Archive for September, 2016

(ਹਾਕੀ ਖਿਡਾਰੀ ਸਾਹਿਬ ਸਿੰਘ)

ਨਿਊਜ਼ੀਲੈਂਡ ਯੂਨੀਵਰਸਿਟੀਜ਼ ਹਾਕੀ ਟੀਮ ਵਿਚ ਪੰਜਾਬੀ ਨੌਜਵਾਨ ਸਾਹਿਬ ਸਿੰਘ ਦੀ ਹੋਈ ਚੋਣ

ਖੇਡਾਂ ਦੇ ਵਿਚ ਜਿੱਥੇ ਨਿਊਜ਼ੀਲੈਂਡ ਦੀਆਂ ਕੌਮੀ ਟੀਮਾਂ ਅੰਤਰਰਾਸ਼ਟਰੀ ਪੱਧਰ ਉਤੇ ਵੱਡਾ ਨਾਂਅ ਰੱਖਦੀਆਂ ਹਨ ਉਥੇ ਰਾਸ਼ਟਰੀ ਪੱਧਰ ਦੀਆਂ ਟੀਮਾਂ ਦੀ ਵੀ ਕਾਫੀ ਮਹੱਤਤਾ ਰੱਖਦੀਆਂ ਹਨ ਕਿਉਂਕਿ ਇਹੀ ਖਿਡਾਰੀ ਅੱਗੇ ਜਾ ਕੇ ਕੌਮੀ ਟੀਮਾਂ ਵਿਚ ਥਾਂ ਬਣਾਉਂਦੇ ਹਨ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ  19 ਸਾਲਾ ਇਕ ਪੰਜਾਬੀ ਨੌਜਵਾਨ ਸਾਹਿਬ ਸਿੰਘ ਸਪੁੱਤਰ ਸ. ਮਨਜੀਤ ਸਿੰਘ (ਬਿੱਲਾ) ਪਿੰਡ[Read More…]

by September 30, 2016 Australia NZ
(ਸ. ਜਰਨੈਲ ਸਿੰਘ ਹਜ਼ਾਰਾ ਹੈਵਲੌਕ ਨਾਰਥ ਐਸੋਸੀਏਸ਼ਨ ਮੈਂਬਰਾਂ ਨਾਲ)

ਹੈਵਲੌਕ ਨਾਰਥ ਬਿਜ਼ਨਸ ਐਸੋਸੀਏਸ਼ਨ: ਗੋਰਿਆਂ ਦੀ ਇਸ ਵਕਾਰੀ ਸੰਸਥਾ ਨੇ ਸ. ਜਰਨੈਲ ਸਿੰਘ ਹਜ਼ਾਰਾ (ਜੇ.ਪੀ.) ਨੂੰ ਮੈਂਬਰ ਲਿਆ

ਹੇਸਟਿੰਗਜ਼ ਸ਼ਹਿਰ ਦੇ ਨਾਲ ਲਗਦੇ ਨਗਰ ਹੈਵਲੌਕ ਵਿਖੇ 300 ਤੋਂ ਉਪਰ ਵਪਾਰਕ ਅਦਾਰਿਆਂ ਦੇ ਮਾਲਕਾਂ ਵਾਲੀ ਸੰਸਥਾ ‘ਹੈਵਲੌਕ ਨਾਰਥ ਬਿਜ਼ਨਸ ਐਸੋਸੀਏਸ਼ਨ’ ਦਾ ਸਲਾਨਾ ਇਜਲਾਸ ਬੀਤੇ ਦਿਨੀਂ ਹੋਇਆ। ਗੋਰਿਆਂ ਦੀ ਇਸ ਸੰਸਥਾ ਵਿਚ ਸ. ਜਰਨੈਲ ਸਿੰਘ ਹਜ਼ਾਰਾ (ਜੇ.ਪੀ.) ਨੂੰ ਮੈਂਬਰ ਲਿਆ ਗਿਆ ਹੈ। ਇਹ ਸੰਸਥਾ ਜਿੱਥੇ ਵਪਾਰਕ ਅਦਾਰਿਆਂ ਦੇ ਮਾਮਲੇ ਨਿਜੱਠਣ ਵਿਚ ਸਰਕਾਰ ਨਾਲ ਤਾਲਮੇਲ ਬਣਾਈ ਰੱਖਦੀ ਹੈ ਉਥੇ ਸਥਾਨਕ ਸਮਾਜਿਕ[Read More…]

by September 30, 2016 Australia NZ
ਹਿਲੇਰੀ ਕਲਿੰਟਨ ਦੀ ਚੇਤਾਵਨੀ, ਪਾਕਿ ‘ਚ ਫਿਰ ਹੋ ਸਕਦਾ ਹੈ ਤਖ਼ਤਾ ਪਲਟ

ਹਿਲੇਰੀ ਕਲਿੰਟਨ ਦੀ ਚੇਤਾਵਨੀ, ਪਾਕਿ ‘ਚ ਫਿਰ ਹੋ ਸਕਦਾ ਹੈ ਤਖ਼ਤਾ ਪਲਟ

ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਚੇਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਹੈ ਕਿ ਪਾਕਿਸਤਾਨ ਵਿਚ ਫਿਰ ਤਖ਼ਤਾ ਪਲਟ ਸਕਦਾ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਪਾਕਿ ‘ਚ ਪ੍ਰਮਾਣੂ ਹਥਿਆਰ ਜਿਹਾਦੀਆਂ ਦੇ ਹੱਥਾਂ ਵਿਚ ਜਾ ਸਕਦੇ ਹਨ।  (ਰੌਜ਼ਾਨਾ ਅਜੀਤ)

by September 30, 2016 World
ਕਸ਼ਮੀਰ: ਪੁਲਿਸ ਤੇ ਸੀ.ਆਰ.ਪੀ.ਐਫ. ਦੀ ਜੁਆਇੰਟ ਟੀਮ ‘ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ

ਕਸ਼ਮੀਰ: ਪੁਲਿਸ ਤੇ ਸੀ.ਆਰ.ਪੀ.ਐਫ. ਦੀ ਜੁਆਇੰਟ ਟੀਮ ‘ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ

ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਪੁਲਿਸ ਤੇ ਸੀ.ਆਰ.ਪੀ.ਐਫ. ਦੀ ਜੁਆਇੰਟ ਟੀਮ ‘ਤੇ ਗੋਲੀਆਂ ਚਲਾਈਆਂ ਹਨ। ਫ਼ਿਲਹਾਲ ਕਿਸੇ ਵੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।  (ਰੌਜ਼ਾਨਾ ਅਜੀਤ)

by September 30, 2016 India
ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਸਥਾਪਿਤ

ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਸਥਾਪਿਤ

ਭਾਰਤ-ਪਾਕਿਸਤਾਨ ਸਰਹੱਦ ‘ਤੇ ਬਣੇ ਤਨਾਅ ਦੇ ਮਾਹੌਲ ਕਾਰਨ ਅਹਿਤਿਆਤ ਵਜੋਂ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵਲੋਂ ਲੋਕਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਦਫਤਰ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ[Read More…]

by September 30, 2016 Punjab
ਨਿਊਜ਼ੀਲੈਂਡ ‘ਚ ਕਾਰ ਦੁਰਘਟਨਾ ‘ਚ ਮਰੇ ਪੰਜਾਬੀ ਮੁੰਡੇ ਜਸਪ੍ਰੀਤ ਸਪਾਲ ਦੀ ਮ੍ਰਿਤਕ ਦੇਹ ਭੇਜੀ ਜਾਵੇਗੀ ਲੁਧਿਆਣਾ 

ਨਿਊਜ਼ੀਲੈਂਡ ‘ਚ ਕਾਰ ਦੁਰਘਟਨਾ ‘ਚ ਮਰੇ ਪੰਜਾਬੀ ਮੁੰਡੇ ਜਸਪ੍ਰੀਤ ਸਪਾਲ ਦੀ ਮ੍ਰਿਤਕ ਦੇਹ ਭੇਜੀ ਜਾਵੇਗੀ ਲੁਧਿਆਣਾ 

  ਬੀਤੀ 25 ਸਤੰਬਰ ਨੂੰ ਇਕ 22 ਸਾਲਾ ਪੰਜਾਬੀ ਨੌਜਵਾਨ ਜਸਪ੍ਰੀਤ ਸਪਾਲ ਦੀ ਵਲਿੰਗਟਨ ਨੇੜੇ ਇਕ ਕਾਰ ਦੁਰਘਟਨਾ ਵਿਚ ਮੌਤ ਹੋ ਗਈ ਸੀ, ਜਦ ਕਿ ਦੋ ਹੋਰ ਜ਼ਖਮੀ ਹੋ ਗਏ ਸਨ। ਤਿੰਨ ਨੌਜਵਾਨ ਕਿਸੇ ਕੰਮ ਵਾਸਤੇ ਵਲਿਗੰਟਨ ਜਾ ਰਹੇ ਸਨ ਅਤੇ ਇਹ ਨੌਜਵਾਨ ਮੂਹਰਲੀ ਸੀਟ ਉਤੇ ਪਸੰਜਰ ਸੀਟ ਉਤੇ ਬੈਠਾ ਸੀ। ਘਟਨਾ ਸਵੇਰੇ 6 ਕੁ ਵਜੇ ਦੀ ਦੱਸੀ ਜਾਂਦੀ ਹੈ।[Read More…]

by September 30, 2016 Australia NZ
ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਭੇਜਣ ਵਾਲੀਆਂ ਹੈਦਰਾਬਾਦ ਦੀਆਂ 8 ਫਰਮਾਂ ਵੀਜਾ ਸਕੈਮ ਵਿਚ ਸ਼ਾਮਿਲ 

ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਭੇਜਣ ਵਾਲੀਆਂ ਹੈਦਰਾਬਾਦ ਦੀਆਂ 8 ਫਰਮਾਂ ਵੀਜਾ ਸਕੈਮ ਵਿਚ ਸ਼ਾਮਿਲ 

ਭਾਰਤੀ ਦੀ ਇਕ ਪ੍ਰਸਿੱਧ ਅਖਬਾਰ ਡੈਕਨ ਨੇ ਮੁੰਬਈ ਸਥਿਤ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਦਫਤਰ ਦੇ ਹਵਾਲੇ ਨਾਲ ਖਬਰ ਛਾਪੀ ਹੈ ਕਿ ਹੈਦਰਾਬਾਦ ਦੀਆਂ 8 ਫਰਮਾਂ ਜੋ ਕਿ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਭੇਜਣ ਦਾ ਜਾਅਲੀ ਧੰਦਾ ਕਰਦੀਆਂ ਸਨ, ਵੀਜ਼ਾ ਸਕੈਮ ਵਿਚ ਸ਼ਾਮਿਲ ਹਨ। ਇਨ੍ਹਾਂ ਦੇ ਚਲਦਿਆਂ ਲਗਪਗ 150 ਦੇ ਕਰੀਬ ਵਿਦਿਆਰਥੀ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੀ ਦੇਸ਼ ਨਿਕਾਲੇ (ਡਿਪੋਰਟੇਸ਼ਨ) ਦੀ ਕਾਰਵਾਈ ਅਧੀਨ[Read More…]

by September 29, 2016 Australia NZ
ਭਾਰਤ ਪਾਕਿਸਤਾਨ ਦੀ ਸੀਮਾ ਦੇ ਨਾਲ ਲੱਗਦੇ 10 ਕਿਲੋਮੀਟਰ ਤੱਕ ਦੇ ਪਿੰਡਾ ਨੂੰ ਖਾਲੀ ਕਰਨ ਦੇ ਆਦੇਸ਼

ਭਾਰਤ ਪਾਕਿਸਤਾਨ ਦੀ ਸੀਮਾ ਦੇ ਨਾਲ ਲੱਗਦੇ 10 ਕਿਲੋਮੀਟਰ ਤੱਕ ਦੇ ਪਿੰਡਾ ਨੂੰ ਖਾਲੀ ਕਰਨ ਦੇ ਆਦੇਸ਼

ਭਾਰਤ ਪਾਕਿਸਤਾਨ ਦੇ ਵਿਚ ਚੱਲ ਰਹੇ ਤਨਾਅ ਦੇ ਕਾਰਨ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਪੰਜਾਬ ਦੇ ਡਿਪਟੀ ਕਮਿਸ਼ਨਰਾ ਨੂੰ ਵੀਡੀੳ ਕਾਂਨਫਰੰਸ ਰਾਹੀ ਆਦੇਸ਼ ਦਿਤੇ ਗਏ ਕਿ ਭਾਰਤ ਪਾਕਿਸਤਾਨ ਸੀਮਾ ਦੇ ਨਾਲ ਲੱਗਦੇ 10 ਕਿਲੋਮੀਟਰ ਤੱਕ ਦੇ ਪਿੰਡਾ ਨੂੰ ਸ਼ਾਮ ਤੱਕ ਖਾਲੀ ਕਰਵਾਇਆ ਜਾਵੇ। ਦੁਜੇ ਪਾਸੇ ਭਾਰਤ ਵੱਲੋ ਪੀ.ੳ.ਕੇ ਵਿਚ ਕੀਤੇ ਗਏ ਸਰਜੀਕਲ ਅਪ੍ਰੇਸ਼ਨ ਤੋ ਬਾਅਦ ਪੰਜਾਬ ਦੇ ਲੋਕਾ ਦੇ ਵਿਚ[Read More…]

by September 29, 2016 India
ਪੰਜਾਬ ਨੂੰ ਕਿਰਤ ਸਭਿਆਚਾਰ ਨਾਲੋਂ ਤੋੜਨ ਦੀ ਗਹਿਰੀ ਸਾਜ਼ਿਸ਼ ਨੂੰ ਸਮਝਣ ਦੀ ਲੋੜ

ਪੰਜਾਬ ਨੂੰ ਕਿਰਤ ਸਭਿਆਚਾਰ ਨਾਲੋਂ ਤੋੜਨ ਦੀ ਗਹਿਰੀ ਸਾਜ਼ਿਸ਼ ਨੂੰ ਸਮਝਣ ਦੀ ਲੋੜ

ਲੋਕ ਇਨਕਲਾਬ ਦੇ ਅਲੰਬਰਦਾਰ ਅਤੇ ਸਿੱਖ ਕੌਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਬੁਨਿਆਦ ਅਜਿਹੇ ਸੁਨਹਿਰੀ ਅਸੂਲਾਂ ਤੇ ਰੱਖੀ ਜਿਨ੍ਹਾਂ ਨੂੰ ਝੁਠਲਾਉਣਾ ਨਾ ਉਸ ਸਮੇਂ ਦੀਆਂ ਲੁਟੇਰੀਆਂ ਜਮਾਤਾਂ ਦੇ ਵੱਸ ਦੀ ਗੱਲ ਸੀ, ਨਾਂ ਮੌਜੂਦਾ ਸਮੇਂ ਵਿਚ ਹੈ ਅਤੇ ਨਾਂ ਹੀ ਭਵਿੱਖ ਵਿਚ ਕੋਈ ਤਾਕਤ ਸਿੱਖੀ ਦੇ ਸਿਧਾਂਤਾਂ ਨੂੰ ਝੁਠਲਾ ਸਕਣ ਦੇ ਸਮਰੱਥ ਹੋਵੇਗੀ। ਸਿੱਖੀ[Read More…]

by September 29, 2016 Articles
ਗੁਰਦੁਆਰਾ ਬੋਰਡ ਦੀ ਜਮੀਨ ਐਮ ਐਸ ਈ ਬੀ ਨੂੰ ਨਹੀ ਦੇਣ ਦੇਵਾਂਗੇ-ਸੇਰ ਸਿੰਘ ਫੌਜੀ

ਗੁਰਦੁਆਰਾ ਬੋਰਡ ਦੀ ਜਮੀਨ ਐਮ ਐਸ ਈ ਬੀ ਨੂੰ ਨਹੀ ਦੇਣ ਦੇਵਾਂਗੇ-ਸੇਰ ਸਿੰਘ ਫੌਜੀ

ਸਚਖੰਡ ਸ੍ਰੀ ਹਜੂਰ ਅਬਚਲ ਨਗਰ ਸਹਿਬ ਦੀ ਬੁਲਾਈ ਗਈ ਬੈਠਕ ਵੀਤੇ ਦਿਨੀਂ 26 ਸਤੰਬਰ ਨੂੰ ਸ੍ਰੀ ਹਰਮੰਿਦਰ ਸਹਿਬ ਪਟਨਾ(ਬਿਹਾਰ) ਵਿਖੇ ਹੋਣੀ ਸੀ ਜੋ ਕਿ ਕੌਰਮ ਪੂਰਾ ਨਾ ਹੋਣ ਕਰਕੇ ਰੱਦ ਹੋ ਗਈ। ਇਸ ਸਬੰਧੀ ਪਹਿਰੇਦਾਰ ਨਾਲ ਫੋਨ ਤੇ ਗੱਲਵਾਤ ਕਰਦਿਆਂ ਗੁਰਦੁਆਰਾ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਚੁਣੇ ਹੋਏ ਮੈਂਬਰ ਸੇਰ ਸਿੰਘ ਫੌਜੀ ਨੇ ਕਿਹਾ ਕਿ ਮੀਟਿੰਗ ਨਾ ਹੋਣ ਦਾ[Read More…]

by September 29, 2016 India