Archive for November, 2015

ਭਾਜਪਾ ਵਿਧਾਇਕ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੀਤਾ

ਭਾਜਪਾ ਵਿਧਾਇਕ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੀਤਾ

ਦਿੱਲੀ ਵਿਧਾਨ ਸਭਾ ‘ਚ ਆਪਣੇ ਵਿਧਾਇਕ ਓ. ਪੀ ਸ਼ਰਮਾ ਦੀ ਮੁਅੱਤਲੀ ਦੇ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਵਾਲੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕਰ ਦਿੱਤਾ। ਗੁਪਤਾ ਵਿਰੋਧ ਕਰਦੇ ਰਹੇ, ਲੇਕਿਨ ਮਾਰਸ਼ਲਾਂ ਦੇ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਓ. ਪੀ ਸ਼ਰਮਾ ਦੀ ਮੁਅੱਤਲੀ ਦਾ ਵਿਰੋਧ ਕਰਨ ‘ਤੇ ਵਿਧਾਨਸਭਾ ਸਪੀਕਰ ਨੇ ਕਈ ਵਾਰ ਵਿਜੇਂਦਰ ਨੂੰ ਬੈਠਣ ਲਈ[Read More…]

by November 30, 2015 India
ਨਿਊਜ਼ੀਲੈਂਡ ‘ਚ 10 ਸਾਲਾ ਦੀ ਮਿਆਦ ਵਾਲੇ ਪਾਸਪੋਰਟ ਬਨਣੇ ਸ਼ੁਰੂ ਹੋਏ

ਨਿਊਜ਼ੀਲੈਂਡ ‘ਚ 10 ਸਾਲਾ ਦੀ ਮਿਆਦ ਵਾਲੇ ਪਾਸਪੋਰਟ ਬਨਣੇ ਸ਼ੁਰੂ ਹੋਏ

ਨਿਊਜ਼ੀਲੈਂਡ ਦੇ ਇੰਟਰਨਲ (ਅੰਦਰੂਨੀ) ਮੰਤਰਾਲੇ ਵੱਲੋਂ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਇਕ ਹੋਰ ਸਹੂਲਤ ਦਿੰਦਿਆ ਅੱਜ 30 ਨਵੰਬਰ ਤੋਂ 10 ਸਾਲਾਂ ਦੀ ਮਿਆਦ ਵਾਲੇ ਪਾਸਪੋਰਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ 16 ਸਾਲ ਦੀ ਉਮਰ ਤੋਂ ਉਪਰ ਵਾਲੇ 10 ਸਾਲਾਂ ਦੀ ਮਿਆਦ ਵਾਸਤੇ ਪਾਸਪੋਰਟ ਅਪਲਾਈ ਕਰ ਸਕਦੇ ਹਨ। 30 ਨਵੰਬਰ ਤੋਂ ਪਹਿਲਾਂ ਪ੍ਰਾਪਤ ਅਰਜ਼ੀਆਂ 5 ਸਾਲ ਵਾਸਤੇ ਹੀ ਮੰਜੂਰ[Read More…]

by November 30, 2015 Australia NZ
ਨਿਊਜ਼ੀਲੈਂਡ ਦੇ ‘ਪੰਜਾਬੀ ਮੀਡੀਆ ਕਰਮੀਆਂ’ ਵਲੋਂ ਪੱਤਰਕਾਰ ਬਲਤੇਜ ਪੰਨੂ ਦੀ ਗ੍ਰਿਫਤਾਰੀ ਦਾ ਵਿਰੋਧ

ਨਿਊਜ਼ੀਲੈਂਡ ਦੇ ‘ਪੰਜਾਬੀ ਮੀਡੀਆ ਕਰਮੀਆਂ’ ਵਲੋਂ ਪੱਤਰਕਾਰ ਬਲਤੇਜ ਪੰਨੂ ਦੀ ਗ੍ਰਿਫਤਾਰੀ ਦਾ ਵਿਰੋਧ

ਪੱਤਰਕਾਰਿਤਾ ਜਿੱਥੇ ਇਕ ਪੇਸ਼ਾ ਹੈ ਉਥੇ ਸਮਾਜ ਸੇਵਾ ਦਾ ਜ਼ਜਬਾ ਵੀ ਇਸ ਵਿਚੋਂ ਝਲਕਦਾ ਹੈ, ਪਰ ਕਈ ਵਾਰ ਪੱਤਰਕਾਰਾਂ ਨਾਲ ਧੱਕਾ ਹੋਇਆ ਵੀ ਪ੍ਰਤੀਤ ਹੁੰਦਾ ਹੈ ਜੋ ਕਿ ਸਰਕਾਰਾਂ ਕਰਦੀਆਂ ਹਨ। ਉਦਾਹਰਣ ਦੇ ਤੌਰ ‘ਤੇ ਦੇਸ਼-ਵਿਦੇਸ਼  ਵਸੇ ਪੰਜਾਬੀਆਂ ਵਲੋਂ ਖਾਸ ਤੌਰ ‘ਤੇ ਮੀਡੀਆ ਕਰਮੀਆਂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਵਾਪਰਦੇ ਅਜਿਹੇ ਘਟਨਾ-ਚੱਕਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ।[Read More…]

by November 30, 2015 Australia NZ

ਨਿਊਜ਼ੀਲੈਂਡ ਸਿੱਖ ਭਾਈਚਾਰਾ: ਮਨਮੀਤ ਸਿੰਘ ਭੁੱਲਰ ਐਮ. ਐਲ. ਏ. ਕੈਨੇਡਾ ਦੀ ਸੜਕ ਦੁਰਘਟਨਾ ‘ਚ ਹੋਈ ਮੌਤ ਉਤੇ ਦੁੱਖ ਪ੍ਰਗਟ

ਬੀਤੀ 23 ਨਵੰਬਰ ਨੂੰ ਕੈਲਗਰੀ (ਕੈਨੇਡਾ) ਤੋਂ ਐਮ. ਐਲ.ਏ. ਸ. ਮਨਮੀਤ ਸਿੰਘ ਭੁੱਲਰ ਦੀ ਸੜਕ ਕਿਨਾਰੇ ਇਕ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ। ਉਸ ਸਮੇਂ ਉਹ ਕਿਸੇ ਦੀ ਸਹਾਇਤਾ ਵਾਸਤੇ ਉਥੇ ਰੁਕੇ ਸਨ। ਬਰਫਬਾਰੀ ਹੋਣ ਕਰਕੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੁੱਖ ਦੀ ਘੜੀ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਵੀ ਇਸ ਹੋਣਹਾਰ ਸਿੱਖ[Read More…]

by November 30, 2015 Australia NZ
ਨਿਊਜ਼ੀਲੈਂਡ ‘ਚ ਦੋ ਦਿਨਾਂ ਪੰਜਾਬੀ ਫਿਲਮ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ

ਨਿਊਜ਼ੀਲੈਂਡ ‘ਚ ਦੋ ਦਿਨਾਂ ਪੰਜਾਬੀ ਫਿਲਮ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ

ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਅਤੇ ਕਾਰੋਬਾਰੀ ਸਹਯੋਗੀ ਅਦਾਰਿਆਂ ਸਦਕਾ ਦੂਸਰਾ ਸਲਾਨਾ ਪੰਜਾਬੀ ਫਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੇਲੇ ਦੌਰਾਨ ਔਰਮਿਸਟਨ ਕਾਲਜ ਦੇ ਆਡਟੋਰੀਅਮ ਵਿਖੇ ਵੱਖ-ਵੱਖ ਵੰਨਗੀਆਂ ਦੀ ਤਰਜਮਾਨੀ ਕਰਦੀਆਂ ਕਲਾਮਈ ਫਿਲਮਾਂ ਪਰਦੇ ‘ਤੇ ਛਾਈਆਂ ਰਹੀਆਂ। ਸ਼ੁਕਰਵਾਰ ਦੀ ਸ਼ਾਮ 6.30 ਵਜੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਦੇ ਨੁਮਾਇੰਦੇ ਸ਼੍ਰੀ ਸੰਨੀ ਕੌਸ਼ਲ[Read More…]

by November 30, 2015 Australia NZ
ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਦੋ ਦਿਨਾ ‘ਪੰਜਾਬੀ ਫੈਸਟੀਵਲ’ ਦਾ ਸ਼ਾਨਦਾਰ ਉਦਘਾਟਨ

ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਦੋ ਦਿਨਾ ‘ਪੰਜਾਬੀ ਫੈਸਟੀਵਲ’ ਦਾ ਸ਼ਾਨਦਾਰ ਉਦਘਾਟਨ

ਅੱਜ ਸ਼ਾਮ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਆਪਣੇ ਸਪਾਂਸਰਜ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਦੂਜਾ ਪੰਜਾਬੀ ਫੈਸਟੀਵਲ ਦਾ ਸ਼ਾਨੌਸ਼ੋਕਤ ਨਾਲ ਸ਼ੁੱਭ ਆਰੰਭ ਕੀਤਾ ਗਿਆ। ਆਏ ਮਹਿਮਾਨਾ ਵਿਚੋਂ ਸ੍ਰੀ ਮਨੋਜ ਕੁਮਾਰ ਅਤੇ ਗੁਰਜੀਤ ਸੇਖੋਂ ਨੇ ਸ਼ਮਾਂ ਰੌਸ਼ਨ ਕੀਤੀ। ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਸਾਂਝੇ ਤੌਰ ‘ਤੇ ਉਦਘਾਟਨੀ ਕੇਕ ਕੱਟ ਕੇ ਇਸ ਫਿਲਮ ਫੈਸਟੀਵਲ ਦਾ ਰਸਮੀ ਉਦਘਾਟਨ ਕੀਤਾ ਗਿਆ। ਫਿਲਮ ਫੈਸਟੀਵਲ[Read More…]

by November 28, 2015 Australia NZ
ਆਸਟ੍ਰੇਲੀਆ ‘ਚ ਅੱਗ ਨਾਲ ਭਾਰੀ ਤਬਾਹੀ-2 ਮੌਤਾਂ, ਕਈ ਜ਼ਖ਼ਮੀ

ਆਸਟ੍ਰੇਲੀਆ ‘ਚ ਅੱਗ ਨਾਲ ਭਾਰੀ ਤਬਾਹੀ-2 ਮੌਤਾਂ, ਕਈ ਜ਼ਖ਼ਮੀ

ਸਾਊਥ ਆਸਟ੍ਰੇਲੀਆ ਐਡੀਲੇਡ ਮਲਾਲਾ ਨੇੜਲੇ ਇਲਾਕੇ ‘ਚ ਬੁਸ਼ਫਾਇਰ ਨਾਲ ਭਾਰੀ ਤਬਾਹੀ ਹੋਈ ਹੈ| ਭਿਆਨਕ ਅੱਗ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ| ਇਸ ਤੋਂ ਬਿਨਾਂ ਤਿੰਨ ਵਿਅਕਤੀ ਲਾਪਤਾ ਹੋ ਗਏ ਤੇ 13 ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 5 ਦੀ ਹਾਲਤ ਗੰਭੀਰ ਹੈ| ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ| ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਜੇ-ਵੈਦਹਿਲ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ[Read More…]

by November 27, 2015 Australia NZ

(ਮੇਰੀ ਆਪ ਵੀਤੀ) “ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”

ਦੋਸਤੋ ਵੀਤੇ ਗੁਰਪੁਰਬ ਵਾਲੇ ਦਿਨ ਦਪਿਹਰ ਤੋਂ ਵਾਅਦ ਦਾ ਸਮਾ ਮੇਰੀ ਜਿੰਦਗੀ ਵਿੱਚ ੨੦੦੭ ਤੋਂ ਵਾਅਦ ਇੱਕ ਵਾਰ ਫਿਰ ਅਜਿਹੇ ਪਲ ਲੈ ਕੇ ਆਇਆ ਜਦੋਂ ਮੈ ਮਹਿਸੂਸ ਕੀਤਾ ਕਿ ਅੱਜ ਦਾ ਦਿਨ ਸ਼ਾਇਦ ਮੇਰੀ ਜਿੰਦਗੀ ਦਾ ਅੰਤਲਾ ਦਿਨ ਹੈ। ਦੋਸਤੋ ੨੦੦੭ ਵਿੱਚ ਵੀ ਮੈ ਆਪਣੀ ਮੌਤ ਨੂੰ ਆਪਣੇ ਸਿਰਹਾਣੇ ਤੋਂ ਮੁੜਦੀ ਤੱਕਿਆ ਹੈ ਜਦੋਂ ਮੈਨੂ ਸਵੇਰੇ ਚਾਰ ਵਜੇ ਦਿਲ ਦਾ[Read More…]

by November 27, 2015 Articles
ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਪਹਿਲੇ ਪਾਤਸ਼ਾਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਅੱਜ ਸ਼ਾਮ ਵੱਖ-ਵੱਖ ਗਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਕੀਰਤਨ ਸਮਾਗਮ ਹੋਏ। ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਅਖੰਠ ਪਾਠ ਸਾਹਿਬ ਦੇ ਭੋਗ ਅੱਜ ਸ਼ਾਮੀ ਪਾਏ ਗਏ। ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋਇਆ ਅਤੇ ਅਖੰਠ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵੀਰ ਸਿੰਘ ਹੋਰਾਂ ਅਤੇ[Read More…]

by November 25, 2015 Australia NZ
ਯੁੱਗ ਪੁਰਸ਼  ਗੁਰੂ ਨਾਨਕ ਸਹਿਬ ਜੀ ਨੂੰ ਯਾਦ ਕਰਦਿਆਂ: “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ”

ਯੁੱਗ ਪੁਰਸ਼ ਗੁਰੂ ਨਾਨਕ ਸਹਿਬ ਜੀ ਨੂੰ ਯਾਦ ਕਰਦਿਆਂ: “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ”

ਪੰਦਰਵੀਂ ਸਦੀ ਦੇ ਛੇਵੇਂ ਦਹਾਕੇ ਦਾ ਦਾ ਅੰਤਲਾ ਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਵੀਂ ਦੁਨੀਆਂ ਦੇ ਸਿਰਜਕ ਦੇ ਤੌਰ ਤੇ ਜਾਣਿਆ ਜਾਣ ਵਾਲਾ ਉਹ ਸਾਲ ਹੈ ਜਦੋਂ ਸਿੱਖ ਕੌਂਮ ਦੇ ਸੰਸਥਾਪਕ ਬਾਬੇ ਦਾ ਜਨਮ ਹੋਇਆ। ਉਸ ਮੌਕੇ ਆਮ ਲੋਕਾਂ ਦੀ ਸਮਾਜਿਕ ਹਾਲਤ ਬੜੀ ਤਰਸਯੋਗ ਸੀ। ਹਿੰਦੂ ਸਮਾਜ ਜਾਤ ਪਾਤ ਦੀ ਵਰਣ ਬੰਡ ਵਿੱਚ ਬੁਰੀ ਤਰਾ ਗਰੱਸਿਆ ਹੋਇਆ ਸੀ।ਉੱਚ ਜਾਤੀਏ ਸਮਾਜ[Read More…]

by November 25, 2015 Articles