7 hours ago
ਸੁੱਚੇ ਸਭਿਆਚਾਰਕ ਭਰੇ ਗੀਤਾਂ ਦਾ ਮੁੱਦਈ :- ਗੀਤਕਾਰ ਜਿੰਦਾ ਨਾਗੋਕੇ
17 hours ago
ਪੈਨਸ਼ਨਰ ਦਿਵਸ ਬਨਾਮ ਨਵੀਂ ਪੈਨਸ਼ਨ ਪ੍ਰਣਾਲੀ (NPS)
1 day ago
ਰਾਜ ਗਰੇਵਾਲ ਦਾ ਗੀਤ “ਗੱਡੀ” ਦੀ ਰਿਲੀਜਿੰਗ ਕੱਲ 17 ਦਿਸੰਬਰ ਨੂੰ
1 day ago
21 ਸਾਲਾ ਫੀਜ਼ੀ ਇੰਡੀਅਨ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ
3 days ago
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
3 days ago
ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਹੋਏ ਖੋਖਲੇ
3 days ago
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ
3 days ago
ਸਿੱਖਜ਼ ਆਫ ਅਮੈਰਿਕਾ ਸੰਸਥਾ ਵਲੋਂ ਪਾਕਿਸਤਾਨੀ ਸਿੱਖ ਆਗੂ ਰਮੇਸ਼ ਸਿੰਘ ਖਾਲਸਾ ਸਨਮਾਨਿਤ
3 days ago
ਵਾਸ਼ਿੰਗਟਨ ਸਟੇਟ ਵਿਚ ਕਾਂਗਰਸ ਕਮੇਟੀ ਦਾ ਪੁਨਰ ਗਠਨ
4 days ago
ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

IMG_2021

“ਰਾਂਝੇ ਦਾ ਟਰਾਲਾ” ਪਿੰਡ ਮਹਿਣਾ ਜਿਲ੍ਹਾ ਮੋਗਾ ਦਾ ਜਮ-ਪਲ 22 ਸਾਲਾ ਸੋਹਣਾ ਸੁਨੱਖਾ ਗੱਭਰੂ ਪ੍ਰੀਤ ਕਮਲ ਿਜਹੜਾ ਕਿ ਐਮ ਏ ਮਿਉਜ਼ਕ ਮੋਗਾ ਵਿੱਖੇ ਕਰ ਰਿਹਾ ਹੈ।ਗੱਭਰੂ ਨੂੰ ਬਚਪਨ ਤੋੰ ਹੀ ਗਾਉਣ ਦਾ ਸ਼ੌਕ ਹੈ ਅਤੇ ਅਖੀਰ ਨੂੰ ਜੋਤ ਇੰਟਰਟੇਨਮੈੰਟ ਯੂ ਐਸ ਏ ਅਤੇ ਬਿੰਦਰ ਬੁੱਟਰ ਦੇ ਬੈਨਰ ਹੇਠ ਟਰੱਕ ਡਰਾਈਵਰ  ਵੀਰਾਂ  ਲਈ ਸੋਲੋ ਗੀਤ “ਰਾਂਝੇ ਦਾ ਟਰਾਲਾ” ਲੈਕੇ ਮਾਰਕੀਟ ਵਿੱਚ ਆਇਆ ਹੈ। ਇਹ ਗੀਤ ਬਿੱਲੂ ਯੂ ਐਸ ਏ ਦਾ ਲਿਖਿਆ ਹੋਇਆ ਹੈ ਅਤੇ ਮਿਊਜ਼ਿਕ ਸੁਰਤਾਲ ਸਟੂਡੀਓ ਨੇ ਦਿੱਤਾ ਹੈ। ਟਰੱਕ ਡਰਾਈਵਰ ਵੀਰਾੰ ਜੀ ਜ਼ਿੰਦਗੀ ਤੇ ਕੇੰਦਰਤ ਇਸ ਗੀਤ ਦਾ ਫਿਲਮਾਕਣ ਈਐਸਐਸ ਟੀਮ ਵੱਲੋੰ ਬਖੂਬੀ ਕੀਤਾ ਗਿਆ ਹੈ। ਇਸ ਸਾਫ਼ ਸੁਥਰੇ ਗੀਤ ਨੂੰ ਆਪਣੀ ਮਧੁਰ ਅਵਾਜ਼ ਵਿੱਚ ਪ੍ਰੀਤ ਕਮਲ ਨੇ ਬਾਕਮਾਲ ਗਾਕੇ ਪੰਜਾਬੀ ਗਾਇਕੀ ਵਿੱਚ ਇੱਕ ਚੰਗਾ ਮੀਲ ਪੱਥਰ ਗੱਡਿਆ ਹੈ। ਉਮੀਦ ਕਰਦੇ ਹਾੰ ਕਿ ਸਰੋਤੇ ਇਸ ਸੁਰੀਲੇ ਗਾਇਕ ਨੂੰ ਮਾਣ ਬਖਸਣਗੇ।