Archive for September, 2017

ਪੇਨਸਿਲਵੇਨੀਆ ਸੂਬੇ ਚ’ਦਸਤਾਰ ਕਾਰਨ ਇਕ ਸਿੱਖ ਖਿਡਾਰੀ ਨੂੰ ਟੀਮ ਵਿਚੋਂ ਬਾਹਰ ਕੱਢਿਆ

ਪੇਨਸਿਲਵੇਨੀਆ ਸੂਬੇ ਚ’ਦਸਤਾਰ ਕਾਰਨ ਇਕ ਸਿੱਖ ਖਿਡਾਰੀ ਨੂੰ ਟੀਮ ਵਿਚੋਂ ਬਾਹਰ ਕੱਢਿਆ

ਫਿਲਾਡੇਲਫੀਆ — ਬੀਤੇ ਦਿਨ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਸਬਅਰਬਨ ਸਕੂਲ ਦੇ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੀ ਫੁੱਟਬਾਲ ਟੀਮ ਵਿਚੋਂ ਰੈਫਰੀ ਨੇ ਇਸ ਲਈ ਬਾਹਰ ਕੱਢ ਦਿੱਤਾ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਮਾਰਪਲ-ਨਿਊਟਨ ਸਕੂਲ ਡਿਸਟਿ੫ਕਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਇਹਘਟਨਾ ਵਾਪਰੀ ਜਦੋਂ ਹਾਈ ਸਕੂਲ ਦਾ ਵਿਦਿਆਰਥੀ ਕੋਨਸਟੋਗਾ ਹਾਈ ਸਕੂਲ ਟੀਮ ਖ਼ਿਲਾਫ਼ ਮੈਚ ਖੇਡ[Read More…]

by September 30, 2017 Punjab, World
ਜਿਨਾ੍ਹਂ ਨੇ ਲੋਕਸਭਾ ਦੀ ਸ਼ਕਲ ਤੱਕ ਨੀ ਦੇਖੀ, ਉਹ ਮੇਰੇ ਉਪਰ ਆਰੋਪ ਲਗਾ ਰਹੇ ਹਨ: ਯਸ਼ਵੰਤ ਸਿਨਹਾ

ਜਿਨਾ੍ਹਂ ਨੇ ਲੋਕਸਭਾ ਦੀ ਸ਼ਕਲ ਤੱਕ ਨੀ ਦੇਖੀ, ਉਹ ਮੇਰੇ ਉਪਰ ਆਰੋਪ ਲਗਾ ਰਹੇ ਹਨ: ਯਸ਼ਵੰਤ ਸਿਨਹਾ

ਵਿੱਤ ਮੰਤਰੀ ਅਰੁਣ ਜੇਟਲੀ ਦੇ 80 ਸਾਲਾਂ ਦੀ ਉਮਰ ਵਿੱਚ ਨੌਕਰੀ ਵਾਸਤੇ ਆਵੇਦਕ ਬਣਨ ਸਬੰਧੀ ਬਿਆਨ ਵਿੱਚ ਪੂਰਵ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਜਿਨਾ੍ਹਂ ਨੇ ਲੋਕਸਭਾ ਦੀ ਸ਼ਕਲ ਤੱਕ ਨੀ ਦੇਖੀ, ਉਹ ਮੇਰੇ ਉਪਰ ਆਰੋਪ ਲਗਾ ਰਹੇ ਹਨ। ਉਨਾ੍ਹਂ ਨੇ ਇਹ ਵੀ ਕਿਹਾ ਕਿ ਜੇ ਉਹ ਨੌਕਰੀ ਦੇ ਆਵੇਦਕ ਹੁੰਦੇ ਤਾਂ ਸ਼ਾਇਦ ਜੇਟਲੀ ਪਹਿਲੇ ਨੰਬਰ ਤੇ ਹੁੰਦੇ[Read More…]

by September 30, 2017 India
ਪ੍ਰਕਾਸ਼ ਦੀ ਦਿਸ਼ਾ ਅਤੇ ਬਰਾਈਟਨੈਸ ਕੰਟਰੋਲ ਕਰਨ ਵਾਲਾ ਸਮਾਰਟ ਲੈਂਪ

ਪ੍ਰਕਾਸ਼ ਦੀ ਦਿਸ਼ਾ ਅਤੇ ਬਰਾਈਟਨੈਸ ਕੰਟਰੋਲ ਕਰਨ ਵਾਲਾ ਸਮਾਰਟ ਲੈਂਪ

ਆਸਟਰੀਆਈ ਸਟਾਰਟਅਪ ਲਿਊਕ ਰਾਬਰਟਸ ਲਾਈਟਿੰਗ ਨੇ ਇੱਕ ਅਜਿਹਾ ਸਮਾਰਟ ਲੈਂਪ ਬਣਾਇਆ ਹੈ ਜਿਸ ਵਿੱਚ ਕਿ ਯੂਜ਼ਰਜ਼ ਐਪ ਦੇ ਜ਼ਰਿਏ ਪ੍ਰਕਾਸ਼ ਦੀ ਦਿਸ਼ਾ ਅਤੇ ਬਰਾਈਟਨੈਸ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਨਾਲ ਕਨੈਕਟਿਡ ਲਿਊਕ ਰਾਬਰਟਸ ਐਪ ਰਾਹੀਂ ਇਸ ਦੇ ਪ੍ਰਕਾਸ਼ ਦਾ ਰੰਗ ਵੀ ਨਿਰਧਾਰਿਤ ਕੀਤਾ ਜਾ ਸਕੇਗਾ। ਇਸ ਵਿੱਚ ਲਗਿਆ ਸੈਂਸਰ ਇਸਤੇਮਾਲ ਕਰਤਾ ਦੀ ਉਪਸਥਿਤੀ ਡਿਟੈਕਟ ਕਰਕੇ ਇਸਦੇ ਆਧਾਰ ਤੇ ਲਾਈਟ[Read More…]

by September 30, 2017 World
ਮੁੰਬਈ ਭਗਦੜ ਹਾਦਸਾ: ਮ੍ਰਿਤਕਾਂ ਦੇ ਪਰਿਜਨਾਂ ਨੂੰ ਰੁ: 5 ਲੱਖ ਮਿਲੇਗਾ ਮੁਆਵਜ਼ਾ

ਮੁੰਬਈ ਭਗਦੜ ਹਾਦਸਾ: ਮ੍ਰਿਤਕਾਂ ਦੇ ਪਰਿਜਨਾਂ ਨੂੰ ਰੁ: 5 ਲੱਖ ਮਿਲੇਗਾ ਮੁਆਵਜ਼ਾ

ਮਹਾਰਾਸ਼ਟਰ ਦੇ ਮੁੱਖਮੰਤਰੀ ਦਵਿੰਦਰ ਫੜਨਵੀਸ ਨੇ ਮੁੰਬਈ ਦੇ ਐਲਫਿਨਟਸ ਰੋਡ ਰੇਲਵੇ ਸਟੇਸ਼ਨ ਦੇ ਪੁਲ ਤੇ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਜਨਾਂ ਨੂੰ ਰੁ: 5 ਲੱਖ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਦੇ ਪੂਰਨ ਇਲਾਜ ਦਾ ਖਰਚ ਵੀ ਸਰਕਾਰ ਨੇ ਆਪਣੇ ਉਪਰ ਲਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਇਸ ਹਾਦਸੇ ਨੂੰ[Read More…]

by September 30, 2017 India
ਰਾਵਣ ਸਾੜੇ ਰਾਵਣ ਨੂੰ……

ਰਾਵਣ ਸਾੜੇ ਰਾਵਣ ਨੂੰ……

ਬੱਚਿਆਂ ਦੀ ਜ਼ਿੱਦ ਅੱਗੇ ਝੁਕਦੇ ਹੋਏ ਮੈਨੂੰ ਵੀ ਬਦੀ ਉਤੇ ਨੇਕੀ ਦੀ ਵਿਜੈ ਦਾ ਤਿਉਹਾਰ ਦਸਹਿਰਾ ਵੇਖਣ ਜਾਣਾ ਪਿਆ। ਹਰ ਸਾਲ ਦੇਸ਼ ਵਿਚ ਦੀਵਾਲੀ ਤੋ ਲਗਭਗ ਵੀਹ ਦਿਨ ਪਹਿਲਾਂ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਕਹਿੰਦੇ ਹਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨਰੇਸ਼ ਰਾਵਣ ਨੂੰ ਮਾਰ ਕੇ ਬਦੀ (ਬੁਰਾਈ) ਉੱਪਰ ਨੇਕੀ ਦੀ ਜਿੱਤ ਦਾ ਸੰਦੇਸ਼[Read More…]

by September 30, 2017 Articles
ਸਿੱਖ ਡਰਾਇਵਰਾਂ ਵੱਲੋਂ ਈਐਲਡੀ ਿਨਯਮ ਰੋਕਣ ਦੀ ਮੰਗ, ਸਿੱਖ ਸਿਆਸੀ ਐਕਸ਼ਨ ਕਮੇਟੀ ਦੇ ਚੇਅਰਮੈਨ ਨੇ ਟਰੰਪ ਪ੍ਰਸ਼ਾਸਨ ਅੱਗੇ ਕੀਤੀ ਅਪੀਲ 

ਸਿੱਖ ਡਰਾਇਵਰਾਂ ਵੱਲੋਂ ਈਐਲਡੀ ਿਨਯਮ ਰੋਕਣ ਦੀ ਮੰਗ, ਸਿੱਖ ਸਿਆਸੀ ਐਕਸ਼ਨ ਕਮੇਟੀ ਦੇ ਚੇਅਰਮੈਨ ਨੇ ਟਰੰਪ ਪ੍ਰਸ਼ਾਸਨ ਅੱਗੇ ਕੀਤੀ ਅਪੀਲ 

ਵਾਸ਼ਿੰਗਟਨ — ਬੀਤੇ ਦਿਨ ਅਮਰੀਕਾ ਦੀ ਰਾਜਧਾਨੀ ਵਾਸਿੰਗਟਨ ਵਿਚ ਇਕ ਸਿੱਖ ਸਿਆਸੀ ਐਕਸ਼ਨ ਕਮੇਟੀ ਨੇ ਟਰੰਪ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਟਰੱਕਾਂ ਵਿਚ ਮਹਿੰਗੇ ਲੌਗਿੰਗ ਉਪਕਰਣ ਲਗਾਉਣ ਦੇ ਨਿਯਮ ਨੂੰ ਟਾਲ ਦਿੱਤਾ ਜਾਵੇ। ਇਸ ਕਦਮ ਨਾਲ ਟਰੱਕ ਉਦਯੋਗ ‘ਤੇ ਭਾਰੀ ਬੋਝ ਪਵੇਗਾ। ਇਸ ਉਦਯੋਗ ਵਿਚ ਅਮਰੀਕੀ ਸਿੱਖਾਂ ਦਾ ਦਬਦਬਾ ਹੈ। ਨਵਾਂ ਨਿਯਮ 18 ਦਸੰਬਰ ਤੋਂ ਲਾਗੂ ਹੋਵੇਗਾ। ਇਸ ਨਿਯਮ[Read More…]

by September 29, 2017 Punjab, World
ਟਰੇਸੀ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਕੀਤੀਆਂ ਨਿਯੁੱਕਤੀਆਂ ਮੁੱਢੋਂ ਰੱਦ

ਟਰੇਸੀ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਕੀਤੀਆਂ ਨਿਯੁੱਕਤੀਆਂ ਮੁੱਢੋਂ ਰੱਦ

ਨਿਊਯਾਰਕ — 24ਸਤੰਬਰ ਨੂੰ ਕੈਲੇਫੋਰਨੀਆ ਸੂਬੇ ਦੇ ਟਰੇਸੀ ਵਿਖੇ ਮੀਟਿੰਗ ਦੌਰਾਨ ਕੀਤੀਆਂ ਗਈਆਂ ਨਿਯੁੱਕਤੀਆਂ ਨੂੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ ਵੱਲੋਂ ਰੱਦ ਕੀਤਾ ਜਾਂਦਾ ਜੈ । ਜਨਰਲ ਅਕਾਲੀ ਦਲ ਦੀਆਂ ਅਮਰੀਕਾ ਭਰ ਵਿੱਚ ਨਿਯੁੱਕਤੀਆਂ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਪਾਰਟੀ ਪ੍ਰਧਾਨ ਸ.ਸੁਰਜੀਤ ਸਿੰਘ ਕੁਲਾਰ ਕੋਲ ਹੈ ਉਨਾਂ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਕੋਲ ਅਧਿਕਾਰ ਨਹੀਂ ਕਿ ਉਹ ਸ.ਸੁਰਜੀਤ ਸਿੰਘ ਕੁਲਾਰ[Read More…]

by September 29, 2017 Punjab, World
ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਸਿਮਟ ਕੇ ਰਹਿ ਗਈ ਹੈ ਦੇਸ਼ ਦੀ ਦੌਲਤ…..

ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਸਿਮਟ ਕੇ ਰਹਿ ਗਈ ਹੈ ਦੇਸ਼ ਦੀ ਦੌਲਤ…..

ਅੱਜ ਇੱਕ ਫ਼ੀਸਦੀ ਲੋਕਾਂ ਦੇ ਕੋਲ ਦੇਸ਼ ਦੀ 58 ਫ਼ੀਸਦੀ ਦੌਲਤ ਹੈ ਅਤੇ 84 ਅਰਬਪਤੀ 248 ਅਰਬ ਡਾਲਰ ਦਾ ਧਨ ਆਪਣੇ ਪੱਲੇ ਬੰਨ੍ਹੀ ਬੈਠੇ ਹਨ। ਇਸ ਕਿਸਮ ਦੇ ਧਨ-ਕੁਬੇਰਾਂ ਪ੍ਰਤੀ ਅੰਕੜੇ ਦੁਨੀਆ ਦੇ ਕਈ ਦੇਸ਼ਾਂ ਵਿੱਚੋਂ ਆ ਰਹੇ ਹਨ, ਪਰੰਤੂ ਭਾਰਤ ਨਾਲ ਸੰਬੰਧਿਤ ਇਹ ਅੰਕੜੇ ਹੈਰਾਨ-ਪ੍ਰੇਸ਼ਾਨ ਕਰ ਦੇਣ ਵਾਲੇ ਹਨ। ਗ਼ਰੀਬ-ਅਮੀਰ ਵਿਚਲਾ ਪਾੜਾ ਤੇਜ਼ੀ ਨਾਲ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ[Read More…]

by September 29, 2017 Articles
ਵੋਹ ਆਏ ਘਰ ਮੇਂ ਹਮਾਰੇ …..

ਵੋਹ ਆਏ ਘਰ ਮੇਂ ਹਮਾਰੇ …..

ਬਹੁਤ ਸਮੇ ਤੋਂ ਆਸਟ੍ਰੇਲੀਆ ਦੇ ਵਸਨੀਕ, ਏਥੇ ਨਾਮਧਾਰੀ ਪੰਥ ਦੇ ਥੰਮ੍ਹ, ਧਾਰਮਿਕ ਕਵੀ, ਸ. ਦਲਬੀਰ ਸਿੰਘ ਪੂਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਦਿਲ ਦਾ ਓਪ੍ਰੇਸ਼ਨ ਹੋਇਆ ਹੈ ਤਾਂ ਓਸੇ ਸਮੇ ਆਪਣੇ ਜੀਵਨ ਸਾਥੀ, ਸਰਦਾਰਨੀ ਜਸਬੀਰ ਕੌਰ ਪੂਨੀ ਦੇ ਨਾਲ਼, ਮੈਨੂੰ ਦਰਸ਼ਨ ਦੇਣ ਵਾਸਤੇ ਪਧਾਰੇ। ਯਾਦ ਰਹੇ ਕਿ ਸਿਡਨੀ ਵਿਚ ਸਭ ਤੋਂ ਪਹਿਲਾਂ ਸਿੱਖ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ[Read More…]

by September 29, 2017 Australia NZ
ਵਧਦੀ ਬੇਰੁਜ਼ਗਾਰੀ ਹੈ ਵੱਡੀ ਚੁਣੌਤੀ

ਵਧਦੀ ਬੇਰੁਜ਼ਗਾਰੀ ਹੈ ਵੱਡੀ ਚੁਣੌਤੀ

ਮੂਲ: ਅਨੰਤ ਮਿੱਤਲ ਅਨੁਵਾਦ: ਗੁਰਮੀਤ ਪਲਾਹੀ ਦੇਸ਼ ਵਿਚ ਹਰ ਮਹੀਨੇ ਦਸ ਲੱਖ ਲੋਕ ਰੁਜ਼ਗਾਰ ਮੰਗਣ ਵਾਲਿਆਂ ਦੀ ਕਤਾਰ ਵਿਚ ਆ ਜੁੜਦੇ ਹਨ, ਪਰ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਦਰ ਜਦੋਂ ਸਾਲਾਨਾ 20 ਲੱਖ ਦੇ ਥੱਲੇ ਹੀ ਅਟਕੀ ਹੋਵੇ ਤਾਂ ਨਤੀਜਾ ਕੀ ਹੋਵੇਗਾ? 2014 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਨਾਲ ਇੱਕ ਕਰੋੜ ਸਾਲਾਨਾ ਰੁਜ਼ਗਾਰ ਪੈਦਾ ਕਰਨ ਦਾ[Read More…]

by September 29, 2017 Articles