6 hours ago
ਗੀਤਕਾਰ ਸਾਹਿਬ ਸਿੰਘ ਢਿੱਲੋ ਦਾ ਸਨਮਾਨ
10 hours ago
ਨਾਵਲਕਾਰ ਜਸਬੀਰ ਮੰਡ ਹੋਏ ਸਰੋਤਿਆਂ ਦੇ ਰੂਬਰੂ
12 hours ago
ਅੰਤਰਰਾਸ਼ਟਰੀ ਫੁੱਟਬਾਲ ਟੀਮ ‘ਚ ਦੋ ਪੰਜਾਬੀ ਭਰਾ ਸ਼ਾਮਿਲ
14 hours ago
ਬੁਲੰਦ ਹੌਂਸਲਾ…ਚੁਣੌਤੀ ਭਰਿਆ ਰੋਲ
23 hours ago
ਭੰਗੜੇ ‘ਤੇ ਪੰਜਾਬ ਦੀ ਸਰਦਾਰੀ 
24 hours ago
ਤੱਬੂ, ਆਯੁਸ਼ਮਾਨ ਤੇ ਰਾਧਿਕਾ ਤੋਂ ਬਾਅਦ ਮਿਲੋ ‘ਅੰਧਾਧੁਨ’ ਦੇ ਇਕ ਹੋਰ ਅਹਿਮ ਕਿਰਦਾਰ ਨਾਲ
1 day ago
ੳਰੇਗਨ ਸੂਬੇ ਦੀ ਸ਼ੇਰੀਡਨ  ਜੇਲ ”ਚ ਬੰਦ ਪੰਜਾਬੀਆਂ ਸਣੇ 123 ਨੌਜਵਾਨਾਂ ਨੂੰ ਮਿਲੀ ਜ਼ਮਾਨਤ
1 day ago
ਬਾਬਾ ਫਰੀਦ ਆਗਮਨ ਪੁਰਬ ਤੇ ਲੜਕੀਆਂ ਦੇ ਹਾਕੀ ਮੈਚਾਂ ਦੀ ਸ਼ੁਰੂਆਤ
1 day ago
ਭਾਰਤ ਵੱਲੋਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਰੱਦ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਾਜ਼ਗੀ ਜਿਤਾਈ 
1 day ago
ਕਿਤਾਬ ‘ਪੰਛੀ ਬਿਰਖ ਸੁਹਾਵੜਾ’ ਨੂੰ ਦਿੱਤਾ ਗਿਆ ਬਾਬਾ ਫਰੀਦ ਸਾਹਿਤ ਸਨਮਾਨ 2018 

Archive for May, 2018

ਨਾਨ ਸਟਾਪ- ਲੰਬਾ ਹਵਾਈ ਸਫ਼ਰ

ਨਾਨ ਸਟਾਪ- ਲੰਬਾ ਹਵਾਈ ਸਫ਼ਰ

– ਸਿੰਗਾਪੁਰ ਏਅਰਲਾਈਨ ਨਿਊਯਾਰਕ ਤੋਂ ਸਿੰਗਾਪੁਰ ਲਈ ਅਕਤੂਬਰ ਦੇ ਵਿਚ ਸ਼ੁਰੂ ਕਰੇਗੀ ਨਾਨ ਸਟਾਪ ਫਲਾਈਟ – 18 ਘੰਟੇ 45 ਮਿੰਟ ਦਾ ਲੱਗੇਗਾ ਸਮਾਂ ਆਕਲੈਂਡ  -ਸਿੰਗਾਪੁਰ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਲੰਬੀ ਫਲਾਈਟ ਨਿਊਯਾਰਕ ਤੋਂ ਸਿੰਗਾਪੁਰ ਦਰਮਿਆਨ ਅਕਤੂਬਰ ਮਹੀਨੇ ਚਲਾਏਗੀ। 16,700 ਕਿਲੋਮੀਟਰ ਦਾ ਹਵਾਈ ਸਫਰ 18 ਘੰਟੇ 45 ਮਿੰਟ ਦੇ ਵਿਚ ਪੂਰਾ ਕੀਤਾ ਜਾਵੇਗਾ। ਜਹਾਜ਼[Read More…]

by May 31, 2018 World
ਸਿੱਖਸ ਆਫ ਅਮਰੀਕਾ ਸੰਸਥਾ ਦਾ ਡੈਲੀਗੇਟ ਪਾਕਿਸਤਾਨ ਅੰਬੈਸੀ ਨੂੰ ਪਾਕਿਸਤਾਨ ਵਿੱਚ ਮਾਏ ਗਏ ਸਿੱਖ ਚਰਨਜੀਤ ਸਿੰਘ ਪਿਸ਼ਾਵਰ ਸਬੰਧੀ ਮਿਲਿਆ

ਸਿੱਖਸ ਆਫ ਅਮਰੀਕਾ ਸੰਸਥਾ ਦਾ ਡੈਲੀਗੇਟ ਪਾਕਿਸਤਾਨ ਅੰਬੈਸੀ ਨੂੰ ਪਾਕਿਸਤਾਨ ਵਿੱਚ ਮਾਏ ਗਏ ਸਿੱਖ ਚਰਨਜੀਤ ਸਿੰਘ ਪਿਸ਼ਾਵਰ ਸਬੰਧੀ ਮਿਲਿਆ

ਵਾਸ਼ਿੰਗਟਨ ਡੀ. ਸੀ. — ਪਾਕਿਸਤਾਨ ਦਾ ਨਾਮੀ ਸਿੱਖ ਚਰਨਜੀਤ ਸਿੰਘ ਜੋ ਪਿਸ਼ਾਵਰ ਗੁਰੂਘਰ ਵਿੱਚ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਂਦਾ ਸੀ, ਇੱਥੋਂ ਤੱਕ ਕਿ ਘੱਟ ਗਿਣਤੀਆਂ ਦੇ ਕਮਿਸ਼ਨ ਵਿੱਚ ਨੁੰਮਾਇੰਦਗੀ ਕਰਦੇ ਉਹ ਪਾਕਿਸਤਾਨ ਸਿੱਖਾਂ ਦੀਆਂ ਮੁਸ਼ਕਲਾਂ ਪ੍ਰਤੀ ਅਵਾਜ਼ ਉਠਾਉਂਦਾ ਸੀ। ਅਣਥੱਕ, ਮਿਹਨਤੀ ਅਤੇ ਲੋਕ ਹੀਰਾ ਜੋ ਇਮਗਨ ਖਾਂ ਦੀ ਪਾਰਟੀ ਵਿੱਚ ਵੀ ਸਰਗਰਮੀ ਨਾਲ ਵਿਚਰ ਰਿਹਾ ਸੀ। ਉਸ ਦਾ ਕਤਲ ਕੁਝ ਅਣਪਛਾਤੇ[Read More…]

by May 31, 2018 Punjab, World
ਇਹ ਹੈ ਜ਼ਜਬਾ ਸਰਕਾਰ ਚਲਾਉਣ ਦਾ

ਇਹ ਹੈ ਜ਼ਜਬਾ ਸਰਕਾਰ ਚਲਾਉਣ ਦਾ

– ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਬੱਚੇ ਦੇ ਜਨਮ ਤੱਕ ਕਰਦੀ ਰਹੇਗੀ ਕੰਮ-17 ਜੂਨ ਤੱਕ ਹੈ ਕਿਲਕਾਰੀਆਂ ਦੀ ਆਸ – ਵਿਨਸਨ ਪੀਟਰਜ ਦੇ ਹੱਥ ਆਵੇਗੀ ਪ੍ਰਧਾਨ ਮੰਤਰੀ ਦੀ ਡੋਰ ਆਕਲੈਂਡ  -ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਘਰ ਪਹਿਲਾ ਬੱਚਾ ਜੂਨ 17 ਤੱਕ ਪਹੁੰਚਣ ਦੀ ਸੰਭਾਵਨਾ ਹੈ, ਪਰ ਇਹ ਸਰਕਾਰ ਚਲਾਉਣ ਦਾ ਜ਼ਜਬਾ ਉਸਨੂੰ ਛੁੱਟੀਆਂ ਲੈ ਘਰ ਬੈਠਣ ਵਾਸਤੇ ਨਹੀਂ ਕਹਿ[Read More…]

by May 31, 2018 Australia NZ
ਬਦੇਸ਼ਾਂ ਚ ਵੱਸਦੇ ਲੇਖਕ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਅਸਲ ਦੂਤ ਹਨ  — ਸੁੱਖੀ ਬਾਠ

ਬਦੇਸ਼ਾਂ ਚ ਵੱਸਦੇ ਲੇਖਕ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਅਸਲ ਦੂਤ ਹਨ — ਸੁੱਖੀ ਬਾਠ

  ਲੁਧਿਆਣਾ  – ਕੈਨੇਡਾ ਦੇ ਸ਼ਹਿਰ ਸੱਰੀ (ਬ੍ਰਿਟਿਸ਼ ਕੋਲੰਬੀਆ ) ਵਿਖੇ ਭਾਰਤ ਤੋਂ ਬਾਹਰ ਪਹਿਲਾ ਪੰਜਾਬ ਭਵਨ ਸਥਾਪਤ ਕਰਨ ਵਾਲੇ ਦਾਨਵੀਰ ਤੇ ਪ੍ਰਸਿੱਧ ਕਾਰੋਬਾਰੀ ਸ਼੍ਰੀ ਸੁੱਖੀ ਬਾਠ ਨੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਟੋਰੰਟੋ ਵੱਸਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਸ੍ਵੈਜੀਵਨੀ ਮੂਲਕ ਪੁਸਤਕ ਚੇਤਿਆਂ ਦੀ ਫੁਲਕਾਰੀ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਬਦੇਸ਼ੀਂ[Read More…]

by May 31, 2018 Punjab, World
ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ 

ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ 

ਫਰਿਜ਼ਨੋ — ਬੀਤੇ ਦਿਨ ਬੇ-ਏਰੀਏ  ਦੇ  ਸ਼ਹਿਰ ਸੈਂਨਮਟੇਓ ਦੀਆਂ ਗਰਾਊਂਡਾ ਵਿੱਚ ਬੇ-ਏਰੀਆ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿੱਚ ਦੁਨੀਆੰ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਸਥਾਨਿਕ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।ਇਹ ਖੇਡਾੰ ਵਿੱਚ ਚਾਰ ਪੰਜਾਬੀ ਸੀਨੀਅਰ ਗੱਭਰੂਆੰ ਨੇ ਵੀ ਹਿੱਸਾ ਲਿਆ ਤੇ ਕੁਲ 18 ਮੈਡਲ ਆਪਣੇ ਨਾਮ ਕੀਤੇ। ਇਹਨਾੰ ਖਿਡਾਰੀਆੰ ਵਿੱਚੋੰ[Read More…]

by May 30, 2018 Punjab, World
ਪੁਲਿਸ ਇਕ ਮੁੱਕਾ…ਪਿਤਾ ਨੇ ਕੀਤੀ ਸ਼ਿਕਾਇਤ 

ਪੁਲਿਸ ਇਕ ਮੁੱਕਾ…ਪਿਤਾ ਨੇ ਕੀਤੀ ਸ਼ਿਕਾਇਤ 

– ਪਾਕੂਰੰਗਾ ਵਿਖੇ 13 ਸਾਲਾ ਮੁੰਡੇ ਨੂੰ ਬਿਨਾਂ ਹੈਲਮਟ ਸਾਈਕਲ ਚਲਾਉਣ ਅਤੇ ਸ਼ਰਾਰਤਾਂ ਲਈ ਪੁਲਿਸ ਨੇ ਦਬੋਚਿਆ – ਇਕ ਪੁਲਿਸ ਅਫਸਰ ਨੇ ਹੱਥਕੜੀ ਲਗਾਉਣ ਵੇਲੇ ਮੁੱਕੇ ਦੀ ਕੀਤੀ ਵਰਤੋਂ ਆਕਲੈਂਡ  -ਪਾਕੂਰੰਗਾ ਵਿਖੇ ਬੀਤੇ ਦਿਨੀਂ ਕੁਝ ਬੱਚਿਆਂ ਦੇ ਝੁੰਡ ਵੱਲੋਂ ਗਲੀਆਂ ਦੇ ਵਿਚ ਸਾਇਕਲਾਂ ਉਤੇ ਸ਼ਰਾਰਤਾਂ ਆਦਿ ਕੀਤੀਆਂ ਜਾ ਰਹੀਆਂ ਸਨ। ਇਕ 13 ਸਾਲਾ ਮੁੰਡੇ ਨੇ ਹੈਲਮਟ ਵੀ ਨਹੀਂ ਪਹਿਨਿਆ ਹੋਇਆ[Read More…]

by May 30, 2018 Australia NZ
ਮਿੰਟੂ ਬਰਾੜ ਜੀ ਤੁਸੀਂ ਵੀ ਸਹੀ ਹੋ ਤੇ ਗ਼ਲਤ ਅਸੀਂ ਵੀ ਨਹੀਂ..

ਮਿੰਟੂ ਬਰਾੜ ਜੀ ਤੁਸੀਂ ਵੀ ਸਹੀ ਹੋ ਤੇ ਗ਼ਲਤ ਅਸੀਂ ਵੀ ਨਹੀਂ..

“ਸਾਫ਼ ਨੀਅਤ ਤੇ ਸਪਸ਼ਟ ਨੀਤੀ” ਦਾ ਸੁਨੇਹਾ ਵੰਡਦਾ ਪੰਜਾਬੀ ਅਖ਼ਬਾਰ ਬਹੁਤ ਕੁੱਝ ਸੱਜਰਾ ਵੀ ਲੈ ਕੇ ਆਉਂਦਾ ਹੈ । ਮਈ ਦੇ ਅੰਕ ਚ ਤੁਹਾਡੀ ਕਲਮ ਚੋਂ ਨਿਕਲੀ ਸੰਪਾਦਕੀ ਕੀ ਖੋਹਿਆ ਤੇ ਕੀ ਪਾਇਆ.. ਪੜਿਆ, ਤੁਹਾਡੀ ਲਿਖਤ ਚ ਚੰਗੇ ਭਵਿੱਖ ਦੀ ਆਸ ਚ ਹੰਢਾਏ ਜਾ ਰਹੇ ਪ੍ਰਵਾਸ ਦੀ ਪੀੜ ਚੋਂ ਬਹੁਤ ਸਾਰਾ ਕੁੱਝ ਖ਼ਾਸ ਕਰਕੇ ਗਵਾਚੇ ਜਾਂ ਗਵਾਚਦੇ ਜਾ ਰਹੇ ਰਿਸ਼ਤਿਆਂ[Read More…]

by May 30, 2018 Articles
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿੳੂਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿੳੂਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ

ਨਿੳੂਯਾਰਕ  —  ਹਰ ਸਾਲ ਦੀ ਤਰਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਨੂੰ ਸਮਰਪਿਤ ਨਿੳੂਯਾਰਕ ਦੇ ਸਮੋਕੀ ਪਾਰਕ ਵਿਖੇ ਸਾਲਾਨਾ  ਜੋੜ ਮੇਲਾ 2,3 ਜੂਨ ਨੂੰ ਕਰਵਾਇਆ ਜਾ ਰਿਹਾ ਹੈ  ਇਸ ਸੰਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਿੲਸ ਸਬੰਧ ਚ’ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਿੲਟੀ  ਦੇ ਚੇਅਰਮੈਨ ਮਾਸਟਰ ਮਨਮੋਹਨ ਿਸੰਘ ਅਤੇ ਪਰਧਾਨ[Read More…]

by May 29, 2018 Punjab, World
ਸਟੇਟ ਮਲਟੀਕਰਚਲ ਮਿਨਿਸਟਰ ਅਤੇ ਸਥਾਨਕ ਐਮ.ਐਲ.ਏ. ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਟੇਕਿਆ ਮੱਥਾ

ਸਟੇਟ ਮਲਟੀਕਰਚਲ ਮਿਨਿਸਟਰ ਅਤੇ ਸਥਾਨਕ ਐਮ.ਐਲ.ਏ. ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਟੇਕਿਆ ਮੱਥਾ

ਅੱਜ ਨਿਊ ਸਊਥ ਵੇਲਜ਼ ਦੇ ਸਟੇਟ ਮਲਟੀਕਰਚਲ ਮਿਨਿਸਟਰ ਰੇਅ ਵਿਲੀਅਮਜ਼ ਅਤੇ ਸਥਾਨਕ ਐਮ.ਐਲ.ਏ. ਐਂਡਰੀਊ ਫਰੇਜ਼ਰ ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨਾਂ ਨੇ ਗੁਰੂਦਵਾਰਾ ਸਾਹਿਬ ਦੀ ਸਥਾਪਨ ਦੇ 50ਵੀਂ ਵਰੇਗੰਢ ਉਪਰ ਸਮੂਹ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਗੁਰੂਦਵਾਰਾ ਸਹਿਬ ਦੀ ਨਵੀਂ ਬਣ ਰਹੀ ਇਮਾਰਤ ਦਾ ਵੀ ਮੁਆਇਨਾ ਕੀਤਾ। ਇਹ ਇਮਾਰਤ ਕਰੀਬ 80% ਪੂਰੀ ਹੋ ਚੁਕੀ ਹੈ[Read More…]

by May 29, 2018 Australia NZ
ਵੰਝਲੀ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਯੁਗ ਦਾ ਖ਼ਾਤਮਾ -ਗੁਰਭਜਨ ਗਿੱਲ

ਵੰਝਲੀ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਯੁਗ ਦਾ ਖ਼ਾਤਮਾ -ਗੁਰਭਜਨ ਗਿੱਲ

ਲੁਧਿਆਣਾ — ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ:ਗੁਰਭਜਨ ਸਿੰਘ ਗਿੱਲ ਨੇ ਸਾਂਝੇ ਪੰਜਾਬ ਦੇ ਰਵਾਇਤੀ ਸਾਜ਼ ਵੰਝਲੀ ਦੇ ਆਖਰੀ ਪੇਸ਼ਾਵਰ ਵਾਦਕ ਉਸਤਾਦ ਕਾਂਸ਼ੀ ਨਾਥ ਦਾ ਦੇਹਾਂਤ ਨੂੰ ਇੱਕ ਯੁਗ ਦਾ ਖ਼ਾਤਮਾ ਕਿਹਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਨਾਥ ਜੋਗੀ ਕਬੀਲੇ ਚ ਪੈਦਾ ਹੋਏ ਕਾਂਸ਼ੀ ਨਾਥ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਝੋਰੜ ਨਾਲੀ ਵਿੱਚ ਰਹਿੰਦੇ ਸਨ। ਵੰਝਲੀ, ਬੀਨ, ਬੰਸਰੀ ਤੇ[Read More…]

by May 29, 2018 Punjab, World