Archive for March, 2018

ਅਖੇ ਕੱਟੇ ਨੂੰ ਮਣ ਦੁੱਧ ਨਾਲ ਕਿਆ

ਅਖੇ ਕੱਟੇ ਨੂੰ ਮਣ ਦੁੱਧ ਨਾਲ ਕਿਆ

– ਪਹਿਲੀ ਅਪ੍ਰੈਲ ਤੋਂ ਮਿਹਨਤਾਨਾ ਦਰ ਪ੍ਰਤੀ ਘੰਟਾ 16.50 ਡਾਲਰ ਹੋ ਜਾਵੇਗੀ-ਪਰ ਕਈਆਂ ਨੂੰ ਕੋਈ ਚਾਅ ਨਹੀਂ -ਹਫਤੇ ਦੇ ਵਧਣਗੇ 30 ਡਾਲਰ-3000 ਨੌਕਰੀ ਖੁਸ ਜਾਣ ਦਾ ਖਤਰਾ ਔਕਲੈਂਡ –ਨਿਊਜ਼ੀਲੈਂਡ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਪਿਛਲੇ ਸਾਲ ਐਲਾਨ ਕੀਤਾ ਸੀ ਕਿ 1 ਅਪ੍ਰੈਲ 2018 ਤੋਂ ਘੱਟੋ-ਘੱਟ ਮਿਹਨਤਾਨਾ ਦਰ 16.50 ਡਾਲਰ ਪ੍ਰਤੀ ਘੰਟਾ ਕੀਤੀ ਜਾਵੇਗੀ। ਸੋ ਕੱਲ੍ਹ ਪਹਿਲੀ ਅਪ੍ਰੈਲ ਤੋਂ ਮਜਦੂਰੀ ਦਰ[Read More…]

by March 31, 2018 Australia NZ
ਲਓ ਜੀ ਐਤਵਾਰ  ਨੂੰ ਬਦਲੇਗਾ ਸਮਾਂ-ਦਿਨ ਹੋ ਜਾਣਗੇ ਛੋਟੇ

ਲਓ ਜੀ ਐਤਵਾਰ  ਨੂੰ ਬਦਲੇਗਾ ਸਮਾਂ-ਦਿਨ ਹੋ ਜਾਣਗੇ ਛੋਟੇ

ਕੱਲ੍ਹ ਪਹਿਲੀ ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ-ਰਾਤ ਨੂੰ ਬਦਲ ਲਿਓ ਟਾਈਮ ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਕੱਲ੍ਹ ਦਿਨ ਐਤਵਾਰ ਪਹਿਲੀ ਅਪ੍ਰੈਲ ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 30 ਸਤੰਬਰ  2018 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ[Read More…]

by March 31, 2018 Australia NZ
ਨਗਰ ਕੀਰਤਨ ਦੌਰਾਨ ਸੰਗਤਾਂ ਦਾ ਸੈਲਾਬ

ਨਗਰ ਕੀਰਤਨ ਦੌਰਾਨ ਸੰਗਤਾਂ ਦਾ ਸੈਲਾਬ

– ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਤੋਂ ਸਜਿਆ ਦੂਜਾ ਵਿਸ਼ਾਲ ਨਗਰ ਕੀਰਤਨ-ਖੂਬ ਰਹੀ ਰੌਣਕ – ਗਤਕਾ ਪਾਰਟੀਆਂ ਨੇ ਵਿਖਾਇਆ ‘ਸਿੱਖ ਮਾਰਸ਼ਲ ਆਰਟ’ -ਸਥਾਨਕ ਲੋਕਾਂ ਵਿਚ ਵੰਡੇ ਸਿੱਖ ਧਰਮ ਦੀ ਜਾਣਕਾਰੀ ਸਬੰਧੀ  ਪਰਚੇ ਔਕਲੈਂਡ – ਵਿਦੇਸ਼ਾਂ ਦੇ ਵਿਚ ਸਿੱਖ ਧਰਮ ਦੀ ਪਹਿਚਾਣ ਵਾਸਤੇ ਨਗਰ ਕੀਰਤਨ ਜਾਂ ਕਹਿ ਲਈਏ ‘ਸਿੱਖ ਡੇਅ ਪ੍ਰੇਡ’ ਇਕ ਬਿਹਤਰ ਸਾਧਨ ਹੈ। ਸਥਾਨਕ ਕੌਂਸਿਲ ਅਤੇ ਪੁਲਿਸ ਪ੍ਰਸਾਸ਼ਨ ਦਾ[Read More…]

by March 31, 2018 Australia NZ
ਖੁਲਹਾ ਸੱਦਾ……

ਖੁਲਹਾ ਸੱਦਾ……

by March 30, 2018 Punjab
ਜੇਕਰ ਸੰਸਾਰ ਦੀ ਹੋਦ ਨੂੰ ਬਚਾਉਣਾ ਹੈ ਤਾਂ ਸੱਭ ਤੋ ਪਹਿਲਾਂ ਨਾਰੀ ਜਾਤੀ ਦਾ ਸਤਿਕਾਰ ਕਰੋ

ਜੇਕਰ ਸੰਸਾਰ ਦੀ ਹੋਦ ਨੂੰ ਬਚਾਉਣਾ ਹੈ ਤਾਂ ਸੱਭ ਤੋ ਪਹਿਲਾਂ ਨਾਰੀ ਜਾਤੀ ਦਾ ਸਤਿਕਾਰ ਕਰੋ

ਕੀ ਦਸਾਂ ਧੀਏ ਇਸ ਦੁਨੀਆ ਦਾ ਮੈ ਹਾਲ ਇਹ ਸ਼ਬਦ ਜਾਂ ਲਿਖੇ ਅੱਖਰ ਸਿਰਫ ਅੱਖਰ ਹੀ ਨਹੀ ਹਨ । ਇਸ ਵਿੱਚ ਇੱਕ ਬਹੁਤ ਡੂੰਗਾ ਅਰਥ ਲੁਕਿਆ ਹੋਇਆ ਹੈ । ਇਸ ਸਮਾਜ ਵਿੱਚ ਹੋ ਰਹੀਆਂ ਬੁਰਾਈਆਂ ਤੇ ਅੱਤਿਆਚਾਰ ਦੀ ਇੱਕ ਸੱਚੀ ਦਾਸਤਾਨ ਲੁੱਕੀ ਪਈ ਹੈ । ਆਪਣਾ ਸਮਾਜ ਭਾਵੇ ਅੱਜ 21ਵੀ ਸਦੀ ਵਿੱਚ ਹੈ, ਪਰ ਨਾਲ ਹੀ ਅੱਜ ਹਰ ਤਰ੍ਹਾਂ ਦੀ[Read More…]

by March 30, 2018 Articles
ਕੈਨੇਡਾ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ

ਕੈਨੇਡਾ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ

ਕੈਨੇਡਾ ਦੇ ਓਟਾਵਾ ‘ਚ ਇੱਕ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਰਾਤ ਤਕਰੀਬਨ 20 ਕੁ ਸਾਲਾਂ ਦੋ ਗੋਰਿਆ ਨੇ ਵੈਸਟੇਜ ਸ਼ਾਪਿੰਗ ਸੈਂਟਰ ਸਾਹਮਣੇ ਲੁੱਟ ਦੀ ਨੀਅਤ ਨਾਲ ਬੱਸ ਦਾ ਇੰਤਜ਼ਾਰ ਕਰ ਰਹੇ ਸਿੱਖ ਵਿਅਕਤੀ ਦੀ ਦਸਤਾਰ ਫਾੜ ਦਿੱਤੀ, ਜਿਨ੍ਹਾਂ ਨੇ ਕਿ ਚਾਕੂ ਦੀ ਨੋਕ ‘ਤੇ ਸਿੱਖ ਵਿਅਕਤੀ ਨੂੰ ਧਮਕਾਉਂਦੇ ਹੋਏ ਉਸ ਉੱਪਰ[Read More…]

by March 29, 2018 Punjab, World
ਸਚਿਨ ਤੇਦੁਲਕਰ ਵੱਲੋਂ 20 ਸਕੂਲਾਂ ਦੇ ਵਿਕਾਸ ਲਈ 7.4 ਕਰੋੜ ਦੇ ਫ਼ੰਡ ਨੂੰ ਮਨਜ਼ੂਰੀ

ਸਚਿਨ ਤੇਦੁਲਕਰ ਵੱਲੋਂ 20 ਸਕੂਲਾਂ ਦੇ ਵਿਕਾਸ ਲਈ 7.4 ਕਰੋੜ ਦੇ ਫ਼ੰਡ ਨੂੰ ਮਨਜ਼ੂਰੀ

ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ 20 ਸਕੂਲਾਂ ਦੇ ਵਿਕਾਸ ਲਈ 7.4 ਕਰੋੜ ਦੇ ਫ਼ੰਡ ਨੂੰ ਮਨਜ਼ੂਰੀ ਦਿੱਤੀ ਹੈ।  

by March 29, 2018 India
ਦੇਸ਼ ਦੀ ਸੇਵਾ ਕਰਦੀ ਹੋਈ ਦੁਨੀਆ ਤੋਂ ਰੁਕਸਤ ਹੋਈ ਕਰਨਾਲ ਦੀ ਬੇਟੀ ਪੇਨੀ ਚੌਧਰੀ

ਦੇਸ਼ ਦੀ ਸੇਵਾ ਕਰਦੀ ਹੋਈ ਦੁਨੀਆ ਤੋਂ ਰੁਕਸਤ ਹੋਈ ਕਰਨਾਲ ਦੀ ਬੇਟੀ ਪੇਨੀ ਚੌਧਰੀ

ਦੇਸ਼ ਦੀ ਰੱਖਿਆ ਕਰਦੇ ਹੋਏ ਕਰਨਾਲ ਦੀ ਬੇਟੀ ਪੇਨੀ ਚੌਧਰੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਬੀਤੇ ਦਿਨੀਂ ਸੂਚਨਾ ਮਿਲਣ ‘ਤੇ ਭਾਰਤੀ ਸੈਨਾ ਦੇ ਕੋਸਟ ਗਾਰਡ ‘ਚ ਸਹਾਇਕ ਕਮਾਡੈਂਟ ਤਾਇਨਾਤ ਪੇਨੀ ਚੌਧਰੀ ਨੇ ਹੈਲੀਕਾਪਟਰ ਵਿਚ ਸਮੁੰਦਰੀ ਖੇਤਰ ਦੀ ਜਾਂਚ ਕਰਨ ਲਈ ਉਡਾਣ ਭਰੀ ਸੀ ਤੇ ਉਨ੍ਹਾਂ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ। ਜਿਸ ਤੋਂ ਬਾਅਦ ਮੁੰਬਈ ਦੇ ਹਸਪਤਾਲ ਵਿਚ ਮੌਤ[Read More…]

by March 29, 2018 India
ਸਾਡੀ ਨਲਾਇਕੀ…..

ਸਾਡੀ ਨਲਾਇਕੀ…..

ਕ੍ਰਸ਼ਿਚਅਨ ਧਰਮ ਵਿੱਚ ਿੲੱਕ ਕੁਰਬਾਨ ਹੋਇਆ ਤੇ ਸ਼ਾਇਦ ਹੀ ਦੁਨੀਆਂ ਵਿੱਚ ਕੋਈ ਹੋਊ ਜਿਸਨੂੰ ਜੀਸਸ ਦੀ ਕੁਰਬਾਨੀ ਬਾਰੇ ਨਾ ਪਤਾ ਹੋਊ l ਪਰ ਦੂਸਰੇ ਪਾਸੇ ਹਰ ਮੋੜ ਤੇ ਹਰ ਨੁੱਕਰ ਤੇ ਪੰਜਾਬ ਦੇ ਹਰ ਕੋਨੇ ਇੱਥੋ ਤੱਕ ਪੈਰ ਪੈਰ ਸਿੱਖ ਧਰਮ ਨੇ ਕੁਰਬਾਨੀ ਕੀਤੀ ਪਰ ਪੂਰੀ ਦੁਨੀਆ ਤਾਂ ਕੀ ਸਿੱਖ ਧਰਮ ਵਿੱਚ ਵੀ ਸ਼ਾਇਦ ਹੀ ਕੋਈ ਹੋਵੇ ਜਿਸਨੂੰ ਸਾਰੇ ਸ਼ਹੀਦਾਂ[Read More…]

by March 29, 2018 Articles
ਕਾਂਗਰਸ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ

ਕਾਂਗਰਸ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ

– ਸ਼ਹੀਦਾਂ ਦੇ ਵਿਚਾਰਾਂ ‘ਤੇ ਚੱਲ ਕੇ ਕਾਇਮ ਰਹਿ ਸਕਦੈ ਅਮਨ-ਸ਼ਾਂਤੀ ਦਾ ਮਾਹੌਲ — ਦੀਵਾਨ ਲੁਧਿਆਣਾ -ਦੇਸ਼ ਦੀ ਅਜ਼ਾਦੀ ਵਾਸਤੇ ਆਪਣੇ ਪ੍ਰਾਂਣਾਂ ਦਾ ਬਲਿਦਾਨ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਨਮਨ ਕਰਦਿਆਂ, ਸਰਾਭਾ ਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਇਕ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਕੀਤਾ ਗਿਆ। ਜਿਥੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ[Read More…]

by March 28, 2018 Punjab