Archive for October, 2017

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਅੱਠਵੇ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚਮਕਿਆ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਅੱਠਵੇ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚਮਕਿਆ

ਫਰਿਜ਼ਨੋ (ਕੈਲੀਫੋਰਨੀਆਂ) — ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਿਜਸ ਨੂੰ ਦਮਦਮੀ ਟਕਸਾਲ ਦੀ ਰਹਿਨੁਮਾਈ ਅੰਦਰ ਚਲਾਇਆ ਜਾ ਿਰਹਾ ਹੈ। ਿੲਸ ਗੁਰੂਘਰ ਵੱਲੋਂ ਸਮੂੰਹ ਿਸੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਅੱਠਵਾਂ ਨਗਰ ਕੀਰਤਨ ਕੀਤਾ ਿਗਆ।  ਜਿਸ ਦੀ ਸੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂ ਘਰ[Read More…]

by October 31, 2017 Punjab, World
ਮੈਂ ਪੰਜਾਬ ਸਿਸਕਦਾਂ……

ਮੈਂ ਪੰਜਾਬ ਸਿਸਕਦਾਂ……

ਮੈਨੂੰ ਵਿਲਕਦੇ ਨੂੰ ਛੱਡ ਗਏ.. ਪ੍ਰਵਾਸੀ ਬੱਚੜਿਓ, ਮੇਰਾ ਜੀਅ ਤਾਂ ਬਹੁਤ ਕਰਦੈ ਕਿ ਤੁਹਾਨੂੰ ਮਿਲਣ ਨੂੰ ਸੱਦਾਂ ਪਰ ਕਿਹੜਾ ਮੂੰਹ ਦਿਖਾਊਂ..? ਇਥੇ ਵੱਸਦੇ ਸਾਰੇ ਪੰਜਾਬੀ ਬੱਸ ‘ਠੀਕ ਠਾਕ’ ਨੇ, ਪਰ ਮੈਂ ਤੁਹਾਡਾ ਆਪਣਾ ਪੰਜਾਬ ਇਥੇ ਸਿਸਕ ਰਿਹਾਂ.. ਕੱਲ ਮੇਰੇ ਦੋ ਕਪੁੱਤਾਂ ਨੇ ਮਲੇਰਕੋਟਲਾ ਦੀ ਮਿੱਟੀ ਸਿਆਸੀ ਰੰਜ਼ਿਸ਼ ਕਰਕੇ ਰੱਤ ਨਾਲ ਰੱਤ ਦਿੱਤੀ , ਮੇਰੇ ਪੁੱਤ ਹਰਕੀਰਤ ਸਿੰਘ ਚੂੰਘਾਂ ਦਾ ਕਸੂਰ[Read More…]

by October 31, 2017 Articles
Justice of the Peace (JP):   ਇਹ ਵੀ ਹੈ ਕਮਿਊਨਿਟੀ ਕਾਰਜ

Justice of the Peace (JP):   ਇਹ ਵੀ ਹੈ ਕਮਿਊਨਿਟੀ ਕਾਰਜ

ਨਿਊਜ਼ੀਲੈਂਡ ‘ਚ ਸ. ਹਰਜਿੰਦਰ ਸਿੰਘ (ਬਸਿਆਲਾ) ਬਣੇ ਜਸਟਿਸ ਆਫ ਦਾ ਪੀਸ (ਜੇ.ਪੀ.) ਔਕਲੈਂਡ -ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ‘ਜਸਟਿਸ ਆਫ ਦਾ ਪੀਸ’ (ਜੇ.ਪੀ.) ਦੀ ਸ਼੍ਰੇਣੀ ਵਿਚ ਇਕ ਹੋਰ ਪੰਜਾਬੀ ਹਸਤਾਖਰ ਸ. ਹਰਜਿੰਦਰ ਸਿੰਘ (ਬਸਿਆਲਾ) ਜੁੜ ਗਿਆ ਹੈ। ਅੱਜ ਪੁੱਕੀਕੋਹੀ ਜ਼ਿਲ੍ਹਾ ਅਦਾਲਤ ਦੇ ਵਿਚ ਮਾਣਯੋਗ ਜੱਜ ਜੀ.ਟੀ. ਵਿੰਟਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ[Read More…]

by October 30, 2017 Australia NZ
ਸੰਦੇਸ਼: ਖੜ੍ਹ ਕੇ ਨਹੀਂ…. ਦੌੜ ਕੇ ਵੇਖ ਜਵਾਨਾਂ……

ਸੰਦੇਸ਼: ਖੜ੍ਹ ਕੇ ਨਹੀਂ…. ਦੌੜ ਕੇ ਵੇਖ ਜਵਾਨਾਂ……

78 ਸਾਲਾ ਬਲਬੀਰ ਸਿੰਘ ਬਸਰਾ ਅਤੇ 34 ਗੁਰਜੋਤ ਸਿੰਘ ਸਮਰਾ ਦੌੜੇ ਆਕਲੈਂਡ ਮੈਰਾਥਨ ‘ਚ….  ਔਕਲੈਂਡ – ਆਕਲੈਂਡ ਸਿਟੀ ਦੇ ਵਿਚ ਹਰ ਸਾਲ ਹੋਣ ਵਾਲੀ ਮੈਰਾਥਨ ਦੌੜ ਦੇ ਵਿਚ ਲਗਪਗ 14000 ਹਜ਼ਾਰ ਲੋਕ ਭਾਗ ਲੈਂਦੇ ਹਨ। 5 ਸ਼੍ਰੇਣੀਆਂ ਫਾਸਲਿਆਂ ਵਿਚ ਵੰਡੀ ਇਹ ਦੌੜ ਪੂਰੀ ਕਰਕੇ ਦੌੜਾਕ ਸਾਹੋ-ਸਾਹੀ ਹੋ ਜਾਂਦੇ ਹਨ ਪਰ ਦੌੜ ਪੂਰੀ ਕਰਕੇ ਚੜ੍ਹੇ ਸਾਹਾਂ ਨੂੰ ਠੰਡੇ ਕਰ ਸੰਤੁਸ਼ਟੀ ਭਰੀ[Read More…]

by October 30, 2017 Australia NZ
ਧਾਰਮਿਕ ਬਿਰਤੀ ਦਾ ਗਾਇਕ ਤੇ ਗੀਤਕਾਰ – ਸ਼ਨੀ ਨਾਹਰ

ਧਾਰਮਿਕ ਬਿਰਤੀ ਦਾ ਗਾਇਕ ਤੇ ਗੀਤਕਾਰ – ਸ਼ਨੀ ਨਾਹਰ

ਗੀਤਕਾਰੀ  ਖੇਤਰ ਵਿਚ ਨਾਹਰ ਬਰਾਦਰੀ ਵਿਚੋਂ ਜਿੱਥੇ ਗੀਤਕਾਰ ਰਾਜੂ ਨਾਹਰ ਨੇ ਭਰਵੀਂ ਪ੍ਰਸਿੱਧੀ ਅਤੇ ਨਾਮਨਾ ਖੱਟਿਆ ਹੈ, ਉਥੇ ਸ਼ਨੀ ਨਾਹਰ ਦਾ ਨਾਂਓਂ ਵੀ ਹੁਣ ਉਭਰਕੇ ਸਾਹਮਣੇ ਆਇਆ ਹੈ। ਉਹ ਸ਼ਨੀ, ਜਿਸ ਨੂੰ ਕਿ ਗੀਤਕਾਰੀ ਦੇ ਨਾਲ-ਨਾਲ ਗਾਇਕੀ ਕਲਾ ਦੀ ਬਖਸ਼ੀਸ਼ ਵੀ ਕਰ ਰੱਖੀ ਹੈ ਮਾਲਕ ਨੇ। 28 ਜੂਨ 1990 ਨੂੰ ਜਿਲਾ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਵਿਚ ਪਿਤਾ ਸ੍ਰ. ਜਰਨੈਲ[Read More…]

by October 30, 2017 Articles
ਇਨਸਾਫ਼ ਦੀ ਉਮੀਦ ਤੇ ‘ਮਨਮੀਤ ਦਾ ਸਵਰਗ’ ਨਾਂ ਦੀ ਪਾਰਕ ਦਾ ਹੋਇਆ ਉਦਘਾਟਨ 

ਇਨਸਾਫ਼ ਦੀ ਉਮੀਦ ਤੇ ‘ਮਨਮੀਤ ਦਾ ਸਵਰਗ’ ਨਾਂ ਦੀ ਪਾਰਕ ਦਾ ਹੋਇਆ ਉਦਘਾਟਨ 

ਬ੍ਰਿਸਬੇਨ ਵਾਸੀਆ ਨੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ ‘ਮਨਮੀਤ ਦਾ ਸਵਰਗ’ ਲਕਸਵਰਥ ਪਲੇਸ ਪਾਰਕ ਦਾ ਹੋਈਆ ਉਦਘਾਟਨ ਬ੍ਰਿਸਬੇਨ ‘ਚ ਮਰਹੂਮ ਮਨਮੀਤ ਅਲੀਸ਼ੇਰ ਨੂੰ ਯਾਦ ਕਰਦੇ ਹੋਏ ਬ੍ਰਿਸਬੇਨ ਸ਼ਹਿਰ ਦੇ ਸਮੁੱਚੇ ਭਾਈਚਾਰਿਆਂ ਵੱਲੋਂ ਉਸਦੀ ਪਹਿਲੀ ਬਰਸੀ ਤਹਿਤ ਗੁਰੂ ਨਾਨਕ ਸਿੱਖ ਗੁਰੂਘਰ ਇਨਾਲਾ, ਕੁਈਜ਼ਲੈਂਡ ਵਿੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ। ਜਿਸ ਵਿੱਚ ਪਰਿਵਾਰਕ ਮੈਂਬਰ ਵਿੱਚੋਂ ਮਰਹੂਮ ਦੇ ਪਿਤਾ ਰਾਮ[Read More…]

by October 30, 2017 Australia NZ
ਬਿਜਲੀ ਦੀਆਂ ਦਰਾਂ ‘ਚ ਵਾਧੇ ਲਈ ਜ਼ਿੰਮੇਵਾਰ ਅਕਾਲੀ -ਜਾਖੜ

ਬਿਜਲੀ ਦੀਆਂ ਦਰਾਂ ‘ਚ ਵਾਧੇ ਲਈ ਜ਼ਿੰਮੇਵਾਰ ਅਕਾਲੀ -ਜਾਖੜ

ਬਿਜਲੀ ਦੀਆਂ ਦਰਾਂ ਅਕਾਲੀਆਂ ਵੱਲੋਂ ਕੇਂਦਰ ਨਾਲ ਪਹਿਲਾ ਹੀ ਕੀਤੇ ਪਾਵਰ ਸਮਝੌਤੇ ਤਹਿਤ ਹੀ ਵਧੇ ਹਨ ਤੇ ਇਸ ਦੀ ਜ਼ਿੰਮੇਵਾਰੀ ਸਿਰਫ਼ ਅਕਾਲੀਆਂ ਦੀ ਹੀ ਹੈ, ਜਿਸ ਦਾ ਬੋਝ ਲੋਕਾਂ ‘ਤੇ ਪਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਕੀਤਾ।

by October 29, 2017 Punjab
ਖ਼ਸਰੇ ਦੇ ਟੀਕਾਕਰਨ ਤੋਂ ਵਾਂਝੇ ਭਾਰਤ ਦੇ 20 ਲੱਖ 90 ਹਜ਼ਾਰ ਬੱਚੇ

ਖ਼ਸਰੇ ਦੇ ਟੀਕਾਕਰਨ ਤੋਂ ਵਾਂਝੇ ਭਾਰਤ ਦੇ 20 ਲੱਖ 90 ਹਜ਼ਾਰ ਬੱਚੇ

ਬਹੁਤ ਹੀ ਛੂਤ ਕਾਰੀ ਵਾਇਰਲ ਬਿਮਾਰੀ ਖ਼ਸਰਾ ਹਰ ਸਾਲ 90 ਹਜ਼ਾਰ ਜਾਨਾਂ ਲੈ ਲੈਂਦਾ ਹੈ। ਵਿਸ਼ਵ ਅਜੇ ਵੀ ਖੇਤਰੀ ਖ਼ਸਰੇ ‘ਤੇ ਕਾਬੂ ਪਾਉਣ ਲਈ ਆਪਣੇ ਟੀਚਿਆਂ ਤੋਂ ਦੂਰ ਹੈ। ਭਾਰਤ ਵਿਚ ਕਰੀਬ 20 ਲੱਖ 90 ਹਜ਼ਾਰ ਬੱਚੇ ਖ਼ਸਰੇ ਦੇ ਟੀਕਾਕਰਨ ਤੋਂ ਵਾਂਝੇ ਹਨ। ਇਹੀ ਹਾਲ ਨਾਈਜੀਰੀਆ, ਪਾਕਿਸਤਾਨ, ਇੰਡੋਨੇਸ਼ੀਆ ਤੇ ਹੋਰ ਅਫ਼ਰੀਕੀ ਮੁਲਕਾਂ ਵਿਚ ਹੈ। ਇਸ ਸਬੰਧੀ ਇਕ ਪ੍ਰਮੁੱਖ ਸਿਹਤ ਸੰਸਥਾ[Read More…]

by October 29, 2017 India
ਯਾਦਾਂ ਦੇ ਝਰੋਖੇ ਚੋਂ: ਆਪਣੇ ਪਿਤਾ ਨੰਬਰਦਾਰ ਦਲਵੀਰ ਸਿੰਘ ਨੂੰ ਯਾਦ ਕਰਦਿਆਂ

ਯਾਦਾਂ ਦੇ ਝਰੋਖੇ ਚੋਂ: ਆਪਣੇ ਪਿਤਾ ਨੰਬਰਦਾਰ ਦਲਵੀਰ ਸਿੰਘ ਨੂੰ ਯਾਦ ਕਰਦਿਆਂ

ਉਸ ਵਕਤ ਮੇਰੀ ਉਮਰ 16 ਸਾਲ ਸੀ ਤੇ ਬਾਕੀ ਸਾਰੇ ਭੈਣ ਭਰਾ ਮੇਰੇ ਤੋਂ ਛੋਟੇ ਸਨ। ਅੱਜ ਤੋਂ 31 ਸਾਲ ਪਹਿਲਾ ਦੀ ਘਟਨਾ ਹੈ। ਪਿੰਡ ਪੰਡੋਰੀ ਮਹਿਮਾ ਜ਼ਿਲ੍ਹਾ ਅੰਮ੍ਰਿਤਸਰ। 2 ਨਵੰਬਰ 1986 ਦਿਵਾਲ਼ੀ ਤੋਂ ਅਗਲਾ ਦਿਨ ਸਾਰਾ ਪਰਿਵਾਰ ਖ਼ੁਸ਼ੀ ਖ਼ੁਸ਼ੀ ਟੇਲੀਵਿਜਨ ਦੇਖ ਰਿਹਾ ਸੀ।ਫ਼ਿਲਮ ਵੀ ਕੋਈ ਹਾਸੇ ਵਾਲੀ ਸੀ॥ਅਚਾਨਕ ਬਾਹਰ ਤੋਂ ਇੱਕ ਆਵਾਜ਼ ਆਉਂਦੀ ਹੈ ਕਿ ਸਰਦਾਰ ਜੀ ! ਸਰਦਾਰ[Read More…]

by October 28, 2017 Articles
ਪੰਜਾਬ ਦੇ ਸਪੀਕਰ ਨੂੰ ਮਿਲਿਆ ਇੰਡੀਅਨ ਓਵਰਸੀਜ਼ ਕਾਂਗਰਸ ਦੇ ਕੈਨੇਡੀਅਨ ਚੈਪਟਰ ਦਾ ਵਫ਼ਦ

ਪੰਜਾਬ ਦੇ ਸਪੀਕਰ ਨੂੰ ਮਿਲਿਆ ਇੰਡੀਅਨ ਓਵਰਸੀਜ਼ ਕਾਂਗਰਸ ਦੇ ਕੈਨੇਡੀਅਨ ਚੈਪਟਰ ਦਾ ਵਫ਼ਦ

ਚੰਡੀਗੜ੍ਹ/ ਨਿਊਯਾਰਕ — ਇੰਡੀਅਨ ਓਵਰਸੀਜ਼ ਕਾਂਗਰਸ ਦੇ ਕੈਨੇਡੀਅਨ ਚੈਪਟਰ ਦਾ ਇਕ ਵਫ਼ਦ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੂੰ ਉਥੇ ਆਉਣ ਦਾ ਸੱਦਾ ਦਿੱਤਾ। ਇਸ ਵਫ਼ਦ ਦੀ ਅਗੁਆਈ ਕੈਨੇਡੀਅਨ ਚੈਪਟਰ ਦੇ ਪ੍ਰਧਾਨ ਅਮਰਪ੍ਰੀਤ ਔਲਖ ਕਰ ਰਹੇ ਸਨ। ਔਲਖ ਨੇ ਸਪੀਕਰ ਨੂੰ ਦੱਸਿਆ ਕਿ ਪੰਜਾਬ ਦੇ ਵਿਧਾਇਕਾਂ ਕੋਲ ਕੈਨੇਡਾ ਤੋਂ ਤਜੁਰਬਾ ਲੈਣ ਦਾ ਬਹੁਤ ਸ਼ਾਨਦਾਰ ਮੌਕਾ[Read More…]

by October 28, 2017 Punjab, World