18 hours ago
ਦੇਸ਼ ਦੀ ਰਾਜਧਾਨੀ ਵਿਖੇ ਸ਼ਹੀਦੀ ਗੁਰਪੁਰਬ
19 hours ago
ਜੇ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਸਮਝਣ ਤਾਂ…
20 hours ago
ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ – ਪ੍ਰੋ: ਭੱਠਲ
21 hours ago
ਮਰਯਾਦਾ ਭੰਗ ਕਰਨ ਵਾਲੀ ਚੰਡੀਗੜ੍ਹ ਦੀ ਕਮੇਟੀ ਮੈਬਰ ਬੀਬੀ ਨੂੰ ਧਾਰਮਿਕ ਸਜ਼ਾ ਦੀ ਮੰਗ ਨਾਲੋਂ ਆਰ ਐਸ ਐਸ ਦੇ ਥਾਪੜੇ ਵਾਲੇ ਇਹਨਾਂ ਪ੍ਰਬੰਧਕਾਂ ਨੂੰ ਹੀ ਗੁਰਦੁਆਰਾ ਪ੍ਰਬੰਧ ਤੋਂ ਦੂਰ ਕਰਨ ਵਾਰੇ ਸੋਚਣਾ ਹੋਵੇਗਾ
1 day ago
13 ਸਾਲਾਂ ਅਤੇ 20,000 ਆਰ.ਟੀ.ਆਈ. ਦੀਆਂ ਅਰਜ਼ੀਆਂ ਤੋਂ ਬਾਅਦ ਮਿਲਿਆ ਇਕਬਾਲ ਸਿੰਘ ਨੂੰ ਇਨਸਾਫ਼
1 day ago
ਨਾਮਵਰ ਕੀਰਤਨੀਏ  ਭਾਈ ਬਲਦੇਵ ਸਿੰਘ ਵਡਾਲਾ 17 ਨੂੰ ਗੁਰੂ ਘਰ ਵਿਖੇ ਕੀਰਤਨ ਕਰਨਗੇ
1 day ago
ਮਾਲਵਾ ਰਿਜਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਭਵਨ ਵਿਖੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਪੰਜਾਬੀ ਦੀ ਕਿਸਾਨੀ ਵਿੱਚ ਖੱਬੇਪੱਖੀਆਂ ਅਤੇ ਮਾਰਕਸਵਾਦੀਆਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ
1 day ago
ਲੜਕੀਆਂ ਲਈ ਅਧੁਨਿਕ ਵਿੱਦਿਆ ਅਤੇ ਰੂਹਾਨੀ ਗਿਆਨ ਦਾ ਸਾਗਰ ਹੈ ਕਲਗੀਧਰ ਟਰੱਸਟ ਬੜੂ ਸਾਹਿਬ
2 days ago
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ
2 days ago
ਮੈਰੀਲੈਂਡ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ ਇਤਿਹਾਸਕ ਹੋ ਨਿਬੜਿਆ 
IMG-20180306-WA0007
ਮੈਲਬੌਰਨ : ਖੱਖ ਪ੍ਰੋਡਕਸ਼ਨਜ਼ ਅਤੇ ਮਾਈਗਰੇਸ਼ਨਜ਼ ਐਂਡ ਐਜੁਕੇਸ਼ਨ ਵਲੋਂ ਵਿਲੀਅਮਸਟਾੳੂਨ ਵਿਖੇ “ਮੇਲਾ ਮੇਲੀਆਂ ਦਾ” ਕਰਵਾਇਆ ਗਿਆ। ਗਾੲਿਕੀ ਦੇ ੲਿਸ ਅਖਾੜੇ ਵਿੱਚ ਹਰਮਨ ਪਿਅਾਰੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ,ਜੋਰਡਨ ਸੰਧੂ, ਬੰਟੀ ਬੈਂਸ ਤੇ ਹਰਸੀਰਤ ਕੌਰ ਨੇ ਖੂਬ ਰੰਗ ਬੰਨਿਆ। ੲਿਸ ਮੌਕੇ ਤੇ ਪੰਜਾਬੋਂ ਪਹੁੰਚੇ ਕਾਲਾਕਾਰਾਂ ਤੋ ੲਿਲਾਵਾ ਸਥਾਨਕ ਗਾਇਕਾਂ  ਅੰਗਮਜੋਤ ਰੰਧਾਵਾ ਤੇ ਸੋਨੀ ਢਿੱਲੋਂ  ਨੇ ਵੀ ਆਪਣੇ ਗੀਤਾਂ ਰਾਹੀਂ ਹਾਜਰੀ ਭਰੀ। ਜੋਰਡਨ ਸੰਧੂ ਤੇ ਬੰਟੀ ਬੈਂਸ  ਤੇ ਹਰਸੀਰਤ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਰਵਿੰਦਰ ਗਰੇਵਾਲ ਨੇ ਆਪਣੇ ਨਵੇ ਪੁਰਾਣੇ ਗੀਤਾਂ ਨਾਲ ਚੰਗਾ ਰੰਗ ਬੰਨਿਅਾ । ਜੋਰਡਨ ਸੰਧੂ ਤੇ ਰਵਿੰਦਰ ਗਰੇਵਾਲ ਵਲੋ ਮਿਲਕੇ ਗਾਏ ਗੀਤ ਨੂੰ ਦਰਸ਼ਕ ਨੇ ਰੂਹ ਨਾਲ ਸੁਣਿਅਾ। ਦਲਜੀਤ ਸਿੱਧੂ ਵਲੋਂ ਮੰਚ ਦੀ ਜਿੰਮੇਵਾਰੀ ਸੰਭਾਲੀ ਗੲੀ। ੲਿਸ ਸਾਰੇ ਸਮਾਗਮ ਨੂੰ ਕਾਮਯਾਬ ਕਰਨ ਦੇ ਲਈ ਲਵ ਖੱਖ ,ਸਾਬੀ ਸਿੰਘ, ਅਰਸ਼ ਖੱਖ ਤੇ ਚਮਨਪ੍ਰੀਤ ਸਿੰਘ ਦਾ ੳੁਚੇਚਾ ਯੋਗਦਾਨ ਰਿਹਾ।
 ਪੰਜਾਬੀ ਪ੍ਰੈਸ ਕਲੱਬ ਮੈਲਬੌਰਨ ਨਾਲ ਗੱਲਬਾਤ ਕਰਦਿਆਂ ਰਵਿੰਦਰ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਰਿਵਾਰਿਕ ਗਾਇਕੀ ਨੂੰ ਪ੍ਰੌਤਸਾਹਿਤ ਕਰਨ ਦੇ ਲਈ ਜੋ ਸਰਕਾਰ ਵੱਲੋਂ ਪੁਲਿਸ ਦੇ ਸਹਿਯੋਗ ਨਾਲ  ਮੁੰਹਿਮ ਛੇੜੀ ਹੋਈ ਹੈ ਉਹ ਸਲਾਹੁਣਯੋਗ ਹੈ। ੳੁਹਨਾਂ ਨੇ ਲੋਕਾਂ ਨੂੰ ਚੰਗਾ ਸੁਣਨ ਤੇ ਗਵੱੲੀਅਾਂ ਨੂੰ ਚੰਗਾ ਗਾੳੁਣ ਦੀ ਲੋੜ ਤੇ ਜੋਰ ਦਿੱਤਾ।