Archive for August, 2016

ਜਸਟਿਸ ਢੀਂਗਰਾ ਨੇ ਵਾਡਰਾ ਜ਼ਮੀਨ ਮਾਮਲੇ ‘ਚ ਰਿਪੋਰਟ ਸੌਂਪੀ, ਕਾਰਵਾਈ ਦੀ ਸਿਫ਼ਾਰਸ਼

ਜਸਟਿਸ ਢੀਂਗਰਾ ਨੇ ਵਾਡਰਾ ਜ਼ਮੀਨ ਮਾਮਲੇ ‘ਚ ਰਿਪੋਰਟ ਸੌਂਪੀ, ਕਾਰਵਾਈ ਦੀ ਸਿਫ਼ਾਰਸ਼

ਸੋਨੀਆ ਗਾਂਧੀ ਦੇ ਜਵਾਈ ਤੇ ਕਾਰੋਬਾਰੀ ਰਾਬਟ ਵਾਡਰਾ ‘ਤੇ ਜ਼ਮੀਨ ਘੁਟਾਲੇ ਦੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਢੀਂਗਰਾ ਨੇ ਰਿਪੋਰਟ ਵਿਚ ਵਾਡਰਾ ਦੀਆਂ ਕੰਪਨੀਆਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਕਮਿਸ਼ਨ ਨੇ 6 ਮਾਮਲਿਆਂ ਵਿਚ ਐਫ.ਆਈ.ਆਰ. ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਰਿਪੋਰਟ ਵਿਚ ਸਾਬਕਾ ਮੁੱਖ ਮੰਤਰੀ ਹੁੱਡਾ ‘ਤੇ ਵੀ ਇਲਜ਼ਾਮ ਲੱਗੇ ਹਨ। (ਰੋਜ਼ਾਨਾ ਅਜੀਤ)

by August 31, 2016 India
ਦਿੱਲੀ : ਮੀਂਹ ਕਾਰਨ ਲੱਗੇ ਜਾਮ ‘ਚ ਫਸੇ ਅਮਰੀਕੀ ਵਿਦੇਸ਼ ਮੰਤਰੀ ਕੈਰੀ

ਦਿੱਲੀ : ਮੀਂਹ ਕਾਰਨ ਲੱਗੇ ਜਾਮ ‘ਚ ਫਸੇ ਅਮਰੀਕੀ ਵਿਦੇਸ਼ ਮੰਤਰੀ ਕੈਰੀ

ਦਿੱਲੀ ‘ਚ ਪਏ ਅੱਜ ਸਵੇਰੇ ਭਾਰੀ ਮੀਂਹ ਨੇ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਨੂੰ ਮੁਸਕਲ ਵਿਚ ਪਾ ਦਿੱਤਾ । ਦਿੱਲੀ ਦੇ ਮੌਸਮ ਨੇ ਇਸ ਵਾਰ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਅੱਗੇ ਭਾਰਤ ਦੀ ਅਸਲੀਅਤ ਖੋਲ੍ਹ ਦਿੱਤੀ। ਦਿੱਲੀ ਅਤੇ ਉਸ ਦੇ ਆਸ-ਪਾਸ ਇਲਾਕਿਆਂ ਵਿਚ ਹੋਈ ਇਕ ਘੰਟੇ ਦੀ ਤੇਜ਼ ਬਾਰਸ਼ ਤੋਂ ਬਾਅਦ ਦਿੱਲੀ-ਗੁੜਗਾਓਂ ਵਿਚ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਟਰੈਫ਼ਿਕ[Read More…]

by August 31, 2016 India
ਗਿਆਨੀ ਪੁ੍ਸ਼ਪਿੰਦਰ ਸਿੰਘ ਐਡੀਲੇਡ ਵਾਲਿਆਂ ਵੱਲੋਂ ਗੁਰੂਦੁਆਰਾ ਟਾਰਨੇਟ ‘ਚ ਕਥਾ

ਗਿਆਨੀ ਪੁ੍ਸ਼ਪਿੰਦਰ ਸਿੰਘ ਐਡੀਲੇਡ ਵਾਲਿਆਂ ਵੱਲੋਂ ਗੁਰੂਦੁਆਰਾ ਟਾਰਨੇਟ ‘ਚ ਕਥਾ

    ਗਿਆਨੀ ਪੁ੍ਸ਼ਪਿੰਦਰ ਸਿੰਘ ਐਡੀਲੇਡ ਵਾਲਿਆਂ ਨੇ ਗੁਰੂਦੁਆਰਾ ਟਾਰਨੇਟ ‘ਚ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਜੀ ਨੇ ਕਿਹਾ ਕਿ ਸੰਸਾਰੀ ਪਦਾਰਥਾਂ ਤੋਂ ਸੁੱਖ ਨਹੀਂ ਮਿਲਦਾ। ਪ੍ਰਮਾਤਮਾ ਦਾ ਨਾਂਅ ਹਰ ਇੱਕ ਨੂੰ ਜਪਣਾ ਚਾਹੀਦਾ ਹੈ। ਉਨਾਂ੍ਹ ਆਖਿਆ ਕਿ ਗੁਰੂ ਘਰ ਜਾ ਕੇ ਸੇਵਾ ਵੀ ਕਰਨੀ ਚਾਹੀਦੀ ਹੈ। ਸਿੱਖਾਂ ਦ ਗੁਰੂ ਸਿਰਫ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਹਨ ਅਤੇ[Read More…]

by August 31, 2016 Australia NZ
ਪੁਸਤਕ ਮੇਲੇ ਦਾ ਉਦਘਾਟਨ ਅਤੇ ਬਾਪੂ ਪਾਰਸ਼ ਦੀ ਪੁਸਤਕ ਰਿਲੀਜ਼

ਪੁਸਤਕ ਮੇਲੇ ਦਾ ਉਦਘਾਟਨ ਅਤੇ ਬਾਪੂ ਪਾਰਸ਼ ਦੀ ਪੁਸਤਕ ਰਿਲੀਜ਼

ਗਰੇਟਰ ਏਰੀਆ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਸਮੂਹ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਪੁਸਤਕ ਮੇਲੇ ਦਾ ਉਦਘਾਟਨ ਪੰਜਾਬੀ ਜਗਤ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹਰਚਰਨ ਸਿੰਘ ਗਿੱਲ (ਰਾਮੂਵਾਲੀਆ) ਇਕਬਾਲ ਮਾਹਲ ਅਤੇ ਪੱਤਰਕਾਰ ਸਤਬੀਰ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਹਰਚਰਨ ਰਾਮੂਵਾਲੀਆਂ ਨੇ ਕਿਹਾ ਕਿ ਸਾਡੇ ਲਈ ਅਥਾਹ ਖੁਸ਼ੀ ਦੇ ਪਲ ਹਨ ਕਿ ਸਾਡੇ ਸ਼ਹਿਰ ਵਿਚ ਇੰਡੀਆ ਤੋਂ ਆ[Read More…]

by August 31, 2016 World
ਛੋਟੇਪੁਰ ਨੂੰ ਦੋਸ਼ੀ ਗਰਦਾਨਣ ਵਾਲਾ ਆਸਟ੍ਰੇਲੀਆ ‘ਚ ਆਪ ਦੋਸ਼ੀ

ਛੋਟੇਪੁਰ ਨੂੰ ਦੋਸ਼ੀ ਗਰਦਾਨਣ ਵਾਲਾ ਆਸਟ੍ਰੇਲੀਆ ‘ਚ ਆਪ ਦੋਸ਼ੀ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਕੋਰਟ ਵੱਲੋਂ ਰਵਿੰਦਰ ਸਿੰਘ ਕੰਗ ਨੂੰ ਲਾਪਰਵਾਹੀ, ਗੈਰ-ਜਿੰਮੇਦਾਰੀ ਨਾਲ ਟੈਕਸੀ ਚਲਾਉਣ ਦੇ ਦੋਸ਼ ‘ਚ 2011 ਵਿੱਚ 125 ਘੰਟੇ ਕਮਿਊਨਿਟੀ ਸਰਵਿਸ ਕਰਨ ਦੀ ਸਜ਼ਾ ਸੁਣਾਈ ਗਈ ਸੀ। ਜਿਸ ਉਪਰੰਤ ਰਵਿੰਦਰ ਤੇ ਉਸਦੀ ਪਤਨੀ ਨੇ ਆਪਣੇ ਕਰੈਡਿਟ ਕਾਰਡਾਂ ਦਾ ਦੁਰ-ਉਪਯੋਗ ਕਰ ਲੋਕਾਂ ਦੇ ਪੈਸੇ ਮਾਰ ਆਸਟ੍ਰੇਲੀਆ ਛੱਡ ਇੰਡੀਆ ਮੁੜ ਗਿਆ। ਪਿਛਲੇ ਦਿਨੀ ਆਮ ਆਦਮੀ ਪਾਰਟੀ ਤੋਂ ਛੋਟੇਪੁਰ ਉੱਤੇ[Read More…]

by August 31, 2016 Australia NZ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਵੇ—ਪੰਥਕ ਤਾਲਮੇਲ ਸੰਗਠਨ

ਪੰਥਕ ਤਾਲਮੇਲ ਸੰਗਠਨ 9592093472, 9814898802, 9814921297, 9815193839, 9888353957 ਪ੍ਰੈਸ ਨੋਟ                            30/8/2016 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਨਾਨਕਸ਼ਾਹੀ ਕੈਲੰਡਰ ਸੰਨ 2003 ਵਿਚ ਜਾਰੀ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸਰਕਾਰਾਂ ਇਸੇ ਅਨੁਸਾਰ ਹੀ[Read More…]

by August 31, 2016 Punjab
ਜਥੇਦਾਰ ਟੌਹੜਾ ਦੀ ਬੇਟੀ ਤੇ ਜਵਾਈ ਆਪ ਪਾਰਟੀ ‘ਚ ਹੋਏ ਸ਼ਾਮਲ

ਜਥੇਦਾਰ ਟੌਹੜਾ ਦੀ ਬੇਟੀ ਤੇ ਜਵਾਈ ਆਪ ਪਾਰਟੀ ‘ਚ ਹੋਏ ਸ਼ਾਮਲ

ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਹਰਮੇਲ ਸਿੰਘ ਟੌਹੜਾ ਨੇ ਚੰਡੀਗੜ੍ਹ ਵਿਖੇ ਸੰਜੇ ਸਿੰਘ ਦੀ ਹਾਜ਼ਰੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਹਰਮੇਲ ਸਿੰਘ ਟੌਹੜਾ ਨੇ ਕਿਹਾ ਹੈ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਹ ਆਪ ‘ਚ ਸ਼ਾਮਲ ਹੋ ਗਏ ਹਨ। ( ਰੌਜ਼ਾਨਾ ਅਜੀਤ)

by August 30, 2016 Punjab
Shalinder Singh Shelly state convener Punjab Lok Dal (center)addressing the Media person in Amritsar on Aug29.photo by vishal kumar

ਆਪ ਦੇ ਬਾਗ਼ੀਆਂ ਨੇ ਬਣਾਈ ‘ਪੰਜਾਬ ਲੋਕ ਦਲ’ ਪਾਰਟੀ , ਇਕ ਟਿਕਟ ਦੇ ਡੇਢ ਕਰੋੜ ਮੰਗੇ

ਪੰਜਾਬ ਵਿਚ ‘ਆਮ ਆਦਮੀ ਪਾਰਟੀ’ ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ ‘ਪੰਜਾਬ ਲੋਕ ਦਲ’ ਨਾਂ ਦੀ ਪਾਰਟੀ ਹੋਂਦ ਵਿਚ ਆ ਗਈ ਹੈ। ਅੰਮ੍ਰਿਤਸਰ ਵਿਚ ਪਾਰਟੀ ਦੇ ਗਠਨ ਦੇ ਦੌਰਾਨ ਇਸ ਅਹੁਦੇਦਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਲੜਨ ਦਾ ਫੈਸਲਾ ਕੀਤਾ।’ਪੰਜਾਬ ਲੋਕ ਦਲ’ ਜਥੇਬੰਦੀ ਦੇ ਸੂਬਾਈ ਕਨਵੀਨਰ ਡਾ.[Read More…]

by August 30, 2016 Punjab
ਲੇਬਰ ਪਾਰਟੀ ਬੌਟਨੀ ਹਲਕੇ ਦਾ ਉਦਮ: ਲਿਸਟ ਐਮ. ਪੀ. ਜੈਸਿੰਡਾ ਆਰਡਨ ਨਾਲ ਸਥਾਨਕ ਭਾਈਚਾਰੇ ਨੇ ਕੀਤੀਆਂ ਖੁੱਲ੍ਹੀਆ-ਵਿਚਾਰਾਂ

ਲੇਬਰ ਪਾਰਟੀ ਬੌਟਨੀ ਹਲਕੇ ਦਾ ਉਦਮ: ਲਿਸਟ ਐਮ. ਪੀ. ਜੈਸਿੰਡਾ ਆਰਡਨ ਨਾਲ ਸਥਾਨਕ ਭਾਈਚਾਰੇ ਨੇ ਕੀਤੀਆਂ ਖੁੱਲ੍ਹੀਆ-ਵਿਚਾਰਾਂ

ਜਿਵੇਂ-ਜਿਵੇਂ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਰਾਜਨੀਤਕ ਪਾਰਟੀਆਂ ਵੀ ਸਰਗਰਮੀਆਂ ਫੜ ਰਹੀਆਂ ਹਨ। ਨਿਊਜ਼ੀਲੈਂਡ ਵਿਖੇ ਫੋਕੇ ਪ੍ਰਚਾਰ ਨਾਲੋਂ ਪ੍ਰੈਕਟੀਕਲ ਕੰਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਭਾਰਤੀ ਭਾਈਚਾਰੇ ਨੂੰ ਖੁਸ਼ੀ ਹੋਏਗੀ ਕਿ ਹਲਕਾ ਬੌਟਨੀ ਵਿਖੇ ਲੇਬਰ ਪਾਰਟੀ ਵਿੰਗ ਦੀ ਚੇਅਰਪਰਸਨ ਪੰਜਾਬੀ ਕੁੜੀ ਬਲਜੀਤ ਕੌਰ ਹੈ ਜੋ ਕਿ ਇਸ ਵੇਲੇ ਹਾਵਕ ਲੋਕਲ ਬੋਰਡ ਚੋਣਾਂ ਦੇ ਵਿਚ ਉਮੀਦਵਾਰ ਵੀ[Read More…]

by August 29, 2016 Australia NZ
ਗ੍ਰਿਫਥ ਦੇ ਬੈਗਾਲੀ ਕਲੱਬ ਵਿੱਚ 20 ਅਗਸਤ ਨੂੰ ਗ੍ਰਿਫਥ ਦੀਆਂ ਪੰਜਾਬਣਾਂ ਨੇ ਮਨਾਈਆਂ ਤੀਆਂ

ਗ੍ਰਿਫਥ ਦੇ ਬੈਗਾਲੀ ਕਲੱਬ ਵਿੱਚ 20 ਅਗਸਤ ਨੂੰ ਗ੍ਰਿਫਥ ਦੀਆਂ ਪੰਜਾਬਣਾਂ ਨੇ ਮਨਾਈਆਂ ਤੀਆਂ

ਗ੍ਰਿਫਥ ਦੇ ਬੈਗਾਲੀ ਕਲੱਬ ਵਿੱਚ 20 ਅਗਸਤ ਨੂੰ ਗ੍ਰਿਫਥ ਦੀਆਂ ਪੰਜਾਬਣਾਂ ਵੱਲੋਂ ਤੀਆਂ ਮਨਾਈਆਂ ਗਈਆਂ। ਇਸ ਵਿੱਚ 400 ਤੋਂ ਵੱਧ ਔਰਤਾਂ ਅਤੇ ਬੱਚਿਆਂ ਨੇ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਦੌਰਾਨ ਖਾਣ ਪੀਣ ਦੇ ਨਾਲ ਨਾਲ ਬੱਚਿਆਂ ਅਤੇ ਲੜਕੀਆਂ ਵੱਲੋਂ ਤਿਆਰ ਕੀਤਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਾਰੀਆਂ ਹੀ ਪੇਸ਼ਕਾਰੀਆਂ ਇੱਕ ਦੂਜੇ ਤੋਂ ਵੱਧ ਕੇ ਸਨ ਅਤੇ ਸਭ ਨੇ ਪ੍ਰੋਗਰਾਮ ਦਾ[Read More…]

by August 29, 2016 Australia NZ