23 hours ago
ਪਰਿਵਾਰ ਤੋਂ ਮਿਲੇ ਪ੍ਰੇਰਨਾ-ਪ੍ਰੇਸ਼ਾਨੀ ਆਵੇ ਫੇਰ ਨਾ
1 day ago
ePaper December 2018
2 days ago
ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ‘ਚ ਧਰਮਵੀਰ ਸਿੰਘ ਅੱਵਲ
2 days ago
ਵਿਨਰਜੀਤ ਸਿੰਘ ਗੋਲਡੀ ਨੂੰ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਬਣਨ ‘ਤੇ ਪ੍ਰਵਾਸੀਆਂ ਵਲੋਂ ਖੁੱਸ਼ੀ ਦਾ ਪ੍ਰਗਟਾਵਾ
2 days ago
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ
2 days ago
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ
2 days ago
ਲਹਿਰੀ ਗਿੱਧੇ ਦਾ ਬੇਤਾਜ ਬਾਦਸ਼ਾਹ ਭਗਤੂ ਬੋਲੀਆਂ ਵਾਲਾ
3 days ago
ਪੰਜਾਬੀ ਇਮਤਿਹਾਨ-2018
3 days ago
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 
3 days ago
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਦੀ ਚੋਣ 

image1 (1)
ਫਰਿਜਨੋ, ਕੈਲੀਫੋਰਨੀਆਂ : -ਪੰਜਾਬੀ ਮੀਡੀਆਂ ਨਾਲ ਲੰਮੇ ਅਰਸੇ ਤੋਂ ਜੁੜੇ ਸ੍ਰੀ ਪ੍ਰੇਮ ਚੁੰਬਰ ਨੇ ਜਾਣਕਾਰੀ ਿਦੰਦੇ ਹੋਏ ਦੱਸਿਆ ਿਕ ਉਨ੍ਹਾਂ ਦੇ ਭਰਾ, ਉੱਘੇ ਸਮਾਜ ਸੇਵਕ ਅਤੇ ਬਹੁਜਨ ਸਮਾਜ ਪਾਰਟੀ ਦੇ ਨਿਧਡ਼ਕ ਆਗੂ ਸਵ: ਸ੍ਰੀ ਸੀ. ਐਲ. ਚੁੰਬਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਿਦਨ ਮਨਾਇਆਂ ਿਗਆ। ਿੲਸ ਮੌਕੇ ਪਰਿਵਾਰ ਨੇ ਸਮਾਜ ਪ੍ਰਤੀ ਚੁੰਬਰ ਦੀਆਂ ਸੇਵਾਵਾ ਅਤੇ ਚੰਗੇ ਕੰਮਾ ਨੂੰ ਯਾਦ ਕਰਦੇ ਹੋਏ ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ ਿਵਖੇ  ਦਿਨ ਮਨਾਇਆ ਗਿਆ।

image2

ਇਸ ਮੋਕੇ ਤੇ ਬੱਿਚਆ ਨੂੰ ਕਾਪੀਆ, ਪੈਨ ਆਦਿਕ ਵੰਡਦੇ ਹੋਏ ਉਨ੍ਹਾਂ ਨਾਲ ਰਲ ਮਨਾਇਆਂ ਿਗਆ। ਿੲਸ ਯਾਦਗਾਰੀ ਸੰਖੇਪ ਸਮਾਗਮ ਦੌਰਾਨ ਸਵ. ਸ੍ਰੀ ਸੀ. ਐਲ. ਚੁੰਬਰ ਦੀ ਧਰਮ ਪਤਨੀ ਸ਼ੀਮਤੀ ਸੰਤੋਸ਼ ਚੁੰਬਰ ਅਤੇ ਉਨ੍ਹਾਂ ਦੇ ਦੋ ਬੇਟੇ ਕੁਮਾਰਜੀਵ ਚੁੰਬਰ ਤੇ ਜਨ ਸੰਗਰਾਮ ਚੁੰਬਰ ਤੋਂ ਿੲਲਾਵਾ ਹੋਰ ਪਰਿਵਾਰਕ ਕਰੀਬੀ ਮੌਜੂਦ ਸਨ। ਿੲੱਥੇ ਿੲਹ ਗੱਲ ਵਰਨਣਯੋਗ ਹੈ ਿਕ ਸ੍ਰੀ ਸੀ. ਐਲ. ਚੁੰਬਰ ਪੜੇ-ਿਲਖੇ ਿਮਹਨਤਕਸ ਅਤੇ ਸਮੁੱਚੇ ਭਾਈਚਾਰੇ ਿਵੱਚ ਸਤਿਕਾਰਯੋਗ ਸ਼ਖ਼ਸੀਅਤ ਦੇ ਮਾਲਕ ਸਨ।