(ਸਵ: ਸਰਦਾਰਨੀ ਗੁਰਦੇਵ ਕੋਰ)
(ਸਵ: ਸਰਦਾਰਨੀ ਗੁਰਦੇਵ ਕੋਰ)

ਨਿਊਜਰਸੀ -ਨਿਊਜਰਸੀ ਦੇ ਉਘੇ ਬਿਜਨੇਸਮੈਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸਨ ਅਮਰੀਕਾ ਦੇ ਪ੍ਰਧਾਨ ਮਨਦੀਪ ਸਿੰਘ ਹਾਸ ਦੀ ਮਾਤਾ ਸਰਦਾਰਨੀ ਗੁਰਦੇਵ ਕੋਰ ਪਤਨੀ ਸ: ਬੂਟਾ ਸਿੰਘ ਨਿਊਜਰਸੀ(ਅਮਰੀਕਾ) ਦਾ ਬੀਤੇ ਦਿਨ ਨਿਊਜਰਸੀ ਚ’  ਦਿਹਾਂਤ ਹੋ ਗਿਆ ਹੈ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪ ਮਨਦੀਪ ਸਿੰਘ ਨਾਲ ਫ਼ੋਨ ਨੰਬਰ (856)-362-0008 ਜਾ (856)-466-1879 ਤੇ ਸੰਪਰਕ ਕਰ ਸਕਦੇ ਹੋ।ਮਾਤਾ ਜੀ ਦੀ ਅੰਤਿਮ ਅਰਦਾਸ ਲਈ ਜਾਣਕਾਰੀ ਜਲਦੀ ਹੱੀ ਦਿੱਤੀ ਜਾਵੇਗੀ।