Archive for May, 2017

ਆਸਟੇ੍ਲੀਆ ਪ੍ਰਵਾਸ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ 47,000 ਵੀਜ਼ੇ ਰੱਦ ਕੀਤੇ

ਆਸਟੇ੍ਲੀਆ ਪ੍ਰਵਾਸ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ 47,000 ਵੀਜ਼ੇ ਰੱਦ ਕੀਤੇ

ਆਸਟੇ੍ਲੀਆ ਦੇ ਪ੍ਰਵਾਸ ਤੇ ਸੀਮਾ ਸੁਰੱਖਿਆ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ 1 ਜੁਲਾਈ 2016 ਤੋਂ 30 ਅਪੈ੍ਲ 2017 ਤੱਕ “ਕਈ ਕਾਰਨਾਂ ਕਰਕੇ” 47,000 ਵੀਜ਼ੇ ਰੱਦ ਕੀਤੇ। ਵਿਭਾਗ ਦੇ ਸਕੱਤਰ ਮਾਈਕਲ ਪੇਜੁੱਲੋ ਨੇ ਕਿਹਾ ਕਿ  ਇਸ ਸਮੇਂ 13,150 ਗੈਰਕਾਨੂੰਨੀ ਗ਼ੈਰ-ਨਾਗਰਿਕ ਆਸਟੇ੍ਲੀਆ ‘ਚ ਸਥਿਤ ਸਨ, ਜ਼ਿਸ ਵਿੱਚੋਂ 1778 ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਸਨ। ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ[Read More…]

by May 31, 2017 Australia NZ
ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਵੱਲੋਂ ਫਰਿਜਨੋਂ ਦੇ ਵੁਡਵਰਡ ਪਾਰਕ ਵਿੱਚ ਕਰਵਾਇਆ ਦਸਵਾਂ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿਬੜਿਆ

ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਵੱਲੋਂ ਫਰਿਜਨੋਂ ਦੇ ਵੁਡਵਰਡ ਪਾਰਕ ਵਿੱਚ ਕਰਵਾਇਆ ਦਸਵਾਂ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿਬੜਿਆ

ਫਰਿਜਨੋਂ (ਕੈਲੇਫੋਰਨੀਆਂ) – ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਵੱਲੋਂ ਫਰਿਜਨੋਂ ਦੇ ਵੁਡਵਰਡ ਪਾਰਕ ਵਿੱਚ ਕਰਵਾਇਆ ਦਸਵਾਂ ਸਲਾਨਾਂ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿਬੜਿਆ। ਕਿਰਨ ਮਹਿੰਮੀ ਤੇ ਰੂਬੀ ਸਰਾਂ ਵੱਲੋਂ ਵੱਲੋਂ ਤਿਆਰ ਕੀਤੀਆਂ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਖੂਬ ਰੰਗ ਬੰਨਿਆ। ਜੋਤ ਰਣਜੋਤ, ਜਗਦੀਪ ਰੰਧਵਾ, ਹਰਮਨ ਦੀਪ, ਪ੍ਰਿੰਸ਼ ਰੌਸ਼ਨ ਅਤੇ ਮਿੱਸ ਪੂਜਾ ਨੇ ਆਪਣੀ ਗਾਇਕੀ ਰਾਂਹੀ ਸਰੋਤੇ ਕੀਲੀ ਰੱਖੇ। ਚੰਗੇ ਮਿਊਜ਼ਿਕ ਅਤੇ ਵਧੀਆ[Read More…]

by May 31, 2017 Punjab, World
ਪੰਜਾਬੀ ਮਾਂ ਬੋਲੀ ਦਾ ਇੱਕ ਹੋਰ ਸਪੂਤ ‘ਗਿੱਲ ਨੱਥੋਹੇੜੀ’ -ਡਾ. ਆਸ਼ਟ

ਪੰਜਾਬੀ ਮਾਂ ਬੋਲੀ ਦਾ ਇੱਕ ਹੋਰ ਸਪੂਤ ‘ਗਿੱਲ ਨੱਥੋਹੇੜੀ’ -ਡਾ. ਆਸ਼ਟ

ਪਟਿਆਲਾ ਵਿਖੇ ਇਕ ਸੰਖੇਪ ਪਰੰਤੂ ਯਾਦਗਾਰੀ ਸਮਾਗਮ ਦੌਰਾਨ ਉਘੇ ਪੰਜਾਬੀ ਗੀਤਕਾਰ ਗਿੱਲ ਨੱਥੋਹੇੜੀ (ਜੱਗਾ ਸਿੰਘ ਗਿੱਲ) ਵੱਲੋਂ ਆਪਣੇ ਨਵੇਂ ਗੀਤ ਸੰਗ੍ਰਹਿ ‘ਵਤਨਾਂ ਵਾਲੀ ਮਿੱਟੀ’ ਦੀ ਪਹਿਲੀ ਕਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭੇਂਟ ਕੀਤੀ ਗਈ। ਡਾ. ‘ਆਸ਼ਟ’ ਨੇ ਗਿੱਲ ਨੱਥੋਹੇੜੀ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਗਿੱਲ ਨੇ ਪਿਛਲੇ ਚਾਲੀ ਸਾਲਾਂ[Read More…]

by May 31, 2017 Punjab
ਪੰਜਾਬੀ ਸਭਿਆਚਾਰਕ ਵਿਰਸੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਪੰਜਾਬੀ ਸੂਟ ਤੇ ਸਿਰ ਚੁੰਨੀ

ਪੰਜਾਬੀ ਸਭਿਆਚਾਰਕ ਵਿਰਸੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਪੰਜਾਬੀ ਸੂਟ ਤੇ ਸਿਰ ਚੁੰਨੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ! ਬੀਤੇ ਸਮੇਂ ਦੇ ਪੰਜਾਬੀ ਸਭਿਆਚਾਰ ਦਾ ਖ਼ਾਸਕਰ ਸ਼ਰਮ-ਓ-ਹਯਾ ਵਾਲਾ ਸਾਦਗੀ ਭਰਿਆ ਹੁਸਨ ਅਜੋਕੇ ਸਮੇਂ ਵਿਚ ਖ਼ਤਮ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਦਾ ਲਗਾਓ ਅਤੇ ਇਸ ਪ੍ਰਤੀ ਖਿੱਚ ਅਜੋਕੀ ਪੰਜਾਬੀ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਨੌਜਵਾਨ[Read More…]

by May 31, 2017 Articles
ਆਸਟੇ੍ਲੀਆ ‘ਚ ਪੜ੍ਹਨ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ 

ਆਸਟੇ੍ਲੀਆ ‘ਚ ਪੜ੍ਹਨ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ 

ਆਸਟੇ੍ਲੀਆ ਵਿੱਚ ਪੜ੍ਹਨ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਹੜਾ ਕਿ ਸਾਲ 2016 ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 15 ਪ੍ਰਤੀਸ਼ਤ ਵੱਧ ਹੈ। ਪ੍ਰਵਾਸ ਅਤੇ ਸੀਮਾ ਸੁਰੱਖਿਆ ਵਿਭਾਗ ਅਨੁਸਾਰ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 1,10,000 ਤੋਂ ਵੱਧ ਵਿਦਿਆਰਥੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜੋ ਪਿਛਲੇ ਸਾਲ ਇਸ ਅਰਸੇ ਲਈ 94,000 ਸਨ। ਸਿੱਖਿਆ[Read More…]

by May 31, 2017 Australia NZ
(ਕਹਾਣੀ) – ਮਿਰਚ ਦੀ ਚਟਣੀ

(ਕਹਾਣੀ) – ਮਿਰਚ ਦੀ ਚਟਣੀ

ਮੈਂ ਮਾਂ ਤੋਂ ਪੁੱਛਦਾ ਹੁੰਦਾ ਸੀ ਕਿ “ਮਾਂ! ਕੀ ਸਾਨੂੰ ਰੱਬ ਤੋਂ ਡਰਨਾ ਚਾਹੀਦਾ ਹੈ? “ਮਾਂ ਕਹਿੰਦੀ ਹੁੰਦੀ ਸੀ, “ਹਾਂ, ਪੁੱਤ ਡਰਨਾ ਚਾਹੀਦਾ ਹੈ, ਲੇਕਿਨ ਤਦ, ਜਦੋਂ ਤੂੰ ਕੋਈ ਗ਼ਲਤੀ ਕੀਤੀ ਹੋਵੇ। ਜੇਕਰ ਤੂੰ ਕੋਈ ਗ਼ਲਤ ਕੰਮ ਨਹੀਂ ਕੀਤਾ, ਤਾਂ ਫੇਰ ਕਿਸੇ ਤੋਂ ਡਰਦੀ ਜ਼ਰੂਰਤ ਨਹੀਂ। ਜੇਕਰ ਤੂੰ ਗ਼ਲਤੀ ਨਹੀਂ ਕਰੇਂਗਾ ਤਾਂ ਰੱਬ ਤੈਨੂੰ ਪਿਆਰ ਕਰੇਗਾ, ਠੀਕ ਓਵੇਂ ਜਿਵੇਂ ਮੈਂ[Read More…]

by May 31, 2017 Articles
ਫਰਿਜਨੋ ਦੇ ਟਰੱਕਰ ਵੀਰਾੰ ਵੱਲੋੰ 84 ਦੇ ਸਮੂਹ ਸ਼ਹੀਦਾੰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੀ ਅਰੰਭਤਾ

ਫਰਿਜਨੋ ਦੇ ਟਰੱਕਰ ਵੀਰਾੰ ਵੱਲੋੰ 84 ਦੇ ਸਮੂਹ ਸ਼ਹੀਦਾੰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੀ ਅਰੰਭਤਾ

ਫਰਿਜਨੋ ਦੇ ਟਰੱਕਰ ਵੀਰਾੰ ਵੱਲੋੰ 84 ਦੇ ਸਮੂਹ ਸ਼ਹੀਦਾੰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੀ ਅਰੰਭਤਾ ਮਿੱਤੀ 9 ਜੂਨ ਦਿਨ ਸੁਕਰਵਾਰ ਨੂੰ ਗੁਰਦਵਾਰਾ ਨਾਨਕਸਰ ਚੈਰੀ ਰੋਡ ਫਰਿਜਨੋ ਵਿਖੇ ਕਰਵਾਈ ਜਾ ਰਹੀ ਹੈ। 11 ਜੂਨ ਦਿਨ ਐੰਤਵਾਰ ਨੂੰ ਪਾਠਾੰ ਦੇ ਭੋਗ ਪਾਏ ਜਾਣਗੇ। ਸਮੂਹ ਸੰਗਤ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਜਾੰਦੀ ਹੈ। ਵਧੇਰੇ ਜਾਣਕਾਰੀ[Read More…]

by May 30, 2017 World
ਆਸਟੇ੍ਲੀਆ ਨਾਟੋ ਰਾਸ਼ਟਰਾਂ ਦੀ ਮੰਗ ਤੇ ਅਫ਼ਗ਼ਾਨਿਸਤਾਨ ‘ਚ ਹੋਰ ਸੈਨਿਕ ਬਲ ਭੇਜੇਗਾ

ਆਸਟੇ੍ਲੀਆ ਨਾਟੋ ਰਾਸ਼ਟਰਾਂ ਦੀ ਮੰਗ ਤੇ ਅਫ਼ਗ਼ਾਨਿਸਤਾਨ ‘ਚ ਹੋਰ ਸੈਨਿਕ ਬਲ ਭੇਜੇਗਾ

ਆਸਟੇ੍ਲੀਆ ਸਰਕਾਰ ਨਾਟੋ ਦੇ ਰਾਸ਼ਟਰਾਂ ਵੱਲੋਂ ਅਫ਼ਗ਼ਾਨਿਸਤਾਨ ‘ਚ ਅੱਤਵਾਦ ਨਾਲ ਨਜਿੱਠਣ ਲਈ ਫ਼ੌਜੀ ਸਿਖਲਾਈ ਦੇਣ ਵਾਸਤੇ ਕੀਤੀ ਹੋਰ ਸੈਨਿਕ ਬਲਾਂ ਦੀ ਮੰਗ ਲਈ ਸਹਿਮਤ ਹੋ ਗਈ ਹੈ। ਰੱਖਿਆਂ ਮੰਤਰੀ ਮੈਰਸ਼ ਪੈਨੇ ਅਨੁਸਾਰ ਨਵੀਂ ਤੈਨਾਤੀ 300 ਸੈਨਿਕਾਂ ਦੀ ਹੋਵੇਗੀ, ਜਿਹੜੀ ਕਿ ਸਿਖਲਾਈ ਤੇ ਸਲਾਹ ਦੇਣ ਵਾਲ਼ੀਆਂ ਭੂਮਿਕਾਵਾਂ ਤੱਕ ਸੀਮਿਤ ਹੋਵੇਗੀ। ਉਹਨਾਂ ਸੈਨਿਟ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਨਾਟੋ ਰਾਸ਼ਟਰਾਂ ਨੇ ਫੌਜਾਂ[Read More…]

by May 30, 2017 Australia NZ
ਸਿੱਖ ਗੁਰੂਦਵਾਰਾ ਪਰਥ ‘ਚ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਇਆ

ਸਿੱਖ ਗੁਰੂਦਵਾਰਾ ਪਰਥ ‘ਚ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਇਆ

ਸਿੱਖ ਗੁਰੂਦਵਾਰਾ ਪਰਥ, ਵੈਸਟ ਕੌਸ਼ਟ ਸਿੱਖਜ ਅਤੇ ਅਕਾਲ ਫੌਜ ਸੰਸਥਾ ਦੇ ਆਪਸੀ ਸਹਿਯੋਗ ਨਾਲ ਗੁਰੂਦਵਾਰਾ ਬੈਨਟ-ਸਪਰਿੰਗ ‘ਚ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਵਿੱਚ ਸਥਾਨਕ ਸਿੱਖ ਭਾਈਚਾਰੇ ਨੇ ਬੱਚਿਆਂ ਸਮੇਤ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਤੇ ਨਾਲ ਜੋੜਨ ਵਾਸਤੇ ਕੀਰਤਨ, ਕਥਾ ਅਤੇ ਗੁਰਮੁਖੀ ਲਿੱਪੀ ਪੜਨ ਤੇ ਲਿਖਣ ਦੀਆਂ ਕਲਾਸਾਂ ਲਗਾਈਆਂ ਅਤੇ ਸਿੱਖ ਵਿਰਸੇ[Read More…]

by May 30, 2017 Australia NZ
ਕਰਤਾਰਪੁਰ ਕੋਰੀਡੋਰ ਖੋਲ੍ਹਣ ਸਬੰਧੀ ਭਾਰਤ ਤੇ ਪਾਕਿ ਆਪਣੇ ਅਧਿਕਾਰ ਖੋਹਣ ਲੱਗੇ

ਕਰਤਾਰਪੁਰ ਕੋਰੀਡੋਰ ਖੋਲ੍ਹਣ ਸਬੰਧੀ ਭਾਰਤ ਤੇ ਪਾਕਿ ਆਪਣੇ ਅਧਿਕਾਰ ਖੋਹਣ ਲੱਗੇ

  ਸਿੱਖਾਂ ਵਲੋਂ 1947 ਉਪਰੰਤ ਆਪਣੇ ਗੁਰਧਾਮਾਂ ਦੇ ਦਰਸ਼ਨਾ ਲਈ ਅਨੇਕਾਂ ਤਰਲੇ ਲਏ ਜਾ ਰਹੇ ਹਨ। ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਵੀ ਮਤਾ ਪਾਸ ਕਰਕੇ ਗੋਂਗਲੂਆਂ ਤੋਂ ਮਿੱਟੀ ਚਾੜ੍ਹ ਦਿੱਤੀ ਹੈ। ਸ਼ਰੋਮਣੀ ਕਮੇਟੀ ਪੱਲਾ ਝਾੜ ਕੇ ਸੋ ਗਈ ਹੈ। ਦਿੱਲੀ ਗੁਰਦੁਆਰਾ ਕਮੇਟੀ ਰਾਜਨੀਤਕ ਪੈਂਤੜੇਬਾਜ਼ੀ ਵਿੱਚ ਉਲਝ ਕੇ ਰਹਿ ਗਈ ਹੈ। ਜਦ ਕਿ ਸਿਖਾ ਲਈ[Read More…]

by May 29, 2017 Punjab, World