Archive for April, 2017

ਵਰਲਡ ਮਾਸਟਰਜ਼ ਖੇਡਾਂ ਨਿਊਜ਼ੀਲੈਂਡ ਸਮਾਪਤ: ਵਿਕਰਮ ਨਾਗਪਾਲ ਨੇ ਮਿਕਸਡ ਡਬਲਜ਼ ਟੈਨਿਸ ਵਿਚ ਜਿਤਿਆ ਸੋਨੇ ਦਾ ਤਮਗਾ

ਵਰਲਡ ਮਾਸਟਰਜ਼ ਖੇਡਾਂ ਨਿਊਜ਼ੀਲੈਂਡ ਸਮਾਪਤ: ਵਿਕਰਮ ਨਾਗਪਾਲ ਨੇ ਮਿਕਸਡ ਡਬਲਜ਼ ਟੈਨਿਸ ਵਿਚ ਜਿਤਿਆ ਸੋਨੇ ਦਾ ਤਮਗਾ

  ਨਿਊਜ਼ੀਲੈਂਡ ਦੇ ਵਿਚ 9ਵੀਂਆਂ ‘ਵਰਲਡ ਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਲੈ ਕੇ ਅੱਜ 30 ਅਪ੍ਰੈਲ ਨੂੰ ਸ਼ਾਮ 7 ਵਜੇ ਇਕ ਵੱਡੇ ਸਮਾਗਮ ਬਾਅਦ ਖਤਮ ਹੋ ਗਈਆਂ। ਇਨ੍ਹਾਂ ਖੇਡਾਂ ਦੇ ਵਿਚ ਭਾਰਤ ਤੋਂ ਆਏ ਖਿਡਾਰੀਆਂ ਅਤੇ ਨਿਊਜ਼ੀਲੈਂਡ ਵਸਦੇ ਖਿਡਾਰੀਆਂ ਨੇ ਭਾਗ ਲਿਆ। ਤਮਗਿਆਂ ਦੀ ਗਿਣਤੀ ਅਜੇ ਕੀਤੀ ਜਾਣੀ ਹੈ ਪਰ ਅੱਜ ਨਿਊਜ਼ੀਲੈਂਡ ਵਸਦੇ ਭਾਰਤੀ ਬਿਜ਼ਨਸ ਮੈਨ ਸ੍ਰੀ ਵਿਕਰਮ ਨਾਗਪਾਲ ਹੋਰਾਂ[Read More…]

by April 30, 2017 Australia NZ
ਐਡੀਲੇਡ ਦੀਆਂ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਯਾਨਿ ਕਿ ਪੰਜਾਬੀ ਉਲੰਪਿਕਸ…!!!

ਐਡੀਲੇਡ ਦੀਆਂ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਯਾਨਿ ਕਿ ਪੰਜਾਬੀ ਉਲੰਪਿਕਸ…!!!

ਗੱਲ ਅਖੀਰ ਤੋਂ ਸ਼ੁਰੂ ਕਰਦੇ ਹਾਂ ਸ਼ਾਮ ਦੇ ਤਕਰੀਬਨ ਪੰਜ ਵਜੇ ਸਨ। ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੀ ਧਰਤੀ ਤੇ ਸੂਰਜ ਦੀਆਂ ਸੁਨਹਿਰੀ ਕਿਰਨਾ ਦੇ ਰੰਗ ‘ਚ ਰੰਗਿਆ ਲੋਕਾਂ ਦਾ ਭਾਰੀ ਇਕੱਠ ਸਮੋਈ ਬੈਠਾ ਮੇਲਾ ਵਿਛੜਣ ਲੱਗਿਆ ਸੀ। ਹਰ ਇਕ ਦੇ ਮੂੰਹ ਤੇ ਜਿੱਥੇ ਅਨੰਦ ਝਲਕ ਰਿਹਾ ਸੀ, ਉੱਥੇ ਤਿੰਨ ਦਿਨਾਂ ਦਾ ਥਕੇਵਾਂ ਤੇ ਘਰ ਜਾਣ ਦੀ ਕਾਹਲ ਸਾਫ਼ ਦਿਖਾਈ[Read More…]

by April 30, 2017 Articles
ਸੁਲਤਾਨ ਉਲ ਕੌਮ ਸ. ਜੱਸਾ ਸਿੰਘ ਆਹਲੂਵਾਲੀਆ

ਸੁਲਤਾਨ ਉਲ ਕੌਮ ਸ. ਜੱਸਾ ਸਿੰਘ ਆਹਲੂਵਾਲੀਆ

ਸ. ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦੇ ਉਹਨਾਂ ਮੋਢੀ ਜਥੇਦਾਰਾਂ ਵਿੱਚ ਸ਼ਾਮਲ ਸੀ ਜਿਹਨਾਂ ਨੇ ਉਸ ਸਮੇਂ ਕੌਮ ਦੀ ਅਗਵਾਈ ਕੀਤੀ ਜਦੋਂ ਪੰਥ ਉੱਪਰ ਸੰਕਟ ਦੇ ਬੱਦਲ ਛਾਏ ਹੋਏ ਸਨ। ਸਿੱਖ ਅਜ਼ਾਦੀ ਸੰਘਰਸ਼ ਦਾ ਕਾਲ ਮੁੱਖ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ. ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ 1799 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰਨ[Read More…]

by April 30, 2017 Articles
ਸਮਾਜਿਕ ਸੁਰੱਖਿਆ ‘ਚ ਪਛੜ ਰਿਹਾ ਭਾਰਤ

ਸਮਾਜਿਕ ਸੁਰੱਖਿਆ ‘ਚ ਪਛੜ ਰਿਹਾ ਭਾਰਤ

ਭਾਰਤ ਦੇ 90 ਫ਼ੀਸਦੀ ਨੌਕਰੀਆਂ ਅਤੇ ਆਪੋ-ਆਪਣੇ ਰੁਜ਼ਗਾਰ ਵਿਚ ਲੱਗੇ ਲੋਕਾਂ ਕੋਲ ਕੋਈ ਸਮਾਜਿਕ ਸੁਰੱਖਿਆ ਨਹੀਂ ਹੈ। ਇਹ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਜਾਂ ਆਪੋ-ਆਪਣੇ ਸਾਧਾਰਨ ਕੰਮ ਕਰਨ ਵਾਲੇ ਲੋਕ ਜਾਂ ਦਿਹਾੜੀਦਾਰ ਲੋਕ ਜਦੋਂ ਕਦੇ ਬਿਮਾਰ ਹੁੰਦੇ ਹਨ, ਉਨ੍ਹਾਂ ਲਈ ਜਾਂ ਉਨ੍ਹਾਂ ਦੇ ਪਰਿਵਾਰ ਲਈ ਨਾ ਕੋਈ ਮੁਫ਼ਤ ਡਾਕਟਰੀ ਸਹੂਲਤ ਹੈ, ਨਾ ਕੋਈ ਰੋਟੀ ਦਾ ਹੋਰ ਸਾਧਨ ਜਿਸ ਨਾਲ ਉਹ ਆਪਣਾ[Read More…]

by April 29, 2017 Articles
1 ਮਈ ਤੋਂ ਹੋਵੇਗਾ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ ਫੀਸ ਵਿਚ ਮਾਮੂਲੀ ਵਾਧਾ

1 ਮਈ ਤੋਂ ਹੋਵੇਗਾ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ ਫੀਸ ਵਿਚ ਮਾਮੂਲੀ ਵਾਧਾ

1 ਮਈ 2017 ਤੋਂ ਇੰਡੀਆ ਤੋਂ ਨਿਊਜ਼ੀਲੈਂਡ ਵੀਜ਼ਾ ਪ੍ਰਾਪਤ ਕਰਨ ਵਾਸਤੇ ‘ਵੀਜ਼ਾ ਐਪਲੀਕੇਸ਼ਨ ਸੈਂਟਰਜ਼’ ਦੀ ਫੀਸ ਵਿਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਂਟਰ ਦੇ ਵਿਚ ਪਹਿਲਾਂ ਕੋਰੀਅਰ ਰਾਹੀਂ ਜਾਂ ਖੁਦ ਜਾ ਕੇ ਅਰਜ਼ੀ ਦੇਣ ਵਾਸਤੇ 950 ਡਾਲਰ ਦਾ ਡੀਮਾਂਡ ਡਰਾਫਟ ਲਿਆ ਜਾਂਦਾ ਸੀ ਜੋ ਕਿ ਹੁਣ 1000 ਡਾਲਰ ਕਰ ਦਿੱਤਾ ਗਿਆ ਹੈ। ਜੇਕਰ ਅਰਜ਼ੀ ਆਨ ਲਾਈਨ ਭਰੀ ਜਾਂਦੀ[Read More…]

by April 29, 2017 Australia NZ
ਛਾਈ ਗਈ 101 ਸਾਲਾ ਮਾਤਾ ਮਾਨ ਕੌਰ: ਆਕਲੈਂਡ ਸਿਟੀ ਸਕਾਈ ਟਾਵਰ ਦੇ ‘ਸਕਾਈ ਵਾਕ’ ‘ਤੇ ਚੱਲ ਬਣਾਇਆ ਵਿਸ਼ਵ ਰਿਕਾਰਡ

ਛਾਈ ਗਈ 101 ਸਾਲਾ ਮਾਤਾ ਮਾਨ ਕੌਰ: ਆਕਲੈਂਡ ਸਿਟੀ ਸਕਾਈ ਟਾਵਰ ਦੇ ‘ਸਕਾਈ ਵਾਕ’ ‘ਤੇ ਚੱਲ ਬਣਾਇਆ ਵਿਸ਼ਵ ਰਿਕਾਰਡ

‘ਵਰਲਡ ਮਾਸਟਰਜ਼ ਗੇਮਜ਼-2017’ ਨਿਊਜ਼ੀਲੈਂਡ ਦੇ ਵਿਚ ਚਾਰ ਸੋਨੇ ਦੇ ਤਮਗੇ ਜਿੱਤ ਕੇ ਇੰਡੀਆ ਦਾ ਗੋਲਡਨ ਗਰਲ 101 ਸਾਲਾ ਮਾਤਾ ਮਾਨ ਕੌਰ ਜਿੱਥੇ ਬੀਤੀ 21 ਅਪ੍ਰੈਲ ਤੋਂ ਪੂਰੇ ਰਾਸ਼ਟਰੀ ਮੀਡੀਆ ਦਾ ਧਿਆਨ ਆਪਣੇ ਵੱਲ ਖਿਚ ਛਾਈ ਪਈ ਹੈ, ਉਥੇ ਅੱਜ ਮਾਤਾ ਮਾਨ ਕੌਰ ਨੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ। ਆਕਲੈਂਡ ਸਿਟੀ ਦੀ ਸ਼ਾਨ 328 ਮੀਟਰ (1076 ਫੁੱਟ) ਉਚਾਈ[Read More…]

by April 29, 2017 Australia NZ
ਤੰਦਰੁਸਤੀ ਭਰੀ ਵਡੇਰੀ ਉਮਰ ਨਵੀਂ ਪੀੜ੍ਹੀ ਲਈ ਆਦਰਸ਼ ਬਣੀ: ਨਿਊਜ਼ੀਲੈਂਡ ਦੇ ਸਿੱਕਾ ਪਰਿਵਾਰ ਵੱਲੋਂ ਮਾਤਾ ਮਾਨ ਕੌਰ ਦਾ 51000 ਰੁਪਏ ਨਾਲ ਸਨਮਾਨ 

ਤੰਦਰੁਸਤੀ ਭਰੀ ਵਡੇਰੀ ਉਮਰ ਨਵੀਂ ਪੀੜ੍ਹੀ ਲਈ ਆਦਰਸ਼ ਬਣੀ: ਨਿਊਜ਼ੀਲੈਂਡ ਦੇ ਸਿੱਕਾ ਪਰਿਵਾਰ ਵੱਲੋਂ ਮਾਤਾ ਮਾਨ ਕੌਰ ਦਾ 51000 ਰੁਪਏ ਨਾਲ ਸਨਮਾਨ 

ਤੰਦਰੁਸਤੀ ਭਰੀ ਵਡੇਰੀ ਉਮਰ ਜੇਕਰ ਖਿਡਾਰੀਆਂ ਵਰਗਾ ਜੀਵਨ ਜੀਅ ਰਹੀ ਹੋਵੇ ਤਾਂ ਸੱਚਮੁੱਚ ਇਹ ਨਵੀਂ ਪੀੜ੍ਹੀ ਲਈ ਆਦਰਸ਼ ਅਤੇ ਰੋਲ ਮਾਡਲ ਹੈ। ਚੰਡੀਗੜ੍ਹ ਤੋਂ ਪੁੱਜੀ 101 ਸਾਲਾ ਮਾਤਾ ਮਾਨ ਕੌਰ ਜਿਨ੍ਹਾਂ ਨੇ ਕ੍ਰਮਵਾਰ 100 ਮੀਟਰ, 200 ਮੀਟਰ, ਜੈਵਲਿਨ ਥ੍ਰੋਅ ਅਤੇ ਸ਼ਾਟ ਪੁੱਟ ਦੇ ਵਿਚ ਚਾਰ ਸੋਨ ਤਮਗੇ ਜਿੱਤੇ ਹਨ, ਨੂੰ ਭਾਰਤੀ ਭਾਈਚਾਰਾ ਹੱਥਾਂ ‘ਤੇ ਚੁੱਕ ਰਿਹਾ ਹੈ। ਇਸ ਤੋਂ ਪਹਿਲਾਂ[Read More…]

by April 29, 2017 Australia NZ
ਨਾਮਧਾਰੀ ਮੁਖੀ ਦਲੀਪ ਸਿੰਘ ਧੜੇ ਵਲੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਪ੍ਰੰਪਰਾ ਨਾਲ ਛੇੜ-ਛਾੜ ਸਾਜਿਸ਼ : ਪੰਥਕ ਤਾਲਮੇਲ ਸੰਗਠਨ

ਨਾਮਧਾਰੀ ਮੁਖੀ ਦਲੀਪ ਸਿੰਘ ਧੜੇ ਵਲੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਪ੍ਰੰਪਰਾ ਨਾਲ ਛੇੜ-ਛਾੜ ਸਾਜਿਸ਼ : ਪੰਥਕ ਤਾਲਮੇਲ ਸੰਗਠਨ

ਸਿੱਖ ਕੌਮ ਦੀਆਂ ਮਾਣਮੱਤੀਆਂ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਨਾਮਧਾਰੀ ਮੁਖੀ ਦਲੀਪ ਸਿੰਘ ਧੜੇ ਵਲੋਂ ਖਾਲਸਾ ਮਰਿਯਾਦਾ ਦਾ ਉਲੰਘਣ ਕਰਕੇ ਤਿਆਰ ਕੀਤੀ ਖੰਡੇ ਬਾਟੇ ਦੀ ਪਾਹੁਲ ਨੂੰ ਕੋਝੀ ਸ਼ਰਾਰਤ ਤੇ ਸਾਜਿਸ਼ ਦਾ ਹਿੱਸਾ ਮੰਨਿਆ ਹੈ। ਉਹਨਾਂ ਕਿਹਾ ਇਸ ਪਿੱਛੇ ਸਿੱਖ ਕੌਮ ਦੇ ਨਿਆਰੇਪਨ[Read More…]

by April 28, 2017 Australia NZ, Punjab
ਬਰਟਰਮ ਪੰਜਾਬੀ ਕਲੱਬ (ਕਵੀਨਾਨਾਂ)  ਵਲੋ ਕਿ੍ਕਟ ਟੂਰਨਾਂਮੈਟ

ਬਰਟਰਮ ਪੰਜਾਬੀ ਕਲੱਬ (ਕਵੀਨਾਨਾਂ) ਵਲੋ ਕਿ੍ਕਟ ਟੂਰਨਾਂਮੈਟ

ਬੀਤੇ ਦਿਨੀ ਬਰਟਰਮ ਪੰਜਾਬੀ ਕਲੱਬ (ਕਵੀਨਾਨਾਂ)  ਵਲੋ ਇੱਕ ਕਿ੍ਕਟ ਟੂਰਨਾਂਮੈਟ ਕਰਵਾਇਆ ਗਿਆ ਜਿਸ ਵਿੱਚ ਕੁੱਲ ਬਾਰਾਂਟੀਮਾਂ ਨੇ ਭਾਗ ਲਿਆ।ਇਸ ਟੂਰਨਾਂਮੈਟ ਦਾ ਉਦਘਾਟਨ ਕਵੀਨਾਨਾਂ ਕੌਸਲ ਦੇ ਮੇਅਰ ਕੈਰੋਲ ਐਡਮ ਵਲੋ ਕੀਤਾ ਗਿਆ।ਜਦੋ ਕਿ ਰਾਕਇੰਗਮ ਦੇਕੌਸਲਰ ਮਿਸਟਰ ਮੈੱਟ ਵਿਟਫੀਲਡ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਸੈਕੜੇ ਦਰਸ਼ਕਾਂ ਦੀ ਹਾਜਰੀ ਵਿੱਚ ਟੂਰਨਾਂਮੈਂਟ ਵਿੱਚ ਦਿਲਚਸਪਨਜਾਰੇਦਾਰ ਮੈਚ ਦੇਖਣ ਨੂੰ ਮਿਲੇ।ਲੱਗਭੱਗ ਸਾਰਾ ਦਿਨ ਚੱਲੇ ਇਸ ਟੂਰਨਾਂਮੈਂਟ[Read More…]

by April 28, 2017 Australia NZ
ਪੱਛਮੀ  ਆਸਟ੍ਰੇਲੀਆ ਪੁਲਿਸ ਵੱਲੋਂ  ਛਾਪੇਮਾਰੀ  ਦੌਰਾਨ  ਭਾਰੀ ਮਾਤਰਾ ਵਿੱਚ  ਨਸ਼ੀਲਾ ਪਦਾਰਥ ਤੇ ਹਥਿਆਰ ਬਰਾਮਦ

ਪੱਛਮੀ  ਆਸਟ੍ਰੇਲੀਆ ਪੁਲਿਸ ਵੱਲੋਂ  ਛਾਪੇਮਾਰੀ  ਦੌਰਾਨ  ਭਾਰੀ ਮਾਤਰਾ ਵਿੱਚ  ਨਸ਼ੀਲਾ ਪਦਾਰਥ ਤੇ ਹਥਿਆਰ ਬਰਾਮਦ

ਪੱਛਮੀ ਆਸਟੇ੍ਲੀਆ ਦੇ ਦਿਹਾਤੀ ਖੇਤਰਾਂ  ਕਲਗੁਰਲੀ ,ਗੋਲਡਫੀਲਡ, ਇਸਪੀਰੈਂਸ, ਬਲਡਰ ਅਤੇ ਕਮਬਾਡਾ ‘ਚ ਪੁਲਿਸ ਵੱਲੋਂ ਕੀਤੇ ਯੋਜਨਾਬੰਦ ਓਪਰੇਸਨ ਦੌਰਾਨ 50 ਘਰਾਂ ‘ਚ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਗੈਰਕਾਨੂੰਨੀ ਅਸਲਾ ਤੇ ਕਰੰਸੀ ਬਰਾਮਦ ਹੋਈ। ਤਕਰੀਬਨ 40 ਤੋਂ ਵੱਧ ਲੋਕਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਦੱਸਿਆ ਕਿ 18 ਵਿਕਅਤੀਆਂ ਨੂੰ ਨਸ਼ੀਲੇ ਪਦਾਰਥ ਵੇਚਣ ਤੇ[Read More…]

by April 28, 2017 Australia NZ