Archive for June, 2017

ਮੇਰੀ ਪੱਗੜੀ ……… ਮੇਰੀ ਸ਼ਾਨ

ਮੇਰੀ ਪੱਗੜੀ ……… ਮੇਰੀ ਸ਼ਾਨ

ਪੰਜਾਬ ਵਿਧਾਨ ਸਭਾ ਸੈਸ਼ਨ  ਵਿਚ ਇਕ ਸਰਦਾਰ ਐਮ .ਐਲ ਏ ਦੀ ਪਗੜੀ ਉਤਰ ਗਈ ..ਤੇ SGPC ਸਭਾ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ .. ਕੀ ਤਹਿਸੀਲਦਾਰ ਬੈਨੀਪਾਲ ਦੀ ਪਗੜੀ ਜੋ ਉਤਰੀ ਉਹ ਪਗੜੀ ਨੀ ਸੀ .. ਕੀ ਬੇਰੋਜਗਾਰ ਮੇਰੇ ਧੀ . ਭਰਾਵਾਂ ਦੀ ਉਤਰੀ ਪਗੜੀ .ਚੁੰਨੀ ਕੋਈ ਇਜ਼ਤ ਨੀ .. ਬਰਗਾੜੀ ਕਾਂਡ  ਵਿਚ SGPC  ਕਿਥੇ ਸੀ … ਸ਼ਖਤ  ਵਿਸ਼ੇਸ ਕਥਨ – ਮੇਰਾ ਕਿਸੇ ਵੀ ਪਾਰਟੀ[Read More…]

by June 30, 2017 Punjab, World
ਫਰਹਾਨ ਅਖਤਰ ਪ੍ਰੀਤੀ ਜਿੰਟਾ ਦੇ ਨਾਮ ਦੀ ਵਰਤੋ ਨਹੀਂ ਕਰਨਗੇ

ਫਰਹਾਨ ਅਖਤਰ ਪ੍ਰੀਤੀ ਜਿੰਟਾ ਦੇ ਨਾਮ ਦੀ ਵਰਤੋ ਨਹੀਂ ਕਰਨਗੇ

ਫਰਹਾਨ ਅਖਤਰ ਦੇ ਵੈਬ ਸ਼ੋ ਵਿੱਚ ਅਭਿਨੇਤਰੀ ਉੱਤੇ ਅਧਾਰਿਤ ਆਪਣੇ ਕਿਰਦਾਰ ਦੇ ਅਫਵਾਹਾ ਨੂੰ ਦਬਾਉਂਦੇ ਹੋਏ ਰਿਚਾ ਚੱਢਾ ਨੇ ਕਿਹਾ ਕਿ ਇਨ੍ਹਾ ਦੋਨਾ ਦੀ ਦੋਸਤੀ ਕਈ ਅਰਸੇ ਪੁਰਾਣੀ ਹੈ। ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੀ ਪਹਿਲੀ ਵੈਬ ਸੀਰੀਜ ਇਨਸਾਈਡ ਏਜ ਵਿੱਚ ਰਿਚਾ ਚੱਢਾ ਇੱਕ ਅਜਿਹੀ ਸੈਲੀਬਰਿਟੀ ਕ੍ਰਿਕੇਟ ਟੀਮ ਦੀ ਮਾਲਿਕ ਦੀ ਭੂਮੀਕਾ ਨਿਭਾਏਗੀ ਜਿਸਦੇ ਪ੍ਰੇਮ ਜੀਵਨ ਨੇ ਖੂਬ ਚਰਚਾ ਬਟੋਰੀ[Read More…]

by June 29, 2017 India, Punjab
1975 ਦੀ ਐਮਰਜੈਂਸੀ ਦੀਆਂ ਯਾਦਾਂ ‘ਚੋਂ: ਜਦ ਰੂਪੋਸ਼ ਹੋ ਕੇ ਲੜੀ ਬਹੁਚਰਚਿਤ ਬੀ.ਬੀ.ਸੀ. ਤੋਂ ਪ੍ਰਸਾਰਿਤ ਸਾਂਝੀ ਅਧਿਆਪਕ ਜਥੇਬੰਦੀ ਦੀ ਚੋਣ

1975 ਦੀ ਐਮਰਜੈਂਸੀ ਦੀਆਂ ਯਾਦਾਂ ‘ਚੋਂ: ਜਦ ਰੂਪੋਸ਼ ਹੋ ਕੇ ਲੜੀ ਬਹੁਚਰਚਿਤ ਬੀ.ਬੀ.ਸੀ. ਤੋਂ ਪ੍ਰਸਾਰਿਤ ਸਾਂਝੀ ਅਧਿਆਪਕ ਜਥੇਬੰਦੀ ਦੀ ਚੋਣ

ਘਟਨਾ ਅਗਸਤ 1976 ਦੀ ਹੈ। ਸਹੀ ਤਾਰੀਖ਼ ਯਾਦ ਨਹੀਂ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਤੋਂ ਮੁਲਕ ਭਰ ‘ਚ ਐਲਾਨੀ ਗਈ ਐਮਰਜੈਂਸੀ ਹਾਲੇ ਖ਼ਤਮ ਨਹੀਂ ਸੀ ਹੋਈ। ਅਧਿਆਪਕ ਲਹਿਰ ਦੀ ਅਜੋਕੀ ਚਲ ਰਹੀ ਖਿੰਡੀ-ਪੁੰਡੀ ਹਾਲਤ ਦੇ ਉਲਟ, ਉਸ ਸਮੇਂ ਅਧਿਆਪਕ ਵਰਗ ਦੀ ਮੁੱਖ ਤੌਰ ਤੇ ਨੁਮਾਇੰਦਾ ਸਾਂਝੀ ਜਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਹੀ ਸੀ।[Read More…]

by June 29, 2017 Articles
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਾਂ ਚਿੱਤਰ ਲਗਾਉਣ ਦੀ ਕੀਤੀ ਮੰਗ

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਾਂ ਚਿੱਤਰ ਲਗਾਉਣ ਦੀ ਕੀਤੀ ਮੰਗ

ਚੰਡੀਗੜ੍ਹ – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਾਂ ਚਿੱਤਰ ਲਗਾਉਣ ਦੀ ਕੀਤੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਵਫਦ ਨੇ ਸਪੀਕਰ ਰਾਣਾ ਕੇ.ਪੀ.ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਪਿਆ।ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ[Read More…]

by June 29, 2017 India, Punjab
ਟਰੰਪ ਮੋਦੀ ਮਿਲਣੀ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਵਾਇਟ ਹਾਊਸ ਦੇ ਬਾਹਰ ਰੋਸ਼ ਪ੍ਰਦਰਸ਼ਨ

ਟਰੰਪ ਮੋਦੀ ਮਿਲਣੀ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਵਾਇਟ ਹਾਊਸ ਦੇ ਬਾਹਰ ਰੋਸ਼ ਪ੍ਰਦਰਸ਼ਨ

ਨਿਊਯਾਰਕ – ਬੀਤੀਂ ਦਿਨ ਟਰਪੰ ਮੋਦੀ ਮਿਲਣੀ ਦੌਰਾਨ ਵਾਇਟ ਹਾਊਸ ਵਾਸ਼ਿੰਗਟਨ ਦੇ ਬਾਹਰ ਸਿੱਖ ਫਾਰ ਜਸਟਿਸ ਦੇ ਸੱਦੇ ਤੇ ਨਾਰਥ ਈਸਟ ਕੌਸਟ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਬਰਦਾਸਤ ਖਾਲਿਸਤਾਨੀ ਨਾਅਰੇਬਾਜੀ ਕੀਤੀ ਗਈ । ਵਾਈਟ ਹਾਊਸ ਦੇ ਅੰਦਰ ਜਦੋਂ ਅਮਰੀਕਨ ਰਾਸਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਚਲ ਰਹੀ ਸੀ ਤਾਂ ਸਿੱਖਜ ਫਾਰ ਜਸਟਿਸ ,ਸ੍ਰੋਮਣੀ[Read More…]

by June 29, 2017 Punjab, World
ਨਿਊਯਾਰਕ ‘ਚ ਚਾਕੂ ਮਾਰ ਕੇ ਭਰਾ ਵੱਲੋਂ ਭਰਾ ਦੀ ਹੱਤਿਆ

ਨਿਊਯਾਰਕ ‘ਚ ਚਾਕੂ ਮਾਰ ਕੇ ਭਰਾ ਵੱਲੋਂ ਭਰਾ ਦੀ ਹੱਤਿਆ

ਨਿਊਯਾਰਕ – ਬੀਤੀ ਰਾਤ ਨਿਊਯਾਰਕ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਰਿਚਮੰਡ ਹਿੱਲ ਵਿਖੇ ਰਿਸਤੇ ‘ਚੋ ਲੱਗਦੇ ਸੱਕੇ ਤਾਏ ਦੇ ਪੁੱਤਰ (ਭਰਾ) ਦਾ ਤੇਜਧਾਰ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦੇਣ ਬਾਰੇ ਸੂਚਨਾ ਮਿਲੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਰਿਚਮੰਡ ਹਿੱਲ ਦੀ ਸਟ੍ਰੀਟ 117 ‘ਤੇ ਇਹ ਦੋਨੋ ਭਰਾ ਇਕ ਕਮਰੇ ‘ਚ ਰਹਿੰਦੇ ਸਨ । ਮਾਰਿਆ ਗਿਆ ਨੌਜਵਾਨ ਸ਼ਰਨਜੀਤ ਸਿੰਘ ਲੱਕੀ[Read More…]

by June 29, 2017 Punjab, World
ਰੰਗਲਾ ਪੰਜਾਬ ਮੇਲੇ ਤੇ ਪੰਮਾ ਡੂਮੇਵਾਲ ਅਤੇ ਪ੍ਰਫੈਸਰ ਅਰਸ਼ਪ੍ਰੀਤ ਸਿੰਘ ਦਾ ਹੋਵੇਗਾ ਸੇਵਾ ਅਵਾਰਡ  ਨਾਲ ਸਨਮਾਨ

ਰੰਗਲਾ ਪੰਜਾਬ ਮੇਲੇ ਤੇ ਪੰਮਾ ਡੂਮੇਵਾਲ ਅਤੇ ਪ੍ਰਫੈਸਰ ਅਰਸ਼ਪ੍ਰੀਤ ਸਿੰਘ ਦਾ ਹੋਵੇਗਾ ਸੇਵਾ ਅਵਾਰਡ  ਨਾਲ ਸਨਮਾਨ

ਸੋਸ਼ਲ ਐਂਡ ਇੰਵਰਮੈਂਟਲ ਵੈਲਫੇਅਰ ਐਸੋਸੇਸਨ ਆਪਣੇ ਨਾਂਮ ਨੂੰ ਸਾਰਥਕ ਕਰਦੇ ਬਹੁਤ ਸਾਰੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਕੰਮ ਕਰਦੀ  ਹੈ। ਇਸ ਲੜੀ ਨੂੰ ਹੀ ਅਗੇ ਤੋਰਦਿਆਂ ਪੰਜਾਬੀ ਸੱਭਿਆਚਾਰ ਦੇ ਅਸਲ ਰੰਗ ਪੇਸ਼ ਕਰਦਾ ਰੰਗਲਾ ਪੰਜਾਬ ਪ੍ਰੋਗਰਾਮ 30 ਜੂਨ ਨੂੰ ਇੰਡੀਅਨ ਐਸੋਸੇਸਨ ਸ਼ਾਰਜਾਹ (ਦੁਬਈ) ਵਿਖੇ ਅੰਤਰਰਾਸ਼ਟਰੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਦਿਆ ਮੀਡੀਆ ਇੰਚਾਰਜ ਕਲਮ ਗਹੂੰਣ ਨੇ[Read More…]

by June 29, 2017 Australia NZ
“ਦੇਸੀ ਸਵੈਗ” ਅਖਾੜੇ ਵਿੱਚ  ਗਾਇਕਾ ਸੁਨੰਦਾ ਸ਼ਰਮਾ ਦੀਆਂ ਲੋਕ ਬੋਲੀਆਂ ਤੇ ਮੁਟਿਆਰਾਂ ਨੇ ਪਾਇਆ ਗਿੱਧਾ

“ਦੇਸੀ ਸਵੈਗ” ਅਖਾੜੇ ਵਿੱਚ  ਗਾਇਕਾ ਸੁਨੰਦਾ ਸ਼ਰਮਾ ਦੀਆਂ ਲੋਕ ਬੋਲੀਆਂ ਤੇ ਮੁਟਿਆਰਾਂ ਨੇ ਪਾਇਆ ਗਿੱਧਾ

  ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਹਾਊਸ ਆਫ ਭੰਗੜਾ ਤੇ ਕੈਬਿਟ ਸੁਕੇਅਰ ਵੱਲੋਂ ਦੇਸੀ ਸਵੈਗ ਬੈਨਰ ਹੇਠ ਕਰਵਾਇਆਂ ਪਲੈਟੀਨਮ ਬਲੂ ‘ਚ ਪੰਜਾਬੀ ਗਾਇਕ ਪ੍ਰੀਤ ਹਰਪਾਲ, ਸੁਨੰਦਾ ਸ਼ਰਮਾ ਤੇ ਅਖਿਲ ਦਾ ਲਾਇਆ ਲਾਇਵ ਅਖਾੜਾ ਯਾਦਗਾਰੀ ਹੋ ਨਿੱਬੜਿਆ। ਅਖਾੜੇ ਵਿੱਚ ਪੰਜਾਬੀ ਪਰਿਵਾਰਾਂ ਤੋਂ ਇਲਾਵਾ ਮੁਟਿਆਰਾਂ ਤੇ ਗੱਭਰੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਅਖਾੜੇ ਦੀ ਸ਼ੁਰੂਆਤ ਗਾਇਕ ਅਖਿਲ ਨੇ ਆਪਣੇ ਚਰਚਿਤ[Read More…]

by June 29, 2017 Australia NZ
ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ਵਿੱਚ ਅਹਿਮ ਵਿਚਾਰਾਂ ਤੇ ਫੈਸਲੇ

ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ਵਿੱਚ ਅਹਿਮ ਵਿਚਾਰਾਂ ਤੇ ਫੈਸਲੇ

ਵਾਸ਼ਿੰਗਟਨ ਡੀ. ਸੀ. – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੇ ਮੁੱਦੇ ਕਈ ਤਰ੍ਹਾਂ ਦੀਆਂ ਕਿਆਸਆਰੀਆਂ ਨੂੰ ਉਸ ਸਮੇਂ ਠੱਲ੍ਹ ਪਾ ਗਏ। ਜਦੋਂ ਦੋਵੇਂ ਨੇਤਾਵਾਂ ਟਰੰਪ-ਮੋਦੀ ਨੇ ਅਹਿਮ ਫੈਸਲਿਆਂ ਦੇ ਨਾਲ-ਨਾਲ ਗੰਭੀਰ ਮਸਲਿਆਂ ਤੇ ਵਿਚਾਰਾਂ ਕੀਤੀਆਂ। ਜਿਸ ਨਾਲ ਦੋਵੇਂ ਮੁਲਕ ਭਵਿੱਖ ਵਿੱਚ ਸੁਪਰ ਸ਼ਕਤੀ ਵਜੋਂ ਸੰਸਾਰ ਸਾਹਮਣੇ ਆਪਣੇ ਆਪ ਨੂੰ ਪ੍ਰਗਟਾ ਸਕਣ। ਭਾਵੇਂ ਅਮਰੀਕਾ ਸੰਸਾਰ ਦਾ ਮੋਹਰੀ ਮੁਲਕ ਹੈ[Read More…]

by June 28, 2017 India, World
ਉੱਘੇ ਸਮਾਜਸੇਵੀ ਪੰਮਾ ਸੈਦੋਕੇ ਨੂੰ ਸਦਮਾਂ

ਉੱਘੇ ਸਮਾਜਸੇਵੀ ਪੰਮਾ ਸੈਦੋਕੇ ਨੂੰ ਸਦਮਾਂ

ਫਰਿਜਨੋ (ਕੈਲੇਫੋਰਨੀਆਂ) – ਫਰਿਜਨੋ ਨਿਵਾਸੀ ਉੱਘੇ ਸਮਾਜ ਸੇਵੀ ਪੰਮਾ ਸੈਦੋਕੇ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਪੂਜਨੀਕ ਮਾਤਾ ਸੁਰਜੀਤ ਕੌਰ ਧਾਲੀਵਾਲ (80) ਉਹਨਾਂ ਦੇ ਜੱਦੀ ਪਿੰਡ ਸੈਦੋਕੋ ਜਿਲ੍ਹਾ ਮੋਗਾ ਵਿੱਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਮਾਤਾ ਜੀ ਨਮਿਤ ਰੱਖੇ ਸਹਿਜ ਪਾਠ ਦਾ ਭੋਗ 2 ਜੁਲਾਈ ਦਿਨ ਐਂਤਵਾਰ ਨੂੰ ਪਿੰਡ ਸੈਦੋਕੇ ਵਿਖੇ ਪਾਇਆ ਜਾਵੇਗਾ। ਤਕਰੀਬਨ[Read More…]

by June 28, 2017 Punjab, World