Archive for July, 2016

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ‘ਆਹਟ’ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ‘ਆਹਟ’ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਨਿਵੇਕਲੇ ਮੁਹਾਵਰੇ ਵਾਲੀ ਕਵਿੱਤਰੀ ਰਾਜਵਿੰਦਰ ਕੌਰ ਜਟਾਣਾ ਦੇ ਪਲੇਠੇ ਕਾਵਿ ਸੰਗ੍ਰਹਿ ‘ਆਹਟ’ ਦਾ ਭਾਸ਼ਾ ਵਿਭਾਗ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਸਤੀਸ਼ ਕੁਮਾਰ ਵਰਮਾ, ਡਾ. ਸੁਲਤਾਨਾ ਬੇਗ਼ਮ, ਰਾਜਵਿੰਦਰ ਕੌਰ ਜਟਾਣਾ ਅਤੇ ਬਾਬੂ ਸਿੰਘ ਰੈਹਲ ਆਦਿ ਸ਼ਖਸੀਅਤਾਂ ਸ਼ਾਮਿਲ ਸਨ। ਸਮਾਗਮ ਦੇ[Read More…]

by July 31, 2016 Punjab
ਰੀਓ ਉਲੰਪਿਕ ਖੇਡਾਂ 2016: ਆਸਟ੍ਰੇਲੀਆਈ ਖਿਡਾਰੀਆਂ `ਤੇ ਇੱਕ ਨਜ਼ਰ

ਰੀਓ ਉਲੰਪਿਕ ਖੇਡਾਂ 2016: ਆਸਟ੍ਰੇਲੀਆਈ ਖਿਡਾਰੀਆਂ `ਤੇ ਇੱਕ ਨਜ਼ਰ

5 ਅਗਸਤ 2016 ਤੋਂ ਬਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿਖੇ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਵਿੱਚ ਪ੍ਰਦਰਸ਼ਨ ਕਰਨ ਲਈ ਆਸਟ੍ਰੇਲੀਆਈ ਦਲ ਪੂਰੀ ਤਿਆਰੀ ਵਿੱਚ ਹੈ।ਇਹਨਾਂ ਖੇਡਾਂ ਵਿੱਚ ਆਸਟ੍ਰੇਲੀਆ ਵਲੋਂ 419 ਖਿਡਾਰੀ ਅਤੇ ਤਕਰੀਬਨ 300 ਅਧਿਕਾਰੀਆਂ ਦਾ ਦਲ ਭਾਗ ਲੈ ਰਿਹਾ ਹੈ।ਕੁੱਲ ਖਿਡਾਰੀਆਂ ਵਿੱਚ 212 ਔਰਤਾਂ ਅਤੇ 207 ਪੁਰਸ਼ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।ਇਸ ਖਿਡਾਰੀ ਦਲ ਵਿੱਚ[Read More…]

by July 31, 2016 Australia NZ
ਆਸਟ੍ਰੇਲੀਆ-ਨਿਊਜ਼ੀਲ਼ੈਂਡ ਵਿੱਚ ਦੌੜ ਰਿਹਾ ਹੈ `ਬੰਬੂਕਾਟ`

ਆਸਟ੍ਰੇਲੀਆ-ਨਿਊਜ਼ੀਲ਼ੈਂਡ ਵਿੱਚ ਦੌੜ ਰਿਹਾ ਹੈ `ਬੰਬੂਕਾਟ`

  ਸ਼ੁੱਕਰਵਾਰ ਨੂੰ ਰਿਲ਼ੀਜ਼ ਹੋਈ ਪੰਜਾਬੀ ਫਿਲਮ `ਬੰਬੂਕਾਟ` ਅੱਜ ਕੱਲ ਚਰਚਾ ਵਿੱਚ ਹੈ।ਪੁਰਾਣੇ ਸਮਿਆਂ ਵਿੱਚ ਸਰਕਾਰੀ ਅਹੁਦੇ `ਤੇ ਲੱਗੇ ਹੋਣਾ ਅਤੇ `ਬੰਬੂਕਾਟ` ਰੱਖਣਾ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀ ।ਇਸੇ ਰੋਅਬਦਾਰੀ ਕਰਕੇ ਸੰਬੰਧਿਤ ਧਿਰ ਦੀ ਇਲਾਕੇ ਵਿੱਚ ਪੁੱਛ-ਪ੍ਰਤੀਤ ਹੁੰਦੀ ਸੀ।ਫਿਲ਼ਮ ਵਿੱਚ ਇੱਕ ਸਾਂਢੂ `ਬੰਬੂਕਾਟ` ਵਾਲਾ ਅਤੇ ਦੂਜਾ `ਸਾਈਕਲ ਵਾਲਾ ਹੈਅਤੇ ਦੋਹਾਂ ਨੂੰ ਰਿਸ਼ਤੇ ਵੀ ਸਮਾਜਿਕ ਰੁਤਬੇ ਦੇ ਹਿਸਾਬ ਨਾਲ ਮਿਲਦੇ ਹਨ।[Read More…]

by July 31, 2016 Australia NZ
ਮੁਹੰਮਦ ਰਫ਼ੀ ਦੀ ਬਰਸੀ ਤੇ ਵਿਸ਼ੇਸ਼: ਮਖ਼ਮਲੀ ਆਵਾਜ਼ ਦਾ ਮਾਲਿਕ ਮੁਹੰਮਦ ਰਫ਼ੀ

ਮੁਹੰਮਦ ਰਫ਼ੀ ਦੀ ਬਰਸੀ ਤੇ ਵਿਸ਼ੇਸ਼: ਮਖ਼ਮਲੀ ਆਵਾਜ਼ ਦਾ ਮਾਲਿਕ ਮੁਹੰਮਦ ਰਫ਼ੀ

  ਆਪਣੀ ਮਖ਼ਮਲੀ ਆਵਾਜ਼ ਨਾਲ ਦੁਨੀਆ ਵਿਚ ਖਲਬਲੀ ਮਚਾਉਣ ਵਾਲਾ ਕਲਾਕਾਰ ਅੱਜ ਸਾਡੇ ਵਿਚ ਮੌਜੂਦ ਨਹੀਂ ਹੈ ਪ੍ਰੰਤੂ ਉਹ ਆਵਾਜ਼ ਅੱਜ ਵੀ ਸਾਡੇ ਕੰਨਾ ਵਿਚ ਰਸ ਘੋਲਦੀ ਹੈ। ਅਸੀਂ ਉਸ ਮਹਾਨ ਕਲਾਕਾਰ ਨੂੰ ਯਾਦ ਕਰ ਰਹੇਂ ਹਾਂ, ਜਿਸ ਦੀ ਆਵਾਜ਼ ਵਿਚ ਇਕ ਜਾਦੂ ਸੀ ਅਤੇ ਇਸੇ ਜਾਦੂ ਨੇ ਸਾਰੀ ਨੂੰ ਦੁਨੀਆ ਨੂੰ ਕੀਲ੍ਹ ਕੇ ਰੱਖ ਦਿੱਤਾ। ਜੀ ਹਾਂ ਮੈ ਗੱਲ[Read More…]

by July 31, 2016 Articles

ਭਾਰਤ-ਪਾਕਿ ਵਪਾਰ ਦੀ ਆੜ ‘ਚ ਨਸ਼ਾ ਤਸਕਰੀ, ਔਰਤਾਂ ਵੀ ਸ਼ਾਮਲ

ਭਾਰਤ-ਪਾਕਿਸਤਾਨ ਵਪਾਰ ਦੀ ਆੜ ਵਿਚ ਚੱਲ ਰਹੇ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਹੋ ਗਿਆ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਕਮਿਸ਼ਨ ਏਜੰਟ ਸਮੇਤ ਤਸਕਰੀ ਕਰਨ ਵਾਲੀ ਇੱਕ ਮਹਿਲਾ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਰੂਰਲ ਪੁਲਿਸ ਨੇ ਭਾਰਤ-ਪਾਕਿਸਤਾਨ ਵਿਚਕਾਰ ਹੋਣ ਵਾਲੇ ਵਪਾਰ ਦੀ ਆੜ ਵਿਚ ਹੋ ਰਹੇ ਨਸ਼ੇ ਦੇ ਕਾਰੋਬਾਰ ਬਾਰੇ ਕਈ ਅਹਿਮ ਖ਼ੁਲਾਸੇ ਕੀਤੇ ਹਨ। (ਰੌਜ਼ਾਨਾ ਅਜੀਤ)

by July 30, 2016 Punjab

ਅਕਾਲੀ ਵਰਕਰਾਂ ਨੇ ਲਾਈ ਮਜੀਠੀਏ ਦੇ ਪੋਸਟਰ ਨੂੰ ਅੱਗ, ਖ਼ੁਦ ਝੁਲਸੇ

ਆਮ ਆਦਮੀ ਪਾਰਟੀ ਵੱਲੋਂ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ‘ਚਿੱਟੇ ਦਾ ਤਸਕਰ’ ਦੱਸਦਿਆਂ ਲਾਏ ਪੋਸਟਰ ਅਕਾਲੀ ਵਰਕਰਾਂ ਲਈ ਮੁਸੀਬਤ ਬਣੀ ਖੜ੍ਹੇ ਹਨ। ਅੱਜ ਹੁਸ਼ਿਆਰਪੁਰ ‘ਚ ਇਨ੍ਹਾਂ ਪੋਸਟਰਾਂ ਨੂੰ ਉਤਾਰ ਅੱਗ ਦੇ ਹਵਾਲੇ ਕਰਦਿਆਂ ਕਈ ਅਕਾਲੀ ਵਰਕਰ ਖ਼ੁਦ ਹੀ ਅੱਗ ਦੇ ਸੇਕ ਦੀ ਮਾਰ ਹੇਠ ਆ ਗਏ।ਜਦ ਅਕਾਲੀ ਵਰਕਰਾਂ ਨੇ ਇਸ ਪੋਸਟਰ ਨੂੰ ਹੇਠਾਂ ਉਤਾਰਿਆ ਤਾਂ ਇੱਕ ਵਰਕਰ ਨੇ ਪੋਸਟਰ ਨੂੰ[Read More…]

by July 30, 2016 Punjab
ਸੰਯੁਕਤ ਰਾਸ਼ਟਰ ਵੱਲੋਂ ਆਸਟੇ੍ਲੀਆ ਨੂੰ ਮਨੁੱਖੀ ਸ਼ੋਸ਼ਣ ਬਾਰੇ ਚੇਤਾਵਨੀ

ਸੰਯੁਕਤ ਰਾਸ਼ਟਰ ਵੱਲੋਂ ਆਸਟੇ੍ਲੀਆ ਨੂੰ ਮਨੁੱਖੀ ਸ਼ੋਸ਼ਣ ਬਾਰੇ ਚੇਤਾਵਨੀ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਸਟ੍ਰੇਲੀਆ ਨੂੰ ਨਾਰਥਨ ਟੈਰਾਟਰੀ ਵਿੱਚ ਡਾਨ ਡੇਲ ਵਿਖੇ ਮਨੁੱਖੀ ਹਿਰਾਸਤ ਸੈਂਟਰ ‘ਚ ਦੋ ਨੌਜਵਾਨ ਲੜਕਿਆਂ ਉੱਪਰ ਹੋਏ ਅਣ-ਮਨੁੱਖੀ ਤਸ਼ਦੱਦ ਕਾਰਨ ਹੋਈ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਬਾਰੇ ਚੇਤਾਵਨੀ ਦਿੱਤੀ ਹੈ। ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਨੇ ਆਸਟ੍ਰੇਲੀਅਨ ਸਰਕਾਰ ਨੂੰ ਸੰਬੰਧਤ ਪੀੜਤਾਂ ਦੇ ਮੁੜ ਵਸੇਬੇ ਲਈ ਮੁਆਵਜਾ ਦੇਣ ਬਾਰੇ ਕਿਹਾ ਹੈ । ਇਥੇ ਜ਼ਿਕਰਯੋਗ ਹੈ ਕਿ[Read More…]

by July 30, 2016 Australia NZ
 ਕਾਂਗਰਸੀ ਆਗੂ ਮੌੜ ਨੇ ਡੀ ਐਸ ਪੀ ਨੂੰ ਦਿੱਤੀ ਬੀਬੀ ਘਨੌਰੀ ਖਿਲਾਫ਼ ਦਰਖਾਸਤ: ਮਾਮਲਾ ਮਹਾਰਾਣੀ ਪ੍ਰਨੀਤ ਕੌਰ ਦੇ ਸਵਾਗਤੀ  ਬੋਰਡ ਪਾੜਨ ਦਾ

 ਕਾਂਗਰਸੀ ਆਗੂ ਮੌੜ ਨੇ ਡੀ ਐਸ ਪੀ ਨੂੰ ਦਿੱਤੀ ਬੀਬੀ ਘਨੌਰੀ ਖਿਲਾਫ਼ ਦਰਖਾਸਤ: ਮਾਮਲਾ ਮਹਾਰਾਣੀ ਪ੍ਰਨੀਤ ਕੌਰ ਦੇ ਸਵਾਗਤੀ  ਬੋਰਡ ਪਾੜਨ ਦਾ

ਪੰਜਾਬ ਪ੍ਰਦੇਸ ਕਾਂਗਰਸ ਵੱਲੋਂ ਅਗਾਮੀ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਾਂਗਰਸੀ ਵਰਕਰਾਂ ਵਿੱਚ ਜੋਸ਼ ਭਰਨ ਲਈ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਲੜੀ ਤਹਿਤ ਮਹਿਲ ਕਲਾਂ ਦੇ ਇੱਕ ਪੈਲੇਸ ਵਿੱਚ ਕੀਤੀ ਗਈ ਰੈਲੀ ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਇੱਕਜੁੱਟਤਾ ਪੈਦਾ ਕਰਨ ਦੀ ਬਜਾਏ  ਧੜੇਬੰਦੀ ਨੂੰ ਹੋਰ ਹਵਾ ਦੇ ਗਈ। ਪ੍ਰਦੇਸ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਮਹਾਰਾਣੀ ਪ੍ਰਨੀਤ ਕੌਰ[Read More…]

by July 30, 2016 Punjab
ਜੇਕਰ ਘਨੌਰੀ ਨੂੰ ਟਿਕਟ ਮਿਲੀ ਤਾਂ ਡਟ ਕੇ ਵਿਰੋਧ ਕਰਾਂਗੇ:- ਸੁੱਖੀ ਬਰਨਾਲਾ

ਜੇਕਰ ਘਨੌਰੀ ਨੂੰ ਟਿਕਟ ਮਿਲੀ ਤਾਂ ਡਟ ਕੇ ਵਿਰੋਧ ਕਰਾਂਗੇ:- ਸੁੱਖੀ ਬਰਨਾਲਾ

ਸਥਾਨਕ ਹਲਕੇ ਤੋਂ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਔਰਤਾਂ ਨੂੰ ਮਾਣ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਅੱਜ ਮਹਿਲ ਕਲਾਂ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੀ ਆਮਦ ਤੇ ਕੀਤੀ ਗਈ ਰੈਲੀ ਦੌਰਾਨ ਮਿਲੀ। ਇਸ ਸਬੰਧੀ ਪੱਤਰਕਾਰਾਂ ਨੂੰ ਸਾਬਕਾ ਐਮ ਸੀ ਮੈਡਮ ਸੁਖਜੀਤ ਕੌਰ ਸੁੱਖੀ ਬਰਨਾਲਾ ਨੇ ਭਰੇ[Read More…]

by July 30, 2016 Punjab
ਗੁਰਪੀ੍ਤ ਸਿੰਘ ਪੱਛਮੀ ਆਸਟੇ੍ਲੀਆ ਪੁਲਿਸ ਦੇ ਪਹਿਲੇ ਸਿੱਖ ਅਫਸਰ ਬਣੇ

ਗੁਰਪੀ੍ਤ ਸਿੰਘ ਪੱਛਮੀ ਆਸਟੇ੍ਲੀਆ ਪੁਲਿਸ ਦੇ ਪਹਿਲੇ ਸਿੱਖ ਅਫਸਰ ਬਣੇ

ਪਰਥ ਵਾਸੀ ਪੰਜਾਬੀ ਗੱਭਰੂ ਗੁਰਪ੍ਰੀਤ ਸਿੰਘ ( 33 ਸਾਲ ) ਨੂੰ ਪੱਛਮੀ ਆਸਟੇ੍ਲੀਆ ਪੁਲਿਸ ਵਿੱਚ ਪਹਿਲੇ ਸਿੱਖ ਪੁਲਿਸ ਅਫਸਰ ਬਨਣ ਦਾ ਮਾਣ ਹਾਸਲ ਹੋਇਆ ਹੈ। ਉਸ ਨੇ ਪੁਲਿਸ ਭਰਤੀ ਲਈ ਉਚ ਪੱਧਰ ਦੇ ਨਿਰੀਖਣ , ਜਿਸ ਵਿੱਚ ਸਰੀਰਕ ਫਿੱਟਨੈੱਸ, ਇੰਟਰਵਿਊ ਅਤੇ ਲਿਖਤੀ ਪਰੀਖਿਆ ਨੂੰ ਸਫਲਤਾਪੂਰਕ ਪਾਸ ਕਰਨ ਤੋਂ ਬਾਅਦ ਪੱਛਮੀ ਆਸਟੇ੍ਲੀਆ ਦੀ ਪੁਲਿਸ ਅਕਾਦਮੀ ਜੂਡਲੱਪ ਵਿਖੇ ਸੱਤ ਮਹੀਨੇ ਦੀ ਸਖਤ[Read More…]

by July 29, 2016 Australia NZ