Archive for May, 2016

ਪੱਛਮੀ ਆਸਟੇ੍ਲੀਆ ਦਾ ਆਲੂ ਉਦਯੋਗ ਆਰਥਿਕ ਮੰਦਵਾੜੇ ਦਾ ਸ਼ਿਕਾਰ 

ਪੱਛਮੀ ਆਸਟੇ੍ਲੀਆ ਦਾ ਆਲੂ ਉਦਯੋਗ ਆਰਥਿਕ ਮੰਦਵਾੜੇ ਦਾ ਸ਼ਿਕਾਰ 

ਪੱਛਮੀ ਆਸਟੇ੍ਲੀਆ ਵਿੱਚ ਸਲਾਨਾ ਆਲੂ ਉਤਪਾਦਨ 27 ਮਿਲੀਅਨ ਡਾਲਰ ਦੇ ਕਰੀਬ ਹੈ। ਆਲੂ ਉਦਯੋਗ ਵਿੱਚ ਵੱਡਾ ਹਿੱਸਾ 68 ਸਥਾਨਿਕ ਆਲੂ ਉਗਾਉਣ ਵਾਲੇ ਪਰਿਵਾਰਾਂ ਦਾ ਹੈ, ਜਿਹੜੇ ਪੀੜੀ ਦਰ ਪੀੜੀ ਇਸ ਧੰਦੇ ਨਾਲ ਜੁੜੇ ਹੋਏ ਹਨ। ਮੈਨਜੀਮੱਪ ਦਾ ਇਲਾਕਾ ਕੁਲ ਉਤਪਾਦਨ ਦਾ ਅੱਧੇ ਤੋਂ ਵੱਧ ਕਰੀਬ 20,500 ਟਨ ਸਲਾਨਾ ਪੈਦਾ ਕਰਦਾ ਹੈ।  ਆਲੂ ਉਤਪਾਦਕ ਹੈਮਫਰੀ ਨੇ ਸਥਾਨਿਕ ਭਾਈਚਾਰੇ ਨੂੰ ਅਪੀਲ ਕੀਤੀ[Read More…]

by May 31, 2016 Australia NZ
ਸਿੱਖ ਗੁਰੂਦਵਾਰਾ ਪਰਥ ਵਿਖੇ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ

ਸਿੱਖ ਗੁਰੂਦਵਾਰਾ ਪਰਥ ਵਿਖੇ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ

ਸਿੱਖ ਗੁਰੂਦਵਾਰਾ ਪਰਥ ਪ੍ਰਬੰਧਕੀ ਕਮੇਟੀ ਤੇ ਵੈਸਟ ਕੌਂਸਟ ਸਿੱਖਜ ਵੱਲੋਂ ਅਕਾਲ ਫੌਜ ਦੀ ਟੀਮ ਦੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਵਿਖੇ ਮਿਤੀ 28 ਤੇ 29 ਮਈ ਨੂੰ ਦੋ ਦਿਨਾਂ ਗੁਰਮਤਿ ਕੈਂਪ ਲਗਾਇਆ ਗਿਆ। ਜਿਸ ਵਿੱਚ 150 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਅਤੇ ਅਕਾਲ ਫੌਜ ਟੀਮ ਵੱਲੋਂ ਮਾਪਿਆ ਤੇ ਬੱਚਿਆਂ ਦੇ ਵੱਖ-ਵੱਖ ਸੈਸ਼ਨ ਲਗਾਏ ਗਏ। ਇਸ ਕੈਂਪ ਦੌਰਾਨ ਬੱਚਿਆਂ ਨੂੰ ਗੁਰਬਾਣੀ,[Read More…]

by May 31, 2016 Australia NZ
ਗੁਰਪ੍ਰੀਤ ਕੌਰ ਮਿਸਿਜ਼ ਅਤੇ ਜਸਨੀਤ ਕੌਰ ਢਿਲੋਂ ਮਿਸ ਪੰਜਾਬਣ ਕੁਇਜਲੈਂਡ ਮੁਕਾਬਲੇ ਵਿੱਚ ਜੇਤੂ

ਗੁਰਪ੍ਰੀਤ ਕੌਰ ਮਿਸਿਜ਼ ਅਤੇ ਜਸਨੀਤ ਕੌਰ ਢਿਲੋਂ ਮਿਸ ਪੰਜਾਬਣ ਕੁਇਜਲੈਂਡ ਮੁਕਾਬਲੇ ਵਿੱਚ ਜੇਤੂ

ਅਮਨਦੀਪ ਕੌਰ ਅਤੇ ਸੁਖਵੀਰ ਸਿੰਘ ਦੀ ਅਗਵਾਹੀ ਹੇਠ ,ਸਾਂਝੀ ਅਵਾਜ ਰੇਡੀਓ ਅਤੇ ਨਿਉ ਇੰਗਲੈਡ ਕਾਲਜ ਆਫ ਟੈੱਕਨੌਲਜੀ ਦੇ ਸਹਿਯੋਗ ਨਾਲ 29 ਮਈ ਦੀ ਸ਼ਾਮ ਨੰੁ ਕੈਵਣਡਿਸ਼ ਰੋਡ ਸਟੇਟ ਹਾਈ ਸਕੂਲ ,ਨਿਉ ਹਾਲੈਡ ਪਾਰਕ ,ਬਰਿਸਬੇਨ ਵਿੱਚ ਸੈਂਕੜੇ ਸ੍ਰੋਤਿਆਂ ਦੀ ਹਾਜ਼ਰੀ ਵਿੱਚ ਹੋਏ ,ਵੱਖ-ਵੱਖ ਪੰਜ ਪੜਾਵਾਂ ਵਿਚੋਂ ਗੁਜਰਣ ਉਪਰੰਤ ਕ੍ਰਮਵਾਰ ਗੁਰਪ੍ਰੀਤ ਕੌਰ ਮਿਸਿਜ਼ ਤੇ ਜਸਨੀਤ ਕੌਰ ਮਿਸ ਪੰਜਾਬਣ ਕੁਰੀਨਸਲੈਡ ਚੁਣੇ ਗਏ। ਮੁਕਾਬਲੇ[Read More…]

by May 30, 2016 Australia NZ
ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਮਿਲਦੂਰਾ ਗੁਰਦੁਆਰਾ ਸਾਹਿਬ ਵਾਸਤੇ ਇਕੱਤਰ ਕੀਤੇ 50000 ਡਾਲਰ

ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਮਿਲਦੂਰਾ ਗੁਰਦੁਆਰਾ ਸਾਹਿਬ ਵਾਸਤੇ ਇਕੱਤਰ ਕੀਤੇ 50000 ਡਾਲਰ

-ਆਸਟਰੇਲੀਆ ਤੋਂ ਪਹੁੰਚੇ ਸੇਵਾਦਾਰਾਂ ਸ. ਤਜਿੰਦਰ ਸਿੰਘ ਤੱਖਰ, ਸ. ਆਗਿਆਕਾਰ ਸਿੰਘ ਗਰੇਵਾਲ ਅਤੇ ਸ. ਬਚਿੱਤਰ ਸਿੰਘ ਮਾਵੀ ਨੇ ਕੀਤਾ ਧੰਨਵਾਦ ਆਕਲੈਂਡ-28 ਮਈ (ਹਰਜਿੰਦਰ ਸਿੰਘ ਬਸਿਆਲਾ)-ਸਿੱਖ ਧਰਮ ਦੇ ਵਿਚ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਜੀ ਦਾ ਫੁਰਮਾਨ ਸੀ ਕਿ ਐ ਸਿੱਖ ਜਿੱਥੇ ਬੈਠ ਕੇ ਤੂੰ ਆਪਣਾ ਪਰਲੋਕ ਸੁਧਾਰਨਾ, ਪ੍ਰਭੂ ਦਾ ਚਿੰਤਨ ਕਰਨਾ ਉਹ ਘਰ ਸੁੰਦਰ ਹੋਵੇ ਤੇ ਤੂੰ ਐਸੇ ਘਰ ਦੀ[Read More…]

by May 28, 2016 Australia NZ
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਨਿਊਜ਼ੀਲੈਂਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਸਲਾਹਕਾਰ ਨਿਯੁਕਤ 

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਨਿਊਜ਼ੀਲੈਂਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਸਲਾਹਕਾਰ ਨਿਯੁਕਤ 

ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਮੰਨੀ ਗਈ ਹੈ। ਪੰਜਾਬ ਦੇ ਵਿਚ ਕੈਂਸਰ ਦੇ ਵੱਧ ਰਹੇ ਕਹਿਰ ਨੂੰ ਰੋਕਣ ਦੇ ਲਈ ਕਈ ਸੰਸਥਾਵਾਂ ਆਪਣੇ-ਆਪਣੇ ਸਾਧਨਾਂ ਨਾਲ ਮਾਨਵਤਾ ਦੀ ਸੇਵਾ ਲਈ ਅੱਗੇ ਆ ਰਹੀਆਂ ਹਨ। ਅਜਿਹੀ ਹੀ ਇਕ ਪ੍ਰਸਿੱਧ ਸੰਸਥਾ ਹੈ ‘ਵਰਲਡ ਕੈਂਸਰ ਕੇਅਰ ਕੇਅਰ ਚੈਰੀਟੇਬਲ ਸੁਸਾਇਟੀ’। ਇਸ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਯੂ.ਕੇ ਵਾਲੇ ਹਨ ਅਤੇ ਜਦ ਕਿ[Read More…]

by May 28, 2016 Australia NZ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ 4.5 ਮੈਗਨੀਚਿਊਡ ਦਾ ਭੂਚਾਲ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ 4.5 ਮੈਗਨੀਚਿਊਡ ਦਾ ਭੂਚਾਲ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਦੁਪਹਿਰ ਤੋਂ ਪਹਿਲਾਂ ਭਾਰਤੀ ਸਮੇਂ ਮੁਤਾਬਿਕ 11:41 ਮਿਨਟ ਤੇ 4.5ਮੈਗਨੀਚਿਊਡ ਦਾ ਭੂਚਾਲ ਆਇਆ ਜਿਸ ਵਿੱਚ ਭਾਰੀ ਤਬਾਹੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ।

by May 28, 2016 World
ਨਸੀਰੂਦੀਨ ਸ਼ਾਹ ਨੇ ਅਨੂਪਮ ਖੇਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ਜੋ ਕਦੀ ਕਸ਼ਮੀਰ ‘ਚ ਨਹੀਂ ਰਿਹਾ, ਅੱਜ ਸ਼ਰਨਾਰਥੀ ਹੋ ਗਿਆ

ਨਸੀਰੂਦੀਨ ਸ਼ਾਹ ਨੇ ਅਨੂਪਮ ਖੇਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ਜੋ ਕਦੀ ਕਸ਼ਮੀਰ ‘ਚ ਨਹੀਂ ਰਿਹਾ, ਅੱਜ ਸ਼ਰਨਾਰਥੀ ਹੋ ਗਿਆ

ਕਸ਼ਮੀਰੀ ਪੰਡਤਾਂ ਦੇ ਹੱਕ ‘ਚ ਆਪਣੀ ਆਵਾਜ਼ ਉਠਾਉਣ ਵਾਲੇ ਫ਼ਿਲਮ ਅਦਾਕਾਰ ਅਨੂਪਮ ਖੇਰ ‘ਤੇ ਨਿਸ਼ਾਨਾ ਸਾਧਦੇ ਹੋਏ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ‘ਜੋ ਕਦੀ ਕਸ਼ਮੀਰ ‘ਚ ਰਿਹਾ ਹੀ ਨਹੀਂ, ਉਹ ਅੱਜ ਸ਼ਰਨਾਰਥੀ ਹੋ ਗਿਆ ਹੈ। ‘ ਇਸ ਟਿੱਪਣੀ ‘ਤੇ ਅਨੂਪਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।

by May 28, 2016 India

ਇਟਲੀ ਜਲ ਸੈਨਿਕਾਂ ਨੇ 135 ਸ਼ਰਨਾਰਥੀਆਂ ਨੂੰ ਬਚਾਇਆ

ਇਟਲੀ ਦੇ ਜਲ ਸੈਨਿਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਮੁੰਦਰ ਤੋਂ 45 ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜਦਕਿ ਭੂਮੱਧ ਸਾਗਰ ਤੋਂ ਲਗਾਤਾਰ ਆ ਰਹੇ ਸ਼ਰਨਾਰਥੀਆਂ ਵਿਚੋਂ 135 ਨੂੰ ਜਿੰਦਾ ਬਚਾਇਆ ਗਿਆ ਹੈ। ਇਟਲੀ ਜਲ ਸੈਨਾ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਲਾਪਤਾ ਲੋਕਾਂ ਦੀ ਲਗਾਤਾਰ ਤਲਾਸ਼ ਕਰ ਰਹੇ ਹਨ।

by May 28, 2016 World
ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ

ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ

ਵੱਖ ਹਲਕਿਆੰ ਵਲੋੰ ਨਰਿੰਦਰ ਮੋਦੀ ਸਰਕਾਰ ਦੇ ਦੋ ਸਾਲਾੰ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕੀਤਾ ਜਾਣ ਲੱਗ ਪਿਆ ਹੈ.ਮੋਦੀ ਸਰਕਾਰ ਦੇ ਸਮੁੱਚੇ ਕਾਰਜਾੰ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ ਜੋ ਇੱਕ ਲੇਖ ਵਿੱਚ ਨਹੀੰ ਸਮੇਟਿਆ ਜਾ ਸਕਦਾ.ਇਸ ਲਈ ਅਸੀੰ ਇੱਥੇ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਨੰੂ ਲੈ ਕੇ ਚਰਚਾ ਕਰਾੰਗੇ.ਇਹ ਇਸ ਲਈ ਵੀ ਜਰੂਰੀ ਹੈ ਕਿ ਨਰਿੰਦਰ ਮੋਦੀ[Read More…]

by May 28, 2016 Articles
ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲਿਆ ਹੈ ਜਿਵੇਂ ਕਿ ਆਉਣ ਜਾਣ ਦੇ ਸਾਧਣ, ਖਾਣ ਪੀਣ ਦੀਆਂ ਵਸਤਾਂ, ਕੱਪੜੇ ਤੇ ਉਹਨਾਂ ਨੂੰ ਪਹਿਣਨ ਦੇ ਤਰੀਕੇ, ਸਕੂਲ, ਕਾਲਿਜ, ਹਸਪਤਾਲ, ਸੰਗੀਤ, ਖੇਤੀ ਕਰਨ ਦੇ ਸੰਦ ਤੇ ਤਰੀਕੇ , ਗੱਲ ਕੀ ਹਰ ਇੱਕ ਖੇਤਰ ਚ ਬਦਲਾਵ ਆਇਆ ਹੈ । ਜਿਵੇਂ ਕਹਿੰਦੇ ਹੁੰਦੇ ਨੇ ਕਿ ਤਰੱਕੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ[Read More…]

by May 28, 2016 Articles