7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
10 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
12 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
14 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
2 days ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ

-21 ਸਾਲਾ ਭਾਰਤੀ ਅਮਿੱਤ ਗੋਦਾਰਾ ਨਾਲ ਹੋਇਆ ਧੋਖਾ

idfraud

ਔਕਲੈਂਡ -ਹਰਿਆਣਾ ਨਾਲ ਸਬੰਧਿਤ ਇਕ 21 ਸਾਲਾ ਵਿਦਿਆਰਥੀ ਅਮਿੱਤ ਗੋਦਾਰਾ ਲਈ ਫੇਸ ਬੁੱਕ ਉਦੋਂ ਫਰਾਡਬੁੱਕ ਸਾਬਿਤ ਹੋਈ ਜਦੋਂ ਉਸਨੇ ਇਕ ਕਾਰ ਦਾ ਸੌਦਾ 2500 ਡਾਲਰ ਵਿਚ ਕਰ ਲਿਆ ਪਰ ਛੇ ਕੁ ਹਫਤੇ ਬਾਅਦ ਇਕ ਫਾਇਨਾਂਸ ਕੰਪਨੀ ਵਾਲੇ ਆਏ ਅਤੇ ਇਹ ਕਹਿ ਕੇ ਕਾਰ ਲੈ ਗਏ ਕਿ ਇਸ ਕਾਰ ਉਤੇ 10,857 ਡਾਲਰ ਦਾ ਕਰਜ਼ ਹੈ। ਕਾਰ ਭਾਵੇਂ ਅਮਿੱਤ ਦੇ ਨਾਂਅ ਉਤੇ ਰਜਿਸਟਰ ਹੋ ਗਈ ਸੀ, ਪਰ ਇਸਦੇ ਬਾਵਜੂਦ ਕਰਜ਼ਾ ਕਾਰ ਦੇ ਨਾਂਅ ‘ਤੇ ਬੋਲਦਾ ਰਿਹਾ। ਅਮਿੱਤ ਨੇ ਕਾਰ ਖਰੀਦਣ ਵਾਸਤੇ ਕੋਈ ਕਰਜ਼ਾ ਨਹੀਂ ਲਿਆ ਸੀ ਸਗੋਂ ਸਾਰੇ ਪੈਸੇ ਕੈਸ਼ ਦਿੱਤੇ ਸੀ। ਫੇਸ ਬੁੱਕ ਉਤੇ ਉਸਨੇ ਲਿਖਿਆ ਸੀ ਕਿ ਮੈਂ ਇਕ ਕਾਰ ਲੱਭ ਰਿਹਾ ਹਾਂ। ਇਸ ਤੋਂ ਬਾਅਦ ਸਕਾਟ ਪਾਲ ਨਾਂਅ ਦੇ ਵਿਅਕਤੀ ਨੇ ਆਪਣੀ ਕਾਰ ਬਾਰੇ ਦੱਸਿਆ। ਉਸਨੇ ਸੌਦਾ ਤੈਅ ਕਰ ਲਿਆ ਅਤੇ ਕਾਰ ਖਰੀਦ ਲਈ। ਹੁਣ ਕਾਰ ਦਾ ਮਾਲਕ ਆਪਣਾ ਫੋਨ ਨੰਬਰ ਅਤੇ ਥਾਂ ਬਦਲ ਚੁੱਕਾ ਹੈ।