬਹੁਚਰਚਿਤ ਮੇਲਾ “ਮੇਲਾ ਪੰਜਾਬਣਾ” ਦਾ ਐਤਵਾਰ 1 ਜੂਲਾਈ ਨੂੰ ਰੋਕਲੀਆ ਸ਼ੋਅਗ੍ਰਾਉਂਡ ਵਿਖੇ ਹੋਣ ਜਾ ਰਿਹਾ ਹੈ। ਇਹ ਮੇਲਾ ਨਿਊ ਇੰਗਲੈਂਡ ਕਾਲਜ਼, ਬੁੱਲਸ ਆਈ, ਐੱਸ ਐੱਸ ਬੀ ਪ੍ਰੋਪਰਟੀ, ਗਰੈਂਡ ਸਟਾਈਲ ਇੰਟਰਟੇਨਮੈੱਟ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ‘ਚ ਗਾਉਣ ਅਤੇ ਰੌਣਕਾਂ ਲਾਉਣ ਲਈ ਪੰਜਾਬ ਤੋਂ ਪਹੁੰਚ ਰਹੇ ਕਲਾਕਾਰ ਅਤੇ ਉਨ੍ਹਾਂ ਦਾ ਜੋਸ਼ ਦੇਖਦੇ ਹੋਏ ਇਸ ਵਿਚ[Read More…]

by June 28, 2018 Australia NZ
ਹਰਵਿੰਦਰ ਸਿੰਘ ਫੂਲਕਾ ਨੇ ਗੁਰਦਵਾਰਾ ਸਿੰਘ ਸਭਾ ਵਿਖੇ ਸੰਗਤ ਨੂੰ ਸੰਬੋਧਨ ਕੀਤਾ..

ਹਰਵਿੰਦਰ ਸਿੰਘ ਫੂਲਕਾ ਨੇ ਗੁਰਦਵਾਰਾ ਸਿੰਘ ਸਭਾ ਵਿਖੇ ਸੰਗਤ ਨੂੰ ਸੰਬੋਧਨ ਕੀਤਾ..

ਫਰਿਜ਼ਨੋ (ਕੈਲੇਫੋਰਨੀਆਂ) —ਜੂਨ ਦਾ ਮਹੀਨਾ ਸਿੱਖ ਕੌਮ ਲਈ 84 ਦੇ ਜ਼ਖ਼ਮ ਹਰ ਸਾਲ ਤਾਜ਼ੇ ਕਰ ਜਾਂਦਾ ਹੈ । ਇਹ ਮਹੀਨਾ ਦੋ ਵੱਡੇ ਘੱਲੂ ਘਾਰਿਆ ਦੀ ਯਾਦ ਵੀ ਸਾਨੂੰ ਦਿਵਾਉਦਾ ਹੈ। ਪਹਿਲਾ ਘੱਲੂਘਾਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੰਘਾਂ ਦੀ ਸ਼ਹਾਦਤ ਦੀ ਦਾਸਤਾਨ..! ਦੂਸਰਾ 84 ਦੇ ਘੱਲੂਘਾਰੇ ਵਿੱਚ ਮਾਰੇ ਗਏ ਹਜ਼ਾਰਾਂ ਬੇਕਸੂਰੇ ਸਿੱਖਾਂ ਦੇ ਕਤਲ ਦੀ। ਇਸੇ ਸੰਬੰਧ ਵਿੱਚ ਫਰਿਜ਼ਨੋ[Read More…]

by June 27, 2018 Punjab, World