12 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
14 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
16 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
1 day ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

ਨਿੳੂਯਾਰਕ — ਬੀਤੀ ਰਾਤ  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਆਫ ਨਿੳੂਯਾਰਕ ਦੇ ਸੇਵਾਦਾਰ ਸੁੱਖ ਬਸਰਾ ਦੇ ਨਿੳੂਯਾਰਕ ਦੇ ਕਿੳੂਨਜ਼ ਦੇ ਿੲਲਾਕੇ ਚ’ ਸਥਿੱਤ ਘਰ ਨੂੰ ਅਚਾਨਕ ਕਿਸੇ ਕਾਰਨ  ਅੱਗ ਲੱਗਣ ਕਾਰਨ ਉਹਨਾਂ ਦਾ ਘਰ ਬੁਰੀ ਤਰਾਂ ਨੁਕਸਾਨਿਅਾ  ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਭਗ ਰਾਤ ਦੇ 12 ਕੁ ਵਜੇ ਦੇ ਕਰੀਬ ਲੱਗੀ ਜਿਸ ਵਕਤ ਸੁੱਖ ਬਸਰਾ ਤੇ ਉਹਨਾਂ ਦੇ ਦੋਨੋ ਪੁੱਤਰ ਹੈਪੀ ਬਸਰਾ ਤੇ ਲਾਡੀ  ਬਸਰਾ ਕੰਮ ਤੇ ਸਨ। ਘਰ ਵਿੱਚ ਉਹਨਾਂ ਦੇ ਮਾਤਾ ਭਰਾ ਤੇ ਭਰਜਾਈ ਤੇ ਨੰੂਹਾ ਤੇ ਉਹਨਾਂ ਦੇ ਬੱਚੇ ਸਨ। ਜੋ ਅਾਪਣੇ -ਅਾਪਣੇ ਕਮਰਿਆਂ ਵਿੱਚ ਸੋ ਰਹੇ ਸਨ ਜਿਸ ਸਮੇਂ ਇਹ ਘਟਨਾ ਵਾਪਰੀ , ਅੱਗ ਲੱਗਣ  ਕਾਰਨ  ਲਾਡੀ ਬਸਰਾ ਦੀ ਬੇਟੀ ਸ਼ੈਰਨ ਬਸਰਾ ਤੇ ਹੈਪੀ ਬਸਰਾ ਦੀ ਬੇਟੀ ਜਸਮੀਨ ਦੇ ਅੱਗ ਦਾ ਸੇਕ ਲੱਗਣ ਕਾਰਨ ਤੇ ਧੂੰਏਂ ਦਾ ਸਰੀਰ ਦੇ ਅੰਦਰ ਜਾਣ ਕਾਰਨ ਹਾਲਤ ਖ਼ਰਾਬ ਹੈ ਪਰ ਖ਼ਤਰੇ ਤੋਂ ਬਾਹਰ ਦੱਸੀ ਜਾਦੀ ਹੈ। ਜਿੰਨਾਂ ਨੂੰ ਐਲਮਰਸਟ ਹਸਪਤਾਲ ਕਵੀਨਸ ਤੋਂ ਨਿਊਯਾਰਕ  ਪਰੈਬਸਟਰੇਈਨ  ਹਸਪਤਾਲ  ਯਾਰਕ  ਰੈਫ਼ਰ ਕੀਤਾ ਗਿਆ ਹੈ ਅਚਾਨਕ ਅੱਗ ਲੱਗਣ ਕਾਰਨ ਲਾਡੀ ਬਸਰਾ ਦੇ ਭਤੀਜੇ ਟਾਈਸਨ  ਬਸਰਾ  ਤੇ  ਪੋਤਰੇ ਦੀਸ਼ਾਨ ਬਸਰਾ ਬਚਾਅ ਲੲੀ ਦੂਜੀ ਮੰਜਿਲ ਤੋ ਬਾਹਰ ਛਾਲਾ ਮਾਰੀਆਂ ਜਿਸ ਦੌਰਾਨ ਉਹਨਾਂ ਦੇ ਵੀ ਸੱਟਾ ਲੱਗੀਆਂ ਹਨ ਉਹ ਵੀ ਐਲਮਰਸਟ  ਹਸਪਤਾਲ ਵਿੱਚ ਦਾਖਲ ਹਨ ਜਿੰਨਾਂ ਦੀ ਹਾਲਤ ਖ਼ਤਰੇ ਤੋ ਬਾਹਰ ਹੈ।