Archive for April, 2016

ਸ਼੍ਰੋਮਣੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਰਹਿਤ ਮਰਯਾਦਾ ਦਾ ਪ੍ਰਕਾਸ਼ਨ ਅਤੇ ਪ੍ਰਚਾਰਨ ਕਿਉਂ ਕਰਦੀਆਂ ਰਹੀਆਂ: ਪੰਥਕ ਤਾਲਮੇਲ ਸੰਗਠਨ

ਪ੍ਰੈਸ ਨੋਟ – 30/4/2016 ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਦੌਰਾਨ ਭਾਈ ਜਸਬੀਰ ਸਿੰਘ ਰੋਡੇ ਵਲੋਂ ਸਿੱਖ ਰਹਿਤ ਮਰਯਾਦਾ ਵਾਲੇ ਕੌਮੀ ਦਸਤਾਵੇਜ਼ ਨੂੰ ਖਰੜਾ ਕਹਿ ਕੇ ਜਿਸ ਢੰਗ ਨਾਲ ਛੁਟਿਆਇਆ ਗਿਆ ਉਸ ਦਾ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੌਮ ਵਲੋਂ ਸਵਾਲ ਉੱਠ ਰਹੇ ਹਨ ਕਿ ਜੇ ਇਹ ਕੇਵਲ ਖਰੜਾ ਹੀ ਹੈ ਤਾਂ ਅੱਜ[Read More…]

by April 30, 2016 Punjab
ਇੰਗਲੈਂਡ ਦਾ ਨਿਆਂ ਮੰਤਰਾਲਾ ਅਤੇ ਸਿੱਖ ਕਾਂਸਾਲ ਯੂ.ਕੇ.

ਇੰਗਲੈਂਡ ਦਾ ਨਿਆਂ ਮੰਤਰਾਲਾ ਅਤੇ ਸਿੱਖ ਕਾਂਸਾਲ ਯੂ.ਕੇ.

ਇੰਗਲੈਂਡ ਦੇ ਨਿਆਂ ਮੰਤਰਾਲੇ ਨੇ ਸਿੱਖ ਕਾਂਸਲ ਯੂ.ਕੇ. ਨੂੰ ਪੁੱਛਿਆ ਹੈ ਕਿ ਸਿੱਖ ਧਰਮ ਨਾਲ ਸਬੰਧਤ ਲੋਕ ਅਦਾਲਤਾਂ ਵਿੱਚ ਕਸਮ ਕਿਵੇਂ ਲੈਂਦੇ ਹਨ। ਮੰਤਰਾਲੇ ਨੇ ਸਿੱਖ ਧਰਮ ਦੀ ਪੂਰਨ ਜਾਣਕਾਰੀ ਲੈਣ ਵਾਸਤੇ ਇਹ ਪ੍ਰਸ਼ਨ ਪੁੱਛਿਆ ਹੈ ਤਾਂ ਜੋ ਉਹ ਵੱਧ ਤੋਂ ਵੱਧ ਸਿੱਖ ਧਰਮ ਬਾਰੇ ਜਾਣ ਸਕਣ। ਹੁਣ ਤੱਕ ਜੋ ਜਾਣਕਾਰੀ ਅਪ੍ਰੈਲ 4, 2016 ਦੀ ਈ ਮੇਲ ਰਾਹੀਂ ਪ੍ਰਾਪਤ ਕੀਤੀ[Read More…]

by April 30, 2016 Articles
ਕੋਈ ਤਾਂ ਹੈਕਿਸਾਨਾ ਦਾ ਹਮਦਰਦ, ‘ਆਪ ‘ਨੇ ਦਿਤਾ ਕਿਸਾਨਾਂ ਨੂੰ ਸੜੀ ਕਣਕ ਦਾ 100 ਪ੍ਰਤੀਸ਼ਤ ਮੁਆਵਜਾ

ਕੋਈ ਤਾਂ ਹੈਕਿਸਾਨਾ ਦਾ ਹਮਦਰਦ, ‘ਆਪ ‘ਨੇ ਦਿਤਾ ਕਿਸਾਨਾਂ ਨੂੰ ਸੜੀ ਕਣਕ ਦਾ 100 ਪ੍ਰਤੀਸ਼ਤ ਮੁਆਵਜਾ

ਹਿੰਦੁਸਤਾਨ  ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਅੱਗ ਨਾਲ ਸੜੀ ਕਣਕ ਦਾ 100 ਪ੍ਰਤੀਸ਼ਤ ਮਆਵਜਾ (25ਹਜਾਰ ਰੁਪੈ ਪ੍ਰਤੀ ਏਕੜ) ਦਿਤਾ ਜਾ ਰਿਹਾ ਹੈ। ਕੌਣ ਦੇ ਰਿਹੈ ਕੀ ਕੋਈ ਸਰਕਾਰ? ਨਹੀਂ ਜੀ ਨਹੀਂ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੋ ਕਿਸਾਨਾਂ ਕੋਲੋਂ ਹੀ ਕਣਕ ਇਕੱਠੀ ਕਰਕੇ ਕਿਸਾਨਾਂ ‘ਚ ਵੰਡ ਰਹੇ ਹਨ। ਧਾਰਮਿਕ ਸਥਾਨਾਂ ਵਾਲੇ ਵੀ ਤਾਂ ਕਿਸਾਨਾਂ ਤੋਂ ਟਰੱਕਾਂ[Read More…]

by April 30, 2016 Punjab

ਸ਼੍ਰੋਮਣੀ ਕਮੇਟੀ ਫੀਸ ਕਿਊਂ ਲਏ?

ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਨੇ ਪੰਜ ਖੋਜਾਰਥੀਆਂ  ਦੀ ਚੋਣ ਕਰਨ ਹਿਤ ਅਰਜ਼ੀਆਂ ਮੰਗੀਆਂ ਹਨ। ਇਸ਼ਤਿਹਾਰ ਵਿਚ ਲਿਖਿਆ ਹੈ ਕਿ ਉਮੀਦਵਾਰ ਅਰਜ਼ੀ ਨਾਲ 500/-ਰੁਪਏ ਦਾ ਡ੍ਰਾਫਟ ਨੱਥੀ ਕਰਨ। ਸ਼੍ਰੋਮਣੀ ਕਮੇਟੀ ਬੇਰੁਜ਼ਗਾਰਾਂ ਪਾਸੋਂ ਇਹ ਫੀਸ ਕਿਊਂ ਮੰਗ ਰਹੀ ਹੈ? ਕੀ ਕਮੇਟੀ ਕੋਲ ਪੈਸੇ ਦੀ ਘਾਟ ਹੈ? ਵਿਰੋਧੀ ਧਿਰ ਦਾ ਸਰਬੱਤ ਖਾਲਸਾ ਰੋਕਣ  ਲਈ ਜਿਹੜੀ ਕਮੇਟੀ ਲੱਖਾਂ ਰੁਪਏ ਇਸ਼ਤਿਹਾਰਾਂ ਉਪਰ ਖਰਚਦੀ ਹੈ, ਉਸ[Read More…]

by April 30, 2016 Articles
ਭਾਰਤ-ਨਿਊਜ਼ੀਲੈਂਡ ਵਧਦੇ ਰਿਸ਼ਤੇ: ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਨਿਊਜ਼ੀਲੈਂਡ ਦੇ ਵਿਚ ਭਰਵਾਂ ਸਵਾਗਤ

ਭਾਰਤ-ਨਿਊਜ਼ੀਲੈਂਡ ਵਧਦੇ ਰਿਸ਼ਤੇ: ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਨਿਊਜ਼ੀਲੈਂਡ ਦੇ ਵਿਚ ਭਰਵਾਂ ਸਵਾਗਤ

ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅੱਜ ਸਵੇਰੇ ਆਕਲੈਂਡ ਹਵਾਈ ਅੱਡੇ ਉਤੇ ਆਪਣੀ ਤਿੰਨ ਦਿਨਾਂ ਫੇਰੀ ਉਤੇ ਉਤਰੇ। ਗਵਰਨਰ ਹਾਊਸ ਆਕਲੈਂਡ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੇ ਗਵਰਨਰ ਜਨਰਲ ਸਰ ਜੈਰੀ ਮਾਟਾਪਾਏਰੇਅ ਸਮੇਤ ਨਿਊਜੀਲੈਂਡ ਦੇ ਆਲ੍ਹਾ ਅਧਿਕਾਰੀ ਇਸ ਮੌਕੇ ਮੌਜੂਦ ਸਨ। ਗਵਰਨਰ ਹਾਊਸ ਦੇ ਵਿਚ ਫੌਜ ਦੇ ਜਵਾਨਾਂ ਵੱਲੋਂ ਆਯੋਜਿਤ ਸਵਾਗਤੀ ਸਮਾਰੋਹ ਦੇ ਵਿਚ ਰਾਸ਼ਟਰੀ ਗਾਨ ਜਨ-ਮਨ-ਗਨ[Read More…]

by April 30, 2016 Australia NZ
ਸਪੋਕਨ ਵਰਡਜ਼ ਯੂਥ ਗਰੁੱਪ ਦਾ ਉਪਰਾਲਾ: ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ‘ਹੈਲਥ ਐਕਸੋ’ ਰਾਹੀਂ ਲੋਕਾਂ ਨੂੰ ਕੀਤਾ ਜਾਗੂਰਿਕ

ਸਪੋਕਨ ਵਰਡਜ਼ ਯੂਥ ਗਰੁੱਪ ਦਾ ਉਪਰਾਲਾ: ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ‘ਹੈਲਥ ਐਕਸੋ’ ਰਾਹੀਂ ਲੋਕਾਂ ਨੂੰ ਕੀਤਾ ਜਾਗੂਰਿਕ

ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਇਕ ਨਿਵੇਕਲਾ ਉਪਰਾਲਾ ਕਰਦਿਆਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ‘ਹੈਲਥ ਐਕਸੋ 2016’ ਦਾ ਸਫਲ ਆਯੋਜਿਨ ਕੀਤਾ ਗਿਆ। ਸਵੇਰੇ 10.30 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਸੰਚਾਲਨ ਰੇਡੀਓ ਪੇਸ਼ਕਾਰਾ ਹਰਜੀਤ ਕੌਰ ਵੱਲੋਂ ਕੀਤਾ ਗਿਆ। 200 ਦੇ ਕਰੀਬ ਪਹੁੰਚੇ ਲੋਕਾਂ ਨੂੰ ਸਾਰੀਆਂ ਸਰੀਰਕ ਮੁਸ਼ਕਿਲਾਂ ਸਬੰਧੀ ਜਾਗੂਰਿਕ ਕੀਤਾ ਗਿਆ ਜਿਸ ਦੇ ਵਿਚ ਮਾਹਿਰ ਬੁਲਾਰੇ ਸ਼ਾਮਿਲ ਹੋਏ।[Read More…]

by April 30, 2016 Australia NZ
ਚੀਨ-ਪਾਕਿਸਤਾਨ ਆਰਥਿਕ ਗਲਿਆਰਾ: ਚੰਗਾ ਜਾਂ ਮਾੜਾ?

ਚੀਨ-ਪਾਕਿਸਤਾਨ ਆਰਥਿਕ ਗਲਿਆਰਾ: ਚੰਗਾ ਜਾਂ ਮਾੜਾ?

ਅਤਿਵਾਦ ਨਾਲ ਝੰਬਿਆ ਹੋਇਆ ਪਾਕਿਸਤਾਨ, ਭਾਵੇਂ ਦੁਨੀਆਂ ਦਾ ਇੱਕ ਬਦਕਿਸਮਤ ਦੇਸ਼ ਨਜ਼ਰ ਆਉਂਦਾ ਹੈ ਪਰ ਆਪਣੀ ਭੂਗੋਲਿਕ ਸਥਿਤੀ ਕਾਰਨ ਉਹ ਦੁਨੀਆਂ ਦਾ ਇੱਕ ਮਹੱਤਵਪੂਰਨ ਮੁਲਕ ਬਣਿਆ ਹੋਇਆ ਹੈ। ਆਪਣੀ ਬਦਕਿਸਮਤੀ ਤਾਂ ਉਸ ਨੇ ਖ਼ੁਦ ਹੀ ਸਹੇੜੀ ਹੋਈ ਹੈ ਕਿਉਂਕਿ ਉਹ ਦੂਜਿਆਂ ਨੂੰ ਬਰਬਾਦ ਕਰਨ ਦੇ ਚੱਕਰ ਵਿੱਚ ਖ਼ੁਦ ਬਰਬਾਦੀ ਦੇ ਰਾਹ ਪਿਆ ਹੋਇਆ ਹੈ। ਜਿਹੜੇ ਅਤਿਵਾਦੀ ਉਸ ਨੇ ਭਾਰਤ ਅਤੇ[Read More…]

by April 30, 2016 Articles
ਨਾਰਵੇ ਵਿੱਚ ਹੋਇਆ ਇੱਕ ਵੱਡਾ ਹੈਲੀਕਪਟਰ ਹਾਦਸਾ: ਲੱਗਭੱਗ 13 ਲੋਕਾਂ ਦੀ ਮੌਤ ,ਦੋ ਲਾਪਤਾ

ਨਾਰਵੇ ਵਿੱਚ ਹੋਇਆ ਇੱਕ ਵੱਡਾ ਹੈਲੀਕਪਟਰ ਹਾਦਸਾ: ਲੱਗਭੱਗ 13 ਲੋਕਾਂ ਦੀ ਮੌਤ ,ਦੋ ਲਾਪਤਾ

ਕੱਲ ਬਾਅਦ ਦੁਪਿਹਰ ਨਾਰਵੇ ਦੇ ਸਹਿਰ ਹਰਦਾਲਨ ਵਿੱਚ ਇੱਕ ਹੈਲੀਕਪਟਰ ਵੱਡੇ ਹਾਸੇ ਦਾ ਸਿਕਾਰ ਹੋ ਗਿਆ ।ਜਿਸ ਵਿੱਚ ਸਵਾਰ 13 ਲੋਕਾਂ ਦੀ ਮੌਤ ਦੀ ਪੁਸਟੀ ਹੋ ਚੁੱਕੀ ਹੈ ਅਤੇ ਰਿਪੋਰਟਾਂ ਮੁਤਾਬਿਕ ਦੋ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ।ਹੈਲੀਕਪਟਰ ਈਸੀ 225 ਸੁਪਰ ਪੀਊਮਾਂ ਜੋ ਕਿ ਸਹਿਰ ਨੂਰਸਿਉਅਨ ਤੋਂ ਬਰਗਨ ਵੱਲ ਜਾ ਰਿਹਾ ਸੀ ਰਸਤੇ ਵਿੱਚ ਹਾਦਸੇ ਦਾ ਸਿਕਾਰ[Read More…]

by April 30, 2016 World
ਆਸਟੇ੍ਲੀਆ ਮਹਿਲਾ ਭਲਾਈ ਵਰਕਰ ਨੂੰ ਅਗਵਾਕਾਰਾਂ ਨੇ ਕੀਤਾ ਰਿਹਾਅ

ਆਸਟੇ੍ਲੀਆ ਮਹਿਲਾ ਭਲਾਈ ਵਰਕਰ ਨੂੰ ਅਗਵਾਕਾਰਾਂ ਨੇ ਕੀਤਾ ਰਿਹਾਅ

ਪੱਛਮੀ ਆਸਟੇ੍ਲੀਆ ਦੀ ਕੇਰੀ ਜੇਨ ਵਿਲਸਨ (60) ਜੋ ਸਹਾਇਤਾ ਏਜੰਸੀ  ਜਰਡੌਜੀ ਦੀ ਡਾਈਰੈਕਟਰ ਹੈ। ਅਫ਼ਗ਼ਾਨਿਸਤਾਨ  ਵਿੱਚ  ਮਹਿਲਾ ਭਲਾਈ ਕਾਰਜਾਂ ਵਾਸਤੇ ਕੰਮ ਰਹੀ ਹੈ , ਉਸਨੂੰ ਬੰਦੂਕ ਦੀ ਨੋਕ ਤੇ ਅਣਪਛਾਤਿਆਂ ਵੱਲੋਂ  ਜਲਾਲਾਬਾਦ ਸ਼ਾਖਾ ਦਫਤਰ ਤੋਂ  ਅਗਵਾ ਕਰ ਲਿਆ ਸੀ। ਪਿਛਲੇ 20 ਸਾਲਾਂ ਤੋਂ  ਮਹਿਲਾਵਾਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀ ,ਇਸੇ ਮਿਸ਼ਨ ਨੂੰ ਲੈਕੇ ਲੜਾਈ ਤੋਂ ਬਾਅਦ ਅਫ਼ਗ਼ਾਨਿਸਤਾਨ[Read More…]

by April 29, 2016 Australia NZ
ਲੰਡਨ ‘ਚ ਕਾਮਨਵੈਲਥ ਮੁਲਕਾਂ ਦੇ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਮੀਟਿੰਗ

ਲੰਡਨ ‘ਚ ਕਾਮਨਵੈਲਥ ਮੁਲਕਾਂ ਦੇ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਮੀਟਿੰਗ

ਅੱਜ ਕੱਲ੍ਹ ਲੰਡਨ ਵਿਖੇ ਕਾਮਨਵੈਲਥ ਨਾਲ ਜੁੜੇ ਤਕਰੀਬਨ 53 ਮੁਲਕਾਂ ਦੇ ਸਾਂਸਦਾਂ ਦੀ ਇਕ ਅਹਿਮ ਕਾਂਫਰੈਂਸ ਚੱਲ ਰਹੀ ਹੈ। ਜਿਸ ਵਿਚ ਲੋਕਤੰਤਰੀ ਢਾਂਚੇ ਨੂੰ ਕਿਵੇਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਉੱਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਇਹਨਾਂ ਮੁਲਕਾਂ ਦੇ ਤਕਰੀਬਨ ਵੱਖੋ ਵੱਖ ਬਰਾਂਚਾਂ ਦੇ 170 ਦੇ ਕਰੀਬ ਮੈਂਬਰ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡੀ[Read More…]

by April 29, 2016 World