Archive for October, 2015

ਨਿਊਜ਼ੀਲੈਂਡ ‘ਚ ਦੀਵਾਲੀ ਮੇਲੇ ਦੇ ਵਿਚ ਪਹੁੰਚੇ ਜੈਕੀ ਸ਼ਰਾਫ ਉਤੇ ਫੈਨ ਹੋਏ ਫਿਦਾ

ਨਿਊਜ਼ੀਲੈਂਡ ‘ਚ ਦੀਵਾਲੀ ਮੇਲੇ ਦੇ ਵਿਚ ਪਹੁੰਚੇ ਜੈਕੀ ਸ਼ਰਾਫ ਉਤੇ ਫੈਨ ਹੋਏ ਫਿਦਾ

ਅੱਜ ਇਥੇ ਦੇ ਮੈਨੁਕਾਓ ਸਪੋਰਟਸ ਬਾਉਲ ਵਿਖੇ ਕਰਵਾਏ ਗਏ ਦੀਵਾਲੀ ਮੇਲੇ ਦੇ ਵਿਚ ਜਿੱਥੇ ਤਰ੍ਹਾਂ-ਤਰ੍ਹਾਂ ਦਾ ਗੀਤ-ਸੰਗੀਤ ਹੋਇਆ ਉਥੇ ਵਿਸ਼ੇਸ਼ ਖਿਚ ਦਾ ਕੇਂਦਰ ਰਹੇ ਬਾਲੀਵੁੱਡ ਸਟਾਰ ਜੈਕੀ ਸ਼ਰਾਫ। ਜੈਕੀ ਸ਼ਰਾਫ ਦੀ ਇਕ ਦਿਖ ਪਾਉਣ ਦੇ ਲਈ ਸੈਂਕੜੇ ਭਾਰਤੀ ਦਰਸ਼ਨ ਘੰਟਿਆਂ ਬੱਧੀ ਬੈਠੇ ਰਹੇ। ਜਿਉਂ ਹੀ ਜੈਕੀ ਸ਼ਰਾਫ ਸਟੇਜ ਉਤੇ ਆਏ ਤਾਂ ਪਹਿਲਾਂ ਉਨ੍ਹਾਂ ਦਾ ਸਵਾਗਤ ਇਥੇ ਦੇ ਸੰਸਦ ਮੈਂਬਰਾਂ ਜਿਨਾਂ[Read More…]

by October 31, 2015 Australia NZ
ਕਲਗੀਧਰ ਸਪੋਰਟਸ ਕਲੱਬ ਅਤੇ ਰੇਡੀਓ ਤਰਾਨਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਕਲਗੀਧਰ ਸਪੋਰਟਸ ਕਲੱਬ ਅਤੇ ਰੇਡੀਓ ਤਰਾਨਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਰੇਡੀਓ ਤਰਾਨਾ, ਕਲਗੀਧਰ ਸਪੋਰਟਸ ਕਲੱਬ ਅਤੇ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਵੱਲੋਂ ਅੱਜ ਮੈਨੁਕਾਓ ਸਪੋਰਟਸ ਬਾਉਲ ਮੈਨੁਕਾਓ ਵਿਖੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਦੇ ਵਿਚ ਵੱਖ-ਵੱਖ 8 ਕਬੱਡੀ ਟੀਮਾਂ ਨੇ ਭਾਗ ਲਿਆ। ਰੇਡੀਓ ਤਰਾਨਾ ਵੱਲੋਂ ਉਲੀਕੇ ‘ਮੈਨੁਕਾਓ ਦਿਵਾਲੀ’ ਦੇ ਪ੍ਰੋਗਰਾਮ ਵਿਚ ਇਹ ਕਬੱਡੀ ਮੈਚ ਦੂਜੇ ਰਾਜਾਂ ਦੇ ਭਾਰਤੀ ਲੋਕਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਹੋਰ ਜਾਣੂ ਕਰਵਾਉਣ ਦੇ ਮਨੋਰਥ ਨਾਲ[Read More…]

by October 31, 2015 Australia NZ
ਨਿਊਜ਼ੀਲੈਂਡ ‘ਚ ਕਾਰ-ਟਰੱਕ ਐਕਸੀਡੈਂਟ ਦੇ ਵਿਚ 23 ਸਾਲਾ ਪੰਜਾਬੀ ਮੁੰਡੇ ਹਰਮਨ ਸਿੰਘ ਦੀ ਮੌਤ

ਨਿਊਜ਼ੀਲੈਂਡ ‘ਚ ਕਾਰ-ਟਰੱਕ ਐਕਸੀਡੈਂਟ ਦੇ ਵਿਚ 23 ਸਾਲਾ ਪੰਜਾਬੀ ਮੁੰਡੇ ਹਰਮਨ ਸਿੰਘ ਦੀ ਮੌਤ

ਬੀਤੇ ਸ਼ੁੱਕਰਵਾਰ ਦੀ ਰਾਤ 12.13 ਵਜੇ ਮਾਊਂਟ ਵਲਿੰਗਟਨ (ਨੇੜੇ ਆਕਲੈਂਡ ਸਿਟੀ) ਦਾ ਮੋੜ ਕੱਟਣ ਵੇਲੇ 23 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਸੋਮਲ (ਪੁੱਤਰ ਸ. ਕੁਲਦੀਪ ਸਿੰਘ ਤੇ ਸ੍ਰੀਮਤੀ ਰਣਵੀਰ ਕੌਰ) ਦੀ ਕਾਰ ਇਕ ਖੱਬੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਤੇ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।  ਇਹ ਨੌਜਵਾਨ ਆਪਣੇ ਦੋਸਤਾਂ ਨੂੰ ਮਿਲ ਕੇ ਮੋਟਰਵੇਅ ਤੋਂ ਹੁੰਦਾ[Read More…]

by October 31, 2015 Australia NZ
ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਬਾਲ ਸਾਹਿਤ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਕੌਮੀ ਪੁਰਸਕਾਰ

ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਬਾਲ ਸਾਹਿਤ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਕੌਮੀ ਪੁਰਸਕਾਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਡਮੀ ਅਵਾਰਡੀ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਇੰਡੀਅਨ ਇੰਸਟੀਚਿਊਟ ਆਫ ਓਰੀਐਂਟਲ ਹੈਰੀਟੇਜ ਕਲਕੱਤਾ ਵੱਲੋਂ ਉਹਨਾਂ ਦੀਆਂ ਬਾਲ ਸਾਹਿਤ ਪ੍ਰਤੀ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਕੌਮੀ ਪੁਰਸਕਾਰ ਦੇਣ ਦਾ ਨਿਰਣਾ ਲਿਆ ਗਿਆ ਹੈ। ਇੰਸਟੀਚਿਊਟ ਦੇ ਚੇਅਰਮੈਨ ਪ੍ਰੋਫੈਸਰ ਡਾ. ਰਾਮਕ੍ਰਿਸ਼ਨਾ ਸ਼ਾਸਤਰੀ ਅਨੁਸਾਰ ਡਾ. ਆਸ਼ਟ ਨੂੰ ਇਹ ਪੁਰਸਕਾਰ 27 ਫਰਵਰੀ 2016 ਨੂੰ ਸ਼ਕਤੀਪੀਠ ਆਡੀਟੋਰੀਅਮ, ਛਤਰਪੁਰ[Read More…]

by October 31, 2015 Punjab
ਸਾਡੇ ਜਵਾਨ-ਸਾਡੀਆਂ ਖੇਡਾਂ: 22ਵਾਂ ਖੇਡ ਟੂਰਨਾਮੈਂਟ 

ਸਾਡੇ ਜਵਾਨ-ਸਾਡੀਆਂ ਖੇਡਾਂ: 22ਵਾਂ ਖੇਡ ਟੂਰਨਾਮੈਂਟ 

ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਪੁੱਕੀਕੁਹੀ ਦੇ ‘ਕੋਲਿਨ ਲਾਇਰੀ ਖੇਡ ਮੈਦਾਨ’ ਦੇ ਵਿਚ 22ਵਾਂ ਖੇਡ ਟੂਰਨਾਮੈਂਟ ਬੜੇ ਸੁੱਚਜੇ ਪ੍ਰਬੰਧਾਂ ਅਧੀਨ ਸਫਲਤਾ ਪੂਰਵਕ ਕਰਵਾਇਆ ਗਿਆ ਜਿਸ ਦੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ। ਅੱਜ ਦੇ ਟੂਰਨਾਮੈਂਟ ਦੀ ਸ਼ੁਰੂਆਤ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਅਤੇ ਪੰਜਾਬ ਦੇ ਵਿਚ ਹੋਈਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸ਼ਹੀਦ ਹੋਏ[Read More…]

by October 26, 2015 Australia NZ
ਪੁਲਿਸ ਨੂੰ ਸਮੁੰਦਰ ਵਿਚੋਂ ਮਿਲੀ ਲਾਸ਼ ਦੀ ਲਾਪਤਾ ਚੱਲ ਰਹੇ ਪੰਜਾਬੀ ਨੌਜਵਾਨ ਮੰਦੀਪ ਸਿੰਘ ਵਜੋਂ ਸ਼ਨਾਖਤ ਹੋਈ

ਪੁਲਿਸ ਨੂੰ ਸਮੁੰਦਰ ਵਿਚੋਂ ਮਿਲੀ ਲਾਸ਼ ਦੀ ਲਾਪਤਾ ਚੱਲ ਰਹੇ ਪੰਜਾਬੀ ਨੌਜਵਾਨ ਮੰਦੀਪ ਸਿੰਘ ਵਜੋਂ ਸ਼ਨਾਖਤ ਹੋਈ

ਬੀਤੀ 11 ਅਕਤੂਬਰ ਦੀ ਅੱਧੀ ਰਾਤ ਨੂੰ 12.30 ਵਜੇ ਨਾਈਟ ਕਲੱਬ ਗਏ ਪੰਜਾਬੀ ਮੁੰਡਿਆਂ ਦੇ ਇਕ ਗਰੁੱਪ ਵਿਚੋਂ 20 ਸਾਲਾ ਮੰਦੀਪ ਸਿੰਘ ਆਪਣੇ ਅਪਾਰਟਮੈਂਟ ਵਿਚ ਵਾਪਿਸ ਨਹੀਂ ਮੁੜਿਆ ਸੀ। ਉਸਦੇ ਦੋਸਤਾਂ ਨੇ ਪੁਲਿਸ ਨੂੰ ਇਸਦੀ ਰਿਪੋਰਟ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਕਈ ਤਰੀਕਿਆਂ ਨਾਲ ਉਸਦੀ ਭਾਲ ਕੀਤੀ ਸੀ। ਬੀਤੇ ਦਿਨੀਂ ਪੁਲਿਸ ਨੂੰ ਸਮੁੰਦਰ ਦੇ ਵਿਚੋਂ ਵੀ ਕੁਝ ਹੱਥ ਪੱਲੇ[Read More…]

by October 26, 2015 Australia NZ
ਇਛਾ ਹੈ ਪੰਜਾਬ ਨੂੰ ਵਿਕਸਤ ਅਤੇ ਹਸਦਾ-ਵਸਦਾ ਦੇਖਣ ਦੀ: ਭਗਵੰਤ ਮਾਨ

ਇਛਾ ਹੈ ਪੰਜਾਬ ਨੂੰ ਵਿਕਸਤ ਅਤੇ ਹਸਦਾ-ਵਸਦਾ ਦੇਖਣ ਦੀ: ਭਗਵੰਤ ਮਾਨ

ਨਿਊਜ਼ੀਲੈਂਡ ਦੇ ਵਿਚ ਅਗਲੇ ਮਹੀਨੇ 21 ਨਵੰਬਰ ਨੂੰ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕੁਲਫੀ ਗਰਮਾ ਗਰਮ ਤੋਂ ਆਪਣਾ ਕਾਲਾਕਾਰੀ ਜੀਵਨ ਸ਼ੁਰੂ ਕਰਨ ਵਾਲੇ ਅਤੇ ਹੁਣ ਪਾਰਲੀਮੈਂਟ ਤੱਕ ਪਹੁੰਚ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਾਮੇਡੀ ਸ਼ੋਅ  ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ ਰਹਿੰਦਿਆਂ ਆਪਣੇ ਪੰਜਾਬ ਨੂੰ ਇਕ ਵਿਕਸਤ ਸੂਬੇ ਵੱਜੋਂ ਅਤੇ ਹਸਦਾ-ਵਸਦਾ ਵੇਖਣ ਦੀ ਇੱਛਾ ਰੱਖਣ ਵਾਲੇ[Read More…]

by October 26, 2015 Australia NZ
…ਜੀ ਹਾਂ ਸਵਰਗ ਵੀ ਖਰੀਦਿਆ ਜਾ ਸਕਦੈ: ਨਿਊਜ਼ੀਲੈਂਡ ‘ਚ ਜੱਨਤ ਨੁਮਾ ਘਰ ਦੀ ਕੀਮਤ ਪਈ 1 ਅਰਬ 5 ਕਰੋੜ ਤੇ 39 ਲੱਖ ਰੁਪਏ

…ਜੀ ਹਾਂ ਸਵਰਗ ਵੀ ਖਰੀਦਿਆ ਜਾ ਸਕਦੈ: ਨਿਊਜ਼ੀਲੈਂਡ ‘ਚ ਜੱਨਤ ਨੁਮਾ ਘਰ ਦੀ ਕੀਮਤ ਪਈ 1 ਅਰਬ 5 ਕਰੋੜ ਤੇ 39 ਲੱਖ ਰੁਪਏ

-ਡਾਕਟਰ ਪਤੀ-ਪਤਨੀ ਨੇ ਮੱਠੀ ਪੈ ਰਹੀ ਪ੍ਰਾਪਰਟੀ ਸੇਲ ਦਾ ਵੱਟਿਆ ਮੁੱਲ ਔਕਲੈਂਡ-24 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਆਮ ਇਨਸਾਨ ਸਵਰਗ ਦੀ ਕਲਪਨਾ ਮਰਨ ਤੋਂ ਬਾਅਦ ਦੇ ਵਿਚ ਕਰਦਾ ਹੈ, ਪਰ ਜਿਨ੍ਹਾਂ ਨੇ ਮਿਹਨਤ ਤੇ ਲਿਆਕਤ ਇਸ ਦੁਨੀਆ ਦੇ ਵਿਚ ਵਰਤ ਲਈ ਉਹ ਇਥੇ ਹੀ ਸਵਰਗ ਵਰਗਾ ਜੀਵਨ ਜੀਅ ਜਾਂਦੇ ਹਨ। ਇਥੇ ਹੀ ਬੱਸ ਨਹੀਂ ਉਹ ਇਹ ਸਵਰਗ ਕਿਸੇ ਹੋਰ ਨੂੰ ਵੇਚ ਕੇ[Read More…]

by October 24, 2015 Australia NZ

ਕੱਟੜਵਾਦੀ ਸੰਗਠਨ ਆਰ ਐਸ ਐਸ ਦੀਆਂ ਖਤਰਨਾਕ ਸਾਜਸ਼ਾਂ ਤੋਂ ਸਿੱਖ ਕੌਮ ਦਾ ਜਾਗਰਿਤ ਹੋਣਾ ਸਮੇਂ ਦੀ ਮੁੱਖ ਲੋੜ

ਪੰਜਾਬ ਨੂੰ ਜਾਣ ਬੁੱਝ ਕੇ ਬਲਦੀ ਦੇ ਬੁੱਥੇ ਦੇਣ ਦੀਆਂ ਹੋ ਰਹੀਆਂ ਲਗਾਤਾਰ ਸਾਜ਼ਸ਼ਾਂ ਦਾ ਸਭ ਤੋਂ ਮੰਦਭਾਗਾ ਪੱਖ ਇਹ ਹੈ ਕਿ ਇਹਨਾਂ ਸਾਜਸ਼ਾਂ ਵਿੱਚ ਮੁੱਖ ਨਿਸ਼ਾਨਾ ਸਿੱਖਾਂ ਦੇ ਹੀ ਨਹੀ ਬਲਕਿ ਸਮੁੱਚੀ ਮਨੁਖਤਾ ਦੇ ਜਾਗਤ ਜੋਤ ਸਬਦ ਗੁਰੂ, ਸ੍ਰੀ ਗੁਰੂ ਗਰੰਥ ਸਹਿਬ ਨੂੰ ਬਣਾਇਆ ਜਾ ਰਿਹਾ ਹੈ। ਇਸ ਤੋਂ ਵੀ ਮੰਦਭਾਗਾ ਤੇ ਸਰਮਨਾਕ ਹੈ ਸਿੱਖਾਂ ਦੇ ਐਨੇ ਵੱਡੇ ਵਿਰੋਧ[Read More…]

by October 22, 2015 Articles
ਗੁਰਦੁਆਰਾ ਸਰਬੱਤ ਖ਼ਾਲਸਾ ਐਡੀਲੇਡ ਵਿਖੇ ਸੈਮੀਨਾਰ

ਗੁਰਦੁਆਰਾ ਸਰਬੱਤ ਖ਼ਾਲਸਾ ਐਡੀਲੇਡ ਵਿਖੇ ਸੈਮੀਨਾਰ

ਗੁਰਦੁਆਰਾ ਸਰਬੱਤ ਖ਼ਾਲਸਾ ਐਡੀਲੇਡ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਪੰਜਾਬ ਦੇ ਹਾਲਾਤ ਸਬੰਧੀ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕਰਨ ਲਈ ਕਰਵਾਏ ਸੈਮੀਨਾਰ ‘ਚ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਿੱਖ ਸੰਗਤ ਵੱਲੋਂ ਪੰਜਾਬ ਦੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਪੰਜਾਬ ‘ਚ ਹੋ ਰਹੀ ਧੱਕੇਸ਼ਾਹੀ ਤੇ ਸੰਘਰਸ਼ ਲਈ ਸਹਾਇਤਾ ਭੇਜਣ, ਗੁਰੂ ਘਰਾਂ ‘ਚ ਕੈਮਰੇ ਲਵਾਉਣ,[Read More…]

by October 21, 2015 Australia NZ