Archive for December, 2017

ਬਚੀ-ਖੁਚੀ ਗੈਸ-ਕੰਪਨੀਆਂ ਲਈ ਕੈਸ਼

ਬਚੀ-ਖੁਚੀ ਗੈਸ-ਕੰਪਨੀਆਂ ਲਈ ਕੈਸ਼

ਗੈਸ ਸਿਲੰਡਰ ਰੀਫਿੱਲ ਕਰਵਾਉਣ ਵੇਲੇ ਪੂਰੇ ਨਹੀਂ ਹੁੰਦੇ ਖਾਲੀ-8.85% ਗੈਸ ਰਹਿ ਜਾਂਦੀ ਹੈ ਬਾਕੀ ਔਕਲੈਂਡ -ਮਜ਼ਬੂਰੀ ਕਹਿ ਲਓ ਜਾਂ ਫਿਰ ਕੰਪਨੀਆਂ ਦੀ ਸਮਾਟਨੈਸ, ਲੱਖਾਂ ਡਾਲਰ ਮਾਲਕੀ ਵਾਲੀਆਂ ਕੰਪਨੀਆਂ ਲੱਖਾਂ ਡਾਲਰ ਬਿਨਾਂ ਕਿਸੇ ਹੀਲ-ਹੁਜਤ ਦੇ ਬਣਾਈ ਜਾਂਦੀਆਂ ਹਨ। ਨਿਊਜ਼ੀਲੈਂਡ ਦੀਆਂ ਕਈ ਵੱਡੀਆਂ ਘਰੇਲੂ ਗੈਸ ਪੂਰਤੀ ਵਾਲੀਆਂ ਕੰਪਨੀਆਂ ਦੀ ਇਕ ਅਜਿਹੀ ਹੈਰਾਨੀ ਜਨਕ ਗੱਲ ਸਾਹਮਣੇ ਆਈ ਹੈ। ਆਮ ਤੌਰ ‘ਤੇ ਘਰਾਂ ਵਿਚ[Read More…]

by December 2, 2017 Australia NZ
ਵਿਸ਼ਵ ਏਡਜ਼ ਦਿਵਸ ਦੀ ਸਾਰਥਿਕਤਾ ਵਿਚ ਵਾਧਾ ਕਰ ਸਕਦਾ ਹੈ ਪੋਰਨੋਗ੍ਰਾਫੀ’ਤੇ ਸ਼ਿਕੰਜਾ ਕੱਸਣ ਵਾਲੇ ਫੈਸਲੇ : ਸ਼ੁਭ ਕਰਮਨ ਸੁਸਾਇਟੀ

ਵਿਸ਼ਵ ਏਡਜ਼ ਦਿਵਸ ਦੀ ਸਾਰਥਿਕਤਾ ਵਿਚ ਵਾਧਾ ਕਰ ਸਕਦਾ ਹੈ ਪੋਰਨੋਗ੍ਰਾਫੀ’ਤੇ ਸ਼ਿਕੰਜਾ ਕੱਸਣ ਵਾਲੇ ਫੈਸਲੇ : ਸ਼ੁਭ ਕਰਮਨ ਸੁਸਾਇਟੀ

(ਭਾਰਤ ਸਰਕਾਰ ਵਲੋਂ ਰੇਪ, ਗੈਂਗਰੇਪ ਵੀਡੀਓਜ਼ ਤੇ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਸ਼ਿਕੰਜਾ ਕੱਸਣ ਦਾ ਲਿਆ ਫੈਸਲਾ ਬਹੁਤ ਵੱਡਾ ਫੈਸਲਾ ਹੈ। ਸਵਾਗਤਯੋਗ ਹੈ ਅਤੇ ਜੇ ਲਾਗੂ ਹੁੰਦਾ ਹੈ ਤਾ ਸਲਾਹੁਣਯੋਗ ਹੋਵੇਗਾ) ਹੁਸ਼ਿਆਰਪੁਰ 1 ਦਸੰਬਰ : ਐਚ.ਆਈ.ਵੀ./ਏਡਜ਼ ਅਤੇ ਕੈਂਸਰ ਤੋਂ ਬਚਾਅ ਲਈ ਨਵੀਆਂ ਨਵੀਆਂ ਖੋਜਾਂ ਜਾਰੀ ਹਨ ਅਤੇ ਕਾਬੂ ਪਾਉਣ ਦੀਆਂ ਸੰਭਾਵਨਾਵਾਂ ਦੀ ਆਸ ਬਣੀ ਹੋਈ ਹੈ।ਵਿਸ਼ਵ ਸਿਹਤ ਸੰਸਥਾ ਅਤੇ ਸਰਕਾਰਾਂ ਵਲੋਂ ਬਿਮਾਰੀਆਂ[Read More…]

by December 2, 2017 Punjab, World
ਸਿਕਲੀਗਰ ਵਣਜਾਰਾ ਭਾਈਚਾਰਾ ਕੌਮ ਦਾ ਅਨੂਠਾ ਅੰਗ : ਵੈਲਫੇਅਰ ਸੰਗਠਨ

ਸਿਕਲੀਗਰ ਵਣਜਾਰਾ ਭਾਈਚਾਰਾ ਕੌਮ ਦਾ ਅਨੂਠਾ ਅੰਗ : ਵੈਲਫੇਅਰ ਸੰਗਠਨ

30 ਨਵੰਬਰ : ਸਿਕਲੀਗਰ ਵਣਜਾਰਾ ਵੈਲਫੇਅਰ ਸੰਗਠਨ ਦਾ ਪ੍ਰਤੀਨਿਧ ਵਫ਼ਦ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਦੇ ਦੌਰੇ’ਤੇ ਹੈ। ਜੋ ਕਿ ਸਿੱਖ ਸੰਸਥਾਵਾਂ ਵਲੋਂ ਸਿਕਲੀਗਰ ਵਣਜਾਰਾ ਭਾਈਚਾਰੇ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲੈ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਵਿਖੇ ਮੀਡੀਆ ਦੇ ਰੁਬਰੂ ਹੁੰਦਿਆਂ ਅੰਤਰਰਾਸ਼ਟਰੀ[Read More…]

by December 1, 2017 India, Punjab
ਭਾਰਤੀ ਅੰਬੈਸੀ ਮੁਜ਼ਾਹਰਿਆਂ ਤੋਂ ਖਫਾ, ਟੇਬਲ ਟਾਕ ਲਈ ਉਪਰਾਲੇ ਸ਼ੁਰੂ

ਭਾਰਤੀ ਅੰਬੈਸੀ ਮੁਜ਼ਾਹਰਿਆਂ ਤੋਂ ਖਫਾ, ਟੇਬਲ ਟਾਕ ਲਈ ਉਪਰਾਲੇ ਸ਼ੁਰੂ

ਵਾਸ਼ਿੰਗਟਨ ਡੀ. ਸੀ -ਭਾਰਤੀ ਅੰਬੈਸੀ ਦਾ ਪਿਛਲੇ ਦਿਨੀਂ ਵਿਦੇਸ਼ੀ ਭਾਰਤੀ ਕਮਿਊਨਿਟੀ ਵਲੋਂ ਬਹੁਤ ਜਲੂਸ ਕੱਢਿਆ ਗਿਆ ਹੈ। ਜਿਸ ਦਾ ਮੁੱਖ ਕਾਰਨ ਭਾਰਤੀ ਅੰਬੈਸੀ ਅਫਸਰਾਂ ਦਾ ਵਤੀਰਾ ਹੈ। ਕਿਉਂਕਿ ਉਹ ਆਪਣੇ ਆਪ ਨੂੰ ਪਬਲਿਕ ਦੇ ਕਰਮਚਾਰੀ ਘੱਟ, ਅਫਸਰ ਜ਼ਿਆਦਾ ਸਮਝਦੇ ਹਨ। ਜਦੋਂ ਵੀ ਕਦੇ ਕੋਈ ਸਮਾਗਮ ਹੁੰਦਾ ਹੈ ਉਸ ਸਮੇਂ ਭਾਰਤੀ ਅੰਬੈਸੀ ਅਫਸਰ ਸਿੱਖਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਜਿਸ[Read More…]

by December 1, 2017 Punjab, World
ਸਨਮਾਨ ਸਮਾਗਮਾਂ ਤੋਂ ਅਵਾਰਡ ਮੁਕਾਬਲੇ ਬਣਨਾ ਚਿੰਤਾ ਦਾ ਵਿਸ਼ਾ

ਸਨਮਾਨ ਸਮਾਗਮਾਂ ਤੋਂ ਅਵਾਰਡ ਮੁਕਾਬਲੇ ਬਣਨਾ ਚਿੰਤਾ ਦਾ ਵਿਸ਼ਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਸਰਬ ਧਰਮਾਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਦਸਵੀਂ ਜੋਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਵਨ ਜਾਚ ਅਤੇ ਮਜਲੂਮਾਂ ਦੀ ਰਾਖੀ ਲਈ ਆਪਣਾ ਸਰਬੰਸ ਕੌਮ ਦੇ ਲੇਖੇ ਲਾਇਆ ਅਤੇ ਸਰਬ ਧਰਮਾਂ ਦੇ ਲੋਕਾਂ ਨੂੰ ”ਏਕ ਪਿਤਾ ਏਕਸ ਕੇ ਹਮ ਬਾਰਿਕ” ਅਤੇ ”ਕੁਦਰਤ ਕੇ[Read More…]

by December 1, 2017 Articles
ਮਾਤਾ ਰਾਜ ਰਾਣੀ ਦੀ ਅੰਤਿਮ ਅਰਦਾਸ 3 ਦਸੰਬਰ ਨੂੰ

ਮਾਤਾ ਰਾਜ ਰਾਣੀ ਦੀ ਅੰਤਿਮ ਅਰਦਾਸ 3 ਦਸੰਬਰ ਨੂੰ

ਨਿਊਯਾਰਕ -ਬੀਤੇ ਦਿਨੀ ਨੂਰਮਹਿਲ ਦੇ ਪ੍ਰਸਿੱਧ ਵਰਮਾ ਟੇਲਰਜ ਦੇ ਸੀਸਮ ਵਰਮਾ ਦੀ ਮਾਤਾ ਸ੍ਰੀਮਤੀ ਰਾਜ ਰਾਣੀ ਪਤਨੀ ਸਵ: ਪਿਆਰੇ ਲਾਲ ਦਾ ਮਿੱਤੀ 23 ਨਵੰਬਰ ਨੂੰ ਦਿਹਾਤ ਹੋ ਗਿਆ ਸੀ ਉਹਨਾਂ ਦੀ ਅੰਤਿਮ ਅਰਦਾਸ ਅਤੇ ਰਸਮ ਪਗੜੀ ਮਿੱਤੀ 3 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 1ਤੋ 2 ਵਜੇ ਤੱਕ ਰਾਮ ਮੰਦਿਰ,ਨਕੋਦਰ ਰੋਡ, ਨੂਰਮਹਿਲ ਵਿਖੇ ਹੋਵੇਗੀ।

by December 1, 2017 Punjab, World