Archive for February, 2016

ਬਜਟ 2016-17 : 10 ਵੱਡੇ ਐਲਾਨ, ਜਿਨ੍ਹਾਂ ਦੀ ਜਾਣਕਾਰੀ ਰੱਖਣੀ ਜਰੂਰੀ

ਬਜਟ 2016-17 : 10 ਵੱਡੇ ਐਲਾਨ, ਜਿਨ੍ਹਾਂ ਦੀ ਜਾਣਕਾਰੀ ਰੱਖਣੀ ਜਰੂਰੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਬਜਟ 2016 ਪੇਸ਼ ਕਰ ਦਿੱਤਾ ਹੈ। ਇਸ ‘ਚ ਉਨ੍ਹਾਂ ਨੇ ਇਨਕਮ ਟੈਕਸ ਸਲੈਬ ਨੂੰ ਜਸ ਦਾ ਤਸ ਰੱਖਿਆ ਹੈ। ਇਸ ਤੋਂ ਇਲਾਵਾ ਹਰ ਟੈਕਸ ਲੱਗਣ ਵਾਲੀਆਂ ਸੇਵਾਵਾਂ ‘ਤੇ ਖੇਤੀਬਾੜੀ ਭਲਾਈ ਟੈਕਸ ਲਗਾ ਦਿੱਤਾ ਗਿਆ ਹੈ। ਬਜਟ ਨੂੰ ਇਕ ਤਰ੍ਹਾਂ ਪਿੰਡਾਂ ਤੇ ਕਿਸਾਨਾਂ ਦੇ ਕਰੀਬ ਦੇਖਿਆ ਜਾ ਰਿਹਾ ਹੈ। ਬਜਟ ਦੇ 10 ਵੱਡੇ ਐਲਾਨ 1.[Read More…]

by February 29, 2016 India
ਅਖੇ ਤੂੰ ਡਾਲ-ਡਾਲ ਮੈਂ ਪਾਤ-ਪਾਤ: ਭਾਰਤੀ ਏਜੰਟਾਂ ਦੀ ਚਲਾਕੀ ਫੜ੍ਹਨ ਦਾ ਇਮੀਗ੍ਰੇਸ਼ਨ ਨੇ ਕੱਢਿਆ ਹੱਲ-ਹੁਣ ਫਾਰਮ ਭਰਵਾ ਕੇ ਵੇਖ ਸਕਦੇ ਹਨ

ਅਖੇ ਤੂੰ ਡਾਲ-ਡਾਲ ਮੈਂ ਪਾਤ-ਪਾਤ: ਭਾਰਤੀ ਏਜੰਟਾਂ ਦੀ ਚਲਾਕੀ ਫੜ੍ਹਨ ਦਾ ਇਮੀਗ੍ਰੇਸ਼ਨ ਨੇ ਕੱਢਿਆ ਹੱਲ-ਹੁਣ ਫਾਰਮ ਭਰਵਾ ਕੇ ਵੇਖ ਸਕਦੇ ਹਨ

ਭਾਰਤੀ ਏਜੰਟਾਂ ਦੀ ਚਲਾਕੀ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ ਪਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲੇ ਅਜਿਹੀ ਚਲਾਕੀ ਨੂੰ ਫੜ ਕੇ ਸ਼ਾਇਦ ਇਕ ਕਹਾਵਤ ਕਿ ‘ਤੂੰ ਡਾਲ ਡਾਲ ਮੈਂ ਪਾਤ ਪਾਤ’ ਵੀ ਸਿੱਧ ਕਰ ਰਹੇ ਹਨ। ਨਿਊਜ਼ੀਲੈਂਡ ਵਿਖੇ ਇਮੀਗ੍ਰੇਸ਼ਨ ਮੈਟਰਜ਼ ਕੰਪਨੀ ਤੋਂ ਇਮੀਗ੍ਰੇਸ਼ਨ ਸਲਾਹਕਾਰ ਸ. ਜਗਜੀਤ ਸਿੰਘ ਹੋਰਾਂ ਅੱਜ ਇਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਏਜੰਟ ਖਾਸ ਕਰ ਪੰਜਾਬ ਦੇ ਏਜੰਟ ਨਿਊਜ਼ੀਲੈਂਡ[Read More…]

by February 29, 2016 Australia NZ
ਕੈਰੋਂ ਦੇ ਹਲਕੇ ‘ਚ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਦੀ ਹਾਲਤ ਦੇਖ ਕੇ ਭਾਵੁਕ ਹੋ ਗਏ ਅਰਵਿੰਦ: ਡੇਢ ਦਰਜ਼ਨ ਪਰਿਵਾਰਾਂ ਨੇ ਸੁਣਦੀ ਦਾਸਤਾਨ

ਕੈਰੋਂ ਦੇ ਹਲਕੇ ‘ਚ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਦੀ ਹਾਲਤ ਦੇਖ ਕੇ ਭਾਵੁਕ ਹੋ ਗਏ ਅਰਵਿੰਦ: ਡੇਢ ਦਰਜ਼ਨ ਪਰਿਵਾਰਾਂ ਨੇ ਸੁਣਦੀ ਦਾਸਤਾਨ

ਪੀੜ੍ਹਤ ਪਰਿਵਾਰਾ ਨਾਲ ਮੁਲਾਕਾਤ ਕਰਦੇ ਹੋਏ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨਾਲ ਹਨ ਦਵਿੰਦਰਜੀਤ ਢਿੱਲੋਂ ਅਤੇ ਗੁਰਮਹਾਵੀਰ ਸਿੰਘ ਸੰਧੂ ਸਰਹਾਲੀ। ਕਾਲੇ ਦੋਰ ਦੋਰਾਨ ਮਾਝੇ ਦੀ ਜਵਾਨੀ ਜਿੱਥੇ ਲਹੁ ਲੁਹਾਨ ਹੋ ਕੇ ਤਬਾਹੀ ਵੱਲ ਤੁਰੀ ਸੀ ਹੁਣ ਫਿਰ ਗੁਰੂਆਂ-ਪੀਰਾ ਦਾ ਇਹ ਧਰਤੀ ਤੇ ਨਸ਼ੇ ਦਾ ਛੇਵਾਂ ਦਰਿਆ ਅਜਿਹਾ ਵਹਿ ਤੁਰਿਆ ਹੈ ਕਿ ਜਵਾਨੀ ਨੂੰ ਦੈਂਤ ਬਣਾ[Read More…]

by February 29, 2016 Punjab
OLYMPUS DIGITAL CAMERA

ਵਿਸ਼ਵ ਚੁਣੌਤੀਆਂ ਨਾਲ ਸਿੱਝਣ ਲਈ ਧਰਮ ਦੀ ਹੈ ਖਾਸ ਮਹੱਤਤਾ-ਮੰਤਰੀ ਗਰਿਡ ਮੁੱਲਰ ਬਰਲਿਨ

ਸਿੱਖ ਧਰਮ ਦਾ ਫਲਸਫਾ ਹੈ ਕਿ ਰਾਜਨੀਤੀ ਰਾਹੀਂ ਕੀਤੇ ਫੈਸਲੇ ਕਿਤੇ ਵੀ ਧਰਮ ਦੀ ਅਵੱਗਿਆ ਨਾਲ ਕਰਨ ਇਸੇ ਕਰਕੇ ਛੇਵੇਂ ਪਾਤਸ਼ਾਹਿ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਇਕ ਸੰਦੇਸ਼ਾ ਦਿੱਤਾ ਸੀ। ਇਹ ਗੱਲ ਅੱਜ ਪੂਰੀ ਦੁਨੀਆ ਵੀ ਮੰਨਦੀ ਨਜ਼ਰ ਆਉਂਦੀ ਹੈ ਕਿਉਂਕਿ ਪਿਛਲੇ ਦਿਨੀਂ ਜਰਮਨੀ ਦੀ ਰਾਜਧਾਨੀ ਬਰਲਿਨ ਵਿਖੇ ਫੈਡਰਲ ਮਿਨਿਸਟਰੀ ਫਾਰ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਨੇ[Read More…]

by February 29, 2016 World
ਗੁਰਦੁਆਰਾ ਗੁਰੂ ਰਵਿਦਾਸ ਸਭਾ ਨਿਊਜ਼ੀਲੈਂਡ ‘ਚ ਮਨਾਇਆ ਗੁਰੂ ਰਵਿਦਾਸ ਪ੍ਰਕਾਸ਼ ਉਤਸਵ

ਗੁਰਦੁਆਰਾ ਗੁਰੂ ਰਵਿਦਾਸ ਸਭਾ ਨਿਊਜ਼ੀਲੈਂਡ ‘ਚ ਮਨਾਇਆ ਗੁਰੂ ਰਵਿਦਾਸ ਪ੍ਰਕਾਸ਼ ਉਤਸਵ

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਠ ਅਖੰਠ ਪਾਠਾਂ ਦੀ ਲੜੀ ਆਰੰਭ ਕੀਤੀ ਸੀ, ਜਿਸ ਦੇ ਭੋਗ ਅੱਜ ਪਾਏ ਗਏ। ਬਹੁ ਗਿਣਤੀ ਦੇ ਵਿਚ ਨਿਊਜ਼ੀਲੈਂਡ ਭਰ ਚੋਂ ਸੰਗਤਾਂ ਨੇ ਅੱਜ ਸਵੇਰ ਤੋਂ ਜਿੱਥੇ ਸੇਵਾ ਵਿਚ ਹਿੱਸਾ ਪਾਇਆ ਉਥੇ ਸਜੇ ਦੀਵਾਨਾਂ ਦੇ ਵਿਚ ਗੁਰਬਾਣੀ ਕੀਰਤਨ ਅਤੇ ਕਥਾ ਦਾ ਅਨੰਦ[Read More…]

by February 29, 2016 Australia NZ
ਤਿਰਛੀ ਨਜ਼ਰ: ਹਰਿਆਣੇ ਵਿੱਚ ਮਾਨਵਤਾ ਹੋਈ ਸ਼ਰਮਸਾਰ: ਕਿਓਂ ਚੁੱਪ ਨੇ ਮੋਦੀ, ਬਾਦਲ ਅਤੇ ਕੇਜਰੀਵਾਲ?

ਤਿਰਛੀ ਨਜ਼ਰ: ਹਰਿਆਣੇ ਵਿੱਚ ਮਾਨਵਤਾ ਹੋਈ ਸ਼ਰਮਸਾਰ: ਕਿਓਂ ਚੁੱਪ ਨੇ ਮੋਦੀ, ਬਾਦਲ ਅਤੇ ਕੇਜਰੀਵਾਲ?

ਪਿਛਲੇ ਦਿਨਾਂ ਵਿਚ ਹਰਿਆਣੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੇ ਇਨਸਾਨੀਅਤ ਸ਼ਰਮਸ਼ਾਰ ਕਰ ਦਿੱਤੀ ਹੈ । ਹਰਿਆਣੇ ਦੇ ਜਾਟ ਰਿਜ਼ਰਵੇਸ਼ਨ ਅੰਦੋਲਨ ਦੀ ਆੜ ਹੇਠ ਲੋਕਾਂ ਦੇ ਇੱਕ ਵਰਗ ਅਤੇ ਹੁੱਲੜਬਾਜ਼ਾਂ ਨੇ ਸਰਕਾਰੀ , ਗ਼ੈਰ ਸਰਕਾਰੀ ਅਤੇ ਲੋਕਾਂ ਦੇ ਇੱਕ ਵਰਗ ਨੂੰ ਨਿਸ਼ਾਨਾ ਬਣਾ ਕੇ ਸਿਰਫ਼ ਘਰ , ਦੁਕਾਨਾਂ , ਮੋਟਰ ਗੱਡੀਆਂ ਅਤੇ ਇਮਾਰਤਾਂ ਹੀ ਨਹੀਂ ਸਾਰਿਆਂ , ਜਾਇਦਾਦਾਂ[Read More…]

by February 29, 2016 Articles
ਬਜਟ – 2016-2017

ਬਜਟ – 2016-2017

ਛੋਟੇ ਮਕਾਨ ਬਣਾਉਣ ਵਾਲਿਆਂ ਨੂੰ ਮਿਲੇਗੀ ਟੈਕਸ ਤੋਂ ਛੁੱਟ ਕਾਰਪੋਰੇਟ ਟੈਕਸ ਛੁੱਟ ਹੋਲੀ ਹੋਲੀ ਖਤਮ ਹੋਵੇਗੀ 5 ਲੱਖ ਦੀ ਕੈਟੇਗਰੀ ‘ਚ ਦੋ ਕਰੋੜ ਲੋਕਾਂ ਨੂੰ ਫਾਇਦਾ ਹਾਊਸ ਰੇਂਟ ‘ਤੇ ਛੁੱਟ 24 ਹਜ਼ਾਰ ਤੋਂ ਵੱਧ ਕੇ 60 ਹਜ਼ਾਰ ਤੱਕ ਹੋਈ ਹਾਊਸ ਰੇਂਟ ‘ਤੇ ਛੁੱਟ 5000 ਰੁਪਏ ਪ੍ਰਤੀ ਮਹੀਨਾ ਛੋਟੇ ਮਕਾਨ ਬਣਾਉਣ ਵਾਲਿਆਂ ਨੂੰ ਮਿਲੇਗੀ ਟੈਕਸ ਤੋਂ ਛੁੱਟ ਪਹਿਲੀ ਵਾਰ ਮਕਾਨ ਬਣਾਉਣ[Read More…]

by February 29, 2016 India

ਅਦਾਲਤ ਵੱਲੋਂ ਜਾਰੀ ਵਾਰੰਟਾਂ ਦ ਪਰਵਾਹ ਨਾ ਕਰਨ ਕਾਰਨ ਦੋ ਵਿਅਕਤੀ ਭਗੌੜਾ ਕਰਾਰ

ਤਰਨਤਾਰਨ, ਅਦਾਲਤ ਵੱਲੋਂ ਜਾਰੀ ਵਾਰੰਟਾਂ ਦ ਪਰਵਾਹ ਨਾ ਕਰਨ ਕਾਰਨ ਦੋ ਵਿਅਕਤੀਆਂ ਨੂੰ ਭਗੌੜਾ (ਇਸ਼ਤਿਹਾਰੀ ਮੁਜਰਮ) ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਪੱਟੀ ਦੀ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਪੱਟੀ ਦੇ ਏ ਐਸ ਆਈ ਸਤਪਾਲ ਸਿੰਘ ਨੇ ਦੱਸਿਆ ਕਿ ਰਣਬੀਰ ਸਿੰਘ ਉਰਫ਼ ਰਾਣਾ ਪੁੱਤਰ ਕੁਲਦੀਪ ਸਿੰਘ ਨਿਵਾਸੀ ਭੱਗੂਪੁਰ ਅਤੇ[Read More…]

by February 29, 2016 Punjab

ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਤਰਨਤਾਰਨ ਪੁਲਿਸ ਨੇ ਕੱਸਿਆ ਸ਼ਿਕੰਜਾ: ਦੋ ਵਿਅਕਤੀਆਂ ਨੂੰ ਨਸ਼ੇ ਪਦਾਰਥਾਂ ਸਮੇਤ ਕੀਤਾ ਕਾਬੂ

ਤਰਨਤਾਰਨ, ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਦੀ ਥਾਣਾ ਤਰਨਤਾਰਨ ਅਤੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਮੋਹਨ ਕੁਮਾਰ[Read More…]

by February 29, 2016 Punjab

ਵਿਦੇਸ਼ ਭੇਜਣ ਦੇ ਨਾਂਅ ‘ਤੇ 7.50 ਲੱਖ ਰੁਪਏ ਦੀ ਠੱਗੀ ਮਾਰੀ ਠੱਗੀ: ਇੱਕ ਪਟਵਾਰੀ ਦੇ ਖ਼ਿਲਾਫ਼ ਮੁਕੱਦਮਾ ਦਰਜ

ਤਰਨਤਾਰਨ -ਥਾਣਾ ਖਾਲੜਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ 7.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਪਟਵਾਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤੀ ਹੈ। ਹਾਲਾਂਕਿ ਦੋਸ਼ੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਇਹ ਮੁਕੱਦਮਾ ਪੁਲਿਸ ਕਪਤਾਨ ਤਰਨਤਾਰਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਥਾਣਾ ਖਾਲੜਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਰੀਕ ਸਿੰਘ[Read More…]

by February 29, 2016 Punjab