ਈਸਵੀ ਕੈਲੰਡਰ ਅਨੁਸਾਰ ਸੰਨ 2017 ਸਾਲ ਨੂੰ ਅਲਵਿੰਦਾ, ਕਹਿਣ ਲਈ ਤੇ ਸੰਨ 2018 ਨੂੰ ਜੀ ਆਇਆ ਨੂੰ ਕਹਿਣ ਲਈ ਵਿਸ਼ੇਸ਼ ਸਮਾਗਮ
IMG_2271
ਨਿਊਯਾਰਕ, ( ਰਾਜ ਗੋਗਨਾ)ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਸਾਲ 2017 ਨੂੰ ਅਲਵਿਦਾ ਕਹਿਣ ਲਈ ਗੁਰੂ ਘਰ ਵਿਖੇ ਇਕ ਵਿਸ਼ੇਸ਼ ਸਮਾਗਮ ਹੋ ਰਿਹਾ ਹੈ-ਠੀਕ 12 ਵੱਜੇ ਜੈਕਾਰਿਆ ਦੀ ਗੂੰਜ ਵਿੱਚ ਨਵੇ ਸਾਲ ਨੂੰ ਜੀਆਇਆ ਕਿਹਾ ਜਾਵੇਗਾ ਅਤੇ  ਵਿਸ਼ੇਸ਼ ਕਰਕੇ ਇਹਨਾ ਸਮਾਗਮਾ ਵਿੱਚ ਭਾਈ ਬੰਤਾ ਸਿੰਘ ਜੀ  ਮੁੰਡਾ ਪਿੰਡ  ਵਾਲੇ 31 ਦਸੰਬਰ ਦਿਨ ਦੇ ਦੀਵਾਨ ਵਿੱਚ 2:30pm ਤੋ 3:30pm ਤੇ ਸ਼ਾਮ ਦੇ ਦੀਵਾਨ ਵਿੱਚ 6:30pm ਤੋ 7:30pm ਤੱਕ ਕਥਾ ਕਰਨਗੇ  ਗੁਰੂ ਘਰ ਦੇ ਹੈਡਗੰਥੀ ਭਾਈ ਭੁਪਿੰਦਰ ਸਿੰਘ ਨੇ ਸਮੂਹ ਸੰਗਤ ਨੂੰ  ਪਰਿਵਾਰਾ ਸਹਿਤ ਪਹੁੰਚਣ ਦੀ ਬੇਨਤੀ ਕੀਤੀ ਹੈ।ਹੋਰ ਜਾਣਕਾਰੀ ਲਈ ਆਪ  ਗਿਆਨੀ ਭੁਪਿੰਦਰ ਸਿੰਘ ਹੈਡ ਗ੍ੰਥੀ ਨਾਲ ਫੋਨ 917 -353 -7265 ਤੇ ਸੰਪਰਕ ਕਰ ਸਕਦੇ ਹੋ।