Archive for August, 2017

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਸਤੰਬਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਵਤਾ ਨੂੰ ਵਧਾਈ :

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਸਤੰਬਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਵਤਾ ਨੂੰ ਵਧਾਈ :

ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਭਾਈਚਾਰੇ ਦੇ ਸਾਂਝੇ ਹਨ ਅਤੇ ਆਤਮਿਕ ਭੰਡਾਰ ਹਨ। ਸਮੁੱਚੀ ਮਨੁੱਖਤਾ ਅੱਗੇ ਰੂਹਾਨੀਅਤ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਹੈ। ਆਤਮਿਕ ਅਹਾਰ ਛਕਣ ਵਾਲੇ ਪ੍ਰਾਣੀਆਂ ਨੂੰ ਇਹ ਸੰਸਾਰ ਖਿਲਾਰਾ ਨਹੀਂ ਬਲਕਿ ਬ੍ਰਹਮ ਪਸਾਰਾ ਨਜ਼ਰੀ ਆਂਵਦਾ ਹੈ। ਇਸ ਗੁਰੂ ਗ੍ਰੰਥ ਦਾ ਗੁਰੂ-ਪੰਥ ਸਦਾ ਸਰਬੱਤ ਦਾ ਭਲ਼ਾ ਮੰਗਦਾ ਹੈ। ਇਸ ਨਜ਼ਰੀਏ ਕਾਰਣ ਗੁਰੂ-ਪੰਥ ਨਿਆਰਾ ਹੈ ਅਤੇ ਨਿਆਰੇਪਣ ਲਈ[Read More…]

by August 31, 2017 Uncategorized
ਪਾਰਕਿੰਗ ਕਲੋਲ -ਪਾਰਕਿੰਗ ਖਰਚਾ 27,000 ਡਾਲਰ

ਪਾਰਕਿੰਗ ਕਲੋਲ -ਪਾਰਕਿੰਗ ਖਰਚਾ 27,000 ਡਾਲਰ

ਜਦੋਂ ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਜੀਤ ਚੀਮੇ ਨੂੰ 15 ਮਿੰਟ ਦੀ ਫ੍ਰੀ ਕਾਰ ਪਾਰਕਿੰਗ ਦੀ ਪਰਚੀ ਨੇ ਚਿੜਾਇਆ – ਪਾਰਕਿੰਗ ਸਟਾਫ ਵੀ ਮਸ਼ੀਨੀ ਗਲਤੀ ‘ਤੇ ਹੱਸਿਆ ਔਕਲੈਂਡ -ਕਲੋਲਾਂ ਅਤੇ ਮਜ਼ਾਕ ਸਿਰਫ ਇਨਸਾਨ ਹੀ ਨਹੀਂ ਕਰਦੇ ਕਈ ਵਾਰ ਸ਼ਾਇਦ ਮਸ਼ੀਨਾਂ ਦਾ ਵੀ ਦਿਲ ਕਰ ਆਉਂਦਾ ਹੱਸਣ ਅਤੇ ਹਸਾਉਣ ਨੂੰ। ਇਕ ਅਜਿਹਾ ਹੀ ਫੱਨੀ ਜਿਹਾ ਮਾਹੌਲ ਅੱਜ ਸਵੇਰੇ ਸਵਾ ਕੁ 6 ਵਜੇ[Read More…]

by August 31, 2017 Australia NZ
ਪੰਜਾਬ ਵਿਚ ਸ਼ਾਤੀ ਬਣਾਈ ਰੱਖਣ ‘ਚ ਮੁੱਖ ਮੰਤਰੀ ਨੇ ਅਹਿਮ ਭੂਮਿਕਾ ਨਿਭਾਈ – ਸਹੋਤਾ, ਗਿੱਲ ਤੇ ਘੁੰਮਣ

ਪੰਜਾਬ ਵਿਚ ਸ਼ਾਤੀ ਬਣਾਈ ਰੱਖਣ ‘ਚ ਮੁੱਖ ਮੰਤਰੀ ਨੇ ਅਹਿਮ ਭੂਮਿਕਾ ਨਿਭਾਈ – ਸਹੋਤਾ, ਗਿੱਲ ਤੇ ਘੁੰਮਣ

ਕੈਲੀਫੋਰਨੀਆ -ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਉਪਰੰਤ ਡੇਰੇ ਦੇ ਪ੍ਰੇਮੀਆਂ ਵੱਲੋਂ ਹਰਿਆਣਾ ਵਿਚ ਵੱਡੀ ਪੱਧਰ ‘ਤੇ ਸਾੜਫੂਕ ਕੀਤੀ ਗਈ ਪਰ ਪੰਜਾਬ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਾਊਂ ਚੁੱਕੇ ਗਏ ਕਦਮਾਂ ਸਦਕਾ ਪੂਰੀ ਤਰਾਂ ਸ਼ਾਤੀ ਰਹੀ। ਹਾਲਾਂ ਕਿ ਕੁਝ ਇਕ ਥਾਵਾਂ ‘ਤੇ ਸ਼ਾਤੀ ਭੰਗ ਕਰਨ ਦਾ ਯਤਨ ਜਰੂਰ ਕੀਤਾ[Read More…]

by August 31, 2017 Punjab, World
ਪੰਜਾਬ ਭਵਨ ਕੈਨੇਡਾ ‘ਚ ਗੀਤਕਾਰ ਹਰਵਿੰਦਰ ੳੁਹੜਪੁਰੀ ਸਨਮਾਨਤ

ਪੰਜਾਬ ਭਵਨ ਕੈਨੇਡਾ ‘ਚ ਗੀਤਕਾਰ ਹਰਵਿੰਦਰ ੳੁਹੜਪੁਰੀ ਸਨਮਾਨਤ

ਸਰੀ, ( ਕੈਨੇਡਾ) – ਪੰਜਾਥੀਆ ਦੀ ਸੰਘਣੀ ਵੱਸੇ ਵਾਲੇ ਇਲਾਕੇ ਸਰੀ ਵਿੱਚ ਬੀਤੇ ਦਿਨ ਉੱਘੇ ਗੀਤਕਾਰ ਅਤੇ ਪੰਜਾਬੀ ਗੀਤਕਾਰੀ ਵਿੱਚ ਅਾਪਣੀ ਕਲਮ ਦੇ ਜ਼ੋਰ ਨਾਲ ਨਾਮ ਸਥਾਪਿਤ ਕਰ ਚੱਕੇ ਗੀਤਕਾਰ ਹਰਵਿੰਦਰ ੳੁਹੜਪੁਰੀ ਪਿਛਲੇ ਦਿਨੀ ਅਾਪਣੇ ਕਨੇਡਾ ਦੌਰੇ ਤੇ ਸਨ ਦਾ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵੱਲੋ  ਸਟਾਰ ਲੇਖਕ ਨਾਲ ੲਿੱਕ ਸੰਗੀਤ ਮੲੀ ਸ਼ਾਮ ਦਾ ਅਾਯੋਜਨ ਕੀਤਾ ਗਿਅਾ। ਸੀ੍‍[Read More…]

by August 31, 2017 Punjab, World
ਐਲਕ ਗਰੋਵ ਸਿਟੀ ਵੱਲੋਂ ਕਰਵਾਇਆ ਗਿਆ ਸਾਲਾਨਾ ਮਲਟੀਕਲਚਰਲ ਫੈਸਟੀਵਲ

ਐਲਕ ਗਰੋਵ ਸਿਟੀ ਵੱਲੋਂ ਕਰਵਾਇਆ ਗਿਆ ਸਾਲਾਨਾ ਮਲਟੀਕਲਚਰਲ ਫੈਸਟੀਵਲ

ਸੈਕਰਾਮੈਂਟੋ – ਐਲਕ ਗਰੋਵ ਸਿਟੀ ਵੱਲੋਂ 6ਵਾਂ ਸਾਲਾਨਾ ਮਲਟੀਕਲਚਰਲ ਫੈਸਟੀਵਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਚ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ ਵੱਲੋਂ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਫੈਸਟੀਵਲ ਦੀ ਸਮੁੱਚੇ ਐਲਕ ਗਰੋਵ ਨਿਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮਲਟੀਕਲਚਰ ਕਮੇਟੀ ਦੇ ਸਮੂਹ ਕਮਿਸ਼ਨ[Read More…]

by August 30, 2017 Punjab, World
ਸੈਕਰਾਮੱੇਟੌ ( ਕੈਲੀਫੋਰਨੀਆ)ਦੇ ਮੇਅਰ ਵੱਲੋਂ ਕਾਨੂੰਨੀ ਦਸਤਾਵੇਜ਼ਾਂ ਤੋਂ ਬਗੈਰ ਪੜ ਰਹੇ ਬੱਿਚਆ ਦੀ ਕੀਤੀ ਡੱਟਵੀ ਹਮਾਇਤ

ਸੈਕਰਾਮੱੇਟੌ ( ਕੈਲੀਫੋਰਨੀਆ)ਦੇ ਮੇਅਰ ਵੱਲੋਂ ਕਾਨੂੰਨੀ ਦਸਤਾਵੇਜ਼ਾਂ ਤੋਂ ਬਗੈਰ ਪੜ ਰਹੇ ਬੱਿਚਆ ਦੀ ਕੀਤੀ ਡੱਟਵੀ ਹਮਾਇਤ

ਸੈਕਰਾਮੈਂਟੋ –  ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੀਨਬਰਗ ਵੱਲੋਂ ਇਕ ਅਹਿਮ ਮੀਟਿੰਗ ਸੱਦੀ ਗਈ, ਜਿਸ ਵਿਚ ਇਥੇ ਰਹਿ ਰਹੇ ਉਨ੍ਹਾਂ ਬੱਚਿਆਂ ਦੀ ਹਮਾਇਤ ਕੀਤੀ ਗਈ, ਜਿਹੜੇ ਕਾਨੂੰਨੀ ਦਸਤਾਵੇਜ਼ਾਂ ਦੇ ਬਿਨਾਂ ਇਥੇ ਰਹਿ ਰਹੇ ਹਨ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2012 ਵਿਚ ਇਕ ਕਾਨੂੰਨ ਬਣਾਇਆ ਸੀ, ਜਿਸ ਅਨੁਸਾਰ[Read More…]

by August 30, 2017 Punjab, World
ਡੇਵਿਸ ਯੂਨੀਵਰਸਿਟੀ ‘ਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਹੋਈ ਇਕ ਅਹਿਮ ਮੀਟਿੰਗ

ਡੇਵਿਸ ਯੂਨੀਵਰਸਿਟੀ ‘ਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਹੋਈ ਇਕ ਅਹਿਮ ਮੀਟਿੰਗ

ਸੈਕਰਾਮੈਂਟੋ – ਪੰਜਾਬੀ ਭਾਈਚਾਰੇ ਨੂੰ ਅਮਰੀਕਾ ‘ਚ ਰਹਿੰਦਿਆਂ ਭਾਵੇਂ 125 ਸਾਲ ਦੇ ਕਰੀਬ ਹੋ ਗਏ ਹਨ, ਪਰ ਇਹ ਲੋਕ ਹਾਲੇ ਵੀ ਆਪਣੀ ਹੋਂਦ ਬਣਾਉਣ ਤੋਂ ਵਾਂਝੇ ਰਹੇ ਹਨ। ਅਮਰੀਕੀ ਲੋਕਾਂ ਨੂੰ ਨਾ ਤਾਂ ਇਨ੍ਹਾਂ ਦੇ ਪਹਿਰਾਵੇ ਬਾਰੇ ਪਛਾਣ ਹੋਈ ਹੈ ਅਤੇ ਨਾ ਹੀ ਇਨ੍ਹਾਂ ਦੀ ਬੋਲੀ ਬਾਰੇ ਪਤਾ ਹੈ। ਇਸ ਦੇ ਨਾਲ-ਨਾਲ ਪੰਜਾਬੀਆਂ ਦੀ ਆਉਣ ਵਾਲੀ ਨਸਲ ਵੀ ਆਪਣੀ ਮਾਂ[Read More…]

by August 30, 2017 Punjab, World
ਬੂਟਾ ਸਿੰਘ ਬਾਸੀ ਨੇ ਕੀਤੀ ਨਿਤਿਨ ਗਡਕਰੀ ਨਾਲ ਮੁਲਾਕਾਤ

ਬੂਟਾ ਸਿੰਘ ਬਾਸੀ ਨੇ ਕੀਤੀ ਨਿਤਿਨ ਗਡਕਰੀ ਨਾਲ ਮੁਲਾਕਾਤ

ਸਾਨ ਫਰਾਂਸਿਸਕੋ – ਸਾਂਝੀ ਸੋਚ ਅਖ਼ਬਾਰ ਦੇ ਮੁੱਖ ਸੰਪਾਦਕ ਬੂਟਾ ਸਿੰਘ ਬਾਸੀ ਨੇ ਪਿਛਲੇ ਦਿਨੀਂ ਭਾਰਤ ਦੇ ਰੋਡ ਟਰਾਂਸਪੋਰਟ ਅਤੇ ਸ਼ਿਪਿੰਗ ਮੰਤਰੀ ਨਿਤਿਨ ਗਡਕਰੀ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਸ. ਬਾਸੀ ਨੇ ਨਿਤਿਨ ਗਡਕਰੀ ਨੂੰ ਇਥੇ ਅਤੇ ਪੰਜਾਬ ਵਿਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ. ਬਾਸੀ ਨੇ ਕਿਹਾ ਕਿ ਹਾਲੇ ਵੀ ਪ੍ਰਵਾਸੀ ਪੰਜਾਬੀਆਂ ਨੂੰ[Read More…]

by August 30, 2017 India, World
ਹ੍ਰਤੀਕ ਫਿਰ ਵਲੋਂ ਮਚਾਏੰਗੇ ਧੁੰਮ !

ਹ੍ਰਤੀਕ ਫਿਰ ਵਲੋਂ ਮਚਾਏੰਗੇ ਧੁੰਮ !

ਬਾਲੀਵੁਡ ਵਿੱਚ ਸਭਤੋਂ ਪ੍ਰਸਿੱਧ ਅਤੇ ਚਰਚਿਤ ਨਾਮ ਵਿੱਚ ਵਲੋਂ ਇੱਕ ਹ੍ਰਤੀਕ ਰੋਸ਼ਨ ਇੱਕ ਵਾਰ ਫਿਰ ਵਲੋਂ ਆਪਣੇ ਪ੍ਰਸੰਸ਼ਕਾਂ ਦੇ ਸਾਹਮਣੇ ਵੱਖ ਅੰਦਾਜ਼ ਵਿੱਚ ਧੁੰਮ ਮਚਾਣ ਲਈ ਤਿਆਰ ਹੈ । ਹਾਲ ਹੀ ਵਿੱਚ ਇੱਕ ਭਾਰਤੀ ਗੇਮਿੰਗ ਕੰਪਨੀ ਨੇ ਰਿਤੀਕ ਦੇ ਨਾਲ ਮਿਲਕੇ ਇੱਕ ਬਾਇਕ ਰੇਸਿੰਗ ਗੇਮ ਲਾਂਚ ਕੀਤਾ ਹੈ ਇਸ ਗੇਮ ਦਾ ਮੁੱਖ ਕਿਰਦਾਰ ਹ੍ਰਤੀਕ ਉੱਤੇ ਆਧਾਰਿਤ ਹਨ . ਇਸ ਗੇਮ[Read More…]

by August 30, 2017 India
ਡੇਰਾ ਸਿਰਸਾ ਵਿਵਾਦ, ਪਿਛੋਕੜ ਤੇ ਵਰਤਮਾਨ……

ਡੇਰਾ ਸਿਰਸਾ ਵਿਵਾਦ, ਪਿਛੋਕੜ ਤੇ ਵਰਤਮਾਨ……

ਸਿੰਘ ਸਭਾ ਕੈਨੇਡਾ ਬਿਯੂਰੋ ਨੇ ਸਿਰਸਾ ਡੇਰੇ ਦੇ ਪਿਛੋਕੜ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ ਜਿਹੜੀ ਭਰੋਸੇਯੋਗ ਲਗਦੀ ਹੈ।ਇਨ੍ਹਾ ਦਾ ਵਡੇਰਾ ਸ਼ਾਹ ਮਸਤਾਨ ਬਲੋਚਿਸਤਾਨ(ਹੁਣ ਪਾਕਿਸਤਾਨ) ਤੋਂ ਆਕੇ ਸਰਸਾ ਜ਼ਿਲੇ ਦੇ ਪਿੰਡ ਬੇਗੂ ਵਿਚ ਵਸ ਗਿਆ। ਇਸ ਪਿੰਡ ਵਿਚ ਜੱਟਾਂ ਦੀ ਵਧੀਕ ਗਿਣਤੀ ਸੀ, ਲੋਕਲ ਵੀ ਸਨ, ਪਾਕਿਸਤਾਨੋ ਆਕੇ ਵੀ ਵਸੇ ਸਨ। ਮਾਲਵੇ ਮਾਝੇ ਦੇ ਜੱਟਾਂ ਨੇ ਵੀ ਇਧਰ ਸਸਤੀਆਂ ਜ਼ਮੀਨਾਂ ਖਰੀਦੀਆਂ[Read More…]

by August 30, 2017 Articles