Archive for October, 2016

( ਤਰਕਸ਼ੀਲ ਸਾਹਿਤ ਮੰਚ ਦੇ ਮੈਂਬਰ ਪੌਦਾ ਲਾ ਕੇ ਹਰੀ ਦਿਵਾਲੀ ਮਨਾਉਂਦੇ ਹੋਏ)

ਤਰਕਸ਼ੀਲ ਸਾਹਿਤ ਸੱਭਿਆਚਾਰ ਮੰਚ ਨੇ ਪੌਦੇ ਲਾ ਕੇ ਦਿੱਤਾ ਹਰੀ ਦਿਵਾਲੀ ਮਨਾਉਣ ਦਾ ਸੰਦੇਸ਼

ਤਰਕਸ਼ੀਲ ਸਾਹਿਤ ਸੱਭਿਆਚਾਰ ਮੰਚ ਪੰਜਾਬ ਦੀ ਅਹਿਮ ਪਲੇਠੀ ਮੀਟਿੰਗ, ਗੀਤਕਾਰ ਗੁਰਾਂਦਿਤਾ ਸਿੰਘ ਸੰਧੂ ਸੁਖਣਵਾਲਾ ਦੀ ਪ੍ਰਧਾਨਗੀ ਹੇਠ, ਸ਼ਹੀਦ ਭਗਤ ਸਿੰਘ ਲਾਇਬਰੇਰੀ ਗੋਬਿੰਦਗੜ ਵਿਖੇ ਹੋਈ। ਇਸ ਵਿਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਜੈਤੋ ਤੋਂ ਆਏ ਗਿਆਨੀ ਜੋਗਿੰਦਰ ਸਿੰਘ ਭੱਲਾ ਨੇ ਕਿਹਾ ਕਿ ਆਪਣੀ ਅਗਿਆਨਤਾ ਕਾਰਨ ਅਸੀਂ ਭਾਰਤ ਵਾਸੀਆਂ ਨੇ ਅੱਜ ਸ਼ੋਰ ਨੂੰ ਹੀ[Read More…]

by October 31, 2016 Punjab
5ਆਬੀ ਕਲਚਰਲ ਐੰਡ ਸਪੋਰਟਸ ਐਸੋਸੀਏਸ਼ਨ ਆਫ ਵਿਕਟੋਰੀਆ ਵੱਲੋੰ ਵਾਲੀਬਾਲ ਸ਼ੂਟਿੰਗ ਟੂਰਨਾਮੈੰਟ

5ਆਬੀ ਕਲਚਰਲ ਐੰਡ ਸਪੋਰਟਸ ਐਸੋਸੀਏਸ਼ਨ ਆਫ ਵਿਕਟੋਰੀਆ ਵੱਲੋੰ ਵਾਲੀਬਾਲ ਸ਼ੂਟਿੰਗ ਟੂਰਨਾਮੈੰਟ

5ਆਬੀ ਕਲਚਰਲ ਐੰਡ ਸਪੋਰਟਸ ਐਸੋਸੀਏਸ਼ਨ ਆਫ ਵਿਕਟੋਰੀਆ ਵੱਲੋੰ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈੰਟ ਕਰਵਾਇਆ ਗਿਆ .. ਜਿਸ ਵਿੱਚ ਕੁੱਲ 11 ਟੀਮਾੰ ਨੇ ਭਾਗ ਲਿਆ.. ਮੈਚ ਸ਼ੂਰੂ ਕਰਵਾੳੋਣ ਤੋੰ ਪਹਿਲਾੰ ਮਨਮੀਤ ਅਲੀਸ਼ੇਰ ਲਈ 2 ਮਿੰਟ ਮੋਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ… ਪਹਿਲਾ ਇਨਾਮ 5ਆਬੀ ਕਲਚਰਲ ਐੰਡ ਸਪੋਰਟਸ ਐਸੋਸੀੇਸ਼ਨ ਟੀਮ B ਨੇ ਪਹਿਲਾ ਇਨਾਮ ਜਿੱਤਿਆ.. ਦਸ਼ਮੇਸ਼ ਸਪੋਰਟਸ ਕਲੱਬ ਨੇ ਦੂਜਾ ਇਨਾਮ ,[Read More…]

by October 31, 2016 Australia NZ
ਮਨੁੱਖ ਦੀ ਹਾਰ ਦੇ ਹਉਕੇ ਹਨ ਨੇਕੀ ਤੇ ਸੇਵਾ ਵਿਹੂਣੇ ਤਿਉਹਾਰ : ਪੰਥਕ ਤਾਲਮੇਲ ਸੰਗਠਨ

ਮਨੁੱਖ ਦੀ ਹਾਰ ਦੇ ਹਉਕੇ ਹਨ ਨੇਕੀ ਤੇ ਸੇਵਾ ਵਿਹੂਣੇ ਤਿਉਹਾਰ : ਪੰਥਕ ਤਾਲਮੇਲ ਸੰਗਠਨ

ਦੁਨੀਆਂ ਵਿਚ ਅਮੀਰ 500 ਵਿਅਕਤੀਆਂ ਦੀ ਆਮਦਨ ਲਗਭਗ 45 ਕਰੋੜ ਗਰੀਬ ਲੋਕਾਂ ਦੀ ਕੁੱਲ ਆਮਦਨ ਤੋਂ ਵੱਧ ਹੈ। 40 ਪ੍ਰਤੀਸ਼ਤ ਗਰੀਬ ਹਿੱਸਾ ਕੁਲ ਆਮਦਨ ਦਾ ਸਿਰਫ ੫% ਹੀ ਕਮਾਉਂਦਾ ਹੈ। ਅੰਦਾਜ਼ਨ 95 ਲੱਖ ਬੱਚੇ ੫ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜੋ ਕਿ 99 ਪ੍ਰਤੀਸ਼ਤ ਗਰੀਬ ਦੇਸ਼ਾਂ ਦੇ ਹੀ ਹੁੰਦੇ ਹਨ। ਗਰੀਬ ਦੇਸ਼ਾਂ ਵਿਚ ਮਨੁੱਖ ਦੀ ਔਸਤ[Read More…]

by October 31, 2016 Articles
ਰੂਹ ਦਾ ਰੱਜ – *ਸ਼ੁਕਰ-ਏ-ਖ਼ੁਦਾ*

ਰੂਹ ਦਾ ਰੱਜ – *ਸ਼ੁਕਰ-ਏ-ਖ਼ੁਦਾ*

ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ ਮੇਰੀ ਸਾਸੋਂ ਕਾ ਜੋ ਚਲੇ ਸਿਲਸਿਲਾ ਮੇਰੇ ਖੁਦਾ ਯੇ ਤੁਮ ਸੇ ਹੀ ਚਲਾ ਮੇਰੀ ਜਿੰਦਗੀ ਕੋ ਤੂਨੇ ਇਕ ਔਰ ਦਿਨ ਦਿਆ ਕਿਆ ਕਿਆ ਕਰਮ ਖੁਦਾਇਆ ਤੁਮਨੇ ਮੁਝ ਪੇ ਕੀਆ ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ ਅੱਖਰ ਤਾਂ ਉਹੀ ਪੈਂਤੀ ਹੀ ਹੁੰਦੇ ਹਨ ਪਰ ਇਹ ਸ਼ਾਇਰ ਜਾਂ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਹ ਅੱਖਰਾਂ ਦੀ ਚੋਣ ਕਰ ਸ਼ਬਦਾਂ ਨੂੰ ਕਿਸ ਵਿਧਾ ‘ਚ,[Read More…]

by October 31, 2016 Articles
ਸਾਊਥ ਆਸਟ੍ਰੇਲੀਆ ਵੱਸਦੇ ਸਾਰੇ ਸੱਜਣਾਂ ਨੂੰ ਬੇਨਤੀ

ਸਾਊਥ ਆਸਟ੍ਰੇਲੀਆ ਵੱਸਦੇ ਸਾਰੇ ਸੱਜਣਾਂ ਨੂੰ ਬੇਨਤੀ

ਸਾਊਥ ਆਸਟ੍ਰੇਲੀਆ ਵੱਸਦੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ‘ਮਨਮੀਤ ਅਲੀਸ਼ੇਰ’ ਨੂੰ ਸ਼ਰਧਾਂਜਲੀ ਦੇਣ ਲਈ 1 ਨਵੰਬਰ ਦਿਨ ਮੰਗਲਵਾਰ ਸ਼ਾਮ ਨੂੰ 5:30 ਵਜੇ ਨੂੰ ਵਿਕਟੋਰੀਆ ਸੁਕੇਰ ਐਡੀਲੇਡ ਵਿਖੇ ਇਕ ਸ਼ਾਂਤਮਈ ਸਭਾ ਸਤਿਕਾਰਤ ਡੈਨੀਅਲ ਕੋਨਲ ਦੀ ਯਤਨਾਂ ਸਦਕਾ ਹੋ ਰਹੀ ਹੈ ਸੌ ਆਪ ਸਭ ਨੂੰ ਬੇਨਤੀ ਹੈ ਕਿ ਵੇਲੇ ਸਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।

by October 31, 2016 Australia NZ
ਪੜ੍ਹੀਏ ਭਾਵੇਂ ਇੰਗਲਿਸ਼-ਪਰ ਨਹੀਂ ਭੁੱਲਣਾ ਦੇਸੀ ਕਲਚਰ: ਐਨ. ਆਈ. ਟੀ.ਟੀ. ਕਾਲਜ ਮੈਨੁਕਾਓ ਦੇ ਵਿਦਿਆਰਥੀਆਂ ਨੇ ਮਨਾਈ ਦਿਵਾਲੀ

ਪੜ੍ਹੀਏ ਭਾਵੇਂ ਇੰਗਲਿਸ਼-ਪਰ ਨਹੀਂ ਭੁੱਲਣਾ ਦੇਸੀ ਕਲਚਰ: ਐਨ. ਆਈ. ਟੀ.ਟੀ. ਕਾਲਜ ਮੈਨੁਕਾਓ ਦੇ ਵਿਦਿਆਰਥੀਆਂ ਨੇ ਮਨਾਈ ਦਿਵਾਲੀ

ਨਿਊਜ਼ੀਲੈਂਡ ਇੰਸਟੀਚਿਊਟ ਆਫ ਟੈਕਨੀਕਲ ਟ੍ਰੇਨਿੰਗ ਕਾਲਜ ਮੈਨੁਕਾਓ ਦੇ ਵਿਦਿਆਰਥੀਆਂ ਨੇ ਆਪਣੇ ਮਨ ਕੀ ਬਾਤ ਪੂਰੀ ਕਰਦਿਆਂ ਇਹ ਸਾਬਿਤ ਕੀਤਾ ਕਿ ਪੜ੍ਹੀਏ ਭਾਵੇਂ ਇੰਗਲਿਸ਼ ਪਰ ਆਪਣਾ ਦੇਸੀ ਕਲਚਰ ਨਹੀਂ ਭੁਲਣਾ। ਵਿਦਿਆਰਥੀਆਂ ਨੇ ਕਾਲਜ ਵਿਚ ਦਿਵਾਲੀ ਫੰਕਸ਼ਨ ਦਾ ਪ੍ਰਬੰਧ ਕੀਤਾ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਹੋਰਾਂ ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਦਿਵਾਲੀ ਦੀ ਹਾਰਦਿਕ ਵਧਾਈ ਦਿੱਤੀ। ਇਹ ਫੰਕਸ਼ਨ ਹੁਣ ਕਾਲਜ[Read More…]

by October 31, 2016 Australia NZ
ਨਮ ਅੱਖਾਂ ਨਾਲ ਦਿੱਤੀ ਬ੍ਰਿਸਬੇਨ ਨਿਵਾਸੀਆਂ ਨੇ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ 

ਨਮ ਅੱਖਾਂ ਨਾਲ ਦਿੱਤੀ ਬ੍ਰਿਸਬੇਨ ਨਿਵਾਸੀਆਂ ਨੇ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ 

ਬੀਤੇ ਸ਼ੁੱਕਰਵਾਰ ਮਨਮੀਤ ਅਲੀਸ਼ੇਰ ਨੂੰ ਇਕ 48 ਸਾਲਾ ਗੋਰੇ ਨੇ ਮਨਮੀਤ ਤੇ ਜਲਣਸ਼ੀਲ ਪਦਾਰਥ ਪਾ ਅੱਗ ਲਾ ਦਿੱਤੀ। ਸਿੱਖ ਭਾਈਚਾਰੇ ਤੇ ਹੋਰਨਾਂ ਅਦਾਰਿਆਂ ਵੱਲੋਂ ਡੂੰਗਾ ਦੁੱਖ ਪ੍ਰਗਟਾਈਆ ਗਿਆ। ਇਸ ਅਧੀਨ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ, ਬ੍ਰਿਸਬੇਨ ਸਿਟੀ ਟਰਾਂਸਪੋਰਟ ਦੇ ਨੁਮਇਦੇ, ਲੋਡ ਮੇਅਰ ਤੇ ਬ੍ਰਿਸਬੇਨ ਵਰਕ ਯੂਨਿਅਨ ਨੇ ਸ਼ਰਧਾ ਦੇ ਫ਼ੁਲ ਭੇਟ ਕੀਤੇ। ਇਸ ਤੋਂ ਬਾਦ ਸ਼ਾਮ 5:30 ਵਜੇ ਹਾਦਸੇ[Read More…]

by October 30, 2016 Australia NZ
ਬ੍ਰਿਸਬੇਨ ‘ਚ ਪੰਜਾਬੀ ਬੱਸ ਡਰਾਈਵਰ ਦੀ ਸ਼ਰੇਆਮ ਹੱਤਿਆ:  ਪਰਿਵਾਰ ਦੀ ਸਹਾਇਤਾ ਵਾਸਤੇ ਫੰਡ ਇਕੱਠਾ ਕਰਨ ਦੀ ਕਵਾਇਤ ਸ਼ੁਰੂ

ਬ੍ਰਿਸਬੇਨ ‘ਚ ਪੰਜਾਬੀ ਬੱਸ ਡਰਾਈਵਰ ਦੀ ਸ਼ਰੇਆਮ ਹੱਤਿਆ:  ਪਰਿਵਾਰ ਦੀ ਸਹਾਇਤਾ ਵਾਸਤੇ ਫੰਡ ਇਕੱਠਾ ਕਰਨ ਦੀ ਕਵਾਇਤ ਸ਼ੁਰੂ

ਸਾਵਣ ਕਈ ਆ ਕੇ ਤੁਰ ਗਏ, ਪਾਈਆੰ ਨਾ ਪੀਘਾੰ ਜੀ,, ਲੁੱਟੀਆੰ ਨਾ ਆਪ ਲੁਟਾਈਆੰ,ਜੋਬਨ ਦੀਆੰ ਨੀੰਦਾੰ ਜੀ,, ਆਸਟੇ੍ਲਿਆ ‘ਚ ਰੁਲੀ ਜਵਾਨੀ, ਮੰਗਦੀ ਆ ਲੇਖੇ ਬਈ,, ਡਾਲਰਾੰ ਦੇ ਵੱਟੇ ਜਿਹੜੇ, ਘੰਟੇ ਸੀ ਵੇਚੇ ਬਈ,, ਸਾਡੇ ਉਹ ਕੰਮ ਨਾ ਆਏ..!! ਵਿਦੇਸ਼ਾਂ ‘ਚ ਆ ਵੱਸੇ ਪੰਜਾਬੀਆ ਨੂੰ ਜਿੱਥੇ ਰੋਟੀ ਕਮਾਉਣ ਲਈ ਹੱਡ ਤੋੜ ਮਿਹਨਤ ਕਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦੇ ਹੈ ਉੱਥੇ ਉਹਨਾਂ[Read More…]

by October 29, 2016 Australia NZ
ਭਾਰਤ ਨੇ 15 ਪਾਕਿਸਤਾਨੀ ਫੌਜੀ ਕੀਤੇ ਢੇਰ

ਭਾਰਤ ਨੇ 15 ਪਾਕਿਸਤਾਨੀ ਫੌਜੀ ਕੀਤੇ ਢੇਰ

ਬੀ.ਐਸ.ਐਫ. ਨੇ ਦਾਅਵਾ ਕੀਤਾ ਹੈ ਕਿ ਐਲ.ਓ.ਸੀ. ਸਮੇਤ ਕੌਮਾਂਤਰੀ ਸਰਹੱਦ ‘ਤੇ ਭਾਰਤ ਵਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ 15 ਪਾਕਿਸਤਾਨੀ ਰੇਂਜਰ ਮਾਰੇ ਗਏ ਹਨ। ਇਥੇ ਜਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਸੀਜ਼ਫਾਈਰ ਦੀ ਉਲੰਘਣਾ ਕੀਤੀ ਜਾ ਰਹੀ ਹੈ।

by October 28, 2016 India
ਜ਼ਮਾਨਤ ਰੱਦ ਹੋਣ ਤੋਂ ਬਾਅਦ ਰੌਕੀ ਫ਼ਰਾਰ

ਜ਼ਮਾਨਤ ਰੱਦ ਹੋਣ ਤੋਂ ਬਾਅਦ ਰੌਕੀ ਫ਼ਰਾਰ

ਸੁਪਰੀਮ ਕੋਰਟ ਵੱਲੋਂ ਪਟਨਾ ਹਾਈਕੋਰਟ ਦਾ ਆਦੇਸ਼ ਰੱਦ ਕਰਦੇ ਹੋਏ ਅੱਜ ਅਦਿੱਤਿਆ ਸਚਦੇਵਾ ਰੋਡ ਰੇਜ ਮਾਮਲੇ ‘ਚ ਬਿਹਾਰ ਦੇ ਨੇਤਾ ਦੇ ਬੇਟੇ ਰੌਕੀ ਯਾਦਵ ਦੀ ਜਮਾਨਤ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਰੌਕੀ ਯਾਦਵ ਘਰ ਤੋਂ ਫ਼ਰਾਰ ਹੋ ਗਿਆ ਹੈ। ਉਹ ਜਨਤਾ ਦਲ (ਯੂ) ਤੋਂ ਮੁਅੱਤਲ ਕੀਤੀ ਗਈ ਮਨੋਰਮਾ ਦੇਵੀ ਦਾ ਬੇਟਾ ਹੈ।

by October 28, 2016 India