Archive for July, 2017

ਮੁਫ਼ਤ ਕਾਨੂੰਨੀ ਸਹਾਇਤਾ….. ਇਨਸਾਫ਼ ਸਭਨਾਂ ਲਈ

ਮੁਫ਼ਤ ਕਾਨੂੰਨੀ ਸਹਾਇਤਾ….. ਇਨਸਾਫ਼ ਸਭਨਾਂ ਲਈ

ਭਾਰਤੀ ਲੋਕਤੰਤਰ ਵਿੱਚ ਨਿਆਂਪਾਲਿਕਾ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ਜੋ ਕਿ ਲੋਕਤੰਤਰ ਵਿੱਚ ਲੋਕਾਂ ਦੇ ਵਿਸ਼ਵਾਸ ਅਤੇ ਨਿਆਂ ਦੀ ਉਮੀਦ ਨੂੰ ਬਣਾਈ ਰੱਖਦੀ ਹੈ। ਪਰ ਇਹ ਵਿਡੰਬਨਾ ਹੈ ਕਿ ਬਹੁਤੇ ਲੋਕ ਆਪਣੀ ਆਰਥਿਕ ਸਥਿਤੀ ਕਾਰਨ ਆਪਣੇ ਹਿਤਾਂ ਅਤੇ ਹੱਕਾਂ ਦੀ ਲੜਾਈ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਕਹਿਣਾ ਕੋਈ ਅੱਤ ਕਥਨੀ ਨਹੀਂ ਕਿ ਦੇਸ਼ ਦੀ ਇਹ[Read More…]

by July 31, 2017 Articles
ਹੁਨਰ – ਏ – ਸ਼ਹਾਦਤ ………………. ਸ਼ਹੀਦ ਊਧਮ ਸਿੰਘ

ਹੁਨਰ – ਏ – ਸ਼ਹਾਦਤ ………………. ਸ਼ਹੀਦ ਊਧਮ ਸਿੰਘ

  ਸਹੀਦ ਕਿਸੇ ਇੱਕ ਕੌਮ ਦੇ ਨਹੀ ਹੁੰਦੇ , ਬਲਕਿ ਸਹੀਦ ਤਾਂ ਸਮੁੱਚੀ ਲੋਕਾਈ ਦੇ ਹੁੰਦੇ ਨੇ…ਅਜਿਹਾ ਹੀ ਸ਼ਖਸ ਹੈ ਸਾਡਾ ਮਾਣ , ਸਾਡੀ ਸਾਨ. . .ਸ਼ਹੀਦ ਊਧਮ ਸਿੰਘ। ਇਨਸਾਨੀਅਤ ਦਾ ਲਖਾਇਕ , ਨਿਡਰ ਅਣਥੱਕ ਸੁਤੰਤਰਤਾ ਸੰਗਰਾਮੀ ਊਧਮ ਸਿੰਘ……… ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ। ਉਸ ਨੇ 40 ਸਾਲ[Read More…]

by July 31, 2017 Articles
ਨਿਊਜ਼ੀਲੈਂਡ ਆਮ ਚੋਣਾਂ-2017: ਸੱਤਾਧਾਰੀ ਨੈਸ਼ਨਲ ਪਾਰਟੀ ਵੱਲੋਂ 75 ਮੈਂਬਰੀ ਲਿਸਟ ਜਾਰੀ -ਚਾਰ ਭਾਰਤੀਆਂ ਵੀ ਬਣਾਈ ਥਾਂ

ਨਿਊਜ਼ੀਲੈਂਡ ਆਮ ਚੋਣਾਂ-2017: ਸੱਤਾਧਾਰੀ ਨੈਸ਼ਨਲ ਪਾਰਟੀ ਵੱਲੋਂ 75 ਮੈਂਬਰੀ ਲਿਸਟ ਜਾਰੀ -ਚਾਰ ਭਾਰਤੀਆਂ ਵੀ ਬਣਾਈ ਥਾਂ

-ਸ. ਕੰਵਲਜੀਤ ਸਿੰਘ ਬਖਸ਼ੀ ਚੌਥੀ, ਡਾ. ਪਰਮਜੀਤ ਪਰਮਾਰ, ਬਾਲਾ ਬੀਰਾਮ ਅਤੇ ਰਾਹੁਲ ਸਿਰੀਗਿਰੀ ਕਰਨਗੇ ਕਿਸਮਤ ਅਜ਼ਮਾਈ – ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਰਾਜਨੀਤੀ ਤੋਂ ਹੋਏ ਲਾਂਭੇ ਔਕਲੈਂਡ -ਨਿਊਜ਼ੀਲੈਂਡ ਦੀ ਸੱਤਾਧਾਰ ਨੈਸ਼ਨਲ ਪਾਰਟੀ ਦੇ ਪ੍ਰਧਾਨ ਸ੍ਰੀ ਪੀਟਰ ਗੁੱਡਫੈਲੋ ਨੇ 23 ਸਤੰਬਰ ਨੂੰ ਦੇਸ਼ ਦੀਆਂ ਆ ਰਹੀਆਂ ਆਮ ਚੋਣਾਂ ਦੇ ਵਿਚ ਖੜ੍ਹਨ ਵਾਲੇ ਅਤੇ ਲਿਸਟ ਸ਼੍ਰੋਣੀ ਅਧੀਨ ਆਉਂਦੇ ਆਪਣੇ 75 ਮੈਂਬਰਾਂ[Read More…]

by July 30, 2017 Australia NZ
ਅਮਰੀਕਾ ਨਾਲ ਹੋਰ ਮਜ਼ਬੂਤ ਹੋਵੇਗਾ ਭਾਰਤ ਦਾ ਰੱਖਿਆ ਸਹਿਯੋਗ, ਸੈਨੇਟ ‘ਚ ਬਿੱਲ ਪੇਸ਼

ਅਮਰੀਕਾ ਨਾਲ ਹੋਰ ਮਜ਼ਬੂਤ ਹੋਵੇਗਾ ਭਾਰਤ ਦਾ ਰੱਖਿਆ ਸਹਿਯੋਗ, ਸੈਨੇਟ ‘ਚ ਬਿੱਲ ਪੇਸ਼

ਵਾਸ਼ਿੰਗਟਨ -ਅਮਰੀਕਾ ਦੇ 3 ਸੰਸਦੀ ਮੈਂਬਰਾਂ ਦੇ ਇਕ ਸਮੂਹ ਨੇ ਸੈਨੇਟ ‘ਚ ਵਿਧਾਈ ਸੋਧ ਪੇਸ਼ ਕਰਦੇ ਹੋਏ ਟਰੰਪ ਪ੍ਰਸ਼ਾਸਨ ਨਾਲ ਸਾਂਝੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣ ਦੀ ਰਣਨੀਤੀ ਵਿਕਸਤ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰੀ ਸੁਰੱਖਿਆ ਪ੍ਰਮਾਣਿਤ ਐਕਟ (ਐੱਨ. ਡੀ. ਏ. ਏ.) 2018 ‘ਚ ਸੋਧ ਇਹ ਮੰਗ ਕਰਦਾ ਹੈ ਕਿ ਰੱਖਿਆ ਮੰਤਰੀ ਜਿਮ ਮੈਟਿਸ ਅਤੇ[Read More…]

by July 30, 2017 India, World
ਅਮੋਲਕ ਸਿੰਘ ਗਾਖਲ ਨੇ ‘ਵੇਖ ਬਰਾਤਾਂ ਚੱਲੀਆਂ’ ਫਿਲਮ ਦੀ ਸਫਲਤਾ ‘ਤੇ ਦਿੱਤੀ ਸਮੁੱਚੀ ਟੀਮ ਨੂੰ ਵਧਾਈ

ਅਮੋਲਕ ਸਿੰਘ ਗਾਖਲ ਨੇ ‘ਵੇਖ ਬਰਾਤਾਂ ਚੱਲੀਆਂ’ ਫਿਲਮ ਦੀ ਸਫਲਤਾ ‘ਤੇ ਦਿੱਤੀ ਸਮੁੱਚੀ ਟੀਮ ਨੂੰ ਵਧਾਈ

ਐੱਸ ਅਸ਼ੋਕ ਭੌਰਾ ਲਿਖਤ ਜੀ ਬੀ ਐਂਟਰਟੇਨਮੈਂਟ ਦੀ ਅਗਲੀ ਫਿਲਮ ਜਲਦ ਹੋਵੇਗੀ ਰਿਲੀਜ਼ ਵਾਟਸਨਵੈੱਲ/ਕੈਲੇਫੋਰਨੀਆਂ – ਫਿਲਮ ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਹਾਸਰਸ, ਸਮਾਜਿਕ ਅਤੇ ਪਰਿਵਾਰਕ ਫਿਲਮ ‘ਵੇਖ ਬਰਾਤਾਂ ਚੱਲੀਆਂ’ ਦੀ ਜਿੱਥੇ ਸਫਲਤਾ ਲਈ ਫਿਲਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ ਉੱਥੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਕਿਹਾ ਹੈ ਕਿ ਪੰਜਾਬੀ ਫਿਲਮ ਉਦਯੋਗ ਪਾਏਰੇਸੀ ਦੇ ਕੋਹੜ ਕਰਕੇ ਬਹੁਤ ਵੱਡਾ[Read More…]

by July 30, 2017 Punjab, World
ਸੱਭਿਆਚਾਰਿਕ ਪੰਜਾਬੀ ਮੇਲਾ – 2017

ਸੱਭਿਆਚਾਰਿਕ ਪੰਜਾਬੀ ਮੇਲਾ – 2017

ਿਨਊਯਾਰਕ – ਪੰਜਾਬੀ ਮਾਂ ਬੋਲੀ ਨੂੰ ਪਿਆਰ  ਕਰਨ ਵਾਲੇ ਸਾਰੇ ਪੰਜਾਬੀਆ ਨੂੰ ਦਿਲ ਦੀਆ ਗਹਿਰਾਈਆਂ ਤੋਂ ਸਤਿ ਸ਼੍ਰੀ  ਆਕਾਲ ਜੀ।ਤੁਹਾਡੇ ਪਿਆਰ ਸਤਿਕਾਰ ਸਦਕਾ ਤੁਹਾਡੇ ਮੰਨਰੋਜਨ ਲਈ ਪੰਜਾਬੀ ਵਿਰਸੇ,ਪੰਜਾਬੀ ਸਭਿਆਚਾਰ  ਤੇ ਪੰਜਾਬ ਦੀਆ ਯਾਦਾਂ ਨੂੰ ਤਾਜਾ ਤੇ ਬਰਕਰਾਰ ਰੱਖਣ ਲਈ ਹਾਇਪ ਇੰਟਰਟੇਨਮੈਨ ਵੱਲੋਂ ਸ਼ੈਰੀ ਮਾਨ,ਰੁਪਿੰਦਰ ਹਾਂਡਾ ਤੇ ਜੈਜਮੀਨ ਸੈਂਡਅਲਸ ਪੰਜਾਬੀ ਫੰਨਕਾਰਾ ਦੀ ਅਮਰੀਕਾ ਸ਼ੋਆ ਦੀ ਲੜੀ ਵਿੱਚੋਂ ਇੱਕ ਸੱਭਿਆਚਾਰਿਕ ਪੰਜਾਬੀ ਮੇਲਾ[Read More…]

by July 30, 2017 Punjab, World
ਅਨੰਦ ਮੈਰਿਜ਼ ਐਕਟ ਪਾਸ ਕਰਕੇ ਦਿੱਲੀ ਨੇ ਇਤਿਹਾਸ ਸਿਰਜਿਆ : ਗੁਰਦੇਵ ਕੰਗ

ਅਨੰਦ ਮੈਰਿਜ਼ ਐਕਟ ਪਾਸ ਕਰਕੇ ਦਿੱਲੀ ਨੇ ਇਤਿਹਾਸ ਸਿਰਜਿਆ : ਗੁਰਦੇਵ ਕੰਗ

ਵਾਸ਼ਿੰਗਟਨ ਡੀ. ਸੀ. – ਸਿੱਖਾਂ ਦੀ ਲੰਬੇ ਸਮੇਂ ਦੀ ਜੱਦੋ ਜਹਿਦ ਭਾਵੇਂ ਪੰਜਾਬ ਸਰਕਾਰ ਨੇ ਪੂਰੀ ਨਹੀਂ ਕੀਤੀ, ਪਰ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਦੇ ਉਪਰਾਲੇ ਨਾਲ ਸਿੱਖ ਐੱਮ. ਐੱਲ਼. ਏ. ਦੇ ਸਹਿਯੋਗ ਨਾਲ ਅਨੰਦ ਮੈਰਿਜ਼ ਐਕਟ ਦਿੱਲੀ ਵਿਧਾਨ ਸਭਾ ਨੇ ਪਾਸ ਕਰਵਾ ਕੇ ਅਜਿਹਾ ਇਤਿਹਾਸ ਸਿਰਜਿਆ ਹੈ, ਜਿਸ ਲਈ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵਲੋਂ ਖੁਸ਼ੀ ਦਾ[Read More…]

by July 30, 2017 India, Punjab
ਐਮ.ਪੀ ਸੰਘਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਨੇਡਾ ਆਉਣ ਦਾ ਸੱਦਾ

ਐਮ.ਪੀ ਸੰਘਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਨੇਡਾ ਆਉਣ ਦਾ ਸੱਦਾ

ਿਨਊਯਾਰਕ –  ਕਨੇਡਾ ਦੇ ਬ੍ਰਹਮਪਟਨ ਤੋਂ ਐਮ.ਪੀ ਰਮੇਸ਼ ਸੰਘਾ, ਜਿਹੜੇ ਖੁਦ ਵੀ ਇਕ ਐਡਵੋਕੇਟ ਹਨ, ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਨੇਡਾ ਆਉਣ ਦਾ ਸੱਦਾ ਦਿੱਤਾ ਹੈ। ਹਾਲੇ ‘ਚ ਭਾਰਤ ਦੌਰੇ ‘ਤੇ ਪਹੁੰਚੇ ਸਾਂਸਦ ਸੰਘਾ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨਮੋਲ ਰਤਨ ਸਿੱਧੂ ਤੇ ਹੋਰ ਮੈਂਬਰਾਂ ਨਾਲ ਮੁਲਾਕਾਤ ‘ਚ ਦੋਨਾਂ ਦੇਸ਼ਾਂ ਦੇ ਕਾਨੂੰਨ-ਵਿਵਸਥਾ ਉਪਰ ਚਰਚਾ[Read More…]

by July 30, 2017 Punjab, World
ਸ਼ੁਬੇਗ ਸਿੰਘ ਦੀ ਮੌਤ ਪੁਲਿਸ ਤੇ ਕਮਿਊਨਿਟੀ ਲਈ ਗੁੱਝਾ ਭੇਦ ਬਣੀ

ਸ਼ੁਬੇਗ ਸਿੰਘ ਦੀ ਮੌਤ ਪੁਲਿਸ ਤੇ ਕਮਿਊਨਿਟੀ ਲਈ ਗੁੱਝਾ ਭੇਦ ਬਣੀ

ਫਰਿਜ਼ਨੋ/ਕੈਲੀਫੋਰਨੀਆਂ – ਕਾਉਂਟੀ ਪੁਲਿਸ ਡਿਪਟੀ ਦੀ ਕੋਸ਼ਿਸ਼ ਹੈ ਕਿ 68 ਸਾਲਾ ਸ਼ੁਬੇਗ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਦਾ ਭੇਦ ਪਤਾ ਲਗਾਇਆ ਜਾਵੇ। ਜੋ ਨਾਰਥ ਡਰਾਲਿਸ ਬਲਾਕ ਤੇ ਦੇਰ ਸ਼ਾਮ ਨੂੰ ਐਤਵਾਰ ਵੇਖਿਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਜਦੋਂ ਸੁਬੇਗ ਸਿੰਘ ਦੇਰ ਤੱਕ ਘਰ ਨਾ ਪਹੁੰਚੇ ਤਾਂ ਉਨ੍ਹਾਂ ਇਸ ਸਬੰਧੀ ਗੁੰਮ ਹੋਣ ਦੀ ਸ਼ਿਕਾਇਤ ਕੀਤੀ ਗਈ। ਪਰ ਪੁਲਿਸ ਦੇ ਡਿਪਟੀ ਅਨੁਸਾਰ[Read More…]

by July 30, 2017 Punjab, World
ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੇ ਹੱਕ ‘ਚ ਪੰਜਾਬੀਆਂ ਵਲੋਂ ਚੋਣ ਪ੍ਰਚਾਰ ਸ਼ੁਰੂ

ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੇ ਹੱਕ ‘ਚ ਪੰਜਾਬੀਆਂ ਵਲੋਂ ਚੋਣ ਪ੍ਰਚਾਰ ਸ਼ੁਰੂ

ਨਿਊਯਾਰਕ – ਨਿਊਯਾਰਕ ਸਟੇਟ ਅਸੰਬਲੀ ਲਈ ਰਿਪਲਿਕਨ ਪਾਰਟੀ ਵਲੋਂ ਚੋਣ ਲੜ ਰਹੇ ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੇ ਹੱਕ ਵਿਚ ਨਿਊਜਰਸੀ ਦੇ ਪੰਜਾਬੀਆਂ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਇਸੇ ਮਕਸਦ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਲੋਂ ਇਕ ਪਿਕਨਿਕ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਸੈਮ ਥੌਂਪਸਨ, ਰਿਪਬਲਿਕਨ ਮਿਡਲਸੈੱਕਸ ਕਾਉਂਟੀ ਚੇਅਰਪਰਸਨ ਮਿਸਜ਼. ਪੈਨੋਜ਼, ਬਰਜਿੰਦਰ ਸਿੰਘ[Read More…]

by July 29, 2017 Punjab, World