Archive for November, 2017

ਆਰ.ਐਸ.ਐਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਉਪਰ ਭਾਰੂ ਰਿਹਾ

ਆਰ.ਐਸ.ਐਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਉਪਰ ਭਾਰੂ ਰਿਹਾ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਆਰ.ਐਸ.ਐਸ. ਭਾਰੂ ਰਿਹਾ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਦੇ ਵਿਰੁਧ ਬੋਲਣਾ ਮਹਿੰਗਾ ਪਿਆ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਵਿਚ ਹਮੇਸ਼ਾ ਦੀ ਤਰ੍ਹਾਂ ਪ੍ਰਧਾਨ ਦੀ ਚੋਣ ਦੀ ਪਰਚੀ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਵਿਚੋਂ ਹੀ ਨਿਕਲੀ ਹੈ ਫਰਕ[Read More…]

by November 30, 2017 Articles
ਸ਼ਾਬਾਸ਼! ਭਾਰਤੀ ਨੇਵੀ ਮਹਿਲਾਵਾਂ ਦੇ: ਵਿਸ਼ਵ ਜਲ ਯਾਤਰਾ ਤੇ ਨਿਕਲੀ ਭਾਰਤੀ ਸਮੁੰਦਰੀ ਬੇੜੀ ‘ਤਾਰਿਣੀ’ ਪਹੁੰਚੀ ਨਿਊਜ਼ੀਲੈਂਡ

ਸ਼ਾਬਾਸ਼! ਭਾਰਤੀ ਨੇਵੀ ਮਹਿਲਾਵਾਂ ਦੇ: ਵਿਸ਼ਵ ਜਲ ਯਾਤਰਾ ਤੇ ਨਿਕਲੀ ਭਾਰਤੀ ਸਮੁੰਦਰੀ ਬੇੜੀ ‘ਤਾਰਿਣੀ’ ਪਹੁੰਚੀ ਨਿਊਜ਼ੀਲੈਂਡ

-ਪਹਿਲੀ ਵਾਰ ਸਿਰਫ ਮਹਿਲਾਵਾਂ ਦਾ ਪੂਰਾ ਸਟਾਫ ਹੈ ਇਸ ਬੇੜੀ ਦਾ ਮਲਾਹ -‘ਨਾਵਿਕਾ ਸਾਗਰ ਪਰਿਕਰਮਾ’ ਵੱਧ ਰਹੀ ਆਪਣੇ ਪੜਾਅ ਵੱਲ ਔਕਲੈਂਡ 29 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਨੇਵੀ ਦੀ ਇਕ ਸਮੁੰਦਰੀ ਬੇੜੀ ‘ਤਾਰਿਣੀ’ ਜਿਸ ਨੂੰ ਇਸੇ ਸਾਲ ਫਰਵਰੀ ਮਹੀਨੇ ਨੇਵੀ ਦੇ ਵਿਚ ਸ਼ਾਮਿਲ ਕੀਤਾ ਗਿਆ ਸੀ, 10 ਸਤੰਬਰ ਨੂੰ ਗੋਆ ਤੋਂ ਵਿਸ਼ਵ ਸਮੁੰਦਰੀ ਯਾਤਰਾ ਲਈ ਚੱਲੀ ਸੀ, ਜੋ ਅੱਜ ਕ੍ਰਾਈਸਟਚਰਚ ਨੇੜੇ[Read More…]

by November 30, 2017 Australia NZ, India
ਨਿਊਜ਼ੀਲੈਂਡ ‘ਚ ਇਕ ਭਾਰਤੀ ਮੂਲ ਦੇ ਦੁਕਾਨ ਮਾਲਕ ਅਤੇ ਉਸਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ

ਨਿਊਜ਼ੀਲੈਂਡ ‘ਚ ਇਕ ਭਾਰਤੀ ਮੂਲ ਦੇ ਦੁਕਾਨ ਮਾਲਕ ਅਤੇ ਉਸਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ

ਔਕਲੈਂਡ -ਆਕਲੈਂਡ ਤੋਂ ਲਗਪਗ 35 ਕਿਲੋਮੀਟਰ ਦੂਰ ਜ਼ਿਲ੍ਹਾ ਪਾਪਾਕੁਰਾ ਵਿਖੇ  ਪਿਛਲੇ 27 ਸਾਲਾਂ ਤੋਂ ਇਕ ਡੇਅਰੀ ਸ਼ਾਪ ਚਲਾ ਰਹੇ ਭਾਰਤੀ ਮੂਲ ਦੇ ਪਰਿਵਾਰ ਨੂੰ ਬੀਤੀ ਸੋਮਵਾਰ ਦੀ ਰਾਤ ਨੂੰ ਦੁਕਾਨ ਬੰਦ ਕਰਨ ਵੇਲੇ ਦੋ ਲੁਟੇਰਿਆਂ ਨੇ ਬੁਰੀ ਤਰ੍ਹਾਂ ਕੁੱਟਿਆ।  ‘ਓਪੇਕੇਹੀ ਸੁਪਰਏਟੇ’ ਨਾਂਅ ਦੀ ਦੁਕਾਨ ਦੇ ਮਾਲਕ ਨਾਨੂ ਪਟੇਲ ਰਾਤ ਨੂੰ 8.30 ਵਜੇ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਰਹੇ ਸੀ।[Read More…]

by November 30, 2017 Australia NZ
‘ਪਾਲੀ ਪਾਣੀ ਖੂਹ ਤੋਂ ਭਰੇ’ ਵਾਲੇ ਗਾਇਕ ਗੁਰਪਾਲ ਸਿੰਘ ਪਾਲ ਨਹੀ ਰਹੇ

‘ਪਾਲੀ ਪਾਣੀ ਖੂਹ ਤੋਂ ਭਰੇ’ ਵਾਲੇ ਗਾਇਕ ਗੁਰਪਾਲ ਸਿੰਘ ਪਾਲ ਨਹੀ ਰਹੇ

ਪੰਜਾਬੀ ਦੇ ਸਦਾਬਹਾਰ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’ ਦੇ ਗਾਇਕ ਗੁਰਪਾਲ ਸਿੰਘ ਪਾਲ ਦਾ ਅੱਜ ਕੋਟਕਪੂਰਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕੋਟਕਪੂਰਾ ਵਿਖੇ ਕਰ ਦਿੱਤਾ ਗਿਆ। ( ਰੌਜ਼ਾਨਾ ਅਜੀਤ)

by November 30, 2017 Punjab
ਬੱਲੇ ਓਏ ਮਾਣਕਾ! ਨਈਂ ਰੀਸਾਂ ਤੇਰੀਆਂ

ਬੱਲੇ ਓਏ ਮਾਣਕਾ! ਨਈਂ ਰੀਸਾਂ ਤੇਰੀਆਂ

(30 ਨਵੰਬਰ ਬਰਸੀ ਦੇ ਵਿਸ਼ੇਸ) ਪੰਜਾਬ ਦੀ ਆਨ-ਸ਼ਾਨ ਪੰਜਾਬੀ ਸਰੋਤਿਆਂ ਦੇ ਪਿਆਰ ਸਤਿਕਾਰ ਨਾਲ ਭਰਪੂਰ ਮਾਣਮੱਤੀ ਸਖਸੀਅਤ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ 30 ਨਵੰਬਰ 2017 ਨੂੰ ਛੇਵੀਂ ਬਰਸੀ ਹੈ। ਹੁਣ ਤੱਕ ਮੇਰੇ ਵਰਗੇ ਜਿੰਨੇ ਵੀ ਲੇਖਕਾਂ ਨੇ ਮਾਣਕ ਸਾਹਿਬ ਦੇ ਜੀਵਨ ਅਤੇ ਗਾਇਕੀ ਬਾਰੇ  ਜਿਕਰ ਕੀਤਾ ਹੈ ਉਹ ਜਿਆਦਾਤਰ ਇੱਕ-ਦੂਜੇ ਦਾ ਲਿਖਿਆ-ਪੜ੍ਹਿਆ ਸੁਣ ਕੇ ਵਰਨਣ ਕੀਤਾ ਗਿਆ ਹੈ।[Read More…]

by November 30, 2017 Articles
ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਫਾਉਡੇਸ਼ਨ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਿਗਆ

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਫਾਉਡੇਸ਼ਨ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਿਗਆ

ਵਰਜੀਨੀਆ – ਗੁਰੂ ਨਾਨਕ ਫਾਉਡੇਸ਼ਨ ਟਾਈਡਵਾਟਰ ਚੈਸਪੀਕ ਗੁਰੂ ਘਰ ਵਿਖੇ ਸ਼੍ਰਿਸ਼ਟੀ ਦੀ ਚਾਦਰ ਸਿੱਖ ਧਰਮ ਦੇ ਨੌਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜ੍ਹੀ ਸ਼ਰਧਾ ਨਾਲ ਆਯੋਜਿਤ ਕੀਰਤਨ ਦਰਬਾਰ ਵਿੱਚ ਉਨ੍ਹਾਂ ਦੇ ਦੁਆਰਾ ਰਚਿਤ ਸ਼ਬਦਾਂ ਦਾ ਗਾਇਨ ਕਰਕੇ ਬੜੀ ਸਰਧਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਮਹਾਨ ਕੀਰਤਨਏ ਗਿਆਨੀ ਹੁਸ਼ਨਾਕ ਸਿੰਘ ਜੀ ਨੇ[Read More…]

by November 29, 2017 Punjab, World
ਟੁੱਟਦਾ ਵਿਸ਼ਵਾਸ਼…..

ਟੁੱਟਦਾ ਵਿਸ਼ਵਾਸ਼…..

– ਡੇਅਰੀ ਮਾਲਕ ਨੇ 20 ਸੁਪਰਮਾਰਕੀਟਾਂ ਤੋਂ ਖਾਲੀ ਬੈਂਕ ਚੈਕਾਂ ਰਾਹੀਂ ਕੀਤੀ ਖਰੀਦਦਾਰੀ ਤੇ ਹੁਣ ਅਦਾਲਤੀ ਘੇਰੇ ਵਿਚ -ਜੁਲਾਈ 2016 ਦੇ ਵਿਚ 17,000 ਡਾਲਰ ਦੀ ਕੀਤੀ ਸੀ ਖਰੀਦਦਾਰੀ ਔਕਲੈਂਡ -ਹਾਕਸ ਬੇਅ ਵਿਖੇ ਇਕ ਡੇਅਰੀ (ਦੁਕਾਨ)  ਮਾਲਕ ਅਮਰਜੀਤ ਸਿੰਘ ਬੜਿੰਗ (44) ਨੂੰ ਬਲਿਨਹੇਇਮ ਪੁਲਿਸ ਨੇ ਉਸ ਵੇਲੇ ਅਦਾਲਤੀ ਘੇਰੇ ਵਿਚ ਲੈ ਆਂਦਾ ਜਦੋਂ ਇਹ ਸਪਸ਼ਟ ਹੋ ਗਿਆ ਕਿ ਇਸ ਸਖਸ਼ ਨੇ[Read More…]

by November 29, 2017 Australia NZ
‘ਸਕਿਉਰਿਟੀ ਗਾਰਡ ਡ੍ਰੋਨਜ਼’ ਨਾਲ ਹੁਣ ਹੋਵੇਗੀ ਸੁਰੱਖਿਆ

‘ਸਕਿਉਰਿਟੀ ਗਾਰਡ ਡ੍ਰੋਨਜ਼’ ਨਾਲ ਹੁਣ ਹੋਵੇਗੀ ਸੁਰੱਖਿਆ

ਔਕਲੈਂਡ – ਚੋਰਾਂ ਉਚੱਕਿਆਂ ‘ਤੇ ਹੁਣ ਟੇਢੀ ਨਜ਼ਰ ਰੱਖਣ ਦੀ ਲੋੜ ਨਹੀਂ ਰਹੇਗੀ ਸਗੋਂ ਇਨ੍ਹਾਂ ਉਤੇ ਸਿੱਧੀ ਨਿਗ੍ਹਾ ਸਿਰ ਤੋਂ ਰੱਖਣ ਵਾਸਤੇ ‘ਸਕਿਉਰਿਟੀ ਗਾਰਡ ਡ੍ਰੋਨਜ਼’ ਲਾਂਚ ਹੋ ਗਏ ਹਨ। ਇਨਫ੍ਰਾ ਰੈਡ ਕੈਮਰਿਆਂ ਜੋ ਕਿ ਰਾਤ ਨੂੰ ਵੇਖ ਸਕਣਗੇ, ਫਲੱਡ ਲਾਈਟਾਂ, ਖਤਰੇ ਦਾ ਘੁੱਗੂ ਅਤੇ ਮਨੁੱਖੀ ਆਵਾਜ਼ ਕੱਢ ਸਕਣ ਵਾਲੇ ਇਸ ਡ੍ਰੋਨਜ਼ (ਮਧੂ ਮੱਖੀਆਂ ਵਾਂਗ ਭੈਂ-ਭੈਂ ਕਰਨ ਵਾਲੇ) ਦੇ ਨਾਲ ਸੁਰੱਖਿਆ[Read More…]

by November 29, 2017 Australia NZ
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਰੀਜ਼ ਇਲਾਜ ਲਈ ਮੱਦਦ

ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਰੀਜ਼ ਇਲਾਜ ਲਈ ਮੱਦਦ

ਫਰੀਦਕੋਟ — ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਮਰੀਜ਼ ਨੂੰ ਇਲਾਜ ਲਈ 25 ਹਜਾਰ ਰੁਪਏ ਦੀ ਮੱਦਦ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੀਤੀ ਗਈ॥ ਇਸ ਸਬੰਧੀ ਟਰੱਸਟ ਦੇ ਸੇਵਾਦਾਰ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੁਖਚੈਨ ਸਿੰਘ ਵਾਸੀ ਕੱਖਾਂਵਾਲੀ ਪਿਛਲੇ 8 ਮਹੀਨੇ ਤੋਂ ਅੰਤੜੀਆਂ ਵਿੱਚ ਇਨਫੈਕਸ਼ਨ ਕਰਕੇ ਵੱਖ-ਵੱਖ ਹਸਪਤਾਲਾ ਵਿੱਚ ਜ਼ੇਰੇ ਇਲਾਜ ਹੈ ਅਤੇ[Read More…]

by November 29, 2017 Punjab
ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ

ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ

– ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ ‘ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ -ਰੈਸਟੋਰੈਂਟ ਮਾਲਕ ਨੂੰ ਹੁਣ ਅਦਾ ਕਰਨੇ ਪੈਣਗੇ 33, 465 ਡਾਲਰ ਔਕਲੈਂਡ – ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ[Read More…]

by November 28, 2017 Australia NZ