Archive for March, 2016

ਕਿਸਾਨ ਅੰਦੋਲਨਾਂ ਦੇ ਸ਼ਹੀਦਾ ਦੀ ਯਾਦ ਨੂੰ ਸਮਰਪਿਤ 29 ਦੀ ਕਿਸਾਨ ਰੈਲੀ ਰਹੀ ਪੰਜਾਬ ਦੀ ਇਤਹਾਸਿਕ ਵਿਸ਼ਾਲ ਰੈਲੀ

ਕਿਸਾਨ ਅੰਦੋਲਨਾਂ ਦੇ ਸ਼ਹੀਦਾ ਦੀ ਯਾਦ ਨੂੰ ਸਮਰਪਿਤ 29 ਦੀ ਕਿਸਾਨ ਰੈਲੀ ਰਹੀ ਪੰਜਾਬ ਦੀ ਇਤਹਾਸਿਕ ਵਿਸ਼ਾਲ ਰੈਲੀ

ਕੇਂਦਰ ਤੇ ਪੰਜਾਬ ਸਰਕਾਰ ਦੀ ਾਰਪੋਰੇਟ ਘਰਾਣਿਆ ਪੱਖੀ ਖੁੱਲੀ ਮੰਡੀ ਦੀ ਨੀਤੀ ਤਹਿਤ ਦੇਸ਼ ਭਰ ਵਿਚ 31/2 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਤੇ ਹਰ ਅੱਧੇ ਘੰਟੇ ਬਾਅਦ ਖੁਦਕੁਸ਼ੀ ਹੋ ਰਹੀ ਹੈ।ਪਰ ਸਰਕਾਰਾਂ ਵੱਲੋ ਕਿਸਾਨੀ ਕਰਜੇ ਖਤਮ ਕਰਨ ਜਾਂ ਫਸਲਾਂ ਦੇ ਲਾਹੇਵੰਦ ਭਾਅ ਦੇਣ ਦੀ ਕੋਈ ਪਹਿਲ ਨਹੀ ਕੀਤੀ ਜਾ ਰਹੀ।ਸੋ ਕਿਸਾਨੀ ਕਿਤੇ ਦੇ ਇਸ ਸੰਕਟਮਈ ਸਮੇ ਉਤੇ ਕਿਸਾਨ ਸੰਘਰਸ਼ ਕਮੇਟੀ[Read More…]

by March 29, 2016 Punjab
ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਚੰਡੀਗੜ੍ਹ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ

ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਚੰਡੀਗੜ੍ਹ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ

ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਚੰਡੀਗੜ੍ਹ ਵਿਖੇ ਐਨ.ਐਸ.ਐਸ. ਵਿੰਗ ਦੁਆਰਾ ਰੈਡ ਰਿਬਨ ਕਲੱਬ ਦੀ ਮਦਦ ਨਾਲ ਇੱਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਇਸ ਕੈਂਪ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਕਿਸੇ ਦੀ ਜਾਨ ਬਚਾਉਣ ਵਾਸਤੇ ਤੁਹਾਨੂੰ ਡਾਕਟਰ ਹੋਣ ਦੀ ਲੋੜ ਨਹੀਂ ਹੈ…. ਪ੍ਰਿੰਸੀਪਲ ਡਾ. ਚਰਨਜੀਤ ਕੌਰ ਸੋਹੀ ਅਤੇ ਕਾਲਜ ਦੇ[Read More…]

by March 29, 2016 Punjab
‘ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ’ ਰੁਸਾ ਵੱਲੋਂ ਵਰਕਸ਼ਾਪ

‘ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ’ ਰੁਸਾ ਵੱਲੋਂ ਵਰਕਸ਼ਾਪ

‘ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ’ ਰੁਸਾ ਵੱਲੋਂ ਸਪਾਂਸਰ ਵਰਕਸ਼ਾਪ ਰਾਹੀਂ ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਵਿਖੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਾਸਤੇ ਆਯੋਜਿਤ ਕੀਤੀ ਗਈ। ਡਾ. ਨੀਰਜ ਕੁਮਾਰ ਸਿੰਘ (ਸਹਾਇਕ ਲਾਇਬ੍ਰੇਰੀਅਨ, ਪੰਜਾਬ ਯੂਨੀ. ਚੰਡੀਗੜ੍ਹ ਨੇ ਇਹ ਵਰਕਸ਼ਾਪ ਆਯੋਜਿਤ ਕੀਤੀ ਅਤੇ ਵਿਦਿਆਰਥੀਆਂ ਨੂੰ ਬੜੇ ਹੀ ਸੁੱਚਜੇ ਢੰਗਾਂ ਨਾਲ ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ (ਤਰੀਕਿਆਂ) ਤੋਂ ਵਾਕਫ਼ ਕਰਵਾਇਆ।

by March 29, 2016 Punjab
29ਵੀਆ ਆਸਟ੍ਰੇਲੀਅਨ ਸਿੱਖ ਖੇਡ ਮੇਲੇ ਹੇਠ ਕਰਵਾਈ ਗਈ ਰੰਗਾ ਰੰਗ ਸ਼ਾਮ

29ਵੀਆ ਆਸਟ੍ਰੇਲੀਅਨ ਸਿੱਖ ਖੇਡ ਮੇਲੇ ਹੇਠ ਕਰਵਾਈ ਗਈ ਰੰਗਾ ਰੰਗ ਸ਼ਾਮ

  ਬ੍ਰਿਸਬੇਨ ਵਾਸੀਆ ਦੇ ਮਨੋਰੰਜਨ ਲਈ 29ਵੀਆ ਆਸਟ੍ਰੇਲੀਅਨ ਸਿੱਖ ਖੇਡ ਮੇਲੇ ਹੇਠ ਕਰਵਾਈ ਗਈ ਰੰਗਾ ਰੰਗ ਸ਼ਾਮ , ਜਿਸ ਵਿੱਚ ਬ੍ਰਿਸਬੇਨ ਦਾ ਲੋਕਲ ਟੈਲੇਂਟ ਸਨਲ ਚੌਹਾਨ,ਪ੍ਰੀਤ ਸਿਆ ਤੇ ਮਲਕੀਤ ਧਾਰੀਵਾਲ ਨੇ ਵੀ ਹੀਸਾ ਲਿਆ ਤੇ ਲੋਕਾਂ ਦਾ ਮਨੋਰੰਜਨ ਕੀਤਾ ਤੇ ਨਾਮਵਰ ਪੰਜਾਬੀ ਗਾਇਕ ਰਣਜੀਤ ਬਾਵਾ, ਜੌਨੀ ਜੋਹਲ, ਗਗਨ ਕੋਕਰੀ ਤੇ ਮਨਕਿਰਤ ਔਲਖ ਵੱਲੋਂ ਅਪਣੇ ਗੀਤਾਂ ਰਾਹੀਂ ਖ਼ੂਬ ਰੰਗ ਬੰਨਿਆ। ਇਸ[Read More…]

by March 29, 2016 Australia NZ
ਓਬਾਮਾ ਦੀ ਪਾਰਟੀ ਬਾਹਰ ਅੰਨ੍ਹੇਵਾਹ ਫਾਇਰਿੰਗ, ਦੋ ਜ਼ਖ਼ਮੀ

ਓਬਾਮਾ ਦੀ ਪਾਰਟੀ ਬਾਹਰ ਅੰਨ੍ਹੇਵਾਹ ਫਾਇਰਿੰਗ, ਦੋ ਜ਼ਖ਼ਮੀ

ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਇੱਕ ਸ਼ਖ਼ਸ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਜਿਸ ਵੇਲੇ ਹੋਈ, ਜਦੋਂ ਰਾਸ਼ਟਰਪਤੀ ਬਰਾਕ ਓਬਾਮਾ ਈਸਟਰ ਪਾਰਟੀ ਵਿੱਚ ਹਿੱਸਾ ਲੈ ਰਹੇ ਸਨ। ਇਸ ਹਮਲੇ ਵਿੱਚ ਇੱਕ ਪੁਲਿਸ ਅਫਸਰ ਤੇ ਇੱਕ ਮਹਿਲਾ ਜ਼ਖ਼ਮੀ ਹੋ ਗਈ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਨੂੰ ਵੀ ਗੋਲੀ ਲੱਗੀ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। (ਰੌਜ਼ਾਨ ਅਜੀਤ)

by March 29, 2016 World
ਸਮਾਜਿਕ ਵਿਵਸਥਾ ਨੂੰ ਕੇਵਲ ਲੋਕ ਬਦਲਦੇ ਹਨ

ਸਮਾਜਿਕ ਵਿਵਸਥਾ ਨੂੰ ਕੇਵਲ ਲੋਕ ਬਦਲਦੇ ਹਨ

ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਅੰਦਰ ਅਤੇ ਬਾਹਰ ਜੋ ਘਟਨਾਵਾਂ ਹਾਲ ਹੀ ਵਿਚ ਵਾਪਰੀਆਂ ਉਹਨਾਂ ਨੇ ਰਾਸ਼ਟਰਵਾਦ ਦੇ ਮੁੱਦੇ ਨੂੰ ਇੱਕ ਕੌਮੀ ਪੱਧਰ ਦੀ ਬਹਿਸ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ, ਜਿਸ ਵਿਚ ਜੇ ਐਨ ਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਪਰਿੰਟ ਅਤੇ ਬਿਜਲਈ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਦੇ[Read More…]

by March 29, 2016 Articles
ਸੁਰਜੀਤ ਸਿੰਘ ਰੱਖੜਾ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਰਬੋਤਮ ਪੁਰਸਕਾਰ

ਸੁਰਜੀਤ ਸਿੰਘ ਰੱਖੜਾ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਰਬੋਤਮ ਪੁਰਸਕਾਰ

ਭਾਸ਼ਾ ਵਿਭਾਗ,ਪੰਜਾਬ ਵੱਲੋਂ ਪਟਿਆਲਾ ਦੇ ਭਾਸ਼ਾ ਭਵਨ ਵਿਖੇ ਪੰਜਾਬੀ ਸਪਤਾਹ ਦੌਰਾਨ ਕੱਲ੍ਹ ਸ਼ਾਮੀਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਹਿੰਦੀ ਬਾਲ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਾਲ 2013 ਲਈ ਸਰਵੋਤਮ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਪੁਸਤਕ ਬਿਹਾਰ[Read More…]

by March 29, 2016 Punjab
ਸ੍ਰੀਮਤੀ ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਲਵੇਗੀ ਚਾਰਜ਼

ਸ੍ਰੀਮਤੀ ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਲਵੇਗੀ ਚਾਰਜ਼

ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਨਵੇਂ ਗਵਰਨਰ ਜਨਰਲ ਦੇ ਲਈ ਇਸ ਵਾਰ ਇਕ ਔਰਤ[Read More…]

by March 28, 2016 Australia NZ
ਆਈਹੇਲ ਟੈਕਸੀ ਬੁਕਿੰਗ ਐਪ: ਖਬਰਾਂ ਕਿ ਅਮਰੀਕਾ ਦੀ ਪ੍ਰਸਿੱਧ ਕੰਪਨੀ ਨਿਊਜ਼ੀਲੈਂਡ ਆਉਣ ਦੀ ਤਿਆਰੀ ਵਿਚ-ਪਰ ਅਜੇ ਪੁਸ਼ਟੀ ਨਹੀਂ

ਆਈਹੇਲ ਟੈਕਸੀ ਬੁਕਿੰਗ ਐਪ: ਖਬਰਾਂ ਕਿ ਅਮਰੀਕਾ ਦੀ ਪ੍ਰਸਿੱਧ ਕੰਪਨੀ ਨਿਊਜ਼ੀਲੈਂਡ ਆਉਣ ਦੀ ਤਿਆਰੀ ਵਿਚ-ਪਰ ਅਜੇ ਪੁਸ਼ਟੀ ਨਹੀਂ

ਨਿਊਜ਼ੀਲੈਂਡ ਦੇ ਵਿਚ ਉਬਰ ਐਪ ਦੇ ਨਾਲ ਟੈਕਸੀ ਬਿਜ਼ਨਸ ਕਰ ਰਹੀ ਕੰਪਨੀ ਨੂੰ ਵੱਡੀ ਟੱਕਰ ਦੇਣ ਦੇ ਲਈ ਆਈ. ਹੇਲ ਕੰਪਨੀ ਜੋ ਕਿ ਅਮਰੀਕਾ ਦੇ ਵਿਚ ਕੰਮ ਕਰਦੀ ਹੈ, ਵੱਲੋਂ ਨਿਊਜ਼ੀਲੈਂਡ ਦੇ ਵਿਚ ਜਲਦੀ ਲਾਂਚ ਕਰਨ ਦੀਆਂ ਖਬਰਾਂ ਇਥੇ ਰਾਸ਼ਟਰੀ ਮੀਡੀਏ ਵਿਚ ਪ੍ਰਕਾਸ਼ਿਤ ਹੋਈਆਂ ਹਨ। ਪਰ ਫੇਸ ਬੁੱਕ ਉਤੇ ਅਜਿਹੀ ਪੁਸ਼ਟੀ ਇਸ ਪੱਤਰਕਾਰ ਨਾਲ ਹੋਈ ਵਾਰਤਾਲਾਪ ਵਿਚ ਨਹੀਂ ਕੀਤੀ ਗਈ।[Read More…]

by March 28, 2016 Australia NZ
ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ: ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆ ਅਤੇ ਕੀਤੀਆਂ ਆਪਸੀ ਵਿਚਾਰਾਂ

ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ: ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆ ਅਤੇ ਕੀਤੀਆਂ ਆਪਸੀ ਵਿਚਾਰਾਂ

ਬੀਬੀ ਪ੍ਰਨੀਤ ਕੌਰ ਅਤੇ ਬੀਬੀ ਕਰਨ ਕੌਰ ਬਰਾੜ ਸਨਿਚਰਵਾਰ 26 ਮਾਰਚ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਉਹ ਹੁਣ ਤੱਕ ਪੰਜਾਬੀ ਮੀਡੀਆ, ਸਭਿਆਚਾਰਕ ਮੇਲਾ,  ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਤੇ ਫਿਰ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਵਿਚਾਰ-ਵਿਮਰਸ਼ ਕਰ ਚੁਕੇ ਹਨ। ਗੁਰਦੁਆਰਾ ਸਾਹਿਬ ਵਿਖੇ ਬੀਬੀ ਪ੍ਰਨੀਤ ਕੌਰ, ਬੀਬੀ ਕਰਨ ਕੌਰ ਬਰਾੜ,[Read More…]

by March 28, 2016 Australia NZ