IMG_5779

ਬੀਤੇ ਦਿਨੀ ਬਰਟਰਮ ਪੰਜਾਬੀ ਕਲੱਬ (ਕਵੀਨਾਨਾਂ)  ਵਲੋ ਇੱਕ ਕਿ੍ਕਟ ਟੂਰਨਾਂਮੈਟ ਕਰਵਾਇਆ ਗਿਆ ਜਿਸ ਵਿੱਚ ਕੁੱਲ ਬਾਰਾਂਟੀਮਾਂ ਨੇ ਭਾਗ ਲਿਆ।ਇਸ ਟੂਰਨਾਂਮੈਟ ਦਾ ਉਦਘਾਟਨ ਕਵੀਨਾਨਾਂ ਕੌਸਲ ਦੇ ਮੇਅਰ ਕੈਰੋਲ ਐਡਮ ਵਲੋ ਕੀਤਾ ਗਿਆ।ਜਦੋ ਕਿ ਰਾਕਇੰਗਮ ਦੇਕੌਸਲਰ ਮਿਸਟਰ ਮੈੱਟ ਵਿਟਫੀਲਡ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਸੈਕੜੇ ਦਰਸ਼ਕਾਂ ਦੀ ਹਾਜਰੀ ਵਿੱਚ ਟੂਰਨਾਂਮੈਂਟ ਵਿੱਚ ਦਿਲਚਸਪਨਜਾਰੇਦਾਰ ਮੈਚ ਦੇਖਣ ਨੂੰ ਮਿਲੇ।ਲੱਗਭੱਗ ਸਾਰਾ ਦਿਨ ਚੱਲੇ ਇਸ ਟੂਰਨਾਂਮੈਂਟ ਵਿੱਚ ਜਿੱਥੇ ਦਰਸ਼ਕਾਂ ਨੇ ਮੈਚਾਂ ਦਾ ਆਨੰਦ ਖੂਬ ਮਾਣਿਆਂ  ।ਫਸਵੇਮੁਕਾਬਲੇ ਵਿੱਚ ਆਖਰੀ ਮੈਚ ਬਰਟਰਮ ਕਿ੍ਰਕਟ ਕਲੱਬ ਅਤੇ ਰਾਅਲ ਚੈਲੇਜ ਪਰਥ ਵਿੱਚ ਖੇਡਿਆ ਗਿਆ।ਜਿਸ ਵਿੱਚ ਬਰਟਰਮ ਕਲੱਬ ਚਾਲੀਰਨ ਨਾਲ ਜੇਤੂ ਰਿਹਾ।ਮੈਨ ਆਫ ਦਾ ਮੈਚ ਪਰੇਮਜੋਤ ਅਤੇ ਸੰਦੀਪ ਬਰਾੜ ਨੂੰ ਐਲਾਨਿਆਂ ਗਿਆ ਜਦੋ ਕਿ ਵਧੀਆਂ ਬਾਉਲਰ ਦਾ ਖਿਤਾਬ ਸੁਖਦੀਪਢਿੱਲੋ ਨੇ ਜਿੱਤਿਆ।ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਟੀ.ਸੀ.ਡਬਲਯੂ.ਕਾਲਜ ਦੇ ਮੁੱਖੀ ਨਿਤਿਨ ਸ਼ਰਮਾਂ ਨੇ ਨਿਭਾਈ। ਬਰਟਰਮ ਪੰਜਾਬੀਕਲੱਬ ਦੇ ਕਰਤਾ ਧਰਤਾ ਜੱਗਾ ਚੌਹਾਨ ਨੇ ਗੱਲਬਾਤ ਵਿੱਚ ਦੱਸਿਆ ਕਿ ਕਲੱਬ ਵਲੋ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਇੱਕ ਵੱਡਾਖੇਡ ਮੇਲਾ ਵੀ ਕਰਵਾਇਆ ਜਾ ਰਿਹਾ ਹੈ

Harmander Kang

harmander.kang@gmail.com