abusalem

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਲ 2002 ਦੇ ਜ਼ਬਰਨ ਵਸੂਲੀ ਦੇ ਮਾਮਲੇ ‘ਚ ਗੈਂਗਸਟਰ ਅਬੂ ਸਲੇਮ ਨੂੰ ਦੋਸ਼ੀ ਕਰਾਰਿਆ ਹੈ। ਦੱਸ ਦਈਏ ਕਿ ਅਬੂ ਸਲੇਮ ‘ਤੇ ਸਾਲ 2002 ‘ਚ ਦਿੱਲੀ ਦੇ ਇੱਕ ਵਪਾਰੀ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਲਾਇਆ ਸੀ।