Archive for June, 2016

4 ਨੂੰ ਸੁਫ਼ੀ ਗਾਇਕ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ -ਰੌਕੀ ਭੁੱਲਰ

4 ਨੂੰ ਸੁਫ਼ੀ ਗਾਇਕ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ -ਰੌਕੀ ਭੁੱਲਰ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ 4 ਜੁਲਾਈ ਸੋਮਵਾਰ, ਸ਼ਾਮ 7 ਵਜੇ, ਸੇਟ ਜੌਨ ਐਗਲੀਕਨ ਕਾਲਜ ਐਵਨਿਊ, ਫੌਰਸਟ ਲੇਕ ਵਿਖੇ ਸੂਫ਼ੀ ਕਵੀ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ। ਇਹ ਪ੍ਰਗਟਾਵਾ ਬਲਿਉਮੂਨ ਕੰਪਨੀ ਦੇ ਡਾਇਰੈਕਟਰ ਰੌਕੀ ਭੁੱਲਰ ਨੇ ਕੀਤਾ। ਸ: ਭੁੱਲਰ ਨੇ ਦੱਸਿਆ ਕਿ ਮਸਤਾਨਾ ਯੋਗੀ ਨਾਈਟ ਇਕ ਪਰਿਵਾਰਕ ਪ੍ਰੋਗਰਾਮ ਹੈ ਅਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਸੁਨੀਲ ਅਰੋੜਾ, ਕਮਰ ਬੱਲ ਸਮੇਤ[Read More…]

by June 30, 2016 Australia NZ
ਨਿਊਜ਼ੀਲੈਂਡ ਪੁਲਿਸ ‘ਚ ਮਹਿਲਾਵਾਂ ਦੇ 75 ਸਾਲ ਪੂਰੇ: ਭਾਰਤੀ ਤੌਰ ਤਰੀਕਿਆਂ ਨਾਲ ਮਨਾਏ ਗਏ ਪੁਲਿਸ ਜਸ਼ਨ ਵਿਚ ਪਹਿਲਾਂ ਪ੍ਰਾਰਥਨਾ ਤੇ ਫਿਰ ਪਿਆ ਪੁਲਿਸ ਭੰਗੜਾ

ਨਿਊਜ਼ੀਲੈਂਡ ਪੁਲਿਸ ‘ਚ ਮਹਿਲਾਵਾਂ ਦੇ 75 ਸਾਲ ਪੂਰੇ: ਭਾਰਤੀ ਤੌਰ ਤਰੀਕਿਆਂ ਨਾਲ ਮਨਾਏ ਗਏ ਪੁਲਿਸ ਜਸ਼ਨ ਵਿਚ ਪਹਿਲਾਂ ਪ੍ਰਾਰਥਨਾ ਤੇ ਫਿਰ ਪਿਆ ਪੁਲਿਸ ਭੰਗੜਾ

ਨਿਊਜ਼ੀਲੈਂਡ ਪੁਲਿਸ ਵਿਭਾਗ ਇਨ੍ਹੀਂ ਦਿਨੀਂ ਮਹਿਲਾਵਾਂ ਦੀ ਪੁਲਿਸ ‘ਚ ਭਾਗੀਦਾਰੀ ਦਾ 75ਵਾਂ ਸ਼ਾਨਦਾਰ ਸਾਲ ਮਨਾ ਰਿਹਾ ਹੈ। ਨਿਊਜ਼ੀਲੈਂਡ ਪੁਲਿਸ ਵਿਭਾਗ ਵੱਲੋਂ ਰਾਸ਼ਟਰ-ਵਿਆਪੀ ਜਸ਼ਨ ਉਲੀਕੇ ਗਏ ਹਨ। ਵੱਖ-ਵੱਖ ਪੁਲਿਸ ਜ਼ਿਲ੍ਹਿਆਂ ਦੇ ਵਿਚ ਵਿਭਿੰਗ ਤਰੀਕਿਆਂ ਅਤੇ ਪ੍ਰਰੰਪਰਾਵਾਂ ਮੁਤਾਬਿਕ ਇਹ ਜਸ਼ਨ ਮਨਾਏ ਜਾ ਰਹੇ ਹਨ। ਅੱਜ ਆਕਲੈਂਡ ਵਿਖੇ ਹੈਂਡਰਸਨ ਪੁਲਿਸ ਵੱਲੋਂ ਮਨਾਏ ਗਏ ਜਸ਼ਨ ਨੂੰ ਭਾਰਤੀ ਤੌਰ ਤਰੀਕਿਆਂ ਨਾਲ ਮਨਾਇਆ ਗਿਆ। ਉਸ ਪ੍ਰਮਾਤਮਾ[Read More…]

by June 30, 2016 Australia NZ

ਕਾਬੁਲ ‘ਚ ਫੌਜ ਦੇ ਕਾਫਲੇ ‘ਤੇ ਆਤਮਘਾਤੀ ਹਮਲਾ, 40 ਮੌਤਾਂ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਆਤਮਘਾਤੀ ਹਮਲਾ ਹੋਇਆ ਹੈ। ਸੈਨਾ ਦੇ ਕਾਫਲੇ ‘ਤੇ ਹੋਏ ਇਸ ਹਮਲੇ ‘ਚ 40 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਇਕ ਆਤਮਘਾਤੀ ਹਮਲਾ ਸੀ ਤੇ ਕਾਬੁਲ ਸ਼ਹਿਰ ਤੋਂ ਬਾਹਰ ਹੋਇਆ।

by June 30, 2016 World
ਜ਼ਿਲ੍ਹੇ ‘ਚ 1 ਜੂਲਾਈ ਤੋ ਪ੍ਰਚਾਰ ਵੈਨ ਲੋਕ ਭਲਾਈ ਸਕੀਮਾਂ ਬਾਰੇ ਪਿੰਡ-ਪਿੰਡ ਜਾ ਕੇ ਕਰੇਗੀ ਜਾਗਰੂਕ – ਭੁਪਿੰਦਰ ਸਿੰਘ ਰਾਏ

ਜ਼ਿਲ੍ਹੇ ‘ਚ 1 ਜੂਲਾਈ ਤੋ ਪ੍ਰਚਾਰ ਵੈਨ ਲੋਕ ਭਲਾਈ ਸਕੀਮਾਂ ਬਾਰੇ ਪਿੰਡ-ਪਿੰਡ ਜਾ ਕੇ ਕਰੇਗੀ ਜਾਗਰੂਕ – ਭੁਪਿੰਦਰ ਸਿੰਘ ਰਾਏ

ਪੰਜਾਬ ਸਰਕਾਰ ਵੱਲੋ ਲੋਕਾਂ ਦੀ ਭਲਾਈ ਲਈ ਸੁਰੂ ਕੀਤੀਆਂ ਗਈਆਂ ਸਕੀਮਾਂ/ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਊਣ ਲਈ ਅਤਿ ਆਧੂਨਿਕ ਇੱਕ ਐਲ.ਈ.ਡੀ. ਪ੍ਰਚਾਰ ਵੈਨ ਜ਼ਿਲ੍ਹਾ ਬਰਨਾਲਾ ਨੂੰ ਮੁੱਹਈਆਂ ਹੋ ਗਈ ਹੈ। ਜੋ ਕਿ 1 ਜੂਲਾਈ ਤੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਗ਼ਨ ਸਕੀਮ, ਭਗਤ ਪੂਰਨ ਸਿੰਘ ਬੀਮਾ ਯੋਜਨਾ ਆਦਿ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਸੋਅ ਰਾਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.[Read More…]

by June 30, 2016 Punjab
ਪਰਥ ‘ਚ  ਮਸਜਿਦ ਬਾਹਰ ਫਾਇਰਬੰਬ ਹਮਲਾ ਤੇ ਦੀਵਾਰਾਂ ਤੇ ਲਿਖੀਆਂ ਨਸਲੀ ਟਿੱਪਣੀਆਂ 

ਪਰਥ ‘ਚ  ਮਸਜਿਦ ਬਾਹਰ ਫਾਇਰਬੰਬ ਹਮਲਾ ਤੇ ਦੀਵਾਰਾਂ ਤੇ ਲਿਖੀਆਂ ਨਸਲੀ ਟਿੱਪਣੀਆਂ 

ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਬੀਤੀ ਰਾਤ 8 ਵਜੇ ਦੇ ਕਰੀਬ ਥੋਨਲਈ ਮਸਜਿਦ ਅਤੇ ਆਸਟੇ੍ਲੀਅਨ ਇਸਲਾਮਿਕ ਕਾਲਜ ਸਾਊਨਰਨ ਰਿਵਰ ਮਸਜਿਦ ਕਾਰ ਪਾਰਕ ਵਿੱਚ ਖੜੇ ਵਹੀਕਲਾਂ ਤੇ ਕੁਝ ਅਣਪਛਾਤਿਆਂ ਨੇ ਫਾਇਰਬੰਬ ਹਮਲੇ ਕੀਤੇ। ਮੌਕੇ ਤੇ ਮਸਜਿਦ ਅੰਦਰ ਹਾਜ਼ਰ ਲੋਕਾਂ ਨੇ ਉੱਚੀ ਆਵਾਜ਼ ਵਿੱਚ ਧਮਾਕੇ ਦੀ ਅਵਾਜ਼ ਸੁਣੀ ਤੇ ਬਾਹਰ ਆਕੇ ਵੇਖਿਆ, ਕੁਝ ਵਹੀਕਲ ਅੱਗ ਦੀਆ ਲਪਟਾਂ ਨਾਲ ਸੜ ਰਹੇ ਸਨ। ਤਰੁੰਤ[Read More…]

by June 29, 2016 Australia NZ
ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ

ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ

  ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਕਰੀਬ 239 ਲੋਕ ਜ਼ਖਮੀ ਹਨ। ਮਰਨ ਵਾਲਿਆਂ ‘ਚ 13 ਵਿਦੇਸ਼ੀ ਨਾਗਰਿਕ ਹਨ।  (ਰੌਜ਼ਾਨਾ ਅਜੀਤ & BBC)

by June 29, 2016 World
ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ

ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ

ਆਸਟ੍ਰੇਲੀਆ ਦੇ ਵਿਚ ਭਾਰਤੀ ਭਾਈਚਾਰੇ ਲਈ ਉਸ ਸਮੇ ਬਹੁਤ ਹੀ ਦੁੱਖਦਾਈ ਤੇ ਸ਼ੋਕ ਵਾਲੀ ਖ਼ਬਰ ਸੁਣਨ ਆਈ ਜਦੋ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ (32) ਸਾਲਾ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ।ਇਸ ਮੰਦਭਾਗੀ ਖ਼ਬਰ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵੀ ਮਨਜੀਤ[Read More…]

by June 29, 2016 Australia NZ
`ਸਰਦਾਰ ਜੀ 2` ਵਿੱਚ ਕੰਮ ਕਰਕੇ ਬਹੁਤ ਮਜ਼ਾ ਆਇਆ -ਸਮਰੀਨ

`ਸਰਦਾਰ ਜੀ 2` ਵਿੱਚ ਕੰਮ ਕਰਕੇ ਬਹੁਤ ਮਜ਼ਾ ਆਇਆ -ਸਮਰੀਨ

ਪਿਛਲੇ ਦਿਨੀਂ ਰੀਲੀਜ਼ ਹੋਈ ਪੰਜਾਬੀ ਫਿਲਮ `ਸਰਦਾਰ ਜੀ 2` ਨੂੰ ਦੁਨੀਆਂ ਭਰ ਵਿੱਚ ਪੰਜਾਬੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਫਿਲਮ ਵਿੱਚ `ਸ਼ਾਇਨੀ ` ਦਾ ਕਿਰਦਾਰ ਨਿਭਾਉਣ ਵਾਲੀ ਛੋਟੀ ਬੱਚੀ ਸਮਰੀਨ ਕੌਰ ਦੀ ਅਦਾਕਾਰੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।ਮੈਲਬੌਰਨ ਸ਼ਹਿਰ ਦੇ ਟਾਰਨੇਟ ਇਲਾਕੇ ਵਿੱਚ ਰਹਿ ਰਹੀ ਸਮਰੀਨ ਤੀਸਰੀ ਜਮਾਤ ਦੀ ਵਿਦਿਆਰਥਣ ਹੈ।ਫਿਲਮ ਵਿੱਚ ਨਿਭਾਏ ਗਏ ਰੋਲ[Read More…]

by June 29, 2016 Australia NZ
ਸਭਿਆਚਾਰਕ ” ਮੇਲਾ ਪੰਜਾਬਣਾਂ ਦਾ ” 16 ਜੁਲਾਈ ਨੂੰ ਪਰਥ ‘ਚ ਹੋਵੇਗਾ

ਸਭਿਆਚਾਰਕ ” ਮੇਲਾ ਪੰਜਾਬਣਾਂ ਦਾ ” 16 ਜੁਲਾਈ ਨੂੰ ਪਰਥ ‘ਚ ਹੋਵੇਗਾ

ਕੁਨੈਕਟ ਮਾਈਗ੍ਰੇਸਨ ਸਲਿਊਸਨਜ ਦੀ ਰਹਿਨੁਮਾਈ ਹੇਠ ਸਭਿਆਚਾਰਕ ਮੇਲਾ ਪੰਜਾਬਣਾਂ ਦਾ ਮਿਤੀ 16 ਜੁਲਾਈ ਦਿਨ ਸਨੀਵਾਰ ਨੂੰ ਦ ਪਲਾਟੀਨਮ ਰੈਸਟੋਰੈਂਟ ਵਨਰੂ ਰੋਡ ਵੈਸਟਮਨਿਸਟਰ ਵਿਖੇ ਤੀਆਂ – 2016 ਕੀਸਟੋਨ ਕਾਲਜ ਤੇ ਨਿਟ ਆਸਟੇ੍ਲੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਨੇ ਪੰਜਾਬੀ ਅਖਬਾਰ ਆਸਟੇ੍ਲੀਆ ਨਾਲ ਗੱਲ-ਬਾਤ ਕਰਦਿਆ ਦੱਸਿਆ ਕਿ ਮੇਲੇ ਵਿੱਚ ਬਾਲ ਭੰਗੜਾ, ਬਾਲ ਗਿੱਧਾ,[Read More…]

by June 29, 2016 Australia NZ
ਵਿਰਾਸਤੀ ਮੇਲਾ 2016 ਹੋਵੇਗਾ ਪਰਥ’ ਚ

ਵਿਰਾਸਤੀ ਮੇਲਾ 2016 ਹੋਵੇਗਾ ਪਰਥ’ ਚ

ਪੰਜਾਬੀ ਸੱਥ ਪਰਥ ਵੱਲੋਂ  ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਹੋਇਆ “ਵਿਰਾਸਤੀ ਮੇਲਾ 2016” ਮਿਤੀ 10 ਜੁਲਾਈ 2016 ਦਿਨ ਐਤਵਾਰ ਨੂੰ ਸ਼ਾਮ 04.00 ਤੋਂ ਲੈ ਕੇ 08.00 ਵਜੇ ਤੱਕ ਵਾਸਟੋ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ।  ਪਿਛਲੇ ਦਿਨੀਂ ਕਿੰਗਜ ਪਾਰਕ ਪਰਥ ਵਿਖੇ ਪ੍ਰਬੰਧਕਾਂ ਤੇ ਕਲਾਕਾਰਾਂ ਨੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ ਕੀਤਾ। ਸੱਥ ਸੰਚਾਲਕ ਹਰਲਾਲ ਸਿੰਘ ਬੈਂਸ ਨੇ ਰੋਜ਼ਾਨਾ ਸਪੋਕਸਮੈਨ[Read More…]

by June 28, 2016 Australia NZ