Archive for February, 2018

(ਬੇਜੁਬਾਨੇ ਪ੍ਰਵਾਸੀ ਪੰਛੀ ਭੂਰੇ ਮੱਘਾਂ ਦੇ ਹੋਏ ਸ਼ਿਕਾਰ ਦੀ ਤਸਵੀਰ)

ਪ੍ਰਵਾਸੀ ਪੰਛੀਆ ਦੇ ਸ਼ਿਕਾਰ ਕਾਰਣ ਪੰਛੀ ਪ੍ਰੇਮੀ ਚਿੰਤਤ

– ਮਹਿਕਮੇ ਵੱਲੋ ਸੈਮੀਨਾਰ ਲਗਾਕੇ ਸ਼ਿਕਾਰੀ ਬਿਰਤੀ ਰੋਕਣ ਦੀ ਮੰਗ – ਪੰਛੀ ਤੇ ਪ੍ਰਦੇਸੀ ਮਰਿਆ ਕਿਹੜਾ ਸੋਗ ਮਨਾਵੇਂ ਫ਼ਰੀਦਕੋਟ — ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ, ਦਰੱਖਤਾਂ ਦੀ ਵੱਡੇ ਪੱਧਰ ਤੇ ਕਟਾਈ ਕਾਰਣ ਪੰਛੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ । ਪੰਜਾਬ ਵਿੱਚ ਚਿੜੀ, ਕਾਂ, ਇੱਲ ਨਾਂ ਦੇ ਪੰਛੀ ਵੱਡੀ ਪੱਧਰ ਤੇ ਮਨੁੱਖੀ ਗਲਤੀਆਂ ਦੀ ਭੇਂਟ ਚੜ ਗਏ ਹਨ । ਪ੍ਰਕਿਤੀ[Read More…]

by February 28, 2018 Punjab
(ਨੈਸ਼ਨਲ ਪਾਰਟੀ ਦੇ ਨਵੇਂ ਨੇਤਾ ਸ੍ਰੀ ਸਾਇਮਨ ਬ੍ਰਿਜਸ ਆਪਣੀ ਪਤਨੀ ਨੇਤਾਲੀ ਬ੍ਰਿਜਸ ਅਤੇ ਉਪ ਪਾਰਟੀ ਨੇਤਾ ਪਾਉਲਾ ਬੈਨੇਟ ਨਾਲ ਕਾਨਫਰੰਸ ਹਾਲ ਵਿਚ ਜਾਂਦੇ ਹੋਏ)

ਨੈਸ਼ਨਲ ਪਾਰਟੀ ਨੇ ਚੁਣਿਆ ਨਵਾਂ ਲੀਡਰ 

– ਟੌਰੰਗਾ ਤੋਂ ਚੌਥੀ ਵਾਰ ਸਾਂਸਦ ਸ੍ਰੀ ਸਾਇਮਨ ਜੋਸਫ ਬ੍ਰਿਜਸ ਬਣੇ ਨੈਸ਼ਨਲ ਪਾਰਟੀ ਨਿਊਜ਼ੀਲੈਂਡ ਦੇ ਨਵੇਂ ਨੇਤਾ – 2020 ਦੀਆਂ ਚੋਣਾਂ ‘ਚ ਹੋ ਸਕਦੇ ਹਨ ਪ੍ਰਧਾਨ ਮੰਤਰੀ ਪੱਦ ਦੇ ਉਮੀਦਵਾਰ ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਲਗਾਤਾਰ 9 ਸਾਲ ਰਾਜ ਕਰ ਚੁੱਕੀ ਨੈਸ਼ਨਲ ਪਾਰਟੀ ਇਸ ਵੇਲੇ ਵਿਰੋਧੀ ਧਿਰ ਵਜੋਂ ਵਿਚਰ ਰਹੀ ਹੈ। ਪਾਰਟੀ ਦੇ ਮੌਜੂਦਾ ਨੇਤਾ ਸ੍ਰੀ ਬਿਲ ਇੰਗਲਿਸ਼ ਨੇ ਰਾਜਨੀਤੀ ਤੋਂ[Read More…]

by February 28, 2018 Australia NZ
ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ….

ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ….

– ਪ੍ਰਾਈਵੇਸੀ ਨੂੰ ਕਦੇ ਵੀ ਸੰਨ੍ਹ ਲਾ ਸਕਦੇ ਹਨ ਤੁਹਾਡੇ ਘਰਾਂ ਉਤੇ ਮੰਡਰਾਉਂਦੇ ਡ੍ਰੋਨ ਕੈਮਰੇ-ਸਾਵਧਾਨ ਰਹਿਣ ਦੀ ਚੇਤਾਵਨੀ – ਮਾਊਂਟ ਵਲਿੰਗਟਨ ਵਿਖੇ ਘਰ ਦੇ ਪਿਛਵਾੜੇ ‘ਚ ਮਾਂ-ਧੀ ਦੀਆਂ ਧੁੱਪ ਸੇਕਦੀਆਂ ਦੀ ਵੀਡੀਓ ਰਿਕਾਰਡਿੰਗ ਦਾ ਮਾਮਲਾ ਸਾਹਮਣੇ ਆਇਆ ਔਕਲੈਂਡ -ਆਪਣੇ ਮੁਹੱਲੇ ਜਾਂ ਪਿੰਡ ਦੇ ਵਿਚ ‘ਚ ਕਿਹੜਾ ਜਸ਼ਨ ਜਾਂ ਪਾਰਟੀ ਚੱਲ ਰਹੀ ਹੈ, ਬਾਰੇ ਜਾਨਣ ਦੀ ਕੁਝ ਇਛਾ ਜਾਗਦੀ ਹੋਵੇ ਪਰ[Read More…]

by February 28, 2018 Australia NZ
ਮੇਲਾ ਮੇਲੀਆਂ ਦਾ’ 11 ਮਾਰਚ ਨੂੰ -ਮਨਮੋਹਨ

ਮੇਲਾ ਮੇਲੀਆਂ ਦਾ’ 11 ਮਾਰਚ ਨੂੰ -ਮਨਮੋਹਨ

ਬ੍ਰਿਸਬੇਨ ‘ਚ ਵਧੀਆ ਗਾਇਕੀ ਅਤੇ ਪੰਜਾਬ ਦੀਆਂ ਸਭਿਆਚਾਰਕ ਵੰਨਗੀਆਂ ਦੇ ਪਸਾਰੇ ਲਈ ਅਮੈਰੀਕਨ ਕਾਲਜ਼, ਔਜ਼ੀਜ ਗਰੁੱਪ ਤੇ ਸਮੂਹ ਪੰਜਾਬੀ ਭਾਈਚਾਰੇ ਦੀ ਮੰਗ ਅਤੇ ਸਹਿਯੋਗ ਨਾਲ ‘ਮੇਲਾ ਮੇਲੀਆਂ ਦਾ 2018’ ਸੰਗੀਤਕ ਸਭਿਆਚਾਰਕ ਸ਼ਾਮ ਦਾ ਆਯੋਜਨ 11 ਮਾਰਚ ਦਿਨ ਐਤਵਾਰ ਨੂੰ ਐਸਪਲੀ ਸਟੇਟ ਹਾਈ ਸਕੂਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ, ਗਾਇਕ ਜੋਰਡਨ ਸੰਧੂ, ਸੱਜਣ ਅਦੀਬ, ਬੰਟੀ ਬੈੰਸ ਅਤੇ ਗਾਇਕਾ[Read More…]

by February 28, 2018 Australia NZ
ਨਿਊਜ਼ੀਲੈਂਡ-ਯੂਨਾਈਟਿਡ ਸਟੇਟ ਕੌਂਸਿਲ ਦਾ ਉਦਮ

ਨਿਊਜ਼ੀਲੈਂਡ-ਯੂਨਾਈਟਿਡ ਸਟੇਟ ਕੌਂਸਿਲ ਦਾ ਉਦਮ

– ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਾਰਿਕ ਓਬਾਮਾ 22 ਮਾਰਚ ਨੂੰ ਵਾਇਡਕਟ ਈਵੈਂਟ ਸੈਂਟਰ ਆਕਲੈਂਡ ਵਿਖੇ ਸੰਬੋਧਨ ਕਰਨਗੇ ਔਕਲੈਂਡ 26 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ-ਯੂਨਾਈਟਿਡ ਸਟੇਟ ਕੌਂਸਿਲ ਦੇ ਸੱਦੇ ਉਤੇ ਅਮਰੀਕਾ ਦੇ 44ਵੇਂ ਸਾਬਕਾ ਰਾਸ਼ਟਰਪਤੀ ਸ੍ਰੀ ਬਾਰਿਕ ਓਬਾਮਾ ਅਗਲੇ ਮਹੀਨੇ ਨਿਊਜ਼ੀਲੈਂਡ ਦੌਰੇ ਉਤੇ ਆ ਰਹੇ ਹਨ। 22 ਮਾਰਚ ਨੂੰ ਉਹ ਵਾਇਡਕਟ ਈਵੈਂਟ ਸੈਂਟਰ ਔਕਲੈਂਡ ਵਿਖੇ ਇਕੱਤਰ ਵਿਸ਼ੇਸ਼ ਸੱਦੇ ਹੋਏ ਮਹਿਮਾਨਾਂ ਨੂੰ[Read More…]

by February 28, 2018 Australia NZ
…ਅਖੇ ਸਾਡੇ ਹੱਥਾਂ ਦੀ ਮਹਿੰਦੀ ਸਭ ਕੁਝ ਕਹਿੰਦੀ

…ਅਖੇ ਸਾਡੇ ਹੱਥਾਂ ਦੀ ਮਹਿੰਦੀ ਸਭ ਕੁਝ ਕਹਿੰਦੀ

– 32 ਸਾਲਾ ਭਾਰਤੀ ਮੁੰਡੇ ਅਤੇ 35 ਸਾਲਾ ਅੰਗਰੇਜ਼ ਮੁੰਡੇ ਨੇ ਸਮਲਿੰਗੀ ਵਿਆਹ ਰਚਾ ਕੇ ਇਕ-ਦੂਜੇ ਨੂੰ ਬਣਾਇਆ ਜੀਵਨ ਸਾਥੀ – ਦੋਹਾਂ ਨੇ ਲਾਈ ਹੱਥਾਂ ‘ਤੇ ਮਹਿੰਦੀ, ਟਿੱਕੇ ਅਤੇ  ਕੀਤੇ ਪੂਰੇ ਸਾਰੇ ਸ਼ਗਨ – ਹਿੰਦੂ ਅਤੇ ਈਸਾਈ ਪ੍ਰੰਪਰਾ ਅਨੁਸਾਰ ਕੀਤੇ ਵਿਆਹ ਸੰਸਕਾਰ ਔਕਲੈਂਡ -ਕੁੜੀਆਂ ਅਕਸਰ ਕਹਿੰਦੀਆਂ ਹਨ ਕਿ ਅਸੀਂ ਕਿਹੜਾ ਮੁੰਡਿਆ ਨਾਲੋਂ ਕਿਸੇ ਗੋਲੋਂ ਘੱਟ ਆ,  ਹੁਣ ਲਗਦਾ ਕੁਝ ਪੜ੍ਹੇ-ਲਿਖੇ[Read More…]

by February 28, 2018 Australia NZ
ਰਾਏਕੋਟ ‘ਚ ਬਚਪਨ ਪਲੇਅ-ਵੇ ਸਕੂਲ ਦਾ ਉਦਘਾਟਨ ਕੀਤਾ

ਰਾਏਕੋਟ ‘ਚ ਬਚਪਨ ਪਲੇਅ-ਵੇ ਸਕੂਲ ਦਾ ਉਦਘਾਟਨ ਕੀਤਾ

ਰਾਏਕੋਟ : ਐਸਜੀਜੀ ਐਜੂਕੇਸ਼ਨ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਵਿੱਦਿਅਕ ਸੰਸਥਾ ਬਚਪਨ ਪਲੇਅ-ਵੇ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੀ ਸੁਰੂਆਤ ਸਕੂਲੀ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਸਮਾਗਮ ‘ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਏਡੀਸੀਪੀ ਰਤਨ ਸਿੰਘ ਬਰਾੜ, ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਜਸਵੰਤ ਸਿੰਘ[Read More…]

by February 27, 2018 Punjab
ਪੰਜ ਸੌ ਚੋਟੀ ਦੇ ਸਕੂਲਾਂ ਦੀ ਸੂਚੀ ‘ਚ ਸ਼ਾਮਿਲ ਹੋਈ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ

ਪੰਜ ਸੌ ਚੋਟੀ ਦੇ ਸਕੂਲਾਂ ਦੀ ਸੂਚੀ ‘ਚ ਸ਼ਾਮਿਲ ਹੋਈ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ

ਰਾਏਕੋਟ  : ਸਥਾਨਕ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਨੂੰ ਅਨੁਸ਼ਾਸ਼ਨ, ਖੇਡਾਂ ਅਤੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਵਰਗ ‘ਚ ਸਮੁੱਚੇ ਭਾਰਤ ਦੇ ਪਹਿਲੇ ਪੰਜ ਸੌਂ ਸਕੂਲਾਂ ‘ਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਬਰੇਨ ਫ਼ੀਡ ਗਰੁੱਪ ਆਫ਼ ਐਜੂਕੇਸ਼ਨ ਇਨੀਸ਼ੀਏਟਿਵ’ ਵਲੋਂ ਬੀਤੇ ਦਿਨ ਚੰਡੀਗੜ੍ਹ[Read More…]

by February 27, 2018 Punjab
ਅਮਰੀਕਾ ”ਚ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਭਾਰਤੀ ਪਤਨੀ ਨੇ ਵਿਦੇਸ਼ ਮੰਤਰੀ ਸੁਸਮਾ ਸਵਰਾਜ ਕੋਲੋ ਲਗਾਈ ਮਦਦ ਦੀ ਗੁਹਾਰ

ਅਮਰੀਕਾ ”ਚ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਭਾਰਤੀ ਪਤਨੀ ਨੇ ਵਿਦੇਸ਼ ਮੰਤਰੀ ਸੁਸਮਾ ਸਵਰਾਜ ਕੋਲੋ ਲਗਾਈ ਮਦਦ ਦੀ ਗੁਹਾਰ

ਨਿਊਯਾਰਕ -ਸਰਕਾਰ ਇਕ ਪਾਸੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਬੁਲੰਦ ਕਰ ਰਹੀ ਹੈ, ਉਥੇ ਹੀ ਛੱਤੀਗੜ੍ਹ ਦੇ ਬਿਲਾਸਪੁਰ ਜ਼ਿਲੇ ਦੀ ਇਕ ਐਨ.ਆਰ.ਆਈ ਧੀ ਅਮਰੀਕਾ ਵਿਚ ਫਸੀ ਮਦਦ ਦੀ ਗੁਹਾਰ ਲਗਾ ਰਹੀ ਹੈ।  ਬਿਲਾਸਪੁਰ ਨਿਵਾਸੀ 28 ਸਾਲ ਦੀ ਮੇਹਰ ਨਿਧੀ ਨੇ ਟਵਿਟਰ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਦਦ ਦੀ ਗੁਹਾਰ ਲਗਾਈ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਵਿਦੇਸ਼[Read More…]

by February 27, 2018 India, World
ਸਿੱਖੀ ਤੇ ਚੁਫੇਰਿਓਂ ਹੋ ਰਹੇ ਹਮਲਿਆਂ ਦੇ ਸੰਦਰਭ ਵਿੱਚ

ਸਿੱਖੀ ਤੇ ਚੁਫੇਰਿਓਂ ਹੋ ਰਹੇ ਹਮਲਿਆਂ ਦੇ ਸੰਦਰਭ ਵਿੱਚ

– ਸਿੱਖ ਵਿਚਾਰਧਾਰਾ ਨੂੰ ਅਜਗਰ ਬਣ ਕੇ ਨਿਗਲ ਰਹੇ ਡੇਰਿਆਂ ਦੇ ਸੱਚ ਨੂੰ ਸਮਝਣ ਦੀ ਲੋੜ ਸਿੱਖੀ ਤੇ ਹਮਲਿਆਂ ਦਾ ਦੌਰ ਕੋਈ ਨਵਾਂ ਨਹੀ ਹੈ, ਬੜੇ ਲੰਮੇ ਸਮੇ ਤੋ ਇਹ ਵਰਤਾਰਾ ਲਗਾਤਾਰ ਚਲਦਾ ਆ ਰਿਹਾ ਹੈ। ਪੰਜਾਬ ਵਿੱਚ ਡੇਰਾਵਾਦ ਨੂੰ ਪਰਫੁੱਲਤ ਕਰਨ ਦਾ ਮੁੱਖ ਮੰਤਵ ਵੀ ਸਿੱਖੀ ਦੀਆਂ ਜੜਾਂ ਵਿੱਚ ਤੇਲ ਦੇਣਾ ਹੀ ਹੈ। ਦੁਖਾਂਤ ਇਹ ਹੈ ਕਿ ਬਹੁਤਾਤ ਵਿੱਚ[Read More…]

by February 27, 2018 Articles