Archive for March, 2017

ਪਹਿਲੀ ਅਪ੍ਰੈਲ ਦੋ ਹਜ਼ਾਰ ਸਤਾਰਾਂ ਬਰਸੀ ਤੇ ਵਿਸ਼ੇਸ਼: ਸਿੱਖ ਸਿਆਸਤ ਦਾ ਬਾਬਾ ਬੋਹੜ ਟੌਹੜਾ ਅਕਾਲੀਆਂ ਭੁਲਾਇਆ ਕੈਪਟਨ ਨੇ ਅਪਣਾਇਆ

ਪਹਿਲੀ ਅਪ੍ਰੈਲ ਦੋ ਹਜ਼ਾਰ ਸਤਾਰਾਂ ਬਰਸੀ ਤੇ ਵਿਸ਼ੇਸ਼: ਸਿੱਖ ਸਿਆਸਤ ਦਾ ਬਾਬਾ ਬੋਹੜ ਟੌਹੜਾ ਅਕਾਲੀਆਂ ਭੁਲਾਇਆ ਕੈਪਟਨ ਨੇ ਅਪਣਾਇਆ

  ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕ ਸਾਧਾਰਨ ਦਿਹਾਤੀ ਪਰਿਵਾਰ ਵਿਚੋਂ ਉਠਕੇ ਪੰਜਾਬ ਦੀ ਸਿੱਖ ਸਿਆਸਤ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਉਨ੍ਹਾਂ ਨੂੰ ਸਿੱਖਾਂ ਦਾ ਦਿਮਾਗ਼ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਿੱਖਾਂ ਦੀ ਮਾਨਸਿਕਤਾ ਦੀ ਉਨ੍ਹਾਂ ਨੂੰ ਤੀਖਣ ਜਾਣਕਾਰੀ ਸੀ। ਉਹ ਇੱਕ ਰੌਸ਼ਨ ਦਿਮਾਗ਼ ਇਨਸਾਨ ਸਨ ਜਿਨ੍ਹਾਂ ਦੀ ਇਨਸਾਨੀਅਤ ਰੁਚੀ ਨੇ ਉਨ੍ਹਾਂ ਨੂੰ ਲੋਕਾਂ ਦੇ ਮਨਾਂ ਤੇ ਰਾਜ[Read More…]

by March 31, 2017 Articles
ਗਾਯਕਵਾਡ ਸਰਨੇਮ ਹੋਣ ਤੇ ਰੋਕਿਆ ਏਅਰ ਪੋਰਟ ਤੇ…… ਬੀ.ਜੇ.ਪੀ. ਐਮ.ਪੀ.

ਗਾਯਕਵਾਡ ਸਰਨੇਮ ਹੋਣ ਤੇ ਰੋਕਿਆ ਏਅਰ ਪੋਰਟ ਤੇ…… ਬੀ.ਜੇ.ਪੀ. ਐਮ.ਪੀ.

ਬੀ ਜੇ ਪੀ ਸਾਂਸਦ ਸੁਨੀਲ ਗਾਇਕਵਾਡ ਨੂੰ ਗਾਯਕਵਾਡ ਸਰਨੇਮ ਹੋਣ ਤੇ ਏਅਰ ਪੋਰਟ ਸਕਿਓਰਿਟੀ ਵੱਲੋਂ ਜਾਂਚ ਦੌਰਾਨ ਰੋਕ ਲਿਆ ਗਿਆ। ਗੌਰ ਤਲਬ ਹੈ ਕਿ ਕੁਝ ਦਿਨ ਪਹਿਲਾਂ ਉਠੇ ਵਿਵਾਦ ਕਾਰਨ ਸ਼ਿਵਸੈਨਾ ਸਾਂਸਦ ਰਵਿੰਦਰ ਗਾਇਕਵਾਡ ਨੂੰ 7 ਜਹਾਜ਼ੀ ਕੰਪਨੀਆਂ ਨੇ ਬਲੈਕ ਲਿਸਟ ਕਰ ਰੱਖਿਆ ਹੈ।

by March 31, 2017 India
1 ਅਪ੍ਰੈਲ ਨੂੰ ਬੰਦ ਰਹਿਣਗੇ ਸਾਰੇ ਪੇਮੈਂਟ ਸਿਸਟਮ – ਆਰ.ਬੀ.ਆਈ.

1 ਅਪ੍ਰੈਲ ਨੂੰ ਬੰਦ ਰਹਿਣਗੇ ਸਾਰੇ ਪੇਮੈਂਟ ਸਿਸਟਮ – ਆਰ.ਬੀ.ਆਈ.

ਆਰ.ਬੀ.ਆਈ. ਨੇ ਆਦੇਸ਼ ਜਾਰੀ ਕਰ ਕੇ ਕਿਹਾ ਹੈ ਕਿ 1 ਅਪ੍ਰੈਲ ਨੂੰ ਬੈਂਕਾਂ ਵਿੱਚ ਸਾਰੇ ਪੇਮੈਂਟ ਸਿਸਟਮ ਬੰਦ ਰਹਿਣਗੇ ਅਤੇ ਇਨਾ੍ਹਂ ਵਿੱਚ ਆਰ ਟੀ ਜੀ ਐਸ, ਐਨ ਈ ਐਫ ਟੀ ਸਿਸਟਮ ਵੀ ਸ਼ਾਮਲ ਹੈ ਪਰੰਤੂ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਲੈਣ ਦੇਣ ਜਾਰੀ ਰਹਿਣਗੇ।

by March 31, 2017 India
128 ਰੂਟਾਂ ਤੇ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ…. 50% ਸੀਟਾਂ ਦਾ ਕਿਰਾਇਆ ਹੋਵੇਗਾ ਸਿਰਫ ਰੁਪਏ 2500/-

128 ਰੂਟਾਂ ਤੇ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ…. 50% ਸੀਟਾਂ ਦਾ ਕਿਰਾਇਆ ਹੋਵੇਗਾ ਸਿਰਫ ਰੁਪਏ 2500/-

(ਉਡੇ ਦੇਸ਼ ਦਾ ਆਮ ਨਾਗਰਿਕ) ਯੋਜਨਾ ਤਹਿਤ ਭਾਰਤ ਸਰਕਾਰ ਨੇ 128 ਰੂਟਾਂ ਤੇ ਸਿਰਫ ਰੁਪਏ 2500/- ਵਿੱਚ ਇੱਕ ਘੰਟੇ ਦੀ ਉਡਾਣ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸੇਵਾ ਵਾਸਤੇ ਤਕਰੀਬਨ ਪੰਜ ਜਹਾਜ਼ੀ ਕੰਪਨੀਆਂ ਨੇ ਹਾਮੀ ਭਰ ਦਿੱਤੀ ਹੈ ਜਿਨਾ੍ਹਂ ਵਿੱਚ ਏਅਰ ਇੰਡੀਆ, ਏਅਰ ਡੇਕਨ, ਸਪਾਈਸ ਜੈਟ, ਏਅਰ ਓਡੀਸ਼ਾ ਅਤੇ ਟਰਬੋ ਮੇਘਾ ਨੂੰ ਅਧਿਕਾਰ ਦਿੱਤੇ ਗਏ ਹਨ।

by March 31, 2017 India
ਜੰਗੀ ਤਬਾਹੀ ਦਾ ਦਿ੍ਸ਼ ਉੱਕਰ ਗਿਆ ਚੱਕਰਵਾਤੀ ਤੂਫਾਨ ‘ਡੇਬੀ’ ਹਜ਼ਾਰਾਂ ਲੋਕ ਬੇਘਰ, ਪ੍ਰਸ਼ਾਸਨ ਨਾਲ ਫੌਜ ਨੇ ਸੰਭਾਲੀ ਕਮਾਨ

ਜੰਗੀ ਤਬਾਹੀ ਦਾ ਦਿ੍ਸ਼ ਉੱਕਰ ਗਿਆ ਚੱਕਰਵਾਤੀ ਤੂਫਾਨ ‘ਡੇਬੀ’ ਹਜ਼ਾਰਾਂ ਲੋਕ ਬੇਘਰ, ਪ੍ਰਸ਼ਾਸਨ ਨਾਲ ਫੌਜ ਨੇ ਸੰਭਾਲੀ ਕਮਾਨ

ਪਿੱਛਲੇ ਬੁੱਧਵਾਰ ਤੋਂ ਉੱਤਰੀ-ਪੂਰਬੀ ਕੁਈਨਜ਼ਲੈਂਡ ਵਿੱਚ ਆਏ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ‘ਡੇਬੀ’ ਕਾਰਨ ਟਾਊਨਸਵਿਲ, ਮਕਾਏ, ਬੋਵੇਨ, ਐਰਲੀ ਬੀਚ,  ਹੈਮਿਲਟਨ ਆਈਸਲੈਂਡ ਅਤੇ ਪ੍ਰੋਸੇਰਪਾਈਨ ਆਦਿ ਸ਼ਹਿਰਾਂ ਚ ਜੰਨ-ਜੀਵਨ ਅਸਤ-ਵਿਅਸਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏੇ ਹਨ। 260 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰੀ ਲਹਿਰਾਂ ਕਾਰਨ ਦੂਰ-ਸੰਚਾਰ, ਹਵਾਈ ਸੇਵਾਵਾਂ ਅਤੇ ਤਕਰੀਬਨ 60,000 ਘਰਾਂ ਵਿੱਚ ਬਿਜਲੀ[Read More…]

by March 31, 2017 Australia NZ
(ਮਿੰਨੀ ਕਹਾਣੀ) …………….  31 ਮਾਰਚ

(ਮਿੰਨੀ ਕਹਾਣੀ) …………….  31 ਮਾਰਚ

        “ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠਾ ਰਮੇਸ਼ ਨੂੰ ਕਿਹਾ।           “ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ।          “ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ[Read More…]

by March 30, 2017 Articles
6 ਸਾਲ ਬਾਅਦ ਬੱਬੂ ਮਾਨ-ਪਾਏਗਾ ਧਮਾਲ: ਪਹਿਲੀ ਅਪ੍ਰੈਲ ਦੇ ਸ਼ੋਅ ਲਈ ਆਕਲੈਂਡ ਪਹੁੰਚੇ ਬੱਬੂ ਮਾਨ ਦੇ ਰਾਤਰੀ ਭੋਜ ‘ਤੇ ਵੀ ਰੱਗੀਆਂ ਰੌਣਕਾਂ

6 ਸਾਲ ਬਾਅਦ ਬੱਬੂ ਮਾਨ-ਪਾਏਗਾ ਧਮਾਲ: ਪਹਿਲੀ ਅਪ੍ਰੈਲ ਦੇ ਸ਼ੋਅ ਲਈ ਆਕਲੈਂਡ ਪਹੁੰਚੇ ਬੱਬੂ ਮਾਨ ਦੇ ਰਾਤਰੀ ਭੋਜ ‘ਤੇ ਵੀ ਰੱਗੀਆਂ ਰੌਣਕਾਂ

ਨਿਊਜ਼ੀਲੈਂਡ ਦੇ ਵਿਚ ਪੰਜਾਬੀ ਗੀਤ-ਸੰਗੀਤ ਦਾ ਦੌਰ ਲਗਪਗ ਬਣਿਆ ਹੀ ਰਹਿੰਦਾ ਹੈ। ਜਿੱਥੇ ਇਹ ਦੇਸ਼ ਬਹੁਤ ਸੋਹਣਾ ਹੈ ਉਥੇ ਪੰਜਾਬੀ ਗਾਇਕ ਵੀ ਧਰਤੀ ਦੇ ਇਸ ਕੋਨੇ ਨੂੰ ਸਿਜਦਾ ਕਰਨ ਤੋਂ ਬਗੈਰ ਆਪਣੇ ਬਾਹਰਲੇ ਸ਼ੋਆਂ ਨੂੰ ਸਫਲ ਨਹੀਂ ਮੰਨਦੇ। ਪੰਜਾਬੀ ਗੀਤ ਸੰਗੀਤ ਪ੍ਰੇਮੀਆਂ ਖਾਸ ਕਰ ਨੌਜਵਾਨ ਪੀੜ੍ਹੀ ਦੇ ਚਹੇਤੇ ਲਈ ਖੁਸ਼ੀ ਦੀ ਖਬਰ ਹੈ ਕਿ ਗਾਇਕ ਤੇ ਨਾਇਕ ਬੱਬੂ ਮਾਨ (ਤਜਿੰਦਰ[Read More…]

by March 30, 2017 Australia NZ
3 ਅਪ੍ਰੈਲ ਨੂੰ ਬ੍ਰਿਸਬੇਨ ਵਾਸੀਆ ਦੇ ਰੂਬਰੂ ਹੋਣਗੇ ਅਮਰਿੰਦਰ ਗਿੱਲ “ਸ਼ੋਅ ਸੋਲਡ ਆਊਟ” :- ਸ਼ਰਮਾ,ਰੰਧਾਵਾ ਤੇ ਗਰੇਵਾਲ

3 ਅਪ੍ਰੈਲ ਨੂੰ ਬ੍ਰਿਸਬੇਨ ਵਾਸੀਆ ਦੇ ਰੂਬਰੂ ਹੋਣਗੇ ਅਮਰਿੰਦਰ ਗਿੱਲ “ਸ਼ੋਅ ਸੋਲਡ ਆਊਟ” :- ਸ਼ਰਮਾ,ਰੰਧਾਵਾ ਤੇ ਗਰੇਵਾਲ

ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਅਮਰਿੰਦਰ ਗਿਲ ਆਪਣੇ ਆਸਟ੍ਰੇਲੀਆ ਦੋਰੇ ਦੋਰਾਨ 3 ਅਪ੍ਰੈਲ ਨੂੰ ਬ੍ਰਿਸਬੇਨ ਵਾਸੀਆ ਦੇ ਰੂਬਰੂ ਹੋਣਗੇ। ਇਸ ਪ੍ਰਤੀ ਸ਼ੋਅ ਦੇ ਪ੍ਰਮੋਟਰਾਂ ਜਰਮਨ ਰੰਧਾਵਾ, ਪਵਨ ਸ਼ਰਮਾ ਤੇ ਗਗਨ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆ ਦੱਸਿਆ ਕਿ ਮਾਝੇ ਦੇ ਮਸ਼ਹੂਰ ਨੋਜਵਾਨ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਤੇ ਨਵੇਂ ਉਭਰਦੇ ਗਾਇਕ ਗੁਰਸ਼ਬਦ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਸ੍ਰੋਤਿਆ ਦਾ ਮਨ-ਪਰਚਾਵਾ[Read More…]

by March 30, 2017 Australia NZ
ਪੰਜਾਬੀ ਪ੍ਰੈਸ ਕਲੱਬ ਮੈਲਬੌਰਨ ਵਲੋਂ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਰਿਲੀਜ਼

ਪੰਜਾਬੀ ਪ੍ਰੈਸ ਕਲੱਬ ਮੈਲਬੌਰਨ ਵਲੋਂ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਰਿਲੀਜ਼

ਮੈਲਬੌਰਨ:-  ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਖੇ ਹੋਣ ਜਾ ਰਹੀਆਂ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਬੀਤੇ ਦਿਨੀ ਪੰਜਾਬੀ ਪ੍ਰੈਸ ਕਲੱਬ ਮੈਲਬੌਰਨ ਦੇ ਮੈਂਬਰਾਂ ਦੁਆਰਾ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਪ੍ਰੈਸ ਕਲੱਬ ਦੇ ਸਮੂਹ ਮੈਬਰਾਂ ਨੇ ਅਪੀਲ ਕੀਤੀ ਕਿ ਐਡੀਲੇਡ ਵਿੱਖੇ 14 ਤੋਂ 16ਅਪ੍ਰੈਲ ਤੱਕ ਹੋਣ ਜਾ ਰਹੀਆਂ  ਸਿੱਖ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਇਹ ਖੇਡਾਂ[Read More…]

by March 30, 2017 Australia NZ
ਕਿਤੇ ਖੱਡਾਂ ਚੋਂ ਪੁਰਾਣੇ ਸੱਪ ਕੱਢ ਕੇ ਨਵੇਂ ਤਾਂ ਨਹੀਂ ਵਾੜੇ ਜਾਣਗੇ? ਕੀ ਹੋਏਗੀ ਪੰਜਾਬ ਸਰਕਾਰ ਦੀ ਰੇਤਾ ਬਜਰੀ ਸਬੰਧੀ ਨਵੀਂ ਨੀਤੀ

ਕਿਤੇ ਖੱਡਾਂ ਚੋਂ ਪੁਰਾਣੇ ਸੱਪ ਕੱਢ ਕੇ ਨਵੇਂ ਤਾਂ ਨਹੀਂ ਵਾੜੇ ਜਾਣਗੇ? ਕੀ ਹੋਏਗੀ ਪੰਜਾਬ ਸਰਕਾਰ ਦੀ ਰੇਤਾ ਬਜਰੀ ਸਬੰਧੀ ਨਵੀਂ ਨੀਤੀ

ਕੈਪਟਨ ਸ: ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਆਮ ਲੋਕਾਂ ਦੀ ਰੇਤ ਅਤੇ ਬਜਰੀ ਮਾਫ਼ੀਏ ਦੁਆਰਾ ਪੰਜਾਬ ਵਿਚ ਕੀਤੀ ਜਾ ਰਹੀ ਲੁੱਟ ਤੋਂ ਨਿਜਾਤ ਦੁਆਉਣ ਲਈ ਅਤੇ ਨਜਾਇਜ਼ ਖਨਣ ਨੂੰ ਰੋਕਣ ਲਈ ਇਸ ਮਾਫ਼ੀਏ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਥਾਵਾਂ ਤੋਂ ਇਸ ਮਾਫ਼ੀਏ ਨੂੰ ਖਦੇੜ ਦਿੱਤਾ ਹੈ। ਜਿਸ ਦੇ[Read More…]

by March 30, 2017 Articles