Archive for December, 2017

ਅਸਟੋਰੀਆ ਨਿਊਯਾਰਕ ਚ ’ਨਕਲੀ ਯੂ ਪੀ ਐਸ ਡਲਿਵਰੀਮੈਨ ਵੱਲੋਂ ਗੋਲੀ ਮਾਰ ਕੇ ਬੰਗਲਾਦੇਸੀ ਮੂਲ ਦਾ ਵਿਅਕਤੀ ਗੰਭੀਰ ਰੂਪ ਚ’ਜਖਮੀ 

ਅਸਟੋਰੀਆ ਨਿਊਯਾਰਕ ਚ ’ਨਕਲੀ ਯੂ ਪੀ ਐਸ ਡਲਿਵਰੀਮੈਨ ਵੱਲੋਂ ਗੋਲੀ ਮਾਰ ਕੇ ਬੰਗਲਾਦੇਸੀ ਮੂਲ ਦਾ ਵਿਅਕਤੀ ਗੰਭੀਰ ਰੂਪ ਚ’ਜਖਮੀ 

ਨਿਊਯਾਰਕ, 27 ਦਸੰਬਰ ( ਰਾਜ ਗੋਗਨਾ)-ਬੀਤੇ ਦਿਨ ਨਿਊਯਾਰਕ ਸਿਟੀ ਦੇ ਅਸਟੋਰੀਆ ਇਲਾਕੇ ਚ’ ਿੲਕ ਬੰਗਲਾਦੇਸੀ ਮੂਲ ਦੇ ਵਿਅਕਤੀ ਦੇ ਘਰ ਚ’ ਨਕਲੀ ਯੂ ਪੀ ਐਸ ਡਲਿਵਰੀਮੈਨ ਦੁਆਰਾਂ ਘਰ ਚ’ ਦਾਖਲ ਹੋ ਕੇ ਉਸ ਦੀ ਲੱਤ ਤੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਰੂਪ ਚ’ ਜਖਮੀ ਕਰ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਦੋ ਕਾਲੇ ਮੂਲ ਦੇ ਲੋਕ ਸਵੇਰੇ 10 ਵਜੇ[Read More…]

by December 28, 2017 World
ਪਰਵਾਸੀ ਪੰਜਾਬੀਆਂ ਦੀ ਅਸਾਨ ਪਹੁੰਚ ਵਾਲੇ ਕਿਸੇ ਮੰਤਰੀ ਨੂੰ ਪਰਵਾਸੀ ਮਾਮਲਿਆਂ ਬਾਰੇ ਵਿਭਾਗ ਦਿੱਤਾ ਜਾਵੇ-ਸਤਨਾਮ ਸਿੰਘ ਚਾਹਲ

ਪਰਵਾਸੀ ਪੰਜਾਬੀਆਂ ਦੀ ਅਸਾਨ ਪਹੁੰਚ ਵਾਲੇ ਕਿਸੇ ਮੰਤਰੀ ਨੂੰ ਪਰਵਾਸੀ ਮਾਮਲਿਆਂ ਬਾਰੇ ਵਿਭਾਗ ਦਿੱਤਾ ਜਾਵੇ-ਸਤਨਾਮ ਸਿੰਘ ਚਾਹਲ

ਨਿਊਯਾਰਕ -ਨਾਰਥ ਅਮਰੀਕਨ  ਪੰਜਾਬੀ ਐਸ਼ੌਸ਼ੀਏਸ਼ਨ(ਨਾਪਾ) ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪੁਰਜੋਰ ਸ਼ਬਦਾਂ ਰਾਹੀਂ ਮੰਗ ਕੀਤੀ ਹੈ ਕਿ ਪਰਵਾਸੀ ਪੰਜਾਬੀਆਂ ਦੀ ਭਲਾਈ ਵਾਲਾ ਵਿਭਾਗ ਇਕ ਐਸੇ ਮੰਤਰੀ ਨੂੰ ਦਿਤਾ ਜਾਵੇ ਜਿਸ ਮੰਤਰੀ ਕੋਲ ਪਰਵਾਸੀ ਪੰਜਾਬੀਆਂ ਦੀ ਪਹੁੰਚ ਬਹੁਤ ਅਸਾਨ ਹੋਵੇ।ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਅਜ ਇਥੇ ਦਸਿਆ ਕਿ ਹੁਣ ਇਹ ਵਿਭਾਗ ਮੁਖਮੰਤਰੀ ਕੋਲ ਹੋਣ[Read More…]

by December 28, 2017 Punjab, World
(ਸਫਲ ਉਦਮ-ਬਿਹਤਰ ਨਤੀਜੇ: ਗੁਰਮਤਿ ਵਰਕਸ਼ਾਪ 'ਚ ਕੀਰਤਨ ਸਿੱਖ ਕੇ ਬੱਚੇ ਸ਼ਬਦ ਗਾਇਨ ਕਰਦਿਆਂ)

ਅੱਜ ਦਾ ਸਫਲ ਉਦਮ-ਕੱਲ੍ਹ ਦੇ ਬਿਹਤਰ ਨਤੀਜੇ

ਨਾਦ ਟ੍ਰਸਟ ਵੱਲੋਂ ਵਲਿੰਗਟਨ ਵਿਖੇ ਬੱਚਿਆਂ ਲਈ ਪੰਜ ਦਿਨਾਂ ਗੁਰਮਤਿ ਵਰਕਸ਼ਾਪ ਆਯੋਜਿਤ ਔਕਲੈਂਡ – ਨਾਦ ਟ੍ਰਸਟ ਦੇ ਸੰਚਾਲਕ ਪ੍ਰੋਫੈਸਰ ਮਨਜੀਤ ਸਿੰਘ (ਸੰਗੀਤ ਅਧਿਆਪਕ) ਵੱਲੋਂ ਇਕ ਸਫਲ ਉਦਮ ਕਰਦਿਆਂ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪੰਜ ਦਿਨਾਂ ਗੁਰਮਤਿ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ। ਇਸ ਕਾਰਜ ਵਿਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਦਲਜੀਤ ਕੌਰ ਹੋਰਾਂ ਨੇ ਭਰਪੂਰ ਸਾਥ ਦਿੱਤਾ।[Read More…]

by December 28, 2017 Australia NZ
(
ਮੈਲਬੋਰਨ ਤੋਂ ਪੁੱਜੇ ਪਲਵਿੰਦਰ ਠੁੱਲੇਵਾਲ ਦਾ ਨਿਊਜ਼ੀਲੈਂਡ ਮੀਡੀਆ ਕਰਮੀਆਂ ਵੱਲੋਂ ਸਨਮਾਨ ਕੀਤੇ ਜਾਣ ਦਾ ਦ੍ਰਿਸ਼)

… ਤਾਂ ਕਿ ਪੰਜਾਬੀ ਬੋਲੀ ਨੂੰ ਉਤਸ਼ਾਹ ਮਿਲਦਾ ਰਹੇ 

ਆਸਟਰੇਲੀਆ ਤੋਂ ਪੁੱਜੇ ਮੀਡੀਆ ਕਰਮੀ ਪਲਵਿੰਦਰ ਠੁੱਲੇਵਾਲ ਦਾ ਨਿਊਜ਼ੀਲੈਂਡ ਦੇ ਮੀਡੀਆ ਕਰਮੀਆਂ ਵੱਲੋਂ ਸਨਮਾਨ ਔਕਲੈਂਡ -ਆਸਟਰੇਲੀਆ ਅਤੇ ਨਿਊਜ਼ੀਲੈਂਡ ਭਾਵੇਂ ਖੁੱਲ੍ਹੇ ਦਿਲ ਨਾਲ ਰਾਜਸੀ ਪੱਧਰ ਉਤੇ ਮਿਲਣਸਾਰ ਦੇਸ਼ ਹਨ ਉਥੇ ਇਨ੍ਹਾਂ ਦੋਹਾਂ ਮੁਲਕਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਇਕ ਦੂਜੇ ਦੇਸ਼ ਨੂੰ ਵਸੀਵੇਂ ਵਾਲਾ ਪਿੰਡ ਹੀ ਮੰਨਦੇ ਹਨ। ਦੋਹਾਂ ਮੁਲਕਾਂ ਦੇ ਪੰਜਾਬੀ ਮੀਡੀਆ ਕਰਮੀ ਜਿੱਥੇ ਆਪਣੀਆਂ ਖਬਰਾਂ ਦਾ ਆਦਾਨ-ਪ੍ਰਦਾਨ[Read More…]

by December 28, 2017 Australia NZ
ਸਿੱਖ ਭਾਈਚਾਰਾ – 2017

ਸਿੱਖ ਭਾਈਚਾਰਾ – 2017

ਜਨਵਰੀ ਏਅਰ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਭਾਰਤੀ ਹਵਾਈ ਫ਼ੌਜ ਦੇ ਮੁਖੀ ਬਣੇ ਦੇਸ਼ ਦੇ ਦੂਜੇ ਸੀਨੀਅਰ ਜੱਜ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਅਮਰੀਕਾ ਵਿੱਚ ਫ਼ੌਜੀਆਂ ਲਈ ਦਸਤਾਰ, ਦਾੜ੍ਹੀ ਨੂੰ ਪ੍ਰਵਾਨਗੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਲੁਧਿਆਣਾ ਬੈਂਕ ਡਕੈਤੀ ਮਾਮਲੇ ਵਿੱਚ 30[Read More…]

by December 26, 2017 Articles
ਪੁਰਾਤਨ ਸਾਖੀਕਾਰਾਂ ਨੇ ਸਿੱਖ ਇਤਿਹਾਸ ਨਾਲ ਇਨਸਾਫ ਨਹੀ ਕੀਤਾ

ਪੁਰਾਤਨ ਸਾਖੀਕਾਰਾਂ ਨੇ ਸਿੱਖ ਇਤਿਹਾਸ ਨਾਲ ਇਨਸਾਫ ਨਹੀ ਕੀਤਾ

ਮਾਤਾ ਗੁਜਰੀ ਕੋਲ ਕੋਈ ਧਨ ਮਾਲ ਨਹੀ, ਬਲਕਿ ਦੋ ਪੋਤਰਿਆਂ ਦਾ ਵੇਸ ਕੀਮਤੀ ਖ਼ਜ਼ਾਨਾ ਸੀ ਦਿੱਲੀ ਦੀ ਹਕੂਮਤ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤਿੰਨ ਮਹੀਨੇ ਤੱਕ ਚੱਲੀ ਭਿਆਨਕ ਘਮਾਸਾਨ ਦੀ ਲੜਾਈ ਵਿੱਚ ਵੀ ਜਦੋਂ ਗੁਰੂ ਸਹਿਬ  ਨੂੰ ਜਿੱਤ ਨਾ ਸਕੀਆਂ ਤਾਂ ਉਹਨਾ ਝੂਠੇ ਹਾਕਮਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਖਾ ਕੇ ਸੁਨੇਹੇ ਦਿੱਤੇ ਕਿ ਤੁਸੀਂ ਅਨੰਦਪੁਰ ਦਾ ਕਿਲਾ[Read More…]

by December 25, 2017 Articles
ਸ਼ਹੀਦੀ ਪੰਦਰਵਾੜਾ ਬਨਾਮ ਧਰਮ ਨਿਰਪੱਖਤਾ

ਸ਼ਹੀਦੀ ਪੰਦਰਵਾੜਾ ਬਨਾਮ ਧਰਮ ਨਿਰਪੱਖਤਾ

ਅਜੋਕੇ ਸਮੇਂ ਵਿਚ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂ ਧਰਮ ਨਿਰਪੱਖਤਾ ਦੀਆਂ ਟਾਹਰਾਂ ਮਾਰਦੇ ਹਨ। ਆਉ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਧਰਮ ਨਿਰਪੱਖ ਸਨ, ਸ਼ਹੀਦੀ ਪੰਦਰਵਾੜੇ ਦੇ ਵਿੱਚ ਵਾਪਰੀਆਂ ਵਿਲੱਖਣ ਮਿਸਾਲਾਂ ਦੀ ਗੱਲ ਕਰੀਏ। ਜਦੋ ਦੁਨੀਆ ਦੇ ਇਤਿਹਾਸ ਵਿੱਚ “ਮਨੁੱਖੀ ਅਧਿਕਾਰਾਂ” ਦੇ ਸ਼ਬਦ ਦੀ ਉਤਪਤੀ ਵੀ ਨਹੀ ਹੋਈ ਸੀ,ਉਸ ਸਮੇਂ ਵਿੱਚ ਬਾਲਕ ਗੋਬਿੰਦ ਰਾਏ ਨੇ 9 ਸਾਲ ਦੀ ਉਮਰ ਵਿੱਚ[Read More…]

by December 25, 2017 Articles
(ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਿਆਂ)

ਸਿਜਦਾ: ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ

– ਗੁਰਦੁਆਰਾ ਨਾਨਕਸਰ ਠਾਠ ਵਿਖੇ ਸ਼ਹੀਦੀ ਸਮਾਗਮ ਫਤਹਿਗੜ੍ਹ ਸਾਹਿਬ ਦੀ ਸੰਗਤ ‘ਚ ਰਿਹਾ ਭਾਰੀ ਉਤਸ਼ਾਹ ਔਕਲੈਂਡ 24  ਦਸੰਬਰ -ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਧਰਮ ਪ੍ਰਤੀ ਦ੍ਰਿੜ ਰਹਿਣ ਲਈ ਦਿੱਤੀ ਸ਼ਹੀਦੀ ਕੁੱਲ ਦੁਨੀਆ ਦੇ ਵਿਚ ਨਿਵੇਕਲੀ ਹੈ। ਹਰ ਸਾਲ ਇਨ੍ਹਾਂ ਦੀ ਯਾਦ ਵਿਚ ਦੇਸ਼-ਵਿਦੇਸ਼ ਸ਼ਹੀਦੀ ਦਿਹਾੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਸਿੱਖਿਆਵਾਂ[Read More…]

by December 25, 2017 Australia NZ
ਨਾ ਭੁੱਲਣਯੋਗ ਜਨਮ ਦਿਨ: ਕੁਝ ਪਲ ਪਹਿਲਾਂ ਖਿੜ-ਖਿੜ ਕਰਦਾ ਚਿਹਰਾ ਸਦਾ ਲਈ ਮੁਰਝਾਇਆ

ਨਾ ਭੁੱਲਣਯੋਗ ਜਨਮ ਦਿਨ: ਕੁਝ ਪਲ ਪਹਿਲਾਂ ਖਿੜ-ਖਿੜ ਕਰਦਾ ਚਿਹਰਾ ਸਦਾ ਲਈ ਮੁਰਝਾਇਆ

– ਕ੍ਰਾਈਸਟਚਰਚ ਵਿਖੇ ਇਕ ਭਾਰਤੀ ਨੌਜਵਾਨ ਦੀ ਸੜਕ ਦੁਰਘਟਨਾ ਵਿਚ ਮੌਤ-ਇਸ ਵੇਲੇ ਸੀ ਵਰਕ ਵੀਜ਼ੇ ਉਤੇ -ਆਪਣੇ 21ਵੇਂ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਘਰ ਪਰਤ ਰਿਹਾ ਸੀ ਔਕਲੈਂਡ 24  ਦਸੰਬਰ -ਕ੍ਰਿਸਮਸ ਮੌਕੇ ਦੁਰਘਟਨਾਵਾਂ ਦੇ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਿਚ ਭਾਰਤੀਆਂ ਦੀ ਲਗਤਾਰ ਵਧਦੀ ਗਿਣਤੀ ਹਾਈ ਕਮਿਸ਼ਨ ਲਈ ਵੀ ਚਿੰਤਾ ਦਾ ਵਿਸ਼ਾ ਬਣ  ਗਈ ਹੈ। ਅੱਜ ਅੱਧੀ ਰਾਤ[Read More…]

by December 25, 2017 Australia NZ
ਗੁਰਦੁਆਰਾ ਬੇਗਮਪੁਰਾ ਪਾਪਾਕੁਰਾ ਵਿਖੇ 12 ਅਖੰਠ ਪਾਠਾਂ ਦੀ ਲੜੀ ਦਾ ਪਹਿਲਾ ਭੋਗ ਸੰਪੂਰਨ ਹੋਇਆ

ਗੁਰਦੁਆਰਾ ਬੇਗਮਪੁਰਾ ਪਾਪਾਕੁਰਾ ਵਿਖੇ 12 ਅਖੰਠ ਪਾਠਾਂ ਦੀ ਲੜੀ ਦਾ ਪਹਿਲਾ ਭੋਗ ਸੰਪੂਰਨ ਹੋਇਆ

ਔਕਲੈਂਡ – ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਅੱਜ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕੀਤੇ ਗਏ ਉਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਆ ਰਹੇ 641ਵੇਂ ਜਨਮ ਦਿਵਸ ਮੌਕੇ ਬਾਰਾਂ ਅਖੰਠ ਪਾਠਾਂ ਦੀ ਲੜੀ ਦੇ ਪਹਿਲੇ ਅਖੰਠ ਪਾਠ ਦੇ ਭੋਗ ਪਾਏ ਗਏ। ਬੱਚਿਆਂ ਦੇ ਕੀਰਤਨ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਲਵਦੀਪ ਸਿੰਘ ਖਡਿਆਲਾ ਸੈਣੀਆਂ ਵਾਲਿਆਂ ਦੇ[Read More…]

by December 25, 2017 Australia NZ