Archive for December, 2015

ਡਾ. ਦਲਬੀਰ ਸਿੰਘ ਢਿੱਲੋਂ ਨੇ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਦਾ ਅਹੁਦਾ ਸੰਭਾਲਿਆ

ਡਾ. ਦਲਬੀਰ ਸਿੰਘ ਢਿੱਲੋਂ ਨੇ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਵਜੋਂ ਜੁਆਇਨ ਕਰ ਲਿਆ। ਉਨ੍ਹਾਂ ਨੂੰ ਜੁਆਇਨ ਕਰਵਾਉਣ ਲਈ ਸ੍. ਸੁਰਜੀਤ ਸਿੰਘ ਰੱਖੜਾ, ਉਚੇਰੀ ਸਿੱਖਿਆ ਮੰਤਰੀ, ਪੰਜਾਬ ਸਰਕਾਰ, ਡਾæ ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਦੀਪਕ ਮਨਮੋਹਨ ਸਿੰਘ, ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਡਾæ ਕੁਲਬੀਰ ਸਿੰਘ[Read More…]

by December 30, 2015 Punjab
ਨਿਊਜ਼ੀਲੈਂਡ ਦੇ ਇਕ ਬੀਚ ਉਤੇ ਨੇਪਾਲੀ ਵਿਦਿਆਰਥੀ ਪਵਨ ਕੁਮਾਰ ਦੀ ਲਾਸ਼ ਮਿਲੀ

ਨਿਊਜ਼ੀਲੈਂਡ ਦੇ ਇਕ ਬੀਚ ਉਤੇ ਨੇਪਾਲੀ ਵਿਦਿਆਰਥੀ ਪਵਨ ਕੁਮਾਰ ਦੀ ਲਾਸ਼ ਮਿਲੀ

ਬੀਤੇ ਕੱਲ੍ਹ ਸਵੇਰੇ ਜਦੋਂ ਇਕ ਸੈਰਗਾਹ ਮਾਉਂਗਾਨੂਈ ਬੀਚ (ਨੇੜੇ ਟੌਰੰਗਾ) ਉਤੇ ਟਹਿਲ ਰਿਹਾ ਸੀ ਤਾਂ ਉਸਨੇ ਇਕ 22 ਕੁ ਸਾਲਾ ਵਿਅਕਤੀ ਦੀ ਲਾਸ਼ ਦੇਖੀ ਜੋ ਕਿ ਪਾਣੀ ਦੇ ਵਹਾਅ ਨਾਲ ਬਾਹਰ ਆਈ ਹੋਈ ਸੀ। ਪੁਲਿਸ ਨੇ ਬਾਅਦ ਵਿਚ ਉਸਦੀ ਪਛਾਣ 22 ਸਾਲਾ ਪਵਨ ਕੁਮਾਰ ਖੜਕਾ ਵਜੋਂ ਕੀਤੀ ਹੈ। ਇਹ ਨੌਜਵਾਨ ਮੂਲ ਰੂਪ ਦੇ ਵਿਚ ਕਾਠਮੰਡੂ (ਨੇਪਾਲ) ਦਾ ਵਾਸੀ ਸੀ ਅਤੇ[Read More…]

by December 29, 2015 Australia NZ
ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਵੱਲੋਂ ਮਨੁੱਖੀ ਹੱਕਾਂ ਹਿੱਤ ਕੀਤੇ ਅੰਤਰਰਾਸ਼ਟਰੀ ਕਾਰਜਾਂ ਦੀ ਕੀਤੀ ਸ਼ਲਾਘਾ

ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਵੱਲੋਂ ਮਨੁੱਖੀ ਹੱਕਾਂ ਹਿੱਤ ਕੀਤੇ ਅੰਤਰਰਾਸ਼ਟਰੀ ਕਾਰਜਾਂ ਦੀ ਕੀਤੀ ਸ਼ਲਾਘਾ

ਕੈਨੇਡਾ ਦੀ ਓਨਟਾਰੀਓ ਅਸੈਂਬਲੀ ਜਿਸਨੂੰ ਸੂਬੇ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਦੇ ਅੰਮ੍ਰਿਤਧਾਰੀ ਮੈਂਬਰ ਸ. ਜਗਮੀਤ ਸਿੰਘ ਬੀਤੇ ਕੁਝ ਦਿਨਾਂ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਕੱਲ੍ਹ ਸ. ਜਗਮੀਤ ਸਿੰਘ ਹੋਰਾਂ ਦੇ ਨਾਲ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ, ਸ. ਅਮਰਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਭਰਾਤਾ ਸ. ਪਰਵਿੰਦਰ ਸਿੰਘ ਸੰਧੂ ਹੋਰਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ। ਸ. ਜਗਮੀਤ[Read More…]

by December 29, 2015 Australia NZ
ਪ੍ਰਣਾਮ ਸ਼ਹੀਦਾਂ ਨੂੰ: ਗੁਰਦੁਆਰਾ ਨਾਨਕਸਰ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ

ਪ੍ਰਣਾਮ ਸ਼ਹੀਦਾਂ ਨੂੰ: ਗੁਰਦੁਆਰਾ ਨਾਨਕਸਰ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ

ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਕੱਲ੍ਹ  ਹਫਤਾਵਾਰੀ ਦੀਵਾਨ  ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ। ਸਵੇਰ ਦੇ ਸਜੇ ਦੀਵਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਧੰਨਾ ਸਿੰਘ ਦੇ ਰਾਗੀ ਜੱਥੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕੇ ਨੂੰ ਸੰਗਤਾਂ ਨਾਲ ਬਹੁਤ[Read More…]

by December 28, 2015 Australia NZ
ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਨਾਲ ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਹੋਏ ਰੂਬਰੂ

ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਨਾਲ ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਹੋਏ ਰੂਬਰੂ

ਕੈਨੇਡਾ ਦੀ ਓਨਟਾਰੀਓ ਅਸੈਂਬਲੀ ਜਿਸਨੂੰ ਸੂਬੇ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਦੇ ਅੰਮ੍ਰਿਤਧਾਰੀ ਮੈਂਬਰ ਸ. ਜਗਮੀਤ ਸਿੰਘ ਬੀਤੇ ਕੱਲ੍ਹ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਅੱਜ ਉਹ ਨਿਊਜ਼ੀਲੈਂਡ ਪੰਜਾਬੀ ਮੀਡੀਆ ਨਾਲ ਰੂਬਰੂ ਹੋਏ ਜਿਸ ਦੇ ਵਿਚ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਤੇਜ ਸਿੰਘ ਰੰਧਾਵਾ, ਜੁਗਰਾਜ ਮਾਨ, ਮਨਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ[Read More…]

by December 26, 2015 Australia NZ

ਪੱਤਰਕਾਰਾਂ ਤੇ ਹੋ ਰਹੇ ਯੋਜਨਾਵੱਧ ਹਮਲਿਆਂ ਦੇ ਸੰਦਰਭ ਵਿੱਚ

ਸੱਚ ਲਿਖਦੀਆਂ ਕਲਮਾਂ ਨੂੰ ਤੋੜ ਦੇਣ ਲਈ ਯਤਨਸ਼ੀਲ ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦੇ ਖਿਲਾਫ ਲਾਮਵੰਦ ਹੋਣਾ ਹੀ ਪਵੇਗਾ: ਲੋਕਤੰਤਰ ਦਾ ਚੌਥਾ ਥੰਮ ਸਮਝੇ ਜਾਂਦੇ ਭਾਰਤੀ ਮੀਡੀਏ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਨਿਰਪੱਖ ਪੱਤਰਕਾਰਤਾ ਦੋ ਪਿੜਾਂ ਵਿਚਾਲੇ ਬੁਰੀ ਤਰਾਂ ਪੀਛੀ ਜਾ  ਰਹੀ ਹੈ। ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦਾ ਜੁਲਮੀ ਸ਼ਾਇਆ ਹਰ ਸਮੇ ਲੁੱਟ ਘਸੁੱਟ, ਨਸ਼ਾਖੋਰੀ,[Read More…]

by December 25, 2015 Articles
0912 - NEWS -  Photo: Chris Hillock / Fairfax NZ.  A serious crash on Clyde road, and Fox Road, hamilton is investigated by Hamilton Police. The motorcyclist is in serious condition in Waikato Hospital.

ਨਹੀਂ ਮੰਨਦੇ ਲੋਕ-ਸੜਕ ਸੁਰੱਖਿਆ ਅਪੀਲ ਧਰੀ-ਧਰਾਈ ਰਹਿ ਗਈ-ਛੁੱਟੀਆਂ ‘ਚ 50 ਤੋਂ ਵੱਧ ਐਕਸੀਡੈਂਟ

ਕ੍ਰਿਸਮਸ ਛੁੱਟੀਆਂ ਦੇ ਚਲਦਿਆਂ ਪੁਲਿਸ ਨੇ ਸੜਕ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਹੋਇਆ ਸੀ ਅਤੇ ਲੋਕਾਂ ਨੂੰ ਸਾਵਧਾਨੀ ਦੇ ਨਾਲ ਸਪੀਡ ਲਿਮਟ ਦੇ ਵਿਚ ਗੱਡੀਆਂ ਚਲਾਉਣ ਲਈ ਕਿਹਾ ਗਿਆ ਸੀ, ਪਰ ਲੋਕ ਕਿੱਥੇ ਮੰਨਦੇ ਆ। ਮਿਸਾਲ ਦੇ ਤੌਰ ‘ਤੇ ਅੱਜ 3 ਵਜੇ ਤੱਕ ਹੀ 50 ਦੇ ਕਰੀਬ ਐਕਸੀਡੈਂਟ ਨੋਟਿਸ ਦੇ ਵਿਚ ਆ ਚੁੱਕੇ ਸੀ। ਸਟੇਟਵੇਅ ਨੰਬਰ 1 ਉਤੇ ਟਾਪੂ ਨੇੜੇ[Read More…]

by December 25, 2015 Australia NZ
ਟੌਰੰਗਾ ਸਿੱਖ ਸੁਸਾਇਟੀ ਵਲੋਂ 2016 ਦਾ ਕੈਲੰਡਰ ਬਾਪੂ ਸੂਰਤ ਸਿੰਘ ਨੂੰ ਸਮਰਪਿਤ ਕੀਤਾ ਜਾਵੇਗਾ

ਟੌਰੰਗਾ ਸਿੱਖ ਸੁਸਾਇਟੀ ਵਲੋਂ 2016 ਦਾ ਕੈਲੰਡਰ ਬਾਪੂ ਸੂਰਤ ਸਿੰਘ ਨੂੰ ਸਮਰਪਿਤ ਕੀਤਾ ਜਾਵੇਗਾ

ਟੌਰੰਗਾ ਸਿੱਖ ਸੁਸਾਇਟੀ ਵਲੋ ਮੂਲ ਨਾਨਕਸ਼ਾਹੀ ਕਲੈਡਰ ਮੁਤਾਬਿਕ 2016 ਦਾ ਕੈਲੰਡਰ  ਛਪਾਇਆ ਗਿਆ ਹੈ। ਸਿੱਖ ਬੰਦੀਆ ਦੀ ਰਿਹਾਈ ਲਈ ਕਈ ਮਹੀਨਿਆਂ ਤੋਂ ਭੁੱਖ ਹੜਤਾਲ ਉਪਰ ਬੈਠੇ ਬਾਪੂ ਸੂਰਤ ਸਿੰਘ ਨੂੰ ਸਮਰਪਿਤ ਇਹ ਕੈਲੰਡਰ 27 ਦਸੰਬਰ 2015 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖ ਓਨਟਾਰੀਓ (ਕੈਨੇਡਾ) ਅਸੈਂਬਲੀ ਮੈਂਬਰ (ਐਮ.ਪੀ.ਪੀ.) ਸ: ਜਗਮੀਤ ਸਿੰਘ ਰਿਲੀਜ਼ ਕਰਨਗੇ। ਗੁਰੂ ਘਰ ਵਿਚ ਦੀਵਾਨ ਸਜਾਏ ਜਾਣਗੇ ਜਿਸ[Read More…]

by December 25, 2015 Australia NZ
ਭਾਈ ਗੁਰਦੀਪ ਸਿੰਘ ਬਠਿੰਡਾ ਅਮਰਜੈਸੀ ਵਾਰਡ ਰਜਿੰਦਰਾ ਹਸਤਪਤਾਲ ਪਟਿਆਲਾ ਵਿੱਚ ਦਾਖਿਲ

ਭਾਈ ਗੁਰਦੀਪ ਸਿੰਘ ਬਠਿੰਡਾ ਅਮਰਜੈਸੀ ਵਾਰਡ ਰਜਿੰਦਰਾ ਹਸਤਪਤਾਲ ਪਟਿਆਲਾ ਵਿੱਚ ਦਾਖਿਲ

ਅੱਜ 24.12.2015 ਰਾਤ ਨੂੰ 11 ਵਜੇ ਦਿਲ ਵਿੱਚ ਤਕਲੀਫ ਹੋਣ ਕਾਰਨ ਸੰਗਰੂਰ ਜੇਲ ਤੋ ਸਰਕਾਰੀ ਹਸਤਪਤਾਲ ਸੰਗਰੂਰ ਵਿੱਚ ਡਾਕਟਰਾ ਵੱਲੋ ਅਮਰਜੈਸੀ ਹਾਲਤਾ ਵਿੱਚ ਪਟਿਆਲਾ ਦੇ ਰਜਿੰਦਰਾ ਹਸਤਪਤਾਲ ਰੈਫਰ ਕਰ ਦਿੱਤਾ ਅਤੇ ਰਾਤ ਨੂੰ ਲਗਭਗ 12.20 ਉਪਰ ਅਮਰਜੈਸੀ ਵਾਰਡ ਵਿੱਚ ਦਾਖਿਲ  ਕਰਵਾਇਆ ਗਿਆ ਹੈ। ਪਰਿਵਾਰ ਨੂੰ ਰਾਤ ਨੂੰ 12.30 ਉਪਰ ਕੋਤਵਾਲੀ ਪੁਲਿਸ ਵੱਲੋ ਬਠਿੰਡਾ ਵਿਚਲੀ ਰਿਹਾਇਸ਼ ਉਪਰ ਜੇਲ ਪ੍ਰਸ਼ਾਸਨ ਵੱਲੋ ਭੇਜੀ[Read More…]

by December 24, 2015 Punjab
ਹਮੇਸ਼ਾ ਸੈਨਿਕ ਪਰਿਵਾਰਾਂ ਨੂੰ ਹੀ ਕਿਉਂ ਰੋਣਾ ਪੈਂਦਾ ਹੈ?

ਹਮੇਸ਼ਾ ਸੈਨਿਕ ਪਰਿਵਾਰਾਂ ਨੂੰ ਹੀ ਕਿਉਂ ਰੋਣਾ ਪੈਂਦਾ ਹੈ?

ਬੀ.ਐਸ.ਐਫ. ਦੇ ਜਹਾਜ਼ ਹਾਦਸੇ ‘ਚ ਮ੍ਰਿਤਕ ਜਵਾਨਾਂ ਨੂੰ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਗ੍ਰਹਿ ਮੰਤਰੀ ਮ੍ਰਿਤਕ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰ ਰਹੇ ਸਨ ਕਿ ਇਕ ਜਵਾਨ ਦੇ ਭਾਵੁਕ ਰਿਸ਼ਤੇਦਾਰ ਨੇ ਗ੍ਰਹਿ ਮੰਤਰੀ ਨੂੰ ਪੁਰਾਣੇ ਪੈ[Read More…]

by December 23, 2015 India