Archive for January, 2017

ਜਲੀਕੱਟੂ ਦੇ ਨਵੇਂ ਐਕਟ ‘ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ

ਜਲੀਕੱਟੂ ਦੇ ਨਵੇਂ ਐਕਟ ‘ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ

ਸੁਪਰੀਮ ਕੋਰਟ ਨੇ ਜਲੀਕੱਟੂ ਦੇ ਨਵੇਂ ਐਕਟ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਲੀਕੱਟੂ ਨੂੰ ਲੈ ਹੋਏ ਪ੍ਰਦਰਸ਼ਨਾਂ ਲਈ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਤੋਂ 6 ਹਫ਼ਤਿਆਂ ‘ਚ ਜਵਾਬ ਮੰਗਿਆ ਹੈ। ਓਧਰ ਤਾਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਹੈ ਕਿ ਜਲੀਕੱਟੂ ਨੂੰ ਲੈ ਕੇ ਜਿੰਨੇ ਵੀ ਪ੍ਰਦਰਸ਼ਨ ਹੋਏ ਹਨ ਉਹ ਸ਼ਾਂਤੀਪੂਰਵਕ ਹੋਏ ਹਨ।

by January 31, 2017 India
ਕਸ਼ਮੀਰ ‘ਚ ਪ੍ਰੀਪੇਡ ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ

ਕਸ਼ਮੀਰ ‘ਚ ਪ੍ਰੀਪੇਡ ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ

ਕਸ਼ਮੀਰ ਘਾਟੀ ‘ਚ ਪ੍ਰੀਪੇਡ ਮੋਬਾਇਲ ਇੰਟਰਨੈੱਟ ਸੇਵਾਵਾਂ ਮੁੜ ਤੋਂ ਬਹਾਲ ਹੋ ਗਈਆਂ ਹਨ। ਸੁਰੱਖਿਆ ਬਲਾਂ ਵੱਲੋਂ ਹਿਜ਼ਬੁਲ ਕਮਾਂਡਰ ਬੁਰਹਾਨ ਬਾਨੀ ਨੂੰ ਮਾਰੇ ਜਾਣ ਤੋਂ ਬਾਅਦ ਪਿਛਲੇ 6 ਮਹੀਨਿਆਂ ਤੋਂ ਪ੍ਰੀਪੇਡ ਮੋਬਾਇਲ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਪਈਆਂ ਸਨ।

by January 31, 2017 India
ਬਸਪਾ ਵੱਲੋਂ ਮਹਿਲ ਕਲਾਂ ਵਿਖੇ ਕੀਤੀ ਮਾਲਵਾ ਪੱਧਰੀ ਰੈਲੀ ਹੋਈ ਠੁੱਸ: ਮਾਇਆਵਤੀ ਨੇ ਪੰਜਾਬ ਚ ਆ ਕੇ ਵੀ ਕੀਤਾ ਸਿਰਫ ਯ ੂਪੀ ਚੋਣਾਂ ਦਾ ਪ੍ਰਚਾਰ

ਬਸਪਾ ਵੱਲੋਂ ਮਹਿਲ ਕਲਾਂ ਵਿਖੇ ਕੀਤੀ ਮਾਲਵਾ ਪੱਧਰੀ ਰੈਲੀ ਹੋਈ ਠੁੱਸ: ਮਾਇਆਵਤੀ ਨੇ ਪੰਜਾਬ ਚ ਆ ਕੇ ਵੀ ਕੀਤਾ ਸਿਰਫ ਯ ੂਪੀ ਚੋਣਾਂ ਦਾ ਪ੍ਰਚਾਰ

ਬਹੁਜਨ ਸਮਾਜ ਪਾਰਟੀ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਮਾਲਵਾ ਜੋਨ ਦੀ ਕੀਤੀ ਗਈ ਰੈਲੀ ਵਿੱਚ ਪਹੁੰਚੇ ਲੋਕਾਂ ਨੂੰ ਮਾਇਆਵਤੀ ਦੇ ਦਰਸਨ ਕਰਨ ਲਈ 4 ਘੰਟੇ ਦਾ ਲੰਮਾ ਇੰਤਜ਼ਾਰ ਕਰਨਾ ਪਿਆ। ਆਪਣੇ ਦਿੱਤੇ ਸਮੇਂ ਤੋ ਚਾਰ ਘੰਟੇ ਲੇਟ ਪਹੁੰਚੀ ਮਾਇਆਵਤੀ ਨੇ ਆਪਣਾ ਪਹਿਲਾ ਤੋਂ ਲਿਖਿਆ ਸਾਰਾ ਭਾਸਣ ਹਿੰਦੀ ਵਿੱਚ ਸੁਣਾ ਕੇੁ ਲੋਕਾਂ ਨੂੰ ਨਰਾਜ਼ ਹੀ ਕੀਤਾ। ਜਿਕਰਯੋਗ ਹੈ ਕਿ ਆਪਣੇ ਆਪ[Read More…]

by January 31, 2017 Punjab
.. ਇਹ ਪੰਜਾਬ ਵੀ ਮੇਰਾ ਹੈ?? (3) – ………… ਇਥੇ ਪੈਲ਼ੀਆਂ ‘ਚ ਫੂਕਣੇ ਪੈਂਦੇ ਨੇ ਮੁਰਦੇ

.. ਇਹ ਪੰਜਾਬ ਵੀ ਮੇਰਾ ਹੈ?? (3) – ………… ਇਥੇ ਪੈਲ਼ੀਆਂ ‘ਚ ਫੂਕਣੇ ਪੈਂਦੇ ਨੇ ਮੁਰਦੇ

”ਨੀਂ ਅੰਨੀਏ, ਬੋਲ਼ੀਏ ਹਕੂਮਤੇ ਨੀਂ ਤੇਰਾ ਸਾਡੇ ਨਾਲ ਵਾਹ ਕੋਈ ਨਾ ਅਸੀਂ ਪੈਲ਼ੀਆਂ ‘ਚ ਫੂਕਦੇ ਆਂ ਮੁਰਦੇ ਨੀਂ ਸਿਵਿਆਂ ਨੂੰ ਰਾਹ ਕੋਈ ਨਾ” ਮਾਝੇ ਦੀ ਬਿੜਕ ਲੈਂਦਿਆਂ – ਅਜਨਾਲਾ ਹਲਕੇ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ (ਹਲਕਾ ਅਜਨਾਲਾ ਵਿੱਚ ਵੜਨ ਤੋਂ ਪਹਿਲਾਂ ਦੱਸ ਦੇਈਏ ਕਿ ਇਥੇ ਮੁੱਖ ਮੁਕਾਬਲਾ- ਕਾਂਗਰਸ ਦੇ 65 ਸਾਲਾ ਹਰਪ੍ਰਤਾਪ ਸਿੰਘ, ਆਪ ਦੇ 52 ਸਾਲਾ ਰਾਜਪ੍ਰੀਤ ਸਿੰਘ ਸੰਨੀ[Read More…]

by January 31, 2017 Articles
ਬਾਬਾ ਦੀਪ ਸਿੰਘ ਜੀ ਦਾ 334ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਬਾਬਾ ਦੀਪ ਸਿੰਘ ਜੀ ਦਾ 334ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

      ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 334ਵਾਂ ਜਨਮ ਦਿਹਾੜਾ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ| ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਜਨਮ ਦਿਹਾੜੇ ਮੌਕੇ ਸਾਰਾ ਦਿਨ ਗੁਰਮਤਿ ਸਮਾਗਮ ਸਜਾਏ ਗਏ। ਐਤਵਾਰ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਬਲਵਿੰਦਰ[Read More…]

by January 31, 2017 Australia NZ
ਰਈਸ ਦੀ ਸਫਲਤਾ ਪਾਰਟੀ ਬਿੰਨਾਂ ਸ਼ਰਾਬ ਦੇ

ਰਈਸ ਦੀ ਸਫਲਤਾ ਪਾਰਟੀ ਬਿੰਨਾਂ ਸ਼ਰਾਬ ਦੇ

25 ਜਨਵਰੀ ਨੂੰ ਰਲੀਜ ਹੋਈ ਸ਼ਾਹਰੂਖ ਖਾਂਨ ਦੀ ਸਟਾਰ ਫਿਲਮ ਰਈਸ ਸਿਨੇਮਾਂ ਘਰਾਂ ਚ ਜਲਵਾਂ ਬਖੇਰ ਚੁਕੀ ਹੈ।ਰਈਸ ਦੀ ਟੀਮ ਇਸ ਸਫਲਤਾ ਦਾ ਅਨੰਦ ਮਾਨਣ ਲe ਿਤਿਆਰ ਹੈ।ਇਸ ਕਾਮਯਾਬੀ ਦਾ ਅਨੰਦ ਮਾਨਣ ਲਈ ਸ਼ਾਹਰੂਖ ਖਾਂਨ ਨੇ ਸੋਮਵਾਰ ੩੦ ਜਨਵਰੀ ਨੂੰ ਇੱਕ ਕਾਮਯਾਬ ਪਾਰਟੀ ਦਾ ਆਯੋਜਨ ਕਿਤਾ ਹੈ।ਇਥੇ ਫਿਲਮ ਦੀ ਪੂਰੀ ਟੀਮ ਬਿਨਾਂ ਸ਼ਰਾਬ ਦੇ ਫਿਲਮ ਦੀ ਕਾਮਯਾਬੀ ਦਾ ਅਨੰਦ ਉਠਾਓਣਗੇ।ਰਈਸ[Read More…]

by January 30, 2017 India, Punjab
ਜੰਮੂ ਕਸ਼ਮੀਰ : ਮਾਛਿਲ ਤੋਂ ਬਚਾਏ ਗਏ 5 ਜਵਾਨਾਂ ਦੀ ਮੌਤ

ਜੰਮੂ ਕਸ਼ਮੀਰ : ਮਾਛਿਲ ਤੋਂ ਬਚਾਏ ਗਏ 5 ਜਵਾਨਾਂ ਦੀ ਮੌਤ

ਜੰਮੂ ਕਸ਼ਮੀਰ ਦੇ ਮਾਛਿਲ ‘ਚ ਬਰਫ਼ ‘ਚੋਂ ਬਚਾਏ ਗਏ 5 ਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਜਵਾਨ 28 ਜਨਵਰੀ ਨੂੰ ਬਰਫ਼ ‘ਚ ਫਸ ਗਏ ਸਨ।

by January 30, 2017 India
ਨਿਊਜ਼ੀਲੈਂਡ ਆਮ ਆਦਮੀ ਪਾਰਟੀ ਫੰਡ ਰੇਜਿੰਗ ਵਿਚ ਇਕੱਤਰ ਹੋਏ 15000 ਡਾਲਰ

ਨਿਊਜ਼ੀਲੈਂਡ ਆਮ ਆਦਮੀ ਪਾਰਟੀ ਫੰਡ ਰੇਜਿੰਗ ਵਿਚ ਇਕੱਤਰ ਹੋਏ 15000 ਡਾਲਰ

ਬੀਤੀ ਰਾਤ ਨਿਊਜ਼ੀਲੈਂਡ ਆਮ ਆਦਮੀ ਪਾਰਟੀ ਵਿੰਗ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਕ ਫੰਡ ਰੇਜਿੰਗ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਸਫਲਤਾ ਦਾ ਨਤੀਜਾ 15000 ਡਾਲਰ ਦੇ ਰੂਪ ਵਿਚ ਦੇ ਗਿਆ। ਪਾਰਟੀ ਦੇ ਨਿਸ਼ਕਾਮ ਵਰਕਰ ਅਤੇ ਕੋ ਫਾਊਂਡਰ ਸ. ਖੜਗ ਸਿੰਘ, ਕਨਵੀਨਰ ਸ੍ਰੀ ਰਾਜੀਵ ਬਾਜਵਾ, ਸ. ਲਖਵਿੰਦਰ ਸਿੰਘ ਨੰਦਾ, ਸ. ਹਰਜਿੰਦਰ ਸਿੰਘ ਮਾਨ, ਸ. ਜਸਮੀਤ ਸਿੰਘ, ਅਮਨ[Read More…]

by January 30, 2017 Australia NZ
ਮਾਇਆਵਤੀ 30 ਜਨਵਰੀ ਨੂੰ ਮਹਿਲ ਕਲਾਂ ਵਿੱਚ ਕਰੇਗੀ ਮਹਾਂ ਰੈਲੀ: ਮਾਇਆਵਤੀ ਦੇ ਸੁਰਖਿਆ ਕਰਮੀ ਮਹਿਲ ਕਲਾਂ ਪੁੱਜੇ, ਤਿਆਰੀਆਂ ਦਾ ਜਾਇਜ਼ਾ ਲਿਆ

ਮਾਇਆਵਤੀ 30 ਜਨਵਰੀ ਨੂੰ ਮਹਿਲ ਕਲਾਂ ਵਿੱਚ ਕਰੇਗੀ ਮਹਾਂ ਰੈਲੀ: ਮਾਇਆਵਤੀ ਦੇ ਸੁਰਖਿਆ ਕਰਮੀ ਮਹਿਲ ਕਲਾਂ ਪੁੱਜੇ, ਤਿਆਰੀਆਂ ਦਾ ਜਾਇਜ਼ਾ ਲਿਆ

ਮਹਿਲ ਕਲਾਂ – ਬਸਪਾ ਮੁਖੀ ਅਤੇ ਉੱਤਰ ਪ੍ਰਦੇਸ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ 30 ਜਨਵਰੀ ਦਿਨ ਐਤਵਾਰ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਣ ਵਾਲੀ ਮਹਾਂ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ ਅਤੇ ਬਸਪਾ ਦੀ ਇਸ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ[Read More…]

by January 29, 2017 Punjab
.. ਇਹ ਪੰਜਾਬ ਵੀ ਮੇਰਾ ਹੈ?? (2) ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ….. ਮਾਝੇ ਦੀ ਬਿੜਕ ਲੈਂਦਿਆਂ – ਖੇਮਕਰਨ ਤੇ ਪੱਟੀ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

.. ਇਹ ਪੰਜਾਬ ਵੀ ਮੇਰਾ ਹੈ?? (2) ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ….. ਮਾਝੇ ਦੀ ਬਿੜਕ ਲੈਂਦਿਆਂ – ਖੇਮਕਰਨ ਤੇ ਪੱਟੀ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਬਾਦਲਕਿਆਂ ਨੂੰ ਲੈ ਬਹਿਣਗੇ ਆਹ ਮੁੱਦੇ- ਨਸ਼ੇ ਨੇ ਬਰਬਾਦ ਕੀਤੀ ਸਰਹੱਦੀ ਪੱਟੀ………… ਹਲਕਾ ਇੰਚਾਰਜਾਂ ਦੀ ਗੁੰਡਾਗਰਦੀ………… ਧਾਰਮਿਕ ਗ੍ਰੰਥ ਦੀ ਬੇਅਦਬੀ ………… ਕਿਸਾਨੀ ਸੰਕਟ, ਪੈਨਸ਼ਨਰਾਂ ਨਾਲ ਬੇਈਮਾਨੀ………… ਕਣਕ ਦਾਲ ਵੰਡਣ ‘ਚ ਬੇਈਮਾਨੀ……………….. (ਇਹਨਾਂ ਸੁੰਨੀਆਂ ਇੱਟਾਂ ਵਾਲੇ ਪਿੰਡਾਂ ਵਿੱਚ ਵੜਨ ਤੋਂ ਪਹਿਲਾਂ ਦੱਸ ਦੇਈਏ ਕਿ ਹਲਕਾ ਖੇਮਕਰਨ  ਵਿੱਚ ਮੁੱਖ ਮੁਕਾਬਲਾ- ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ, ਆਪ ਦੇ ਬਿਕਰਮਜੀਤ ਸਿੰਘ ਅਤੇ ਗੱਠਜੋੜ ਦੇ ਵਿਰਸਾ ਸਿੰਘ[Read More…]

by January 28, 2017 Articles