Archive for February, 2017

ਵੇਖਣ ਨੂੰ ਚੰਗਾ ਭਲਾ-ਪਰ ਸੜ ਰਿਹੈ ਈਰਖਾ ‘ਚ: ਨਿਊਜ਼ੀਲੈਂਡ ‘ਚ ਪਗੜੀਧਾਰੀ ਸਿੱਖ ਡ੍ਰਾਈਵਰ ਉਤੇ ਨਸਲੀ ਵਿਤਕਰੇ ਭਰਿਆ ਹਮਲਾ-ਵੀਡੀਓ ਵਾਇਰਲ

ਵੇਖਣ ਨੂੰ ਚੰਗਾ ਭਲਾ-ਪਰ ਸੜ ਰਿਹੈ ਈਰਖਾ ‘ਚ: ਨਿਊਜ਼ੀਲੈਂਡ ‘ਚ ਪਗੜੀਧਾਰੀ ਸਿੱਖ ਡ੍ਰਾਈਵਰ ਉਤੇ ਨਸਲੀ ਵਿਤਕਰੇ ਭਰਿਆ ਹਮਲਾ-ਵੀਡੀਓ ਵਾਇਰਲ

ਬੀਤੀ ਸ਼ਾਮ ਜਦੋਂ ਇਕ ਪਗੜੀਧਾਰੀ ਸਿੱਖ ਡ੍ਰਾਈਵਰ ਸ. ਬਿਕਰਮਜੀਤ ਸਿੰਘ ਮਟਰਾਂ ਜੋ ਕਿ ਪੰਜਾਬੀ ਮੀਡੀਆ ਕਰਮੀ ਵੀ ਹੈ ਅਤੇ ਰੇਡੀਓ ਐਫ. ਐਮ. ਦਾ ਪੇਸ਼ਕਾਰ ਹੈ, ਉਤੇ ਨਸਲੀ ਵਿਤਕਰੇ ਭਰਿਆ ਸ਼ਬਦੀ ਹਮਲਾ ਹੋਇਆ। ‘ਸੇਫ ਸੋਟਰੇਜ਼’ ਕੰਪਲੈਕਸ ਦੇ ਅੰਦਰ ਜਿੱਥੇ ਉਸਦਾ ਟਰੱਕ ਖੜ੍ਹਾ ਸੀ, ਉਹ ਉਥੇ ਵਾਪਿਸ ਆਪਣੀ ਕਾਰ ਦੇ ਵਿਚ ਜਾ ਰਿਹਾ ਸੀ। ਸ਼ਾਇਦ ਉਸਦੀ ਮਾਮੂਲੀ ਜਿਹੀ ( ਨਿਰਧਾਰਤ ਸਪੀਡ )[Read More…]

by February 28, 2017 Australia NZ
ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਅਮਨ ਕਾਨੂੰਨ ਦੀ ਸਥਿਤੀ ਸੰਭਾਲਣ ਵਿਚ ਅਸਫਲ : ਪੰਥਕ ਤਾਲਮੇਲ ਸੰਗਠਨ

ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਅਮਨ ਕਾਨੂੰਨ ਦੀ ਸਥਿਤੀ ਸੰਭਾਲਣ ਵਿਚ ਅਸਫਲ : ਪੰਥਕ ਤਾਲਮੇਲ ਸੰਗਠਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ, ਸਿੱਖ ਸੰਗਤਾਂ ਉੱਪਰ ਪੁਲਿਸ ਦਾ ਜਬਰ, ਪੁਲਿਸ ਦੀਆਂ ਗੋਲੀਆਂ ਨਾਲ ਨੌਜਵਾਨਾਂ ਦੀਆਂ ਸ਼ਹੀਦੀਆਂ, ਕੁਰਾਨ ਸ਼ਰੀਫ ਦੀ ਬੇਅਦਬੀ, ਨਾਮਧਾਰੀ ਬੀਬੀ ਚੰਦ ਕੌਰ ਦੀ ਹੱਤਿਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਕਾਤਲਾਨਾ ਹਮਲੇ ਅਤੇ ਸ਼ਿਵ ਸੈਨਾ ਵਰਕਰਾਂ ਉੱਪਰ ਹੋਏ ਹਮਲਿਆਂ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਕਾਨੂੰਨ ਦੇ ਕਟਹਿਰੇ ਨੂੰ ਲੋੜੀਂਦੇ ਹਨ। ਲੋਕ[Read More…]

by February 28, 2017 Punjab
ਆਸਟ੍ਰੇਲੀਆ ਵਿੱਚ ਹੋਇਆ  ਪਹਿਲਾ  “ਸਿੱਖ ਇੰਟਰਨੈਸ਼ਨਲ  ਸ਼ੌਰਟ ਫਿਲਮ ਫੈਸਟੀਵਲ ਆਸਟ੍ਰੇਲੀਆ” (ਸਿਸਫਾ )

ਆਸਟ੍ਰੇਲੀਆ ਵਿੱਚ ਹੋਇਆ  ਪਹਿਲਾ  “ਸਿੱਖ ਇੰਟਰਨੈਸ਼ਨਲ  ਸ਼ੌਰਟ ਫਿਲਮ ਫੈਸਟੀਵਲ ਆਸਟ੍ਰੇਲੀਆ” (ਸਿਸਫਾ )

ਮੈਲਬੌਰਨ  ਦੇ ਯੇਨਯੀਨ ਥੀਏਟਰ, ਪਲੈਂਟੀ ਰੇਂਜਸ ਆਰਟਸ ਐਂਡ ਕਨਵੇਨਸ਼ਨ ਸੈਂਟਰ, ਸਾਊਥ  ਮੋਰੈਂਗ,  ਵਿਖੇ  25 ਫਰਵਰੀ ਨੂੰ ‘ਸਿੱਖ ਇੰਟਰਨੈਸ਼ਨਲ ਸ਼ੋਰਟ ਫਿਲਮ ਫੈਸਟੀਵਲ ਆਸਟ੍ਰੇਲੀਆ’ ‘(ਸਿਸਫਾ)  ਇੱਥੇਂ ਦੀਆਂ ਤਿੰਨ ਵੱਖ ਵੱਖ ਸੰਸਥਾਵਾਂ , ਕਿੱਕ ਡਰੱਗਸ , ਆਸਟ੍ਰੇਲੀਆ ਵਿਚ ਵਸਦੇ ਪੰਜਾਬੀ  ਅਤੇ ਸਿੰਘ ਸਟੇਸ਼ਨ ਦੇ ਸਹਿਯੋਗ  ਨਾਲ ਕਰਵਾਇਆ ਗਇਆ। ਜਿਸਦਾ ਵਿਸ਼ਾ ਸੀ  ‘ਨਸ਼ੇ ਵਿਰੁੱਧ ਲੜ੍ਹਾਈ’ | ਇਸ ਫਿਲਮ ਮੇਲੇ ਵਿੱਚ ਕੁੱਲ 11 ਫ਼ਿਲਮਾਂ  ਵਿਖਾਈਆਂ[Read More…]

by February 28, 2017 Australia NZ
30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਰਿਲੀਜ਼

30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਰਿਲੀਜ਼

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਪ੍ਰੀਮੀਅਰ ਮਾਨਯੋਗ ਜੇ ਵੈਦਰਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਸਟੇਟ ਗੌਰਮਿੰਟ ਵੱਲੋਂ ਟੂਰਿਜ਼ਮ ਮਨਿਸਟਰ ਲਿਓਨ ਬਿਗਨੇਲ, ਮਲਟੀ ਕਲਚਰ ਮਨਿਸਟਰ ਜੋਏ ਬੈਟੀਸਨ, ਪੁਲਿਸ ਮਨਿਸਟਰ ਪੀਟਰ ਮਾਲਿਨਾਸਕੁਸ, ਟਰਾਂਸਪੋਰਟ ਮਨਿਸਟਰ ਸਟੀਫਨ ਮੁਲੀਗਨ, ਐਡੀਲੇਡ ਸਿਟੀ ਦੇ ਲਾਰਡ ਮੇਅਰ ਮਾਰਟਿਨ ਹੀਜ਼, ਅੱਪਰ ਹਾਊਸ ਦੇ ਸਪੀਕਰ ਰੱਸਲ ਵਾਟਲੇ, ਮੈਂਬਰ ਪਾਰਲੀਮੈਂਟ ਡਾਇਨਾ ਵਾਟਲੇ[Read More…]

by February 28, 2017 Australia NZ
30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਰਿਲੀਜ਼

30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਰਿਲੀਜ਼

ਐਡੀਲੇਡ(ਰਿਸ਼ੀ ਗੁਲਾਟੀ): ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਪ੍ਰੀਮੀਅਰ ਮਾਨਯੋਗ ਜੇ ਵੈਦਰਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਸਟੇਟ ਗੌਰਮਿੰਟ ਵੱਲੋਂ ਟੂਰਿਜ਼ਮ ਮਨਿਸਟਰ ਲਿਓਨ ਬਿਗਨੇਲ, ਮਲਟੀ ਕਲਚਰ ਮਨਿਸਟਰ ਜੋਏ ਬੈਟੀਸਨ, ਪੁਲਿਸ ਮਨਿਸਟਰ ਪੀਟਰ ਮਾਲਿਨਾਸਕੁਸ, ਟਰਾਂਸਪੋਰਟ ਮਨਿਸਟਰ ਸਟੀਫਨ ਮੁਲੀਗਨ, ਐਡੀਲੇਡ ਸਿਟੀ ਦੇ ਲਾਰਡ ਮੇਅਰ ਮਾਰਟਿਨ ਹੀਜ਼, ਅੱਪਰ ਹਾਊਸ ਦੇ ਸਪੀਕਰ ਰੱਸਲ ਵਾਟਲੇ, ਮੈਂਬਰ ਪਾਰਲੀਮੈਂਟ[Read More…]

by February 27, 2017 Australia NZ
(ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਭਾਈ ਸੁਖਦੀਪ ਸਿੰਘ ਖਡਿਆਲਾ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਾ ਹੋਇਆ)

ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਸਮਾਗਮ ਛੇਵੇਂ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਸੰਪੂਰਨ ਹੋ ਗਏ। ਸਜੇ ਦੀਵਾਨ ਦੇ ਵਿਚ ਪਹਿਲਾਂ ਛੋਟੀ ਬੱਚੀ ਜਾਨਵੀਰ ਕੌਰ ਅਤੇ ਗੁਰਸ਼ਾਨ ਸਿੰਘ ਨੇ ਸ਼ਬਦ ਗਾਇਨ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੋ ਹੋਰ ਬੱਚਿਆਂ ਕਾਕਾ ਅਮਨਦੀਪ ਸਿੰਘ ਅਤੇ ਅਮਿਤੋਜ ਸਿੰਘ ਨੇ ਅੱਖਾਂ[Read More…]

by February 27, 2017 Australia NZ
ਮਨਜਿੰਦਰ ਸਿੰਘ ਵੱਲੋਂ ਗਾਏ ਪਲੇਠੇ ਗੀਤ ‘ਮੇਰੇ ਸਾਹ’ ਐਲਬਮ ਦਾ ਲੋਕ ਅਰਪਣ

ਮਨਜਿੰਦਰ ਸਿੰਘ ਵੱਲੋਂ ਗਾਏ ਪਲੇਠੇ ਗੀਤ ‘ਮੇਰੇ ਸਾਹ’ ਐਲਬਮ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋ ਉਭਰ ਰਹੇ ਗਾਇਕ ਮਨਜਿੰਦਰ ਸਿੰਘ ਵੱਲੋਂ ਗਾਏ ਪਲੇਠੇ ਗੀਤ ‘ਮੇਰੇ ਸਾਹ’ ਐਲਬਮ ਦਾ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ ਜੋ ਗੀਤਕਾਰ ਜਗਮੀਤ ਸਿੰਘ ਦੁਆਰਾ ਲਿਖਿਆ ਗਿਆ ਹੈ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵਿਚ ਪੁੱਜੇ[Read More…]

by February 27, 2017 Punjab
ਖਾਲਸਈ ਸੋਚ ਤੇ ਸਿਧਾਂਤ ਨਾਲ ਖਿਲਵਾੜ ਕਰਨ ਦੀ ਦੋਸ਼ੀ ਹੈ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ : ਪੰਥਕ ਤਾਲਮੇਲ ਸੰਗਠਨ

ਖਾਲਸਈ ਸੋਚ ਤੇ ਸਿਧਾਂਤ ਨਾਲ ਖਿਲਵਾੜ ਕਰਨ ਦੀ ਦੋਸ਼ੀ ਹੈ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ : ਪੰਥਕ ਤਾਲਮੇਲ ਸੰਗਠਨ

ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਸਿਰਸਾ ਵਾਲੇ ਪਾਖੰਡੀ ਨੂੰ ਮੁਆਫ ਕਰਨਾ, ਮੁਆਫੀ ਨੂੰ ਦਰੁਸਤ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੋੜਾਂ ਰੁਪਏ ਦੀ ਅਖਬਾਰੀ ਇਸ਼ਤਿਹਾਰਬਾਜ਼ੀ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜ੍ਹਾ ਹੰਢਾ ਰਹੀ ਕੌਮ[Read More…]

by February 27, 2017 Articles
ਫਰਜ਼ੀ ਸਾਬਿਤ ਹੋ ਰਹੀਆਂ ਹਨ ਭਾਰਤੀ ਸਿਹਤ ਬੀਮਾ ਕੰਪਨੀਆਂ

ਫਰਜ਼ੀ ਸਾਬਿਤ ਹੋ ਰਹੀਆਂ ਹਨ ਭਾਰਤੀ ਸਿਹਤ ਬੀਮਾ ਕੰਪਨੀਆਂ

ਭਾਰਤ ਦੀਆਂ ਜ਼ਿਆਦਾਤਰ ਸਿਹਤ ਬੀਮਾ ਕੰਪਨੀਆਂ ਉਪਭੋਗਤਾ ਦੀ ਵਿਦੇਸ਼ ਯਾਤਰਾ ਸਮੇਂ ਸਿਹਤ ਸੰਭਾਲ ਤੇ ਬਿਮਾਰੀਆਂ ਦੇ ਇਲਾਜ਼ ਲਈ ਨਿਰਧਾਰਿਤ ਰਕਮ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਇਹ ਦਾਅਵੇ ਉਦੋਂ ਖੋਖਲੇ ਹੋ ਜਾਂਦੇ ਹਨ ਜਦੋਂ ਲੋਕਾਂ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਹੈ।ਭਾਰਤ ਤੋਂ ਆਸਟ੍ਰੇਲੀਆ ਵਿੱਚ ਸੈਰ ਸਪਾਟੇ ਲਈ ਆਏ ਲੋਕਾਂ ਦੀ ਬੀਮਾ ਕੰਪਨੀਆਂ ਵਲੋਂ ਕੀਤੀ ਜਾਂਦੀ[Read More…]

by February 26, 2017 Australia NZ
ਸੁਰੱਖਿਆ ਕਰਮਚਾਰੀ ਦੀ ਡਿਊਟੀ ਨਿਭਾਅ ਰਹੇ 22 ਸਾਲਾ ਪੰਜਾਬੀ ਮੁੰਡੇ ਨੂੰ ਹਮਲਾ ਕਰਕੇ ਜ਼ਖਮੀ ਕੀਤਾ

ਸੁਰੱਖਿਆ ਕਰਮਚਾਰੀ ਦੀ ਡਿਊਟੀ ਨਿਭਾਅ ਰਹੇ 22 ਸਾਲਾ ਪੰਜਾਬੀ ਮੁੰਡੇ ਨੂੰ ਹਮਲਾ ਕਰਕੇ ਜ਼ਖਮੀ ਕੀਤਾ

ਕਹਿੰਦੇ ਨੇ ਇਹ ਦੁਨੀਆ ਜਿੱਥੇ ਤਿਲਕਣਬਾਜ਼ੀ ਵਾਲੀ ਹੈ ਉਥੇ ਚੰਗਿਆਂ ਅਤੇ ਮੰਦਿਆਂ ਲੋਕਾਂ ਨਾਲ ਵੀ ਭਰੀ ਹੋਈ ਹੈ। ਪਰ ਜੇਕਰ ਉਹ ਵਾਹਿਗੁਰੂ ਆਪਣੀ ਨਜ਼ਰ ਸਵੱਲੀ ਕਰ ਦੇਵੇ ਤਾਂ ਇਕ ਵੱਡੇ ਨੁਕਸਾਨ ਤੋਂ ਬਚਣ ਦੀ ਵਿਧ ਬਣ ਜਾਂਦੀ ਹੈ। ਇਹ ਮੰਨਣਾ ਹੈ 22 ਸਾਲਾ ਹਰਪਾਲ ਸਿੰਘ ਦਾ। ਬੀਤੀ ਵੀਰਵਾਰ ਦੀ ਰਾਤ ਇਹ ਨਵਾਂਸ਼ਾਹਿਰ ਲਾਗਲੇ ਪਿੰਡ ਦਾ ਨੌਜਵਾਨ ‘ਫਸਟ ਸਕਿਊੁਰਿਟੀ’ ਕੰਪਨੀ ਦੇ[Read More…]

by February 26, 2017 Australia NZ