Archive for April, 2017

ਸੰਸਾਰ ਯੁੱਧ ਦੀ 102ਵੀਂ ਵਰ੍ਹੇਗੰਢ ਮਨਾਈ ਗਈ 

ਸੰਸਾਰ ਯੁੱਧ ਦੀ 102ਵੀਂ ਵਰ੍ਹੇਗੰਢ ਮਨਾਈ ਗਈ 

ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਫੌਜੀਆਂ ਦੀ ਪਹਿਲੀ ਸੰਸਾਰ ਯੁੱਧ ਵਿਚ ਹਿੱਸਾ ਲੈਣ ਵਾਲਿਆ ਦੀ 102ਵੀਂ ਵਰ੍ਹੇਗੰਢ ਮਨਾਈ ਗਈ। ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋਏ ਇਨ੍ਹਾਂ ਸਮਾਗਮਾਂ ‘ਚ ਭਾਰਤੀ ਭਾਈਚਾਰੇ ਵੱਲੋਂ ਵੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਹਿੱਸਾ ਲਿਆ। ਬ੍ਰਿਸਬੇਨ ਸਾਊਥ ਇਲਾਕੇ ‘ਚ ਆਰ. ਐਸ. ਐਲ. ਕਲੱਬ ਸੰਨ੍ਹੀ ਬੈਂਕ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ[Read More…]

by April 26, 2017 Australia NZ
ਵਰਲਡ ਮਾਸਟਰਜ਼ ਖੇਡਾਂ ਨਿਊਜ਼ੀਲੈਂਡ: ਪੰਜਵੇਂ ਦਿਨ ਵੀ ਭਾਰਤੀਆਂ ਵੱਲੋਂ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ 101 ਸਾਲੇ ਬੇਬੇ ਮਨ ਕੌਰ ਨੇ 200 ਮੀਟਰ ਵਿਚ ਜਿੱਤਿਆ ਸੋਨ ਤਮਗਾ

ਵਰਲਡ ਮਾਸਟਰਜ਼ ਖੇਡਾਂ ਨਿਊਜ਼ੀਲੈਂਡ: ਪੰਜਵੇਂ ਦਿਨ ਵੀ ਭਾਰਤੀਆਂ ਵੱਲੋਂ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ 101 ਸਾਲੇ ਬੇਬੇ ਮਨ ਕੌਰ ਨੇ 200 ਮੀਟਰ ਵਿਚ ਜਿੱਤਿਆ ਸੋਨ ਤਮਗਾ

ਅੱਜ ਵਰਲਡ ਮਾਸਟਰ ਖੇਡਾਂ ਦੇ ਪੰਜਵੇਂ ਦਿਨ ਭਾਰਤੀ ਅਥਲੀਟਾਂ ਨੇ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ ਰਿਹਾ। ਪਹਿਲਾਂ ਸਵੇਰੇ ਪੂਨੇ ਤੋਂ ਸ੍ਰੀ ਪਾਰੋ ਪਾਟਿਲ ਨੇ ਲੌਂਗ ਜੰਪ ਦੇ ਵਿਚ ਸੋਨੇ ਦਾ ਤਮਗਾ ਜਿਤਿਆ। ਉਸ ਤੋਂ ਬਾਅਦ ਸ. ਗੁਰਦੇਵ ਸਿੰਘ ਚੰਡੀਗੜ੍ਹ ਸਪੁੱਤਰ ਮਾਤਾ ਮਨ ਕੌਰ ਨੇ 200 ਮੀਟਰ ਦੌੜ ਦੇ ਵਿਚ ਕਾਂਸੀ ਦਾ ਤਮਗਾ ਜਿੱਤਿਆ। ਸਵਾ ਤਿੰਨ ਵਜੇ 101 ਸਾਲਾ ਮਾਤਾ ਮਨ[Read More…]

by April 26, 2017 Australia NZ
(ਵਿਚਾਰ ਪੇਸ਼ ਕਰਦੇ ਹੋਏ ਕ੍ਰਮਵਾਰ ਡਾ. ਜਸਵਿੰਦਰ ਸਿੰਘ ਸੈਣੀ, ਡਾ. ਰਿਚਾ ਸ਼ਿਰੀ ਅਤੇ ਡਾ. ਰਾਜਵੰਤ ਕੌਰ ਪੰਜਾਬੀ। ਹੇਠਾਂ ਅਧਿਆਪਕ ਅਤੇ ਵਿਦਿਆਰਥੀ ਸ੍ਰੋਤ)

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਨਸ਼ਾਖੋਰੀ ਉਪਰ ਵਿਸ਼ੇਸ਼ ਲੈਕਚਰ

ਅੱਜ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਬੀ.ਏ.ਆਨਰਜ਼ ਸਕੂਲ ਇਨ ਪੰਜਾਬੀ ਦੇ ਵਿਦਿਆਰਥੀਆਂ ਦੀਆਂ ਪਾਠ-ਕ੍ਰਮ ਦੀਆਂ ਲੋੜਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ ਦੇ ਪ੍ਰੋਫੈਸਰ ਡਾ. ਰਿਚਾ ਸ਼ਿਰੀ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜਸਵਿੰਦਰ ਸਿੰਘ ਸੈਣੀ ਨੇ ਵਿਸ਼ੇਸ਼ੱਗ ਡਾ. ਰਿਚਾ ਸ਼ਿਰੀ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ[Read More…]

by April 26, 2017 Punjab
ਕਿਉਂ ਦਾਅਵਾ ਕਰਦਾ ਹੈ ਚੀਨ ਅਰੁਣਾਚਲ ਪ੍ਰਦੇਸ਼ ‘ਤੇ?

ਕਿਉਂ ਦਾਅਵਾ ਕਰਦਾ ਹੈ ਚੀਨ ਅਰੁਣਾਚਲ ਪ੍ਰਦੇਸ਼ ‘ਤੇ?

ਚੀਨ ਇੱਕ ਅਜਿਹਾ ਝਗੜਾਲੂ ਦੇਸ਼ ਹੈ ਜਿਸ ਦੇ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਸਬੰਧੀ ਝਗੜੇ ਚੱਲ ਰਹੇ ਹਨ। ਵੀਅਤਨਾਮ (1979) ਅਤੇ ਭਾਰਤ (1962) ਨਾਲ ਤਾਂ ਉਹ ਇਸ ਮਸਲੇ ‘ਤੇ ਯੁੱਧ ਵੀ ਕਰ ਚੁੱਕਾ ਹੈ। ਤਾਇਵਾਨ ਨੂੰ ਉਹ ਵੱਖਰਾ ਦੇਸ਼ ਹੀ ਨਹੀਂ ਮੰਨਦਾ। ਜੇ ਅੰਤਰ ਰਾਸ਼ਟਰੀ ਦਬਾਅ ਨਾ ਹੁੰਦਾ ਤਾਂ ਉਸ ਨੇ ਕਦੇ ਦਾ ਤਾਇਵਾਨ ਦਾ ਨਾਮੋ ਨਿਸ਼ਾਨ ਮਿਟਾ ਦੇਣਾ[Read More…]

by April 26, 2017 Articles
ਝਾਰਖੰਡ ਵਿੱਚ 12000 ਗਊਆਂ ਨੂੰ ਮਿਲਿਆ 12 ਅੰਕਾਂ ਵਾਲਾ ਯੂਨੀਕ ਆਈ.ਡੀ.

ਝਾਰਖੰਡ ਵਿੱਚ 12000 ਗਊਆਂ ਨੂੰ ਮਿਲਿਆ 12 ਅੰਕਾਂ ਵਾਲਾ ਯੂਨੀਕ ਆਈ.ਡੀ.

ਹਿੰਦੂਸਤਾਨ ਟਾਈਮਸ ਅਨੁਸਾਰ, ਝਾਰਖੰਡ ਵਿੱਚ 12000 ਗਊਆਂ ਨੂੰ ਉਨਾ੍ਹਂ ਦੀ ਉਮਰ, ਨਸਲ, ਪੂੰਛ, ਸਿੰਗ ਆਦੀ ਦੇ ਆਧਾਰ ਤੇ 12 ਅੰਕਾਂ ਵਾਲਾ ਯੂਨੀਕ ਆਈ.ਡੀ. ਨੰਬਰ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਨੇ 8 ਜਿਲ੍ਹਿਆਂ ਵਿੱਚ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਸਾਲ ਵਿੱਚ 24 ਜਿਲ੍ਹਿਆਂ ਦੇ ਤਕਰੀਬਨ 18ਲੱਖ ਪਸ਼ੂਆਂ ਨੂੰ ਇਹ ਨੰਬਰ ਅਲਾਟ ਕਰਨ ਦਾ ਟੀਚਾ ਵੀ ਮਿੱਥ[Read More…]

by April 25, 2017 India
ਗੂਗਲ ਕੋ ਫਾਊਂਡਰ ਦੇ ਸਟਾਰਟਅਪ ਨੇ ਪੇਸ਼ ਕੀਤਾ ਇਲੈਕਟ੍ਰਿਕ ਏਅਰਕ੍ਰਾਫਟ

ਗੂਗਲ ਕੋ ਫਾਊਂਡਰ ਦੇ ਸਟਾਰਟਅਪ ਨੇ ਪੇਸ਼ ਕੀਤਾ ਇਲੈਕਟ੍ਰਿਕ ਏਅਰਕ੍ਰਾਫਟ

ਗੂਗਲ ਦੇ ਕੋ ਫਾਊਂਡਰ ਲੈਰੀ ਪੇਜ ਦੇ ਸਟਾਰਟਅਪ ਕਿਟੀ ਹਾਕ ਨੇ ਆਪਣਾ ਇਲੈਕਟ੍ਰਿਕ ਏਅਰਕ੍ਰਾਫਟ ਪਹਿਲੀ ਦਫਾ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ। ਇਹ ਏਅਰਕ੍ਰਾਫਟ ਉਪਰੋਂ ਪੂਰੀ ਤਰਾ੍ਹਂ ਨਾਲ ਖੁਲ੍ਹਿਆ ਹੋਇਆ ਹੈ ਅਤੇ ਪਾਣੀ ਵਿੱਚ ਉਤਰਨ ਵਾਸਤੇ ਇਸ ਵਿੱਚ ਪਾਨਟੂਨਜ਼ ਲੱਗੇ ਹੋਏ ਹਨ। ਸਿਰਫ ਇੱਕ ਸੀਟ ਵਾਲੇ ਇਸ ਏਅਰਕ੍ਰਾਫਟ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕਰਨ ਦੀ ਸੰਭਾਵਨਾ ਹੈ।

by April 25, 2017 World
ਨਿਫਟੀ ਪਹਿਲੀ ਵਾਰ ਹੋਇਆ 9300 ਤੋਂ ਪਾਰ

ਨਿਫਟੀ ਪਹਿਲੀ ਵਾਰ ਹੋਇਆ 9300 ਤੋਂ ਪਾਰ

ਰਿਲਾਇੰਸ ਇੰਡਸਟਰੀਜ਼ ਦਾ ਮੁਨਾਫਾ ਵੱਧਣ ਅਤੇ ਵੈਸ਼ਵਿਕ ਬਾਜ਼ਾਰ ਵਿੱਚ ਤੇਜ਼ੀ ਕਾਰਨ ਐਨ.ਐਸ.ਈ. ਦਾ ਨਿਫਟੀ 89 ਅੰਕਾਂ ਦੀ ਬੜੋਤਰੀ ਨਾਲ ਆਪਣੀ ਹੁਣ ਤੱਕ ਦੀ ਉਚਤਮ ਛਲਾਂਗ ਲਗਾਉਂਦਾ ਹੋਇਆ 9306.60 ਤੇ ਬੰਦ ਹੋਇਆ। ਬੀ.ਐਸ.ਈ. ਸੈਨਸੈਕਸ ਵੀ 287.40 ਅੰਕਾਂ ਵੀ ਬੜੋਤਰੀ ਨਾਲ 29943.24 ਤੇ ਬੰਦ ਹੋਇਆ ਅਤੇ ਤੇਜ਼ੀ ਮਹਿੰਦਰਾ ਐਂਡ ਮਹਿੰਦਰਾ (3.40%) ਰਹੀ।

by April 25, 2017 India
(ਹਰਪਾਲ ਸਿੰਘ ਪਾਲ ਵਾਲੀਵਾਲ ਟੀਮ ਦੇ ਨਾਲ ਜੇਤੂ ਤਮਗਿਆਂ ਨਾਲ)

ਵਰਲਡ ਮਾਸਟਰਜ਼ ਖੇਡਾਂ ਨਿਊਜ਼ੀਲੈਂਡ: ਚੌਥੇ ਦਿਨ ਵੀ ਭਾਰਤੀਆਂ ਵੱਲੋਂ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ

ਅੱਜ ਵਰਲਡ ਮਾਸਟਰ ਖੇਡਾਂ ਦੇ ਚੌਥੇ ਭਾਰਤੀ ਅਥਲੀਟਾਂ ਨੇ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ ਰੱਖਿਆ। 1500 ਮੀਟਰ ਵਾਕਰ ‘ਚ ਸੋਨੇ ਦਾ ਤਮਗਾ:  ਮੁੰਬਈ ਤੋਂ ਪਹੁੰਚੇ ਸ਼ਿਵਨੰਦਾ ਸ਼ੈਟੀ ਨੇ 35-39 ਉਮਰ ਵਰਗ ਵਿਚ ਸੋਨੇ ਦਾ ਤਮਗਾ ਜਿਤਿਆ। ਕਾਂਸ਼ੀ ਦਾ ਤਮਗਾ: ਚੰਡੀਗੜ੍ਹ ਤੋਂ ਊਸ਼ਾ ਸ਼ਰਮਾ ਨਾਂਅ ਦੀ ਬਜ਼ੁਰਗ ਮਾਤਾ (ਉਮਰ ਵਰਗ 75-79) ਦੇ ਵਿਚ 100 ਮੀਟਰ ਦੀ ਦੌੜ ਲਾਈ ਅਤੇ 30.29 ਸੈਕਿੰਡ ਵਿਚ ਦੌੜ[Read More…]

by April 25, 2017 Australia NZ
ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਮਨਦੀਪ ਸਿੰਘ ਸਿੱਧੂ ਮੁੜ ਤੀਜੀ ਬਾਰ ਪ੍ਰਧਾਨ ਚੁਣੇ ਗਏ

ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਮਨਦੀਪ ਸਿੰਘ ਸਿੱਧੂ ਮੁੜ ਤੀਜੀ ਬਾਰ ਪ੍ਰਧਾਨ ਚੁਣੇ ਗਏ

ਬੀਤੇ ਦਿਨੀਂ ਵਿਸ਼ਵ ਪ੍ਰਸਿੱਧ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਾਲਾਨਾ ਆਮ ਮੀਟਿੰਗ ਹੋਈ ਜਿਸ ਵਿਚ ਸੰਸਥਾ ਦੇ ਪੰਜਾਹ ਦੇ ਕਰੀਬ ਕਲੱਬਾਂ ਨੇ ਭਾਗ ਲਿਆ। ਜਿਸ ਦੌਰਾਨ ਪਿਛਲੇ ਵਰ੍ਹੇ ਦਾ ਲੇਖਾ ਜੋਖਾ ਸੰਸਥਾ ਦੇ ਖ਼ਜ਼ਾਨਚੀ ਮਾਈਕਲ ਸਿੰਘ ਵੱਲੋਂ ਦਿੱਤਾ ਗਿਆ। ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਸੰਸਥਾ ਵੱਲੋਂ ਬੀਤੇ ਸਾਲ ਕੀਤੇ ਕੰਮ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਸੰਸਥਾ ਦੇ ਸਕੱਤਰ ਮਨਜੀਤ[Read More…]

by April 25, 2017 Australia NZ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ  ਨਾਰਵੇ

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ  ਨਾਰਵੇ

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ,ਸਹਿਯੋਗੀ, ਅਤੇ ਸਮੂਹ ਸੰਗਤਾ ਦੇ ਸਹਿਯੋਗ ਸਦਕਾ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਕੀਤਾ ਗਿਆ ਜਿਸ ਦੌਰਾਨ ਪੂਰਾ ਨਾਰਵੇ ਖਾਲਸਈ ਰੰਗ ਵਿੱਚ ਰੰਗਿਆ ਗਿਆ। ਇੱਥੋ ਦੀ ਰਾਜਧਾਨੀ  ਓਸਲੋ ਅਤੇ ਨਜਦੀਕ ਪੈਦੇ ਸ਼ਹਿਰ ਸੰਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ  ਸੰਗਤਾ ਨੇ ਹਿੱਸਾ ਲੈ ਕਿ ਸਾਨ ਵਿੱਚ[Read More…]

by April 25, 2017 Punjab, World