Archive for January, 2016

ਸਿੱਖੀ ਨੂੰ ਖਤਮ ਕਰਨ ਦਾ ਟੀਚਾ 2070 ਮਿਥ ਕੇ ਚੱਲਣ ਵਾਲੀ ਆਰ ਐਸ ਐਸ ਕੇਸਰੀ ਦਸਤਾਰਾਂ ਕਿਵੇਂ ਬਰਦਾਸਤ ਕਰ ਸਕੇਗੀ

ਸਿੱਖੀ ਨੂੰ ਖਤਮ ਕਰਨ ਦਾ ਟੀਚਾ 2070 ਮਿਥ ਕੇ ਚੱਲਣ ਵਾਲੀ ਆਰ ਐਸ ਐਸ ਕੇਸਰੀ ਦਸਤਾਰਾਂ ਕਿਵੇਂ ਬਰਦਾਸਤ ਕਰ ਸਕੇਗੀ

ਆਰ ਐਸ ਐਸ ਦੇ ਜੱਗ ਜਾਹਰ ਹੋਏ ਸਿੱਖ ਵਿਰੋਧੀ ਮਨਸੂਬਿਆਂ ਤੋਂ ਸਿੱਖ ਕੌਂਮ ਨੂੰ ਸਬਕ ਸਿੱਖਣ ਦੀ ਲੋੜ ਇਹ ਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਹਰ ਜਗਾਹ ਆਪਣੀ ਵੱਖਰੀ ਨਿਆਰੀ ਹੋਂਦ ਨੂੰ ਕਾਇਮ ਰੱਖਦੇ ਹੋਏ ਸਫਲਤਾ ਦੇ ਝੰਡੇ ਗੱਡੇ ਹੋਏ ਹਨ। ਦੁਨੀਆ ਦੀ ਸੁਪਰ ਪਾਵਰ ਕਰਕੇ ਜਾਣੇ[Read More…]

by January 29, 2016 Articles

ਪੰਜਾਬੀ ਮੁੰਡਿਆਂ ਨੂੰ ਜਾਅਲੀ ਰੂਪ ‘ਚ ਸ਼ਰਨਾਰਥੀ ਸਿੱਧ ਕਰਨ ਦੇ ਮਾਮਲੇ ਵਿਚ ਦੋ ਸਾਲ ਇਕ ਮਹੀਨੇ ਦੀ ਸਜ਼ਾ

ਜੂਨ 2009 ਦੇ ਵਿਚ ਇਥੇ ਦੇ ਇਕ ਸ਼ਹਿਰ ਬਲਿਨਹੇਅਮ ਵਿਖੇ ਕੰਮ ਕਰਨ ਆਏ ਪੰਜਾਬੀ ਮੁੰਡਿਆਂ ਨੂੰ ਨਕਲੀ ਕਾਗਜ਼ਾਂ ਅਤੇ ਕਹਾਣੀਆਂ ਘੜ ਕੇ ਸ਼ਰਨਾਰਥੀ ਸਿੱਧ ਕਰਨ ਦੇ ਇਕ ਮਾਮਲੇ ਵਿਚ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਨੂੰ ਅੱਜ ਨੈਲਸਨ ਹਾਈ ਕੋਰਟ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਬੀਤੇ ਦਸੰਬਰ ਮਹੀਨੇ ਅਦਾਲਤ ਨੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸ਼ਾਮਿਲ ਸਮਝੇ ਜਾਂਦੇ ਜਸਵਿੰਦਰ[Read More…]

by January 29, 2016 Australia NZ
ਨਿਊਜ਼ੀਲੈਂਡ ‘ਚ ਪੰਜਾਬੀ ਮੁੰਡਾ ਜਸਕਰਨ ਸਿੰਘ ਲੇਹਲ ਬੀਤੇ ਕਈ ਦਿਨਾਂ ਤੋਂ ਘਰਦਿਆਂ ਦੇ ਸੰਪਰਕ ਵਿਚ ਨਹੀਂ

ਨਿਊਜ਼ੀਲੈਂਡ ‘ਚ ਪੰਜਾਬੀ ਮੁੰਡਾ ਜਸਕਰਨ ਸਿੰਘ ਲੇਹਲ ਬੀਤੇ ਕਈ ਦਿਨਾਂ ਤੋਂ ਘਰਦਿਆਂ ਦੇ ਸੰਪਰਕ ਵਿਚ ਨਹੀਂ

ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿਖੇ ਰਹਿੰਦਾ ਅਤੇ ਇਸ ਵੇਲੇ ਇੰਟਰਨੈਸ਼ਨਲ ਅਕੈਡਮੀ ਆਫ ਨਿਊਜ਼ੀਲੈਂਡ ਦਾ ਵਿਦਿਆਰਥੀ ਜਸਕਰਨ ਸਿੰਘ ਲੇਹਲ ਬੀਤੇ ਕਈ ਦਿਨਾਂ ਤੋਂ ਆਪਣੇ ਘਰਦਿਆਂ ਦੇ ਸੰਪਰਕ ਵਿਚ ਨਹੀਂ ਹੈ। ਲਾਪਤਾ ਚੱਲ ਰਹੇ ਇਸ ਨੌਜਵਾਨ ਦੇ ਮਾਪੇ ਅਤੇ ਭੈਣ-ਭਰਾ ਡਾਹਢੇ ਪ੍ਰੇਸ਼ਾਨ ਚੱਲ ਰਹੇ ਹਨ। ਇਸ ਸਬੰਧੀ ਜਿੱਥੇ ਉਨ੍ਹਾਂ ਸ਼ੋਸ਼ਲ ਮੀਡੀਆ ਉਤੇ ਵੀ ਵਾਰ-ਵਾਰ ਜਸਕਰਨ ਦੀ ਫੇਸ ਬੁੱਕ ਉਤੇ ਉਸਨੂੰ ਲੱਭਣ ਵਾਲੇ[Read More…]

by January 28, 2016 Australia NZ

ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿਖੇ ਸਿੱਖ ਅਰਦਾਸ ਦੇ ਬਾਅਦ ਪੜ੍ਹਿਆ ਜਾਂਦਾ ਦੋਹਰਾ ਚਰਚਾ ‘ਚ

ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਬੀਤੇ ਕੁਝ ਮਹੀਨਿਆਂ ਤੋਂ ਸਿੱਖ ਅਰਦਾਸ ਦੇ ਬਾਅਦ ਪੜ੍ਹਿਆ ਜਾਂਦਾ ਦੋਹਰਾ ਇਤਿਹਾਸਕ ਰਚਨਾ ਦੇ ਹਵਾਲੇ ਨਾਲ ਕੁਝ ਬਦਲ ਕੇ ਪੜ੍ਹਿਆ ਜਾਂਦਾ ਹੈ। ਪ੍ਰਚਲਤ ਪ੍ਰਥਾ ਅਨੁਸਾਰ ‘ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੇਂ ਲੇਹ’£ ਪਰ ਹੁਣ ਇਸ ਨੂੰ ਨਵੇਂ ਰੂਪ ਵਿਚ ‘[Read More…]

by January 28, 2016 Australia NZ
ਆਮ ਆਦਮੀ ਪਾਰਟੀ ਨਿਊਜ਼ੀਲੈਂਡ: ਭਗਵੰਤ ਮਾਨ ਸ਼ੋਅ ਦੇ ਸਾਰੇ ਸਪਾਂਸਰਜ ਤੇ ਮੀਡੀਆ ਦਾ ਰਾਤਰੀ ਭੋਜ ‘ਤੇ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਨਿਊਜ਼ੀਲੈਂਡ: ਭਗਵੰਤ ਮਾਨ ਸ਼ੋਅ ਦੇ ਸਾਰੇ ਸਪਾਂਸਰਜ ਤੇ ਮੀਡੀਆ ਦਾ ਰਾਤਰੀ ਭੋਜ ‘ਤੇ ਕੀਤਾ ਧੰਨਵਾਦ

ਬੀਤੀ ਰਾਤ ਇੰਡੀਅਨ ਐਕਸੰਟ ਰੈਸਟੋਰੈਂਟ ਵਿਖੇ ਆਮ ਆਦਮੀ ਪਾਰਟੀ ਨਿਊਜ਼ੀਲੈਂਡ ਵਿੰਗ ਵੱਲੋਂ ਨਵੰਬਰ ਮਹੀਨੇ ਕਰਵਾਏ ਗਏ ਭਗਵੰਤ ਮਾਨ ਦੇ ਸ਼ੋਅਜ਼ ਦੇ ਸਾਰੇ ਸਪਾਂਸਰਜ ਅਤੇ ਪੰਜਾਬੀ ਮੀਡੀਆ ਕਰਮੀਆਂ ਦਾ ਧੰਨਵਾਦ ਕਰਨ ਹਿਤ ਰਾਤਰੀ ਭੋਜ ਕੀਤਾ ਗਿਆ। ਸ. ਪਰਮਿੰਦਰ ਸਿੰਘ ਹੋਰਾਂ ਸੰਖੇਪ ਵਾਰਤਾਲਾਪ ਦੇ ਨਾਲ ਬਾਕੀ ਬੁਲਾਰਿਆਂ ਨੂੰ ਵਾਰੀ-ਵਾਰੀ ਬੋਲਣ ਦਾ ਸੱਦਾ ਦਿੱਤਾ। ਸ. ਖੜਗ ਸਿੰਘ ਹੋਰਾਂ ਆਪਣੀ ਟੀਮ ਸ. ਹਰਪਾਲ ਸਿੰਘ[Read More…]

by January 28, 2016 Australia NZ
ਚੀਫ ਮਾਰਸਲ ਅਨਿਲ ਕੁਮਾਰ ਬਰਾਉਨੀ ਨੇ ਦਿੱਤੀ ਰਾਸਟਰੀ ਝੰਡੇ ਨੂੰ ਸਲਾਮੀ-ਨਾਰਵੇ

ਚੀਫ ਮਾਰਸਲ ਅਨਿਲ ਕੁਮਾਰ ਬਰਾਉਨੀ ਨੇ ਦਿੱਤੀ ਰਾਸਟਰੀ ਝੰਡੇ ਨੂੰ ਸਲਾਮੀ-ਨਾਰਵੇ

ਨਾਰਵੇ ਦੀ ਰਾਜਧਾਨੀ ਉਸਲੋ ਵਿਖੇ ਸਥਿਤ ਭਾਰਤੀ ਦੂਤਾਵਾਸ ਵਿਖੇ 67ਵਾਂ ਗਣਤੰਤਰ ਦਿਵਸ ਸਮੂਹ ਭਾਰਤੀਆਂ ਵੱਲੋ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ  ਭਾਰਤੀ ਦੂਤਾਵਾਸ ਦੇ ਅਬੈਸਡਰ ਚੀਫ ਮਾਰਸਲ ਅਨਿਲ ਕੁਮਾਰ ਬਰਾਉਨੀ  ਵੱਲੋ ਰਾਸਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸਟਰੀ ਗੀਤ ਗਾਇਨ ਕੀਤਾ। ਮਾਨਯੋਗ  ਅੰਬਸੈਡਰ ਚੀਫ ਮਾਰਸਲ ਅਨਿਲ ਕੁਮਾਰ ਬਰਾਉਨੀ ਵੱਲੋ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ  ਦਾ ਰਾਸ਼ਟਰੀ ਸੰਦੇਸ਼ ਪੜ ਕੇ[Read More…]

by January 27, 2016 World
ਗਿਆਨੀ ਸੰਤੋਖ ਸਿੰਘ ਜੀ ਦੀ ਕੈਨਬਰਾ ਫੇਰੀ

ਗਿਆਨੀ ਸੰਤੋਖ ਸਿੰਘ ਜੀ ਦੀ ਕੈਨਬਰਾ ਫੇਰੀ

ਪੰਥਕ ਵਿਦਵਾਨ ਅਤੇ ਪੰਜਾਬੀ ਲੇਖਕ, ਗਿਆਨੀ ਸੰਤੋਖ ਸਿੰਘ ਜੀ ਉਚੇਚੇ ਤੌਰ ਤੇ ਸਿਡਨੀ ਤੋਂ ਕੈਨਬਰੇ ਪਹੁੰਚੇ। ਉਹਨਾਂ ਨੇ ਦੇਸ ਦੀ ਰਾਜਧਾਨੀ ਵਿਚ ਸਿੱਖ ਸੰਗਤਾਂ ਵੱਲੋਂ ਸਾਜੇ ਗਏ ਖ਼ੂਬਸੂਰਤ ਗੁਰਦੁਆਰਾ ਸਾਹਿਬ ਵਿਖੇ ਸਜੇ ਐਤਵਾਰੀ ਦੀਵਾਨ ਵਿਚ ਹਾਜਰੀ ਭਰੀ। ਗਿਆਨੀ ਜੀ ਨੇ ਦਸਮ ਪਾਤਿਸ਼ਾਹ ਜੀ ਦੀਆਂ ਸਿਫ਼ਤਾਂ ਬਾਰੇ ਭਾਈ ਨੰਦ ਲਾਲ ਜੀ ਦੀ ਕਵਿਤਾ ਵਿਚੋਂ ਟੂਕਾਂ ਸੁਣਾ ਕੇ ਸੰਗਤਾਂ ਨਾਲ਼ ਸਾਂਝ ਪਾਈ।[Read More…]

by January 27, 2016 Australia NZ
ਲਿੱਲੀ ਆਸਟਰੇਲੀਆ ਡੇਅ ਐਵਾਰਡ 2016: ਸ. ਗੁਰਜੀਤ ਸਿੰਘ ਬੈਂਸ ਅਤੇ ਦਵਿੰਦਰ ਕੌਰ ਬੈਂਸ ਨੇ ਪੰਜਾਬੀਆਂ ਦਾ ਵਧਾਇਆ ਮਾਣ

ਲਿੱਲੀ ਆਸਟਰੇਲੀਆ ਡੇਅ ਐਵਾਰਡ 2016: ਸ. ਗੁਰਜੀਤ ਸਿੰਘ ਬੈਂਸ ਅਤੇ ਦਵਿੰਦਰ ਕੌਰ ਬੈਂਸ ਨੇ ਪੰਜਾਬੀਆਂ ਦਾ ਵਧਾਇਆ ਮਾਣ

ਆਸਟਰੇਲੀਆ ਖਾਸ ਕਰ ਕੂਈਨਜ਼ਲੈਂਡ ਸੂਬੇ ਦੇ ਵਿਚ ਵਸਦੇ ਪੰਜਾਬੀਆਂ ਦਾ ਮਾਣ ਉਦੋਂ ਹੋਰ ਉਚਾ ਹੋ ਗਿਆ ਜਦੋਂ 26 ਜਨਵਰੀ ਵਾਲੇ ਦਿਨ ਹੀ ਇਥੇ ਦਾ ਸਾਲਾਨਾ ਵਕਾਰੀ ਐਵਾਰਡ ‘ਲਿੱਲੀ ਆਸਟਰੇਲੀਆ ਡੇਅ ਐਵਾਰਡ-2016’  ਸ. ਗੁਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਦਵਿੰਦਰ ਕੌਰ ਬੈਂਸ ਹੋਰਾਂ ਨੂੰ ਇਹ ਐਵਾਰਡ ਭੇਟ ਕੀਤਾ ਗਿਆ। ਆਸਟਰੇਲੀਆ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹਲਕਾ ਲਿੱਲੀ[Read More…]

by January 26, 2016 Australia NZ
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਦਲਬੀਰ ਸਿੰਘ ਢਿੱਲੋਂ ਦੀ ਅਗਵਾਈ ਅਧੀਨ ਇਕੱਤਰਤਾ ਹੋਈ

ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਦਲਬੀਰ ਸਿੰਘ ਢਿੱਲੋਂ ਦੀ ਅਗਵਾਈ ਅਧੀਨ ਇਕੱਤਰਤਾ ਹੋਈ

ਵਰਲਡ ਪੰਜਾਬੀ ਸੈਂਟਰ, ਦੀਆਂ ਨੇੜ ਭਵਿੱਖ ਵਿਚ ਯੋਜਨਾਵਾਂ ਅਤੇ ਗਤੀਵਿਧੀਆਂ ਨੂੰ ਉਲੀਕਣ ਲਈ ਸੈਂਟਰ ਦੇ ਸੈਮੀਨਾਰ ਹਾਲ ਵਿਖੇ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਸੈਂਟਰ ਦੇ ਡਾਇਰੈਕਟਰ   ਡਾæਦਲਬੀਰ ਸਿੰਘ ਢਿੱਲੋਂ ਦੁਆਰਾ ਕੀਤੀ ਗਈ। ਡਾæ ਢਿੱਲੋਂ ਨੇ ਮੀਟਿੰਗ ਦੇ ਮੰਤਵ ਬਾਰੇ ਦਸਦਿਆਂ ਕਿਹਾ ਕਿ  ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਵਿਸ਼ਵ ਦੇ ਵਖ-ਵਖ ਖਿੱਤਿਆਂ ਵਿਚ ਰਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ[Read More…]

by January 25, 2016 Punjab
66 ਸਾਲਾਂ ਦੀ ਵਿਤਕਰੇਵਾਜੀ ਦੇ ਸਤਾਏ ਸਿੱਖ ਕਿੱਧਰ ਖੜਨ? ਸੰਵਿਧਾਨ ਬਦਲਿਆ ਜਾਵੇ ਜਾਂ ਸਿੱਖ ਆਪਣੀ ਸੋਚ ਬਦਲ ਲੈਣ

66 ਸਾਲਾਂ ਦੀ ਵਿਤਕਰੇਵਾਜੀ ਦੇ ਸਤਾਏ ਸਿੱਖ ਕਿੱਧਰ ਖੜਨ? ਸੰਵਿਧਾਨ ਬਦਲਿਆ ਜਾਵੇ ਜਾਂ ਸਿੱਖ ਆਪਣੀ ਸੋਚ ਬਦਲ ਲੈਣ

ਆਏ ਸਾਲ ਜਦੋਂ 26 ਜਨਵਰੀ ਦਾ ਦਿਨ ਆਉਂਦਾ ਹੈ, ਤਾਂ ਸਿੱਖਾਂ ਨਾਲ ਦੇਸ ਦੀ ਅਜਾਦੀ ਮੌਕੇ ਕੀਤੇ ਭਾਰਤੀ ਲੀਡਰਾਂ ਦੇ ਧੋਖੇ ਦੀ ਯਾਦ ਤਾਜਾ ਕਰਵਾ ਜਾਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਸਿੱਖਾਂ ਨੂੰ ਭਾਰਤ ਨਾਲ ਰੱਖਣ ਬਦਲੇ ਤਤਕਾਲੀ ਸਿੱਖ ਆਗੂਆਂ ਨਾਲ ਕੀਤੇ ਵਾਅਦਿਆਂ ਦੀ ਬੇਵਫਾਈ ਦੇ ਰਿਸਦੇ ਜਖਮ ਨਸੂਰ ਬਣਕੇ ਦਰਦ ਦਿੰਦੇ ਰਹਿੰਦੇ ਹਨ।ਸਿੱਖ ਕਿਤੇ ਤਤਕਾਲੀ ਭਾਰਤੀ ਹਿੰਦੂ ਨੇਤਾਵਾਂ[Read More…]

by January 25, 2016 Articles