Archive for December, 2016

ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ: ਜਿਤਨੀ ਭੀ ਤਾਰੀਫ ਹੋ ਗੋਬਿੰਦ ਸਿੰਘ ਕੀ ਵਹੁ ਕਮ ਹੈ

ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ: ਜਿਤਨੀ ਭੀ ਤਾਰੀਫ ਹੋ ਗੋਬਿੰਦ ਸਿੰਘ ਕੀ ਵਹੁ ਕਮ ਹੈ

ਗੁਰੂ ਗੋਬਿੰਦ ਸਿੰਘ ਜੀ ਅਜਿਹੀ ਸਖਸ਼ੀਅਤ ਦੇ ਮਾਲਕ ਸਨ ਕਿ ਜਿੰਨਾਂ ਬਾਰੇ ਬਿਆਨ ਕਰਨਾ ਸ਼ਬਦਾਂ ਤੋਂ ਕਿਤੇ ਪਰ੍ਹੇ ਹੈ। ਆਪ ਇੱਕ ਮਹਾਨ ਵਿਦਵਾਨ/ਦਾਰਸ਼ਨਿਕ, ਮਹਾਨ ਬੁਧੀਜੀਵੀ, ਮਹਾਨ ਲੇਖਕ ਅਤੇ ਕਵੀ, ਕੌਮੀ ਉਸਰੀਏ, ਮਹਾਨ ਸੰਗੀਤਕਾਰ, ਸੰਤ-ਸਿਪਾਹੀ, ਮਨੋਵਿਗਿਆਨੀ, ਦੂਰ-ਅੰਦੇਸ਼ੀ, ਦੀਨ-ਦੁਖੀ ਦੀ ਬਾਂਹ ਫੜ੍ਹਨ ਵਾਲੇ ਇੱਕ ਮਹਾਨ ਇਨਕਲਾਬੀ ਯੋਧੇ ਸਨ। ਅਜਿਹੀਆਂ ਸਿਫਤਾਂ ਦੇ ਮਾਲਕ ਸਨ ਕਿ ਸਤਿਗੁਰੂ ਪਤਾਸ਼ਾਹ ਨੂੰ ‘ਸਾਹਿਬੇਕਮਾਲ’ ਹੀ ਕਹਿਣਾ ਬਣਦਾ ਹੈ।[Read More…]

by December 31, 2016 Articles
27 ਸਾਲਾਂ ਸ਼ਰਨਾਰਥੀ ਦੀ ਮੌਤ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਸ ਮੁਜ਼ਾਹਰੇ

27 ਸਾਲਾਂ ਸ਼ਰਨਾਰਥੀ ਦੀ ਮੌਤ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਸ ਮੁਜ਼ਾਹਰੇ

27 ਸਾਲਾਂ ਸੂਡਾਨੀ ਸ਼ਰਨਾਰਥੀ ਫ਼ੈਜਲ ਇਸਾਕ ਅਹਿਮਦ ਨੂੰ ਆਸਟ੍ਰੇਲੀਅਨ ਇਮੀਗ੍ਰੇਸ਼ਨ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਬ੍ਰਿਸਬੇਨ ਮਹਿਲਾ ਹਸਪਤਾਲ ਵਿਖੇ ਮੰਦ ਹਾਲਤ ‘ਚ ਦਾਖਲ ਕਰਵਾਇਆ ਗਿਆ। ਪਰ ਸਰਕਾਰੀ ਸਹਿਤ ਵਿਭਾਗ ਅਤੇ ਮਨੁੱਖੀ ਅਧਿਕਾਰ ਵਿਭਾਗ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਉਸਦੀ ਅਣਕਿਆਸੀ ਮੌਤ ਹੋ ਗਈ। ਇਸ ਨੂੰ ਲੈ ਕੇ ਆਸਟ੍ਰੇਲੀਆ ਭਰ ਦੇ ਲੋਕਾਂ ‘ਚ ਭਾਰੀ ਰੋਸ ਹੈ। ਇਆਨ ਰਿਨਟੋਲ (ਰਫ਼ਿਊਜੀ ਐਕਸ਼ਨ ਕੋਲੀਸ਼ਨ) ਦੇ[Read More…]

by December 31, 2016 Australia NZ
ਭਾਸ਼ਾ ਵਿਭਾਗ ਪੰਜਾਬ ਦਾ ਸਾਹਿਤਕ ਚਿਹਰਾ ਡਾ. ਭਗਵੰਤ ਸਿੰਘ – 31 ਦਸੰਬਰ 2016-ਸੇਵਾ ਮੁਕਤੀ ਤੇ ਵਿਸ਼ੇਸ਼

ਭਾਸ਼ਾ ਵਿਭਾਗ ਪੰਜਾਬ ਦਾ ਸਾਹਿਤਕ ਚਿਹਰਾ ਡਾ. ਭਗਵੰਤ ਸਿੰਘ – 31 ਦਸੰਬਰ 2016-ਸੇਵਾ ਮੁਕਤੀ ਤੇ ਵਿਸ਼ੇਸ਼

ਸ.ਵਜ਼ੀਰ ਸਿੰਘ ਦੇ ਘਰ ਮਾਤਾ ਸਰਦਾਰਨੀ ਜੋਗਿੰਦਰ ਕੋਰ ਦੀ ਕੁੱਖੋਂ ਪਿੰਡ ਮੰਗਵਾਲ (ਸੰਗਰੂਰ) ਵਿਖੇ ਪੈਦਾ ਹੋਏ ਡਾ.ਭਗਵੰਤ ਸਿੰਘ ਆਪਣੇ ਨਿਰੰਤਰ ਖੋਜ ਕਾਰਜ ਅਤੇ ਸਾਹਿਤ ਰਚਨਾ ਕਾਰਨ ਭਾਸ਼ਾ ਵਿਭਾਗ ਪੰਜਾਬ ਦੇ ਸਾਹਿਤਕ ਚਿਹਰਿਆਂ ਵਿਚੋਂ ਇਕ ਉੱਭਰਵਾਂ ਅਤੇ ਵੱਖਰੀ ਪਹਿਚਾਣ ਵਾਲਾ ਚਿਹਰਾ ਹੈ। ਜਿਸ ਨੇ ਨਾ ਕੇਵਲ ਖੋਜ, ਸੰਪਾਦਨਾ, ਸਾਹਿਤ ਰਚਨਾ, ਆਲੋਚਨਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਸਗੋਂ ਇਕ ਖੋਜ[Read More…]

by December 30, 2016 Articles
ਸੁਖਬੀਰ ਬਾਦਲ ਦੇ ਹਲਕੇ ‘ਚ ਬੇਰੁਜ਼ਗਾਰ ਲਾਈਨਮੈਨ ਹਾਈਵੋਲਟੇਜ ਖੰਭੇ ‘ਤੇ ਚੜ੍ਹੇ

ਸੁਖਬੀਰ ਬਾਦਲ ਦੇ ਹਲਕੇ ‘ਚ ਬੇਰੁਜ਼ਗਾਰ ਲਾਈਨਮੈਨ ਹਾਈਵੋਲਟੇਜ ਖੰਭੇ ‘ਤੇ ਚੜ੍ਹੇ

ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਭਰਤੀ ਦੀ ਉਡੀਕ ਵਿਚ ਬੈਠੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਲਕੇ ਵਿਚ ਬਣੇ ਨਵੇਂ ਬਿਜਲੀ ਘਰ ਦੇ ਬਾਹਰ 220ਕੇਵੀ ਦੇ ਹਾਈਵੋਲਟੇਜ ਖੰਭੇ ‘ਤੇ ਚੜ੍ਹ ਗਏ ਅਤੇ ਸਰਕਾਰ ਵਿਰੁੱਧ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ।

by December 30, 2016 Punjab
ਸਿੱਖ ਸਿਧਾਂਤਾਂ , ਸਿੱਖ ਭਾਵਨਾਵਾਂ ਤੇ ਹਮਲਿਅ ‘ਚ ਅਕਾਲੀ ਦਲ ਦੀ ਸ਼ਮੂਲੀਅਤ :- ਸਤਪਾਲ ਸਿੰਘ (ਸੱਤੀ)

ਸਿੱਖ ਸਿਧਾਂਤਾਂ , ਸਿੱਖ ਭਾਵਨਾਵਾਂ ਤੇ ਹਮਲਿਅ ‘ਚ ਅਕਾਲੀ ਦਲ ਦੀ ਸ਼ਮੂਲੀਅਤ :- ਸਤਪਾਲ ਸਿੰਘ (ਸੱਤੀ)

  ਬ੍ਰਿਸਬੇਨ ਦੇ ਕਾਂਗਰਸ ਪਾਰਟੀ ਪ੍ਰਧਾਨ ਸੱਤਪਾਲ ਸਿੰਘ (ਸੱਤੀ) ਨੇ ਦੋਸ਼ ਲਾਈਆ ਕਿ ਸ਼੍ਰੌਮਣੀ ਅਕਾਲੀ ਦਲ ਤੇ ਐਸ.ਜੀ.ਪੀ.ਸੀ ਪੂਰੀ ਤਰ੍ਹਾ ਆਰ.ਐਸ.ਐਸ ਦੇ ਹੱਥਾਂ ਵਿੱਚ ਖੇਡਦੀ ਹੈ। ਪ੍ਰਧਾਨ ਸੱਤੀ ਦੇ ਨਾਲ ਚੇਅਰਮੈਨ ਮਨਦੀਪ ਸਿੰਘ, ਜੋਗਾ ਸਿੰਘ, ਤਰਨਬੀਰ ਸਿੰਘ ਗਿੱਲ, ਹਰਮਨ ਜੌਲੀ ਤੇ ਜਗਦੀਸ਼ ਸਿੰਘ ਚੱਠਾ ਨੇ ਅੱਜ ਬਿਆਨ ਦਿੰਦਿਆਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਦੋਸ਼ ਲਾਇਆ ਤੇ ਕਿਹਾ ਕਿ ਮਲੂਕਾ[Read More…]

by December 30, 2016 Australia NZ
ਸਲਾਮ ਜ਼ਿੰਦਗੀ.. ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ..

ਸਲਾਮ ਜ਼ਿੰਦਗੀ.. ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ..

ਹਨੇਰ ਉਹੀ ਲੋਕ ਢੋਂਹਦੇ ਨੇ ਜੋ ਨਾ ਤੁਰਨ ਦੇ ਬਹਾਨੇ ਘੜਦੇ ਬਿਨ ਲੜਿਆਂ ਹਾਰ ਜਾਂਦੇ ਨੇ.. ਹਥਿਆਰ ਸੁੱਟ ਦਿੰਦੇ ਨੇ…ਜਾਂ ਫੇਰ ਜ਼ਿੰਦਗੀ ਜਿਉਣ ਵਾਲੇ ਹਥਿਆਰ ਚੁੱਕਦੇ ਹੀ ਨਹੀਂ.. ਅੱਜ ਇਕ ਸੰਘਰਸ਼ਸ਼ੀਲ ਨੰਨੀ ਪਰੀ ਨੂੰ ਮਿਲਾਉਂਦੇ ਹਾਂ.. ਜਿਸ ਦੇ ਪਰ ਨਹੀਂ ਪਰ ਉਹ ਅੰਬਰ ਤੱਕ ਦੀ ਉੱਚੀ ਉਡਾਣ ਭਰਨ ਨੂੰ ਅਹੁਲਦੀ ਹੈ.. ਮੇਰੀ ਤਾਂ ਰੋਲ ਮਾਡਲ ਬਣ ਗਈ, ਤੁਹਾਡੀ ਵੀ ਬਣੇਗੀ..[Read More…]

by December 29, 2016 Articles
9 ਸਾਲਾ ਜੋਸਿਆਂ ਸਿਸੋਨ ਨੇ ਹਾਦਸੇ ਤੋਂ ਦੋ ਦਿਨ ਬਆਦ ਤੋੜਿਆ ਦਮ

9 ਸਾਲਾ ਜੋਸਿਆਂ ਸਿਸੋਨ ਨੇ ਹਾਦਸੇ ਤੋਂ ਦੋ ਦਿਨ ਬਆਦ ਤੋੜਿਆ ਦਮ

  ਬ੍ਰਿਸਬੇਨ ‘ਚ 25 ਤਰੀਕ ਦਿਨ ਐਤਾਵਰ ਕ੍ਰਿਸਮਸ ਦੀ ਰਾਤ ਇੱਕ ਟਰੱਕ ਵਲੋਂ 9 ਸਾਲਾ ਲੜਕਾ ਜੋਸਿਆਂ ਸਿਸੋਨ ਨੂੰ ਟੱਕਰ ਮਾਰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ। ਲੜਕੇ ਨੂੰ ਲੇਡੀ ਸਿਲੈਂਤੋ ਚਿਲਡਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ , ਜਿੱਥੇ ਕਿ ਉਸ ਦੀ ਹਾਲਤ ਬਹੁਤ ਨਾਜੁਕ ਬਣੀ ਹੋਈ ਸੀ ਪਰ ਮੰਗਲ਼ਵਾਰ ਦੀ ਰਾਤ 9 ਸਾਲਾ ਲੜਕਾ ਜੋਸਿਆਂ ਸਿਸੋਨ ਦਮ[Read More…]

by December 29, 2016 Australia NZ

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਦਾ ਸ਼ੁਕਰਾਨਾ

ਸੱਤ ਸਾਹਿਤਕ ਪੁਸਤਕਾਂ ਦੇ ਕਰਤਾ ਪ੍ਰੋ. ਮੇਵਾ ਸਿੰਘ ਤੁੰਗ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਦੇ ਮੁਖੀ ਵਜੋਂ ਰਿਟਾਇਰ ਹੋਏ। ਉਨ੍ਹਾਂ ਦੀ ਉਮਰ ਅੱਸੀ ਸਾਲ ਟੱਪ ਗਈ ਹੈ। ਪੈਨਸ਼ਨ ਨਾ ਹੋਣ ਕਾਰਨ ਉਹ ਤੰਗੀਆਂ ਤੁਰਸ਼ੀਆਂ ਵਿਚੋਂ ਲੰਘ ਰਹੇ ਹਨ, ਕਮਜ਼ੋਰ ਹਨ, ਬਿਮਾਰ ਹਨ। ਡਾ. ਬਲਕਾਰ ਸਿੰਘ, ਪ੍ਰੋ. ਕੁਲਵੰਤ ਸਿੰਘ ਗ੍ਰੇਵਾਲ ਅਤੇ ਡਾ. ਹਰਪਾਲ ਸਿੰਘ ਪੰਨੂ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ[Read More…]

by December 29, 2016 Punjab
ਰਾਸ਼ਟਰਪਤੀ ਵੱਲੋਂ ਨਜ਼ੀਬ ਜੰਗ ਦਾ ਅਸਤੀਫ਼ਾ ਮਨਜ਼ੂਰ

ਰਾਸ਼ਟਰਪਤੀ ਵੱਲੋਂ ਨਜ਼ੀਬ ਜੰਗ ਦਾ ਅਸਤੀਫ਼ਾ ਮਨਜ਼ੂਰ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਕੁੱਝ ਦਿਨ ਪਹਿਲਾਂ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਗ੍ਹਾ ਅਨਿਲ ਬੈਜਲ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਜਾ ਸਕਦਾ ਹੈ।

by December 28, 2016 India
ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੀ ਚੋਣ ਅਤੇ ਸਲਾਨਾ ਇਜਲਾਸ 2016

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੀ ਚੋਣ ਅਤੇ ਸਲਾਨਾ ਇਜਲਾਸ 2016

ਆਸਟ੍ਰੇਲੀਆ ਵਿਚ ਨਿਰੰਤਰ ਸਾਹਿਤਕ ਸਰਗਰਮੀਆਂ ਵਿਚ ਜੁਟੀ ਹੋਈ ਬ੍ਰਿਸਬੇਨ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਦਾ ਸਲਾਨਾ ਇਜਲਾਸ ਬੀਤੇ ਦਿਨੀਂ ਪ੍ਰਧਾਨ ਜਰਨੈਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਹੋਇਆ, ਜਿਸ ਵਿਚ ਸ਼ਹਿਰ ਦੇ ਬਹੁਤ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ, ਇਜਲਾਸ ਦੇ ਸ਼ੁਰੂ ਵਿਚ ਸਭਾ ਦੇ ਸੈਕਟਰੀ ਸਰਬਜੀਤ ਸੋਹੀ ਨੇ ਵਾਰਸ਼ਿਕ ਰਿਪੋਰਟ ਪੇਸ਼[Read More…]

by December 28, 2016 Australia NZ