Archive for March, 2016

ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ

ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ

ਹਰਿਆਣਾ ਵਿਧਾਨ ਸਭਾ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਦਾ ਮਤਾ ਪਾਸ ਕਰ ਦਿੱਤਾ ।ਇਸ ਨਾਂਅ ਨੂੰ ਲੈ ਕੇ ਕਾਫ਼ੀ ਦੇਰ ਤੋਂ ਵਿਵਾਦ ਚੱਲਿਆ ਆ ਰਿਹਾ ਸੀ ।

by March 31, 2016 Punjab

ਸਾਲਾਨਾ ਬਜਟ 2016-17 : ਸ਼੍ਰੋਮਣੀ ਕਮੇਟੀ ਦਾ 10 ਅਰਬ 64 ਕਰੋੜ ਦਾ ਬਜਟ ਪਾਸ

ਕੈਂਸਰ ਪੀੜਤਾਂ ਦੀ ਮਦਦ ਲਈ 8 ਕਰੋੜ , ਧਰਮੀ ਫ਼ੌਜੀਆਂ ਦੀ ਮਦਦ ਲਈ 1.50. ਕਰੋੜ, ਸਿੱਖ ਕਤਲੇਆਮ ਪੀੜਤਾਂ ਦੀ ਮਦਦ ਲਈ 30 ਲੱਖ ਹਨ । ਦੋ ਅੰਤ੍ਰਿੰਗ ਮੈਂਬਰਾਂ ਮੰਗਲ ਸਿੰਘ ਤੇ ਭਜਨ ਸਿੰਘ ਸ਼ੇਰਗਿੱਲ ਵੱਲੋਂ ਚਾਰ ਸਾਹਿਬਜ਼ਾਦੇ ਫ਼ਿਲਮ ਖ਼ਰੀਦਣ ਲਈ ਰੱਖੇ 4.16 ਕਰੋੜ ਦਾ ਵਿਰੋਧ , ਕਿਹਾ ਹਰੇਕ ਸਿੱਖ ਪਹਿਲਾਂ ਹੀ ਫ਼ਿਲਮ ਵੇਖ ਚੁਕਾ ਤੇ ਇਸ ਕਾਰਨ ਫ਼ਜ਼ੂਲ ਖ਼ਰਚੀ ਦੇ[Read More…]

by March 31, 2016 Punjab
ਨਕਸਲੀ ਹਮਲੇ ‘ਤੇ ਛਤੀਸਗੜ੍ਹ ਦੇ ਗ੍ਰਹਿ ਮੰਤਰੀ ਦਾ ਬਿਆਨ- ਨਿਯਮਾਂ ਦੀ ਅਣਦੇਖੀ ਕਾਰਨ ਹੋਈ ਘਟਨਾ

ਨਕਸਲੀ ਹਮਲੇ ‘ਤੇ ਛਤੀਸਗੜ੍ਹ ਦੇ ਗ੍ਰਹਿ ਮੰਤਰੀ ਦਾ ਬਿਆਨ- ਨਿਯਮਾਂ ਦੀ ਅਣਦੇਖੀ ਕਾਰਨ ਹੋਈ ਘਟਨਾ

ਛਤੀਸਗੜ੍ਹ ਦੇ ਦਾਂਤੇਵਾੜਾ ਦੇ ਕੋਲ ਮਾਲੇਵਾੜਾ ਦੇ ਜੰਗਲ ‘ਚ ਇਕ ਲੈਂਡਮਾਈਨ ਧਮਾਕੇ ‘ਚ ਸੀ.ਆਰ.ਪੀ.ਐਫ. ਦੇ 7 ਜਵਾਨ ਸ਼ਹੀਦ ਹੋ ਗਏ। ਸੀ.ਆਰ.ਪੀ.ਐਫ. ਦੇ ਜਵਾਨ ਇਕ ਛੋਟੇ ਟਰੱਕ ‘ਚ ਜਾ ਰਹੇ ਸਨ। ਜਿਸ ਨੂੰ ਨਕਸਲੀਆਂ ਨੇ ਲੈਂਡਮਾਈਨ ਧਮਾਕੇ ਨਾਲ ਉਡਾ ਦਿੱਤਾ। ਘਟਨਾ ਤੋਂ ਬਾਅਦ ਸੂਬੇ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਨਿਯਮਾਂ ਦੀ ਅਣਦੇਖੀ ਨਾਲ ਇਹ ਘਟਨਾ ਹੋਈ। ਹਾਲਾਂਕਿ ਸੀ.ਆਰ.ਪੀ.ਐਫ. ਨੇ ਕਿਹਾ[Read More…]

by March 31, 2016 India
The Deputy Secretary of State Bill Burns receives the Prime Minister, Shri Narendra Modi, at Andrews Air Force Base, in Washington on September 30, 2014.

ਵਾਸ਼ਿੰਗਟਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ ‘ਚ ਪ੍ਰਮਾਣੂ ਸੁਰੱਖਿਆ ਸੰਮੇਲਨ ‘ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਪਹੁੰਚ ਗਏ ਹਨ।

by March 31, 2016 World
ਕੋਲਕਾਤਾ ਪੁਲ ਹਾਦਸਾ : ਮਮਤਾ ਬੈਨਰਜੀ ਨੇ ਰੱਦ ਕੀਤੀ ਰੈਲੀ, ਘਟਨਾ ਸਥਾਨ ਦਾ ਕਰੇਗੀ ਦੌਰਾ

ਕੋਲਕਾਤਾ ਪੁਲ ਹਾਦਸਾ : ਮਮਤਾ ਬੈਨਰਜੀ ਨੇ ਰੱਦ ਕੀਤੀ ਰੈਲੀ, ਘਟਨਾ ਸਥਾਨ ਦਾ ਕਰੇਗੀ ਦੌਰਾ

ਕੋਲਕਾਤਾ ਪੁਲ ਹਾਦਸੇ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਿਦਨਾਪੁਰ ‘ਚ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਹੈ। ਉਹ ਹੁਣ ਘਟਨਾ ਸਥਾਨ ਦਾ ਦੌਰਾ ਕਰਨਗੇ। ਕੋਲਕਾਤਾ ‘ਚ ਗਣੇਸ਼ ਟਾਕਿਜ ਦੇ ਕੋਲ ਨਵਾਂ ਬਣ ਰਿਹਾ ਪੁਲ ਡਿਗਣ ਕਾਰਨ 10 ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ। 150 ਤੋਂ ਵੱਧ ਲੋਕਾਂ ਦੇ ਮਲਬੇ ਥਲੇ ਦੱਬੇ[Read More…]

by March 31, 2016 India
ਆਸਟ੍ੇ੍ਲੀਆ ਭਰ ਵਿੱਚ ਬਾਰਡਰ ਫੋਰਸ ਤੇ ਇਮੀਗੇ੍ਸਨ ਅਮਲਾ ਅਣਮਿੱਥੇ ਸਮੇਂ ਲਈ ਹੜਤਾਲ਼ ਤੇ ਗਿਆ

ਆਸਟ੍ੇ੍ਲੀਆ ਭਰ ਵਿੱਚ ਬਾਰਡਰ ਫੋਰਸ ਤੇ ਇਮੀਗੇ੍ਸਨ ਅਮਲਾ ਅਣਮਿੱਥੇ ਸਮੇਂ ਲਈ ਹੜਤਾਲ਼ ਤੇ ਗਿਆ

ਆਸਟ੍ੇ੍ਲੀਆ ਭਰ ਵਿੱਚ ਸਮੁੱਚਾ ਬਾਰਡਰ ਫੋਰਸ ਤੇ ਇਮੀਗੇ੍ਸਨ ਅਮਲਾ ਦੇ ਅੰਤਰ ਰਾਸ਼ਟਰੀ , ਘਰੇਲੂ ਹਵਾਈ ਅੱਡਿਆ ਅਤੇ ਫੈਰੀ ਟਰਮੀਨਲ ਤੇ ਤੈਨਾਤ ਹਜ਼ਾਰਾਂ ਮੁਲਾਜ਼ਮ ਆਪਣੀਆਂ ਤਨਖਾਹ ਵਧਵਾਉਣ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ਼ ਤੇ ਚਲੇ ਗਏ। ਜਿਸ ਕਾਰਨ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਭਾਈਚਾਰਾ ਤੇ ਪਬਲਿਕ ਸੈਕਟਰ ਯੂਨੀਅਨ ਦੇ ਕੌਮੀ ਸਕੱਤਰ ਨਡਿਨ ਫਲੱਡ ਨੇ ਕਿਹਾ ਕਿ ਹੜਤਾਲ਼ ਕਾਰਨ ਯਾਤਰੀਆਂ[Read More…]

by March 30, 2016 Australia NZ
ਨਿਊਜ਼ੀਲੈਂਡ -ਪਹਿਲੀ ਅਪ੍ਰੈਲ ਤੋਂ ਨਵਾਂ ‘ਇੰਪਲੋਇਮੈਂਟ ਸਟੈਂਡਰਡ’ ਕਾਨੂੰਨ ਹੋਵੇਗਾ ਲਾਗੂ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾ

ਨਿਊਜ਼ੀਲੈਂਡ -ਪਹਿਲੀ ਅਪ੍ਰੈਲ ਤੋਂ ਨਵਾਂ ‘ਇੰਪਲੋਇਮੈਂਟ ਸਟੈਂਡਰਡ’ ਕਾਨੂੰਨ ਹੋਵੇਗਾ ਲਾਗੂ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾ

ਨਿਊਜ਼ੀਲੈਂਡ ਦੇ ਵਿਚ ਘੱਟੋ-ਘੱਟ ਮਿਹਨਤਾਨਾ ਸਰਕਾਰ ਹਰ ਸਾਲ ਥੋੜ੍ਹਾ ਵਧਾਉਂਦੀ ਹੈ ਜਾਂ ਨਵੇਂ ਸਿਰੋ ਤੋਂ ਨਿਰਧਾਰਤ ਕਰਦੀ ਹੈ। ਇਸ ਵਾਰ ਸਰਕਾਰ ਨੇ ਘੱਟੋ-ਘੱਟ ਮਿਹਨਤਾਨਾ ਜੋ ਕਿ ਇਕ ਸਿੱਖੇ ਹੋਏ ਬਾਲਗ ਕਾਮੇ ਨੂੰ ਦਿੱਤਾ ਜਾਵੇਗਾ ਉਹ 15.25 ਡਾਲਰ ਪ੍ਰਤੀ ਹੋਇਆ ਕਰੇਗਾ ਜੋ ਕਿ ਮੌਜੂਦਾ ਸਮੇਂ ਦੇ ਮਿਹਨਤਾਨੇ ਤੋਂ 50 ਸੈਂਟ ਪ੍ਰਤੀ ਘੰਟਾ ਜਿਆਦਾ ਹੈ। ਇਸ ਤਰ੍ਹਾਂ ਪ੍ਰਤੀ ਹਫਤਾ 40 ਘੰਟੇ ਕੰਮ[Read More…]

by March 30, 2016 Australia NZ
ਉਚੇਰੀ ਸਿੱਖਿਆ ਲੋਨ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵੱਲ ਬਿਲੀਅਨ ਡਾਲਰ ਬਕਾਇਆ

ਉਚੇਰੀ ਸਿੱਖਿਆ ਲੋਨ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵੱਲ ਬਿਲੀਅਨ ਡਾਲਰ ਬਕਾਇਆ

ਗਰਾਟਨ ਇੰਸਟੀਚਿਊਟ ਵੱਲੋਂ ਜਾਰੀ ਕੀਤੇ ਅਧਿਐਨ ਅਨੁਸਾਰ ਜੇਕਰ ਆਸਟ੍ੇ੍ਲੀਆ ਸਰਕਾਰ ਵੱਲੋਂ ਸ਼ੁਰੂ ਕੀਤੀ ਉਚੇਰੀ ਸਿੱਖਿਆ ਲੋਨ ਪ੍ਰੋਗਰਾਮ ਵਿੱਚ ਕਟੌਤੀ ਕੀਤੀ ਜਾਂਦੀ , ਤਾਂ ਬਜਟ ਲਈ ਬਿਲੀਅਨ ਡਾਲਰ ਬਚਾਇਆ ਜਾ ਸਕਦਾ ਸੀ । ਪਿਛਲੇ ਵਿੱਤੀ ਵਰੇ ਦੌਰਾਨ ਸਿੱਖਿਆ ਖੇਤਰ ਨੂੰ 7.8 ਬਿਲੀਅਨ ਡਾਲਰ ਵਿਦਿਆਰਥੀ ਲੋਨ ਵਜੋਂ ਦਿੱਤਾ । ਸੰਸਥਾ ਦਾ ਅਨੁਮਾਨ ਹੈ ਕਿ 1.6 ਬਿਲੀਅਨ ਡਾਲਰ ਕਦੇ ਵੀ ਵਾਪਸ ਨਹੀਂ ਹੋਵੇਗਾ[Read More…]

by March 30, 2016 Australia NZ
ਸਾਹਿਤੱਕ ਸਮਾਗਮ ਵਿਚ ‘ਦੀਵਾ ਬਲਦਾ ਰਹੇ ‘ਪੁਸਤਕ ਲੋਕ ਅਰਪਣ ਕੀਤੀ

ਸਾਹਿਤੱਕ ਸਮਾਗਮ ਵਿਚ ‘ਦੀਵਾ ਬਲਦਾ ਰਹੇ ‘ਪੁਸਤਕ ਲੋਕ ਅਰਪਣ ਕੀਤੀ

ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਵਲੋਂ ਸੀਨੀਅਰ ਸਿਟੀਜਨ ਕੌਸਲ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਕੋਸਲ ਭਵਨ ਵਿਖੇ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਅਤੇ ਕੋਂਸਲ ਪ੍ਰਧਾਨ ਡਾ ਹਰਬੰਸ ਸਿੰਘ ਆਹੂਜਾ ਦੀ ਸਾਂਝੀ ਅਗਵਾਈ ਵਿਚ ਸਮਾਰੋਹ ਕਰਵਾਇਆ ਗਿਆ। ਇਸ ਮੋਕੇ  ਸ੍ਰੀਮਤੀ  ਹਰਜਿੰਦਰ ਕੋਰ ਸਧਰ ਦੀ ਕਿਤਾਬ ‘ਦੀਵਾ ਬਲਦਾ ਰਹੇ ‘ਲੋਕ ਅਰਪਣ ਕੀਤੀ। ਸਮਾਗਮ ਦੇ ਮੁਖ ਮਹਿਮਾਨ ਬਿਕਰਮ ਸਿੰਘ ਸ਼ੇਰਗਿਲ ਐਸ ਡੀ[Read More…]

by March 30, 2016 Punjab
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਅੰਗਰੇਜ਼ੀ ਵਿਸ਼ੇ ਪ੍ਰਤੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮੁੱਖ ਵਿਸ਼ਾ”ਚੈਲੇਂਜ਼ਿੰਗ ਏਰੀਆ ਇੰਨ ਇੰਗਲਿਸ਼”ਸੀ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਜਿਵੇਂ ਜ਼ੀਰਾ, ਪੱਟੀ, ਚੰਡੀਗੜ੍ਹ, ਚੋਗਾਵਾਂ, ਫਗਵਾੜਾ, ਕਪੂਰਥਲਾ, ਫ਼ਿਰੋਜ਼ਪੁਰ, ਜਲੰਧਰ, ਜੰਮੂ, ਬਟਾਲਾ, ਅੰਮ੍ਰਿਤਸਰ,[Read More…]

by March 29, 2016 Punjab