Archive for November, 2016

ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਤੇ ਵਾਪਰਦੀਆਂ ਜੇਲ੍ਹ ਤੋੜਨ ਵਰਗੀਆਂ ਘਟਨਾਵਾਂ ਪੰਜਾਬ ਨੂੰ ਮੁੜ ਹਨੇਰੇ ਰਾਹਾਂ ਤੇ ਤੋਰ ਸਕਦੀਆਂ ਹਨ

ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਤੇ ਵਾਪਰਦੀਆਂ ਜੇਲ੍ਹ ਤੋੜਨ ਵਰਗੀਆਂ ਘਟਨਾਵਾਂ ਪੰਜਾਬ ਨੂੰ ਮੁੜ ਹਨੇਰੇ ਰਾਹਾਂ ਤੇ ਤੋਰ ਸਕਦੀਆਂ ਹਨ

ਬੀਤੇ ਦਿਨੀਂ ਪੰਜਾਬ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਵਿਚ ਵਾਪਰੀ ਘਟਨਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ। ਇਹ ਘਟਨਾ ਉਸ ਮੌਕੇ ਵਾਪਰੀ ਹੈ ਜਦੋਂ ਪੰਜਾਬ ਵਿਚ ਸ਼ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਆਪਣੇ ਕਾਰਜਕਾਲ ਦੇ ਅੰਤਲੇ ਸਮੇਂ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾ ਹੋਣ ਵਿਚ ਕੁੱਝ ਮਹੀਨੇ ਹੀ ਬਾਕੀ[Read More…]

by November 30, 2016 Articles
ਜਾਂਦੇ ਜਾਂਦੇ ਰਾਹੀਲ ਨੇ ਭਾਰਤ ਨੂੰ ਦੱਸਿਆ ‘ਦੁਸ਼ਮਣ’

ਜਾਂਦੇ ਜਾਂਦੇ ਰਾਹੀਲ ਨੇ ਭਾਰਤ ਨੂੰ ਦੱਸਿਆ ‘ਦੁਸ਼ਮਣ’

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਰਾਹੀਲ ਸ਼ਰੀਫ ਨੇ ਆਪਣੇ ਅਹੁਦੇ ਤੋਂ ਵਿਦਾਈ ਲੈਂਦੇ ਵਕਤ ਵੀ ਭਾਰਤ ਨੂੰ ‘ਜਵਾਬ ਮਿਲਣ’ ਦੀ ਧਮਕੀ ਦਿੱਤੀ ਤੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਕਮਜ਼ੋਰ ਨਾ ਸਮਝੇ। ਉਥੇ ਹੀ ਕਿਹਾ ਕਿ ਪਾਕਿਸਤਾਨ ਨੂੰ ਅੰਦਰੂਨੀ ਕਮਜ਼ੋਰੀਆਂ ਤੇ ਕੱਟੜਤਾ ‘ਤੇ ਕਾਬੂ ਪਾਉਣਾ ਹੋਵੇਗਾ। ਰਾਹੀਲ ਨੇ ਆਪਣੇ ਭਾਸ਼ਣ ‘ਚ ਭਾਰਤ ਨੂੰ ਦੁਸ਼ਮਣ ਤੇ ਚੀਨ ਆਪਣਾ ਦੋਸਤ ਦੱਸਿਆ। (ਰੌਜ਼ਾਨਾ ਅਜੀਤ)

by November 29, 2016 World
ਲੋਕ ਸਭਾ ‘ਚ ਇਨਕਮ ਟੈਕਸ ਸੋਧ ਬਿਲ ਪਾਸ

ਲੋਕ ਸਭਾ ‘ਚ ਇਨਕਮ ਟੈਕਸ ਸੋਧ ਬਿਲ ਪਾਸ

ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਨਕਮ ਟੈਕਸ ਕਾਨੂੰਨ ‘ਚ ਸੋਧ ਲਈ ਲੋਕ ਸਭਾ ‘ਚ ਕਰਾਧਾਨ ਕਾਨੂੰਨ (ਦੂਸਰੀ ਸੋਧ) ਬਿਲ 2016 ਬੀਤੇ ਦਿਨ ਪੇਸ਼ ਕੀਤਾ ਗਿਆ ਸੀ ਜੋ ਅੱਜ ਪਾਸ ਕਰ ਦਿੱਤਾ ਗਿਆ ਹੈ। ਇਸ ‘ਚ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਲੋਕ ਆਪਣੀ ਅਣ ਐਲਾਨੀ ਨਕਦ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਕਸ ਤੇ ਜੁਰਮਾਨੇ ਦੇ ਰੂਪ ‘ਚ 50[Read More…]

by November 29, 2016 India
ਜਗਮੀਤ ਸਿੰਘ ਬਰਾੜ: ਇੱਕ ਸੁਲਝਿਆ ਪਰ ਉਲਝਿਆ ਹੋਇਆ ਆਗੂ

ਜਗਮੀਤ ਸਿੰਘ ਬਰਾੜ: ਇੱਕ ਸੁਲਝਿਆ ਪਰ ਉਲਝਿਆ ਹੋਇਆ ਆਗੂ

ਆਵਾਜ਼-ਏ-ਪੰਜਾਬ ਵਜੋਂ ਨਾਮਣਾ ਖੱਟਣ ਵਾਲਾ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ, ਆਖਰਕਾਰ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਹੈ। ਪਹਿਲਾਂ ਉਸ ਨੇ ਭਾਜਪਾ ਵਿੱਚ ਵੀ ਸ਼ਾਮਿਲ ਹੋਣ ਦਾ ਮਨ ਬਣਾਇਆ ਸੀ ਪਰ ਸ਼ਾਇਦ, ਨਾ ਤਾਂ ਜਗਮੀਤ ਹੀ ਭਾਜਪਾ ਲਈ ਬਣਿਆ ਹੈ ਅਤੇ ਨਾ ਹੀ ਭਾਜਪਾ ਨੂੰ ਉਸ ਦਾ ਰਵੱਈਆ ਮਾਫਕ ਆ ਸਕਦਾ ਸੀ। ਅਸਲੀਅਤ ਵਿੱਚ ਬਰਾੜ[Read More…]

by November 29, 2016 Articles
ਵੀ.ਐਸ.ਐਲ. ਸੈਂਟਰ ਸੂਜਨ ਕੋਰੀ ਹਾਈ ਸਕੂਲ ਵਿੱਚ ਪੰਜਾਬੀ ਕਲਾਸਾਂ ਦਾ ਸਲਾਨਾ ਸਮਾਗਮ

ਵੀ.ਐਸ.ਐਲ. ਸੈਂਟਰ ਸੂਜਨ ਕੋਰੀ ਹਾਈ ਸਕੂਲ ਵਿੱਚ ਪੰਜਾਬੀ ਕਲਾਸਾਂ ਦਾ ਸਲਾਨਾ ਸਮਾਗਮ

ਮੈਲਬਰਨ ਦੇ ਪੱਛਮੀ ਖੇਤਰ ਦੇ ਵੀ.ਐਸ.ਐਲ. ਸੈਂਟਰ ਸੂਜਨ ਕੋਰੀ ਹਾਈ ਸਕੂਲ ਵਿੱਚ ਪੰਜਾਬੀ ਕਲਾਸਾਂ ਦਾ ਸਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪੰਜਾਬੀ ਕਲਾਸਾਂ ਦੇ ਕੁਆਰਡੀਨੇਟਰ ਲਖਵੀਰ ਸਿੰਘ ਨੇ ਆਏ ਮਾਪਿਆਂ, ਰਿਸ਼ਤੇਦਾਰਾਂ ਅਤੇ ਸਕੂਲ ਦੇ ਬੱਚਿਆਂ ਦਾ ਸੁਆਗਤ ਕੀਤਾ। ਇਸ ਰੰਗਾਰੰਗ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਅਲੱਗ-ਅਲੱਗ ਪੇਸ਼ਕਾਰੀਆਂ ਨੂੰ ਕਾਲਪਨਿਕ ਕਹਾਣੀ ਦੇ ਰੂਪ ਵਿੱਚ[Read More…]

by November 29, 2016 Australia NZ
ਭਾਰਤੀ ਹਾਈ ਕਮਿਸ਼ਨ ਵੱਲੋਂ ਉਲੀਕਿਆ ਦੋ ਰੋਜ਼ਾ ਕੈਂਪ

ਭਾਰਤੀ ਹਾਈ ਕਮਿਸ਼ਨ ਵੱਲੋਂ ਉਲੀਕਿਆ ਦੋ ਰੋਜ਼ਾ ਕੈਂਪ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਸ਼੍ਰੀ ਨਵਦੀਪ ਸੂਰੀ (ਭਾਰਤੀ ਹਾਈ ਕਮਿਸ਼ਨਰ) ਦੇ ਨਿਰਦੇਸ਼ਾਂ ਹੇਠ ਪੀ.ਆਈ.ਓ ਕਾਰਡਾਂ ਲਈ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਦੋ ਰੋਜ਼ਾ ਕੈਂਪ ਲਗਾਇਆ। ਇਹ  ਕੈਂਪ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀ ਸੋਨਲ ਬਜਾਜ ਦੀ ਅਗਵਾਈ ਹੇਠ ਉਲੀਕਿਆ ਗਿਆ। ਸ਼੍ਰੀ ਸਿਵਾਰਮਨ, ਯੋਗੇਸ਼ ਸ਼ਰਮਾ ਅਤੇ ਕੋਮਲ ਨੇ ਲੋਕਾਂ ਨਾਲ ਰਾਬਤਾ ਕਾਇਮ ਕਰ ਲੋਕਾਂ ਦਿਆਂ ਮੁਸ਼ਕਿਲਾਂ ਦਾ ਤੁਰੰਤ ਸਮਾਦਾਨ ਕੀਤਾ ਗਿਆ। ਇਸ[Read More…]

by November 29, 2016 Australia NZ
ਆਪ ਦਲਿਤਾਂ ਨੂੰ ਗੁੰਮਰਾਹ ਕਰ ਰਹੀ ਹੈ: ਦਿੱਲੀ ਵਿੱਚ ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ : ਡਾ: ਮੇਘਰਾਜ ਸਿੰਘ

ਆਪ ਦਲਿਤਾਂ ਨੂੰ ਗੁੰਮਰਾਹ ਕਰ ਰਹੀ ਹੈ: ਦਿੱਲੀ ਵਿੱਚ ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ : ਡਾ: ਮੇਘਰਾਜ ਸਿੰਘ

ਬਹੁਜਨ ਸਮਾਜ ਪਾਰਟੀ ਵੱਲੋਂ ਮਿਸ਼ਨ 2017 ਲਈ ਬਸਪਾ ਲਿਆਓ ਪੰਜਾਬ ਬਚਾਓ ਮੁਹਿੰਮ ਤਹਿਤ ਦਾਣਾ ਮੰਡੀ ਮਹਿਲ ਕਲਾਂ ਵਿਖੇ ਪਾਰਟੀ ਦੇ ਉਮੀਦਵਾਰ ਡਾ: ਮੱਖਣ ਸਿੰਘ ਦੇ ਹੱਕ ਵਿੱਚ ਅੱਜ ਸੱਤਾ ਪ੍ਰਾਪਤ ਕਰੋ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਮੁਕੰਦ ਸਿੰਘ ਬਧੇਸਾ ਨੇ ਕੀਤੀ।ਸਮਾਗਮ ਵਿੱਚ ਬਸਪਾ ਦੇ ਸੂਬਾ ਇੰਚਾਰਜ ਡਾ: ਮੇਘਰਾਜ ਸਿੰਘ, ਸ੍ਰੀ ਰਛਪਾਲ ਸਿੰਘ ਰਾਜੂ[Read More…]

by November 28, 2016 Punjab
2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ[Read More…]

by November 28, 2016 Articles
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸੂਫੀ ਗਾਇਕ ਸਰਦਾਰ ਅਲੀ ਦਾ ਇਟਲੀ ਪੁੱਜਣ ‘ਤੇ ਕੀਤਾ ਗਿਆ ਸਨਮਾਨਿਤ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸੂਫੀ ਗਾਇਕ ਸਰਦਾਰ ਅਲੀ ਦਾ ਇਟਲੀ ਪੁੱਜਣ ‘ਤੇ ਕੀਤਾ ਗਿਆ ਸਨਮਾਨਿਤ

ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਨੇ ਆਪਣੀ ਫੇਰੀ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਨਾਲ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਿਲਣੀ ਕੀਤੀ। ਜਿਸ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਮੈਂਬਰਾਂ ਵੱਲੋਂ ਸਰਦਾਰ ਅਲੀ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਜੀ ਆਇਆ ਆਖਿਆ ਗਿਆ। ਇਸ ਸਮੇਂ ਸਰਦਾਰ ਅਲੀ ਵੱਲੋਂ ਸਭਾ ਦੇ[Read More…]

by November 28, 2016 Punjab, World
ਵਿਰਸਾ ਕਲੱਬ ਪਰਥ ਦੇ ਕਾਰਜਕਾਰਨੀ ਅਹੁਦੇਦਾਰਾਂ ਦੀ ਚੋਣ ਹੋਈ

ਵਿਰਸਾ ਕਲੱਬ ਪਰਥ ਦੇ ਕਾਰਜਕਾਰਨੀ ਅਹੁਦੇਦਾਰਾਂ ਦੀ ਚੋਣ ਹੋਈ

ਪਿਛਲੇ ਦਿਨੀਂ ਵਿਰਸਾ ਕਲੱਬ ਪਰਥ ਦੇ ਜਨਰਲ ਬਾਡੀ ਸਮੂਹ ਮੈਂਬਰਾਂ ਦੀ ਮੀਟਿੰਗ ਕੈਨਿੰਗਵੇਲ ਵਿਖੇ ਹੋਈ । ਜਿਸ ਵਿੱਚ ਪਿਛਲੇ ਸਾਲ ਦੌਰਾਨ ਕਲੱਬ ਵੱਲੋਂ ਕੀਤੇ ਕਾਰਜ ਤੇ ਉਪਲੱਬਧੀਆਂ ਦਾ ਲੇਖਾ ਜੋਖਾ ਵਿਚਾਰਿਆ ਗਿਆ । ਇਸ ਉਪਰੰਤ ਅਗਲੇ ਸਾਲ ਲਈ ਕਲੱਬ ਦੀ ਕਾਰਜਕਾਰਨੀ ਦੀ ਚੋਣ ਲਈ ਮਤਾ ਰੱਖਿਆ ਗਿਆ । ਜਿਸਨੂੰ ਸਮੂਹ ਜਨਰਲ ਬਾਡੀ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਅਤੇ[Read More…]

by November 28, 2016 Australia NZ