Archive for April, 2017

ਗੁਰ ਅੰਗਦ ਦੀ ਦੋਹੀ ਫਿਰੀ

ਗੁਰ ਅੰਗਦ ਦੀ ਦੋਹੀ ਫਿਰੀ

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ, ਪਿਤਾ ਫੇਰੂ ਮੱਲ ਜੀ ਦੇ ਘਰ, 31 ਮਾਰਚ, 1504 ਨੂੰ ਪਿੰਡ ਨਾਂਗੇ ਦੀ ਸਰਾਂ (ਨੇੜੇ ਮੁਕਤਸਰ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦੀ ਬਖ਼ਸ਼ਿਸ਼ ਹੋਣ ਤੋਂ ਪਹਿਲਾਂ ਆਪ ਜੀ ਦਾ ਨਾਂ ਭਾਈ ਲਹਿਣਾ ਸੀ। ”ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ॥” (967), ਦੀ ਗਵਾਹੀ ਅਨੁਸਾਰ, ਆਪ ਜੀ ਦੇ ਪਿਤਾ ਜੀ ਨੇ,[Read More…]

by April 28, 2017 Articles
ਸ਼ਹੀਦਾਂ ਨੂੰ ਸ਼ਰਧਾਂਜਲੀ: ਏਅਰ ਫੋਰਸ ਫਲਾਈਟ ਲੈਫਟੀਨੈਂਟ ਬੀਰ ਬੇਅੰਤ ਸਿੰਘ ਬੈਂਸ ਨੇ ਇੰਗਲੈਂਡ ‘ਚ ਕੀਤੀ ਨਿਊਜ਼ੀਲੈਂਡ ਦੀ ਨੁਮਾਇੰਦਗੀ

ਸ਼ਹੀਦਾਂ ਨੂੰ ਸ਼ਰਧਾਂਜਲੀ: ਏਅਰ ਫੋਰਸ ਫਲਾਈਟ ਲੈਫਟੀਨੈਂਟ ਬੀਰ ਬੇਅੰਤ ਸਿੰਘ ਬੈਂਸ ਨੇ ਇੰਗਲੈਂਡ ‘ਚ ਕੀਤੀ ਨਿਊਜ਼ੀਲੈਂਡ ਦੀ ਨੁਮਾਇੰਦਗੀ

ਰਾਇਲ ਏਅਰ ਫੋਰਸ ਬਉਲਮਰ (ਇੰਗਲੈਂਡ) ਦੇ ਸੈਨਿਕਾਂ ਨੇ ਦੂਜੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ੀਵਿੰਗਨ ਸੀਮੈਟਰੀ ਵਿਖੇ ਐਨ. ਜ਼ੈਕ. ਡੇਅ. ਮੌਕੇ ਜਿੱਥੇ ਸ਼ਰਧਾਂਜਲੀਆਂ ਭੇਟ ਕੀਤੀਆਂ ਉਤੇ ਇਸ ਜੰਗ ਦੇ ਵਿਚ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ 10 ਸ਼ਹੀਦ ਸੈਨਿਕਾਂ ਨੂੰ ਵੀ ਯਾਦ ਕੀਤਾ ਗਿਆ। ਇੰਗਲੈਂਡ ਸਥਿਤ ਨਿਊਜ਼ੀਲੈਂਡ ਦੂਤਾਵਾਸ ਦੇ ਤਾਲਮੇਲ ਸਦਕਾ ਨਿਊਜ਼ੀਲੈਂਡ ਰਾਇਲ ਏਅਰ ਫੋਰਸ ਵਿਚ ਫਲਾਈਟ ਲੈਫਟੀਨੈਂਟ ਦੇ ਅਹੁਦੇ ਉਤੇ ਰਹਿੰਦਿਆ[Read More…]

by April 27, 2017 Australia NZ, World
ਨਿਊਜ਼ੀਲੈਂਡ ਪੁਲਿਸ ਦੇ ਹੈਂਡਰਸਨ ਸਟੇਸ਼ਨ ਵੱਲੋਂ 101 ਸਾਲਾ ਮਾਤਾ ਮਨ ਕੌਰ ਦਾ ਸਨਮਾਨ

ਨਿਊਜ਼ੀਲੈਂਡ ਪੁਲਿਸ ਦੇ ਹੈਂਡਰਸਨ ਸਟੇਸ਼ਨ ਵੱਲੋਂ 101 ਸਾਲਾ ਮਾਤਾ ਮਨ ਕੌਰ ਦਾ ਸਨਮਾਨ

ਵਰਲਡ ਮਾਸਟਰ ਖੇਡਾਂ ਦੇ ਛੇਵੇਂ ਦਿਨ ਚੰਡੀਗੜ੍ਹ ਤੋਂ ਪੁੱਜੀ 101 ਸਾਲਾ ਮਾਤਾ ਮਨ ਕੌਰ ਨੇ ਸ਼ਾਟ ਪੁੱਟ ਦੇ ਵਿਚ ਚੌਥਾ ਸੋਨੇ ਦਾ ਤਮਗਾ ਜਿਤਿਆ ਉਥੇ ਅੱਜ ਨਿਊਜ਼ੀਲੈਂਡ ਪੁਲਿਸ ਦੇ ਹੈਂਡਰਸਨ ਪੁਲਿਸ ਸਟੇਸ਼ਨ ਵਿਖੇ ਮਾਤਾ ਜੀ ਦੇ ਸਨਮਾਨ ਵਿਚ ਇਕ ਖਾਸ਼ ਸ਼ਾਮ ਰੱਖੀ ਗਈ ਹੈ। ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੀ ਭਾਰਤੀ ਮਹਿਲਾ ਅਧਿਕਾਰੀ ਮੰਦੀਪ ਕੌਰ ਨੇ ਆਪਣੇ ਸੀਨੀਅਰਜ਼ ਅਫਸਰਾਂ ਦੇ ਨਾਲ[Read More…]

by April 27, 2017 Australia NZ
ਵਿਨੋਦ ਖੰਨਾ ਦਾ ਦੇਹਾਂਤ

ਵਿਨੋਦ ਖੰਨਾ ਦਾ ਦੇਹਾਂਤ

ਮਸ਼ਹੂਰ ਹਿੰਦੀ ਫਿਲਮ ਜਗਤ ਦੇ ਐਕਟਰ ਅਤੇ ਬੀ.ਜੇ.ਪੀ. ਦੇ ਸਾਬਕਾ ਐਮ.ਪੀ. ਸ੍ਰੀ ਵਿਨੋਦ ਖੰਨਾ ਦਾ ਅੱਜ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਲੈਡਰ ਕੈਂਸਰ ਨਾਲ ਪੀੜਤ ਸਨ।

by April 27, 2017 India
ਮਨਮੀਤ ਅਲੀਸ਼ੇਰ ਯਾਦਗਾਰੀ ਕਵੀ ਦਰਬਾਰ ਅਤੇ ਕਿਤਾਬ “ਸ਼ਬਦਾਂ ਦੀ ਪਰਵਾਜ਼” ਲੋਕ ਅਰਪਿਤ ਹੋਈ

ਮਨਮੀਤ ਅਲੀਸ਼ੇਰ ਯਾਦਗਾਰੀ ਕਵੀ ਦਰਬਾਰ ਅਤੇ ਕਿਤਾਬ “ਸ਼ਬਦਾਂ ਦੀ ਪਰਵਾਜ਼” ਲੋਕ ਅਰਪਿਤ ਹੋਈ

ਆਸਟਰੇਲੀਆ ਦੀ ਧਰਤੀ ਤੇ ਸਾਹਿਤਕ ਗਤੀਵਿਧੀਆਂ ਨੂੰ ਲਗਾਤਾਰ ਜ਼ਾਰੀ ਰੱਖਣ ਵਾਲੀ ਸਿਰਮੌਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਕੱਲ ਸ਼ਾਮ ਬ੍ਰਿਸਬੇਨ ਦੇ ਇੰਡੋਜ਼ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿਚ 150 ਤੋਂ ਉੱਪਰ ਸਾਹਿਤ ਪ੍ਰੇਮੀਆਂ ਕਵੀਆਂ ਅਤੇ ਗਾਇਕਾਂ ਨੇ ਸ਼ਮੂਲੀਅਤ ਕੀਤੀ । ਇਹ ਸਮਾਗਮ ਪਿਛਲੇ ਸਾਲ ਨਸਲਵਾਦੀ ਹਿੰਸਾ ਦੀ ਭੇਟ ਚੜ੍ਹ ਗਏ ਨੌਜਵਾਨ[Read More…]

by April 27, 2017 Australia NZ
ਫੇਸਬੁੱਕੀਆਂ, ਵਟਸਐਪੀਆਂ ਦਾ ਕਮਾਲ: ਕੈਨਵੁੱਡ ਇਲੈਕਟ੍ਰਾਨਿਕਸ ਦੇ ਇਸ਼ਤਿਹਾਰ ਵਿਚਲੀ ਫੋਟੋ ਨੂੰ ਦਿੱਤੀ ਧਾਰਮਿਕ ਰੰਗਤ

ਫੇਸਬੁੱਕੀਆਂ, ਵਟਸਐਪੀਆਂ ਦਾ ਕਮਾਲ: ਕੈਨਵੁੱਡ ਇਲੈਕਟ੍ਰਾਨਿਕਸ ਦੇ ਇਸ਼ਤਿਹਾਰ ਵਿਚਲੀ ਫੋਟੋ ਨੂੰ ਦਿੱਤੀ ਧਾਰਮਿਕ ਰੰਗਤ

ਲੰਡਨ – ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਹਨਾਂ ਲੋਕਾਂ ਨੂੰ ਜ਼ੁਲਮ ਅਤੇ ਜ਼ਾਲਮ ਖਿਲਾਫ਼ ਹਿੱਕ ਡਾਹ ਕੇ ਲੜਨ ਦੀ ਸਿੱਖਿਆ ਦੇਣ ਲਈ ਉਹਨਾਂ ਪੂਰਾ ਪਰਿਵਾਰ ਵਾਰ ਦਿੱਤਾ, ਉਹੀ ਲੋਕ ਉਹਨਾਂ ਨਾਲ ਜੋੜ ਕੇ ਵਹਿਮਾਂ ਭਰਮਾਂ ਦੇ ਸ਼ਿਕਾਰ ਹੋ ਜਾਣਗੇ। ਕਰਾਮਾਤ ਨਾਲੋਂ ਮੁਲਾਕਾਤ ਨੂੰ ਪ੍ਰਚਾਰਨ ਵਾਲੇ ਗੁਰੂ ਸਾਹਿਬਾਨ ਨਾਲ ਇਸ ਤੋਂ ਵੱਡਾ[Read More…]

by April 27, 2017 Punjab, World
24 ਘੰਟਿਆਂ ‘ਚ 13 ਘੰਟੇ ਤੋਂ ਵੱਧ ਕੰਮ: ਊਬਰ ਡ੍ਰਾਈਵਰ ਹਰਪਾਲ ਕੰਗ ਦੀ ਵਿਦੇਸ਼ੀ ਜੋੜੇ ਵੱਲੋਂ ਕੀਤੀ ਤਰੀਫ ਨੇ ਨਿਊਜ਼ੀਲੈਂਡ ਟਰਾਂਸਪੋਰਟ ਦਾ ਮੂੰਹ ਚਿੜਾਇਆ 

24 ਘੰਟਿਆਂ ‘ਚ 13 ਘੰਟੇ ਤੋਂ ਵੱਧ ਕੰਮ: ਊਬਰ ਡ੍ਰਾਈਵਰ ਹਰਪਾਲ ਕੰਗ ਦੀ ਵਿਦੇਸ਼ੀ ਜੋੜੇ ਵੱਲੋਂ ਕੀਤੀ ਤਰੀਫ ਨੇ ਨਿਊਜ਼ੀਲੈਂਡ ਟਰਾਂਸਪੋਰਟ ਦਾ ਮੂੰਹ ਚਿੜਾਇਆ 

ਬੀਤੇ ਦਿਨੀਂ ਜਦੋਂ ਮੌਸਮ ਕਾਫੀ ਖਰਾਬ ਚੱਲ ਰਿਹਾ ਸੀ ਤਾਂ ਆਕਲੈਂਡ ਤੋਂ ਵਲਿੰਗਟਨ ਜਾਣ ਵਾਲੀ ਫਲਾਈਟ ਕੈਂਸਲ ਹੋ ਗਈ ਜਿਸ ਕਾਰਨ ਇਕ ਅਮਰੀਕੀ ਕਾਰੋਬਾਰੀ ਜੋੜੇ ਦੀ ਵਲਿੰਗਟਨ ਸਥਿਤ ਅਗਲੇ ਦਿਨ ਹੋਣ ਵਾਲੀ ਮਹੱਤਵਪੂਰਨ ਮੀਟਿੰਗ ਸਿਰੇ ਨਹੀਂ ਸੀ ਚੜ੍ਹ ਸਕਦੀ। ਇਸ ਜੋੜੇ ਨੇ ਊਬਰ ਟੈਕਸੀ ਕਾਲ ਕੀਤੀ ਜਿਸ ਨੂੰ ਪੰਜਾਬੀ ਮੁੰਡਾ ਹਰਪਾਲ ਕੰਗ ਚਲਾ ਰਿਹਾ ਸੀ। ਹਰਪਾਲ ਨੇ ਪੂਰੀ ਰਾਤ ਗੱਡੀ[Read More…]

by April 27, 2017 Australia NZ
ਲੰਮੇ ਸਮੇਂ ਬਾਅਦ ਸਜਾਇਆ ਜਾਏਗਾ ਬ੍ਰਿਸਬੇਨ ‘ਚ ਵਿਸਾਖੀ ਮੌਕੇ ਨਗਰ ਕੀਰਤਨ

ਲੰਮੇ ਸਮੇਂ ਬਾਅਦ ਸਜਾਇਆ ਜਾਏਗਾ ਬ੍ਰਿਸਬੇਨ ‘ਚ ਵਿਸਾਖੀ ਮੌਕੇ ਨਗਰ ਕੀਰਤਨ

ਗੁਰਦੁਆਰਾ ਸਾਹਿਬ ਬ੍ਰਿਸਬੇਨ (ਏਟ ਮਾਈਲ ਪਲੇਨ) ਗੁਰੂ ਨਾਨਕ ਸਿੱਖ ਗੁਰਦੁਆਰਾ ਇਨਾਲਾ, ਸਿੰਘ ਸਭਾ ਬਿ੍ਸਬੇਨ ਗੁਰਦੁਆਰਾ ਟਾਈਰਾਮ, ਖਾਲਸਾ ਕੌਮੀ ਸ਼ਹੀਦਾਂ ਗੁਰਦੁਆਰਾ ਸਾਹਿਬ ਮਕੈਨਜੀ ਅਤੇ ਦਾ ਕੁਈਨਸਲੈਂਡ ਟੈਕਸੀ ਓਨਰ ਐਡ ਡਰਾਈਵਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਬ੍ਰਿਸਬੇਨ ਸਿਟੀ ਕੌਸਲ ਵੱਲੋਂ 29 ਅਪ੍ਰੈਲ ਨੂੰ ਬ੍ਰਿਸਬੇਨ ‘ਚ ਨਗਰ ਕੀਰਤਨ ਕੱਢਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਗਰ ਕੀਰਤਨ ਲਈ ਕੌਸਲਰ ਏਜੰਲਾ ਓਵਨ ਨੇ ਮੁੱਖ[Read More…]

by April 27, 2017 Australia NZ
ਪੰਜਾਬੀ ਮੁੰਡਿਆਂ ਦੀ ਕ੍ਰਿਕਟ ‘ਚ ਰਹੀ ਬੱਲੇ-ਬੱਲੇ: ਯੁਨਾਈਟਿਡ ਕ੍ਰਿਕਟ ਕਲੱਬ ਡਰੂਰੀ ਦੇ ਇਨਾਮ ਵੰਡ ਸਮਾਰੋਹ ‘ਚ ਜਿੱਤੇ 10 ਮੇਨ ਇਨਾਮ

ਪੰਜਾਬੀ ਮੁੰਡਿਆਂ ਦੀ ਕ੍ਰਿਕਟ ‘ਚ ਰਹੀ ਬੱਲੇ-ਬੱਲੇ: ਯੁਨਾਈਟਿਡ ਕ੍ਰਿਕਟ ਕਲੱਬ ਡਰੂਰੀ ਦੇ ਇਨਾਮ ਵੰਡ ਸਮਾਰੋਹ ‘ਚ ਜਿੱਤੇ 10 ਮੇਨ ਇਨਾਮ

ਯੁਨਾਈਟਿਡ ਕ੍ਰਿਕਟ ਕਲੱਬ ਡਰੂਰੀ ਪੂਰੇ ਆਕਲੈਂਡ ਦੇ ਵਿਚ ਆਪਣਾ ਵੱਡਾ ਨਾਂਅ ਰੱਖਦਾ ਹੈ ਤੇ ਕਈ ਖਿਡਾਰੀ ਪ੍ਰੀਮੀਅਰ ਟੀਮ ਦੇ ਵਿਚ ਵੀ ਜਾਂਦੇ ਹਨ। ਇਸ ਵਾਰ 2016-17 ਦੀ ਕ੍ਰਿਕਟ ਏ ਟੀਮ ਦੇ ਵਿਚ ਕੁੱਲ 10 ਪੰਜਾਬੀ ਖਿਡਾਰੀ ਸਨ। ਇਨ੍ਹਾਂ ਨੇ ਇਸ ਵਾਰ ਦੇ ਸੀਜਨ ਵਿਚ ਕੁੱਲ 15 ਮੈਚ ਖੇਡੇ। ਇਨ੍ਹਾਂ ਮੈਚਾਂ ਵਿਚ ਪੰਜਾਬੀ ਖਿਡਾਰੀਆਂ ਦੀ ਕਾਰਗੁਜ਼ਾਰੀ ਪੂਰੇ ਕਲੱਬ ਦੇ ਵਿਚ ਬਹੁਤ[Read More…]

by April 26, 2017 Australia NZ
ਖਾ ਲੈ ਪੁੱਤ, ਖਾ ਲੈ…….

ਖਾ ਲੈ ਪੁੱਤ, ਖਾ ਲੈ…….

ਗੁਰਨਾਮ ਉਰਫ ਗੈਰੀ ਟਰਾਂਟੋ ਦਾ ਰਹਿਣ ਵਾਲਾ ਉੱਘਾ ਟਰਾਂਸਪੋਰਟਰ ਸੀ। ਖੁਲ੍ਹਾ ਖਾਣ ਪੀਣ ਦਾ ਸ਼ੌਕੀਨ ਗੈਰੀ ਯਾਰਾਂ ਦੀ ਮਹਿਫਲ ਵਿੱਚ ਬੈਠ ਕੇ ਸ਼ਰਾਬ ਅਤੇ ਮੀਟ ਮੱਛੀ ਦੀਆਂ ਧੱਜੀਆਂ ਉੱਡਾ ਦੇਂਦਾ ਸੀ। ਟਰੱਕ ਚਲਾਉਣ ਵਾਲਿਆਂ ਨੂੰ ਵੈਸੇ ਵੀ ਬਹੁਤਾ ਬਾਹਰੋਂ ਰੈਸਟੋਰੈਂਟਾਂ ਤੋਂ ਪੀਜ਼ਾ ਬਰਗਰ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕਸਰਤ ਦਾ ਨਾ ਤਾਂ ਉਸ ਨੂੰ ਕੋਈ ਸ਼ੌਂਕ ਸੀ ਤੇ[Read More…]

by April 26, 2017 Articles