Archive for April, 2018

ਆਸਟ੍ਰੇਲੀਅਨ ਸਿੱਖ ਖੇਡਾਂ ਦੀ ਤਰਜ਼ ਤੇ ਗ੍ਰਿਫਿਥ ਖੇਡਾਂ ਵੀ ਨਸ਼ਾ ਰਹਿਤ ਕਰਵਾਉਣਾ ਦਾ ਵੱਡਾ ਫ਼ੈਸਲਾ

ਆਸਟ੍ਰੇਲੀਅਨ ਸਿੱਖ ਖੇਡਾਂ ਦੀ ਤਰਜ਼ ਤੇ ਗ੍ਰਿਫਿਥ ਖੇਡਾਂ ਵੀ ਨਸ਼ਾ ਰਹਿਤ ਕਰਵਾਉਣਾ ਦਾ ਵੱਡਾ ਫ਼ੈਸਲਾ

ਆਸਟ੍ਰੇਲੀਆ ਵਿਚ ਆਪਣੇ ਆਪ ‘ਚ ਵਿਲੱਖਣ ਅਤੇ ਸਿੱਖ ਖੇਡਾਂ ਤੋਂ ਬਾਅਦ ਸਭ ਤੋਂ ਪੁਰਾਣੇ ਅਤੇ ਵੱਡੇ ਖੇਡ ਮੇਲੇ ਦੀ ਪਰਬੰਧਕੀ ਕਮੇਟੀ ਵੱਲੋਂ ਦੁਨੀਆ ਭਰ ‘ਚ ਆਸਟ੍ਰੇਲੀਅਨ ਸਿੱਖ ਖੇਡਾਂ ਵੱਲੋਂ ਪਾਈ ਗਈ ਪਿਰਤ ਨੂੰ ਅੱਗੇ ਤੋਰਦਿਆਂ 9/10 ਜੂਨ ਨੂੰ ਹੋਣ ਵਾਲਿਆਂ “22 ਵੇ ਸ਼ਹੀਦੀ ਖੇਡ ਮੇਲੇ” ਨੂੰ ਨਸ਼ਾ ਰਹਿਤ ਕਰਨ ਲਈ ਆਪਣੀ ਡਰੱਗ ਪਾਲਿਸੀ ਲਾਗੂ ਕਰ ਦਿੱਤੀ ਹੈ। ਇਸ ਬਾਰੇ ‘ਚ[Read More…]

by April 30, 2018 Australia NZ
ਸੀ ਪੀ ਆਈ (ਐਮ) ਖੱਬੀਆਂ ਤੇ ਧਰਮ ਨਿਰਪੱਖ ਧਿਰਾਂ ਦੇ ਸਹਿਯੋਗ ਨਾਲ ਭਾਜਪਾ ਨੂੰ ਸੱਤ੍ਹਾ ਤੋਂ ਬੇਦਖਲ ਕਰ ਦੇਵੇਗੀ- ਕਾ: ਸੇਖੋਂ

ਸੀ ਪੀ ਆਈ (ਐਮ) ਖੱਬੀਆਂ ਤੇ ਧਰਮ ਨਿਰਪੱਖ ਧਿਰਾਂ ਦੇ ਸਹਿਯੋਗ ਨਾਲ ਭਾਜਪਾ ਨੂੰ ਸੱਤ੍ਹਾ ਤੋਂ ਬੇਦਖਲ ਕਰ ਦੇਵੇਗੀ- ਕਾ: ਸੇਖੋਂ

ਕਾਰਲ ਮਾਰਕਸ ਦਾ ਜਨਮ ਵਰ੍ਹਾ ਤੇ ਜਲ੍ਹਿਆਂ ਵਾਲਾ ਕਾਂਡ ਦੀ ਸਤਾਬਦੀ ਮਨਾਈ ਜਾਵੇਗੀ ਬਠਿੰਡਾ  — 22ਵੀਂ ਪਾਰਟੀ ਕਾਂਗਰਸ ਵੱਲੋਂ ਪ੍ਰਵਾਨ ਕੀਤੇ ਸਿਆਸੀ ਮਤੇ ਦੇ ਜ਼ਰੀਏ ਸੀ ਪੀ ਆਈ (ਐਮ) ਇੱਕ ਅਜਿਹੀ ਆਗੂ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਗਈ ਹੈ, ਖੱਬੀਆਂ ਤੇ ਧਰਮ ਨਿਰਪੱਖ ਧਿਰਾਂ ਦੇ ਸਹਿਯੋਗ ਨਾਲ ਜੋ ਭਾਰਤੀ ਜਨਤਾ ਪਾਰਟੀ ਨੂੰ ਸੱਤ੍ਹਾ ਵਿੱਚੋਂ ਬੇਦਖਲ ਕਰ ਦੇਵੇਗੀ। ਇਹ ਦਾਅਵਾ ਪਾਰਟੀ ਦੇ ਸੁਬਾਈ[Read More…]

by April 30, 2018 Punjab
ਪੰਜਾਬੀ  ਗਾਇਕ ਰੰਧਾਵਾ ਦੀ ਵੱਖਰੇ ਰੰਗ ਚ’ ਿੲਕ ਨਵੀ ਕਵਾਲੀ ਲੋਕਾਂ ਦੀ ਕਚਿਹਰੀ ਚ’ ਿੲਕ ਮੲੀ ਅਾਵੇਗੀ

ਪੰਜਾਬੀ ਗਾਇਕ ਰੰਧਾਵਾ ਦੀ ਵੱਖਰੇ ਰੰਗ ਚ’ ਿੲਕ ਨਵੀ ਕਵਾਲੀ ਲੋਕਾਂ ਦੀ ਕਚਿਹਰੀ ਚ’ ਿੲਕ ਮੲੀ ਅਾਵੇਗੀ

ਨਿੳੂਯਾਰਕ —  ਅੱਤਵਾਦੀ ਗੀਤ ਤੋ ਬਾਅਦ ਲੋਕ ਗਾਿੲਕ ਹਰਪਰੀਤ ਰੰਧਾਵਾ ਕੈਨੇਡਾ ਨਿਵਾਸੀ  1 ਮੲੀ ਨੂੰ ਿੲਕ ਕਵਾਲੀ ਲੈ ਕੇ ਲੌਕਾਂ ਦੀ ਕਚਿਹਰੀ ਚ’ਹਾਜ਼ਰ ਹੋ ਰਿਹਾ ਹੈ।  ਗਾਇਕ ਹਰਪਰੀਤ ਰੰਧਾਵਾ ਨੇ ਜਾਣਕਾਰੀ ਦਿੰਿਦਅਾਂ ਦੱਸਿਅਾ ਕਿ ਿੲਹ ਕਵਾਲੀ ਵੀਰ ਜੱਸ ਸੰਘਾ ਨਾਲ  ਿੲਕ ਮੲੀ ਨੂੰ  ਹਾਜ਼ਰ ਹੋ ਰਹੇ ਹਾਂ ਜਿਸ ਨੰੂ ਲਿਖਿਆ ਸਾਹਿਬ ਸਿੰਘ ਜੀ ਨੇ ਤੇ ਸੰਗੀਤ ਵਿੱਚ ਪਰੋਇਆ ਬਬਲੂ ਸਨਿਆਲ ਨੇ[Read More…]

by April 30, 2018 Punjab, World
ਬ੍ਰਿਸਬੇਨ ਦਾ ਜੀ.ਐਨ.ਐਸ.ਟੀ ਸਪੋਰਟਸ ਟੂਰਨਾਮੈਂਟ ਦਰਸ਼ਕਾਂ ਦੇ ਮਨਾਂ ਵਿਚ ਅਭੁੱਲ ਯਾਦਾਂ ਛੱਡ ਕੇ ਸਮਾਪਤ ਹੋਇਆ 

ਬ੍ਰਿਸਬੇਨ ਦਾ ਜੀ.ਐਨ.ਐਸ.ਟੀ ਸਪੋਰਟਸ ਟੂਰਨਾਮੈਂਟ ਦਰਸ਼ਕਾਂ ਦੇ ਮਨਾਂ ਵਿਚ ਅਭੁੱਲ ਯਾਦਾਂ ਛੱਡ ਕੇ ਸਮਾਪਤ ਹੋਇਆ 

  ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਗੁਰੂ ਨਾਨਕ ਸਿੱਖ ਨਾਨਕ ਟੈਂਪਲ ਇਨਾਲਾ ਵੱਲੋਂ ਪਹਿਲਕਦਮੀ ਕਰਦਿਆਂ ਪਹਿਲਾ ਜੀ. ਐਨ. ਐਸ. ਟੀ. ਸਪੋਰਟਸ ਟੂਰਨਾਮੈੰਟ ਦਾ ਆਯੋਜਣ ਕਰਵਾ ਕੇ ਵਿਦੇਸ਼ਾਂ ਵਿਚ ਪੰਜਾਬੀਅਤ ਦਾ ਸੰਦੇਸ਼ ਭਰਵੇਂ ਰੂਪ ਵਿੱਚ ਦਿੱਤਾ। ਅੱਜ ਸ਼ਹਿਰ ਦੇ ਸਭ ਤੋਂ ਜਿਆਦਾ ਪੰਜਾਬੀ ਭਾਈਚਾਰੇ ਦੀ ਗਿਣਤੀ ਵਾਲੇ ਖੇਤਰ ਰੰਨਕੌਰਨ ਸਟੇਟ ਸਕੂਲ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਅਤੇ ਫੁੱਟਬਾਲ ਦੇ ਮੈਚ ਬੜੇ[Read More…]

by April 30, 2018 Australia NZ
ਘੱਟ ਫੀਸ? ਨਾ ਬਈ ਅਜੇ ਔਖਾ…ਸਿਹਤ ਮੰਤਰੀ

ਘੱਟ ਫੀਸ? ਨਾ ਬਈ ਅਜੇ ਔਖਾ…ਸਿਹਤ ਮੰਤਰੀ

ਲੇਬਰ ਸਰਕਾਰ ਅਜੇ ਪਹਿਲੀ ਜੁਲਾਈ ਤੋਂ ਜੀ.ਪੀ. ਡਾਕਟਰ ਵਾਲੀ ਫੀਸ ਘੱਟ ਨਹੀਂ ਕਰ ਸਕਦੀ-ਪੈਸਿਆਂ ਦੀ ਹੈ ਲੋੜ ਆਕਲੈਂਡ – ਨਿਊਜ਼ੀਲੈਂਡ ਦੇ ਸਿਹਤ ਮੰਤਰੀ ਸ੍ਰੀ ਡੇਵਿਡ ਕਲਾਰਕ ਨੇ ਕਿਹਾ ਹੈ ਕਿ ਲੇਬਰ ਸਰਕਾਰ ਵਿੱਤੀ ਤੌਰ ‘ਤੇ ਅਜੇ ਇਸ ਸਮਰੱਥਾ ਵਿਚ ਨਹੀਂ ਹੈ ਕਿ ਉਹ ਪਹਿਲਾਂ ਐਲਾਨੇ ਮੁਤਾਬਿਕ ਪਹਿਲੀ ਜੁਲਾਈ ਤੋਂ ਜੀ.ਪੀ. ਡਾਕਟਰ ਦੀ ਫੀਸ 10 ਡਾਲਰ ਘੱਟ ਕਰ ਸਕੇ। ਇਸ ਵਾਸਤੇ[Read More…]

by April 30, 2018 Australia NZ
ਆਕਾਸ਼ੀ ਬਿਜਲੀ ਨੇ ਅੱਖਾਂ ਚੋਂ ਹੰਝੂ ਲਿਆਂਦੇ

ਆਕਾਸ਼ੀ ਬਿਜਲੀ ਨੇ ਅੱਖਾਂ ਚੋਂ ਹੰਝੂ ਲਿਆਂਦੇ

ਏਅਰ ਨਿਊਜ਼ੀਲੈਂਡ ਦੀ ‘ਆਕਲੈਂਡ ਤੋਂ ਰੋਟੋਰੂਆ’ ਜਾਂਦੀ ਫਲਾਈਟ ਉਤੇ ਬਿਜਲੀ ਗਰਜੀ-ਜਹਾਜ਼ ਪਿਆ ਮੋੜਨਾ ਆਕਲੈਂਡ – ਬੱਦਲਾਂ ਤੋਂ ਉਤੇ ਦੀ ਥਾਂ ਨੂੰ ਭਾਵੇਂ ਪੁਲਾੜ (ਸਪੇਸ) ਦਾ ਨਾਂਅ ਦਿੱਤਾ ਗਿਆ ਹੈ ਪਰ ਇਥੇ ਇੰਝ ਲਗਦਾ ਹੈ ਖਾਲੀ ਥਾਂ ਹੈ ਅਤੇ ਕੋਈ ਚੱਕਰ ਨਹੀਂ, ਪਰ ਕੁਦਰਤ ਕਈ ਵਾਰ ਆਕਾਸ਼ੀ ਬਿਜਲੀ ਦਾ ਜਲੌਅ ਵਿਖਾ ਜਾਂਦੀ ਹੈ ਜੋ ਕਿ ਸਕਿੰਟਾਂ ਦੇ ਝਲਕਾਰੇ ਨਾਲ ਰਾਹੀਆਂ ਦੇ[Read More…]

by April 30, 2018 Australia NZ
30 ਅਪਰੈਲ ਨੂੰ ਜਰਨੈਲ ਹਰੀ ਸਿੰਘ ਨਲਵਾ ਦੇ ਸੂਰਮਗਤੀ ਦਿਵਸ ਨੂੰ ਧਿਆਨ ਧਰਦਿਆਂ

30 ਅਪਰੈਲ ਨੂੰ ਜਰਨੈਲ ਹਰੀ ਸਿੰਘ ਨਲਵਾ ਦੇ ਸੂਰਮਗਤੀ ਦਿਵਸ ਨੂੰ ਧਿਆਨ ਧਰਦਿਆਂ

ਗ਼ਜ਼ਲ   ਤਨ ਮਨ ਅੰਦਰ ਸਵਾਸ ਵਾਂਗਰਾਂ ਪੰਜ ਕਕਾਰ ਦਿਖਾਵਾ  ਨਹੀਂਉਂ। ਪੱਕਾ ਰਿਸ਼ਤਾ ਨਾਲ ਗੁਰੂ ਦੇ ਕੇਵਲ ਗੰਢ ਚਿਤਰਾਵਾ ਨਹੀਂਉਂ। ਕੇਸਾਂ ਨਾਲ ਸਵਾਸ ਨਿਭਣਗੇ,ਕੰਘਾ,ਕੱਛ ਕਿਰਪਾਨ ਸਣੇ ਹੀ, ਸੱਜੇ ਹੱਥ ਕੜਾ ਹੈ ਮੇਰੇ, ਮਨ ਵਿੱਚ ਭਰਮ ਭੁਲਾਵਾ ਨਹੀਂਉਂ। ਸਾਹਾਂ ਦੀ ਮਾਲਾ ਦੀ ਸ਼ਕਤੀ, ਗੁਰ ਸ਼ਬਦਾਂ ਦੇ ਮਣਕੇ ਫਿਰਦੇ, ਤੇਗ ਧਾਰ ਤਲਵਾਰ ਤੁਰਨ ਦਾ ਤਾਂ ਹੀ ਤਾਂ ਪਛਤਾਵਾ ਨਹੀਂਉਂ। ਆਨੰਦਪੁਰ ਵਿੱਚ ਜਨਮ[Read More…]

by April 30, 2018 Articles
ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਲਿਅਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ…..

ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਲਿਅਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ…..

ਮੈਲਬੌਰਨ — ਨਿਧੜਕ ਵਿਧਾੲਿਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ੍ਰ. ਸਿਮਰਜੀਤ ਸਿੰਘ ਬੈਂਸ  ਮੈਲਬੌਰਨ ਵਿੱਚ ਕਰਵਾਏ ਜਾ ਰਹੇ ਵਿਸਾਖੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ  ਆਸਟਰੇਲੀਆ ਦੌਰੇ ਤੇ ਆਏ ਹੋਏ ਹਨ । ਕਰੇਗੀਬਰਨ ਵਿਖੇ ਪੰਜਾਬੀ ਪਰੈੱਸ ਕਲੱਬ ਮੈਲਬੌਰਨ ਨਾਲ ਗੱਲਬਾਤ ਕਰਦਿਆਂ ਸ੍ਰ. ਬੈਂਸ ਨੇ ਦੱਸਿਆ ਕਿ ੳੁਹਨਾਂ ਦੀ ਭਰਿਸ਼ਟਾਚਾਰ ਦੇ ਖਿਲਾਫ ਜੰਗ ਹਮੇਸ਼ਾਂ ਜਾਰੀ ਰਹੇਗੀ। ਭ੍ਰਿਸ਼ਟ ਅਫਸਰਾਂ[Read More…]

by April 29, 2018 Australia NZ
ਡਾ: ਐੱਸ ਪੀ ਸਿੰਘ ਤੇ ਸਹਿਜਪ੍ਰੀਤ ਮਾਂਗਟ ਦਾ ਪੰਜਾਬ ਭਵਨ ਕੈਨੇਡਾ ਚ ਸਨਮਾਨ  

ਡਾ: ਐੱਸ ਪੀ ਸਿੰਘ ਤੇ ਸਹਿਜਪ੍ਰੀਤ ਮਾਂਗਟ ਦਾ ਪੰਜਾਬ ਭਵਨ ਕੈਨੇਡਾ ਚ ਸਨਮਾਨ  

ਨਿੳੂਯਾਰਕ / ਸਰੀ — ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿੱਤ ਅਧਿਐਨ  ਨੂੰ ਯੂਨੀਵਰਸਟੀਆਂ ਚ ਸਿਲੇਬਸ ਦਾ ਹਿੱਸਾ ਬਣਾਉਣ ਵਾਲੇ ਡਾ: ਐੱਸ ਪੀ ਸਿੰਘ,ਕੈਨੇਡਾ ਵੱਸਦੀ ਉੱਘੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਮੀਤ ਪਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਪੰਜਾਬ ਭਵਨ ਸਰੀ (ਕੈਨੇਡਾ) ਚ ਵੈਨਕੂਵਰ ਵਿਚਾਰ ਮੰਚ ਤੇ ਪੰਜਾਬ ਭਵਨ[Read More…]

by April 29, 2018 Punjab, World
ਜ਼ੋਰਾ ਸਿੰਘ ਮੰਡੇਰ ਕੈਨੇਡਾ ਦੀ ਕਾਵਿ ਪੁਸਤਕ ਅੱਖਰਾਂ ਦੀ ਦੁਨੀਆਂ ਦਾ ਲੋਕ ਅਰਪਣ

ਜ਼ੋਰਾ ਸਿੰਘ ਮੰਡੇਰ ਕੈਨੇਡਾ ਦੀ ਕਾਵਿ ਪੁਸਤਕ ਅੱਖਰਾਂ ਦੀ ਦੁਨੀਆਂ ਦਾ ਲੋਕ ਅਰਪਣ

ਸੰਗਰੂਰ — ਪੰਜਾਬ ਦੇ ਸਮਾਜਿਕ ਆਰਥਿਕ ਤੇ ਰਾਜਨੀਤਕ ਸੰਦਰਭਾਂ ਅਤੇ ਵਿਦੇਸ਼ ਵੱਲ ਪਰਵਾਸ ਨੂੰ ਜੋਰਾ ਸਿੰਘ ਮੰਡੇਰ ਨੇ ਆਪਣੀ ਸਾਹਿੱਤ ਸਿਰਜਣਾ ਦਾ ਅਧਾਰ ਬਣਾਇਆ ਹੈ। ਇਸ ਦੀਆਂ ਰਚਨਾਵਾਂ ਪੰਜਾਬ ਦੇ ਵਿਰਸੇ ਅਤੇ ਪੂਰਬੀ ਦਰਸ਼ਨ ਨੂੰ ਮੂਰਤੀਮਾਨ ਕਰਦੀਆਂ ਹਨ। ਜ਼ੋਰਾ ਸਿੰਘ ਮੰਡੇਰ ਅਜੋਕੇ ਪੰਜਾਬ ਦੇ ਬੌਧਿਕ ਭ੍ਰਿਸਟਾਚਾਰ ਤੋਂ ਮੁਕਤ ਹੋ ਕੇ ਸਿਰਜਣਾ ਕਰ ਰਿਹਾ ਹੈ। ਨਿਰਸੰਦੇਸਹ ਇਸ ਦੀਆਂ ਰਚਨਾਵਾਂ ਦਾ ਕਲਾ ਪੱਖ[Read More…]

by April 29, 2018 Uncategorized