Archive for September, 2015

ਗੁਰ ਸ਼ਬਦ ਵਿਚਾਰ ਸਮਾਗਮ: ਇਕ ਮਹੀਨੇ ਦੇ ਪ੍ਰਚਾਰ ਫੇਰੇ ‘ਤੇ ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਪਟਿਆਲਾ ਵਾਲੇ ਆਕਲੈਂਡ ਪੁੱਜੇ

ਗੁਰ ਸ਼ਬਦ ਵਿਚਾਰ ਸਮਾਗਮ: ਇਕ ਮਹੀਨੇ ਦੇ ਪ੍ਰਚਾਰ ਫੇਰੇ ‘ਤੇ ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਪਟਿਆਲਾ ਵਾਲੇ ਆਕਲੈਂਡ ਪੁੱਜੇ

ਲਗਪਗ ਇਕ ਮਹੀਨੇ ਦੇ ‘ਗੁਰ ਸ਼ਬਦ ਵਿਚਾਰ ਸਮਾਗਮ’ ਜੋ ਕਿ ਆਕਲੈਂਡ, ਟੌਰੰਗਾ, ਟੀ ਪੁੱਕੀ, ਵਲਿੰਗਟਨ, ਹੇਸਟਿੰਗਜ਼ ਅਤੇ ਹਮਿਲਟਨ ਵਿਖੇ ਹੋ ਰਹੇ ਹਨ, ਦੇ ਵਿਚ ਸ਼ਬਦ ਕੀਰਤਨ ਤੇ ਕਥਾ ਕਰਨ ਵਾਸਤੇ ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਪਟਿਆਲਾ ਵਾਲੇ ਅੱਜ ਆਕਲੈਂਡ ਪਹੁੰਚੇ। ਹਵਾਈ ਅੱਡੇ ਉਤੇ ਉਨ੍ਹਾਂ ਦੇ ਸਵਾਗਤ ਕਰਨ ਦੀ ਸੇਵਾ ਸ੍ਰੀ ਵਰਜੇਸ਼ ਸ਼ਰਮਾ (ਅਕਾਊਂਟੈਂਟ) ਮੈਨੁਰੇਵਾ ਦੇ ਪਰਿਵਾਰ ਨੇ ਲਈ।[Read More…]

by September 30, 2015 Australia NZ

1947 ਨੂੰ ਆਜ਼ਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ

ਹੱਲਿਆਂ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ ਦੀ ਆਜ਼ਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜ਼ੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿਚ ਜਿਨ੍ਹਾਂ ਘਰਾਂ ਦੇ ਬਜ਼ੁਰਗਾਂ ਨੇ ਕਹਿਰ ਢਾਏ ਸਨ ਉਨ੍ਹਾਂ ਦੇ ਵਾਰਸ[Read More…]

by September 29, 2015 Articles

ਭਿਆਨਕ ਸਮੇ ਦੀ ਨਯਾਕਤ ਨੂੰ ਸਮਝਦੇ ਹੋਏ ਪੰਥਕ ਏਕਤਾ ਬੇ ਹੱਦ ਜਰੂਰੀ

ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤੋਂ ਮੁਕੰਮਲ ਤੌਰ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਕਬਜੇ ਅਧੀਨ ਹੋਏ ਹਨ ਉਸ ਸਮੇ ਤੋਂ ਲੈ ਕੇ ਹੀ ਸਿੱਖਾਂ ਦੀ ਨੁਮਾਇਦਾ ਪਾਰਟੀ ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਘਾਰ ਆਉਂਣਾ ਸੁਰੂ ਹੋ ਗਿਆ। ਬਿਗਾਨੇ ਹੱਥਾਂ ਦੇ ਖਿਡਾਉਣੇ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਦਾ ਸਰਬ ਨਾਸ ਕਰਨ[Read More…]

by September 29, 2015 Articles
ਇਮੀਗ੍ਰੇਸ਼ਨ ਦੇ ਸੈਕਸ਼ਨ 61 ਦੇ ਕੇਸਾਂ ਵਿਚ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ-ਇਮੀਗ੍ਰੇਸ਼ਨ ਸਲਾਹਕਾਰ

ਇਮੀਗ੍ਰੇਸ਼ਨ ਦੇ ਸੈਕਸ਼ਨ 61 ਦੇ ਕੇਸਾਂ ਵਿਚ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ-ਇਮੀਗ੍ਰੇਸ਼ਨ ਸਲਾਹਕਾਰ

ਨਿਊਜ਼ੀਲੈਂਡ ਦੇ ਵਿਚ ਇਮੀਗ੍ਰੇਸ਼ਨ ਕਾਨੂੰਨ 2009 ਦੇ ਅਧੀਨ ਸੈਕਸ਼ਨ 61 ਜਿਸਦਾ ਮਤਲਬ ਹੈ ਕਿ ਇਸ ਦੇਸ਼ ਦੇ ਵਿਚ ਜੇਕਰ ਕੋਈ ਗੈਰ ਕਾਨੂੰਨੀ ਰਹਿ ਰਿਹਾ ਹੈ ਤਾਂ ਇਸ ਧਾਰਾ ਦੇ ਅਧੀਨ ਉਹ ਆਪਣੀ ਅਪੀਲ ਇਮੀਗ੍ਰਸ਼ੇਨ ਮੰਤਰੀ ਨੂੰ ਭੇਜ ਸਕਦਾ ਹੈ। ਇਸ ਦਾ ਅਧਾਰ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਹੈ, ਪਰ ਉਸਨੂੰ ਅਰਜੀ ਦੇ ਵਿਚ ਦਰਸਾਉਣਾ ਪੈਂਦਾ ਹੈ। ਇਸ ਤਰ੍ਹਾਂ ਦੇ[Read More…]

by September 29, 2015 Australia NZ
ਨਿਊਜ਼ੀਲੈਂਡ ‘ਚ ਆਪਣਾ ਹੀ ਬਿਜਨਸ ਜਲਾ ਕੇ ਇੰਸ਼ੋਰੈਂਸ ਲੈਣ ਵਾਲੇ ਨੂੰ 3 ਸਾਲ 9 ਮਹੀਨਿਆਂ ਦੀ ਸਜ਼ਾ

ਨਿਊਜ਼ੀਲੈਂਡ ‘ਚ ਆਪਣਾ ਹੀ ਬਿਜਨਸ ਜਲਾ ਕੇ ਇੰਸ਼ੋਰੈਂਸ ਲੈਣ ਵਾਲੇ ਨੂੰ 3 ਸਾਲ 9 ਮਹੀਨਿਆਂ ਦੀ ਸਜ਼ਾ

ਸਰਗਰਮ ਫੂਡਜ਼ ਲਿਮਟਿਡ ਦੇ ਮਾਲਕ ਵਿਜੇਂਦਰਾ ਨਾਇਕਰ 53 ਨੂੰ ਆਪਣਾ ਹੀ ਬਿਜ਼ਨਸ 2008 ਦੇ ਵਿਚ ਜਲਾ ਦੇਣ ਅਤੇ ਫਿਰ ਇੰਸ਼ੋਰੈਂਸ ਕਲੇਮ ਕਰਨ ਦੇ ਜ਼ੁਰਮ ਵਿਚ 3 ਸਾਲ 9 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਸਨੇ 3 ਮਿਲੀਅਨ ਡਾਲਰ ਦਾ ਕਲੇਮ ਆਈ. ਏ. ਜ਼ੀ ਕੰਪਨੀ ਤੋਂ ਕੀਤਾ ਸੀ। ਦੋਵਾਂ ਪਤੀ-ਪਤਨੀ ਨੇ 20 ਸਾਲ ਦੀ ਮਿਹਨਤ ਬਾਅਦ ਆਪਣੇ ਬਿਜ਼ਨਸ ਨੂੰ ਬਹੁਤ ਵਧੀਆ ਪੱਧਰ[Read More…]

by September 29, 2015 Australia NZ
ਭਾਰਤੀ ਹਾਕੀ ਟੀਮ ਚਾਰ ਟੈਸਟ ਮੈਚ ਖੇਡਣ ਨਿਊਜ਼ੀਲੈਂਡ ਪੁੱਜੀ-2 ਮੈਚ ਕ੍ਰਾਈਸਟਚਰਚ ਤੇ 2 ਨੈਲਸਨ

ਭਾਰਤੀ ਹਾਕੀ ਟੀਮ ਚਾਰ ਟੈਸਟ ਮੈਚ ਖੇਡਣ ਨਿਊਜ਼ੀਲੈਂਡ ਪੁੱਜੀ-2 ਮੈਚ ਕ੍ਰਾਈਸਟਚਰਚ ਤੇ 2 ਨੈਲਸਨ

ਭਾਰਤੀ ਹਾਕੀ ਟੀਮ ਨਿਊਜ਼ੀਲੈਂਡ ਦੇ ਵਿਚ ਚਾਰ ਟੈਸਟ ਮੈਚ ਖੇਡਣ ਵਾਸਤੇ ਪੁੱਜ ਗਈ ਹੈ। ਨਿਊਜ਼ੀਲੈਂਡ ਦੀ ‘ਬਲੈਕ ਸਟਿਕਸ’ ਟੀਮ ਜੋ ਕਿ ਵਿਸ਼ਵ-ਵਿਆਪੀ 7ਵਾਂ ਰੈਂਕ ਰੱਖਦੀ ਹੈ ਪਹਿਲੇ ਦੋ ਮੈਚ 6 ਅਤੇ 7 ਅਕਤੂਬਰ ਨੂੰ ਸ਼ਾਮ 7 ਵਜੇ ਨੈਲਸਨ ਵਿਖੇ ਅਤੇ ਅਗਲੇ ਦੋ ਮੈਚ 9 ਅਤੇ 11 ਅਕਤੂਬਰ ਨੂੰ ਸ਼ਾਮ 8 ਵਜੇ ਅਤੇ ਬਾਅਦ ਦੁਪਹਿਰ ਇਕ ਵਜੇ ਕ੍ਰਾਈਸਟਚਰਚ ਵਿਖੇ ਖੇਡੇਗੀ। ਇਸ[Read More…]

by September 29, 2015 Australia NZ
ਨਿਊਜ਼ੀਲੈਂਡ ਪੜ੍ਹਦੀ ਪਤਨੀ ਦਾ ਕਾਲਜ ਅੰਦਰ ਸ਼ਰੇਆਮ ਕਤਲ ਕਰਨ ਵਾਲੇ 29 ਸਾਲਾ ਪੰਜਾਬੀ ਪਤੀ ਨੂੰ ਉਮਰ ਕੈਦ

ਨਿਊਜ਼ੀਲੈਂਡ ਪੜ੍ਹਦੀ ਪਤਨੀ ਦਾ ਕਾਲਜ ਅੰਦਰ ਸ਼ਰੇਆਮ ਕਤਲ ਕਰਨ ਵਾਲੇ 29 ਸਾਲਾ ਪੰਜਾਬੀ ਪਤੀ ਨੂੰ ਉਮਰ ਕੈਦ

ਬੀਤੀ 22 ਮਈ ਨੂੰ ਦੁਪਹਿਰ ਤਕਰੀਬਨ 12.20 ਵਜੇ ਆਕਲੈਂਡ ਸ਼ਹਿਰ ਦੇ ਕੁਈਨਜ਼ ਰੋਡ ‘ਤੇ ਸਥਿਤ ਇਕ ਅੰਤਰਰਾਸ਼ਟਰੀ ਸਿਖਿਆ ਸੰਸਥਾਨ ‘ਏ. ਡਬਲਿਊ. ਆਈ. ਐਜੂਕੇਸ਼ਨ ਗਰੁੱਪ’ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਘਟੀ ਸੀ।  ਇਕ 29 ਸਾਲਾ ਪੰਜਾਬੀ ਨੌਜਵਾਨ ਜਿਸ ਦੀ ਪਹਿਚਾਣ ਬਾਅਦ ਵਿਚ ਮੰਦੀਪ ਸਿੰਘ ਹੋਈ ਸੀ ਨੇ ਆਪਣੀ ਹੀ  23-24 ਸਾਲਾ ਪਤਨੀ ਪਰਮਿਤਾ ਰਾਣੀ (ਜ਼ਿਲ੍ਹਾ ਮੋਗਾ) ਜੋ ਕਿ[Read More…]

by September 29, 2015 Australia NZ
ਟੀ-ਪੁੱਕੀ ਵਿਖੇ ਸ਼ਾਨਦਾਰ ਸਲੀਕੇ ਨਾਲ ਜੁੜੀ-ਮਹਿਫਿਲ ਪਰਦੇਸਣਾਂ ਦੀ!

ਟੀ-ਪੁੱਕੀ ਵਿਖੇ ਸ਼ਾਨਦਾਰ ਸਲੀਕੇ ਨਾਲ ਜੁੜੀ-ਮਹਿਫਿਲ ਪਰਦੇਸਣਾਂ ਦੀ!

ਸਟਾਈਲ ਐਨ.ਜ਼ੈੱਡ ਅਤੇ ਇੰਡੋ-ਸਪਾਈਸ ਵਰਲਡ, ਆਕਲੈਂਡ ਅਤੇ ਪੁੱਕੀ-ਕੁਈ ਵਿਖੇ ਲੇਡੀਜ਼ ਨੇਸ਼ਨ ਲੜੀ ਦੇ ਤਹਿਤ ਟੀ-ਪੁੱਕੀ ਦੇ ਉਰਚਰਡ ਚਰਚ ਹਾਲ ਵਿਖੇ ਰਵਾਇਤੀ ਅੰਦਾਜ਼ ਵਿੱਚ ਬੀਬੀਆਂ-ਭੈਣਾਂ ਲਈ ਇੱਕ ਸਭਿਆਚਾਰਕ ਸ਼ਾਮ (27 ਸਿਤੰਬਰ ਐਤਵਾਰ) ਆਯੋਜਨ ਕੀਤੀ ਗਈ। ਇਸ ਨਿਵੇਕਲੇ ਅੰਦਾਜ਼ ਵਾਲੇ ਮੇਲੇ ਪ੍ਰਤੀ ਕੈਟੀਕੈਟੀ, ਪਾਪਾਮੋਆ, ਰੋਟੂਰੂਆ, ਟੌਰੰਗਾ ਅਤੇ ਟੀ-ਪੁੱਕੀ ਦੀਆਂ ਭੈਣਾਂ-ਭਰਜਾਈਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਪਰਦੇਸਣਾਂ ਦੀ ਮਹਿਫਿਲ ਦੀ ਸ਼ੁਰੂਆਤ ਵਿੱਚ[Read More…]

by September 28, 2015 Australia NZ
ਜ਼ਜਬਾ ਸਿੱਖੀ ਦਾ: ਜਤਿੰਦਰ ਸਿੰਘ ਨੇ ਕਾਰ ਦੀ ਨੰਬਰ ਪਲੇਟ ਲਈ ‘1 (ਆਈ). ਐਮ. ਸਿੱਖ’

ਜ਼ਜਬਾ ਸਿੱਖੀ ਦਾ: ਜਤਿੰਦਰ ਸਿੰਘ ਨੇ ਕਾਰ ਦੀ ਨੰਬਰ ਪਲੇਟ ਲਈ ‘1 (ਆਈ). ਐਮ. ਸਿੱਖ’

ਸਿੱਖੀ ਸਰੂਪ ਦੇ ਵਿਚ ਰਹਿੰਦਿਆਂ ਮਰਕਰੀ ਅਨਰਜ਼ੀ ਕੰਪਨੀ ‘ਚ ਬਣਾਇਆ ਸੀ ‘ਵਰਲਡ ਰਿਕਾਰਡ’ ਤੇ ਕੰਪਨੀ ਨੇ ਸ਼ੁਰੂ ਕੀਤਾ ਸੀ ”ਜਤਿੰਦਰ ਐਵਾਰਡ” ਆਕਲੈਂਡ 28 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਹਰ ਇਨਸਾਨ ਦਾ ਆਪਣੇ ਧਰਮ ਦੇ ਵਿਚ ਨਿਸ਼ਚਾ, ਵਿਸ਼ਵਾਸ਼ ਅਤੇ ਸਿਧਾਂਤ ਉਤੇ ਜੀਉਣ ਦਾ ਇਕ ਜ਼ਜਬਾ ਹੁੰਦਾ ਹੈ। ਇਹ ਜ਼ਜਬਾ ਕਿਸੇ ਥਾਂ, ਦੇਸ਼ ਜਾਂ ਹਾਲਾਤਾਂ ਦੇ ਬਦਲਣ ਨਾਲ ਕਦੇ ਨਹੀਂ ਬਦਲਦਾ। ਬਾਹਰਲੇ ਬਹੁ-ਕੌਮੀ[Read More…]

by September 28, 2015 Australia NZ
ਜਥੇਦਾਰੋ ਕੌਮ ਦੇ ਬੇੜੇ ਵਿਚ ਹੋਰ ਕਿੰਨੇ ਛੇਕ ਕਰਕੇ ਨਿਕਲੋਗੇ -ਭਾਈ ਸਰਵਣ ਸਿੰਘ ਅਗਵਾਣ

ਜਥੇਦਾਰੋ ਕੌਮ ਦੇ ਬੇੜੇ ਵਿਚ ਹੋਰ ਕਿੰਨੇ ਛੇਕ ਕਰਕੇ ਨਿਕਲੋਗੇ -ਭਾਈ ਸਰਵਣ ਸਿੰਘ ਅਗਵਾਣ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਪ੍ਰੈਲ 2007 ਦੇ ਵਿਚ ਰਚਿਆ ਗਿਆ ਸਵਾਂਗ ਜਿੱਥੇ ਪੂਰੀ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲਾ ਸੀ,  ਉਥੇ ਇਸ ਦੇ ਵਿਰੋਧ ਨਾਲ ਉਠੇ ਸਿੱਖ ਜ਼ਜਬਿਆਂ ਦੇ ਵਿਚ ਤਿੰਨ ਸਿੰਘਾਂ ਦੀ ਜਾਨ ਵੀ ਚਲੇ ਗਈ ਸੀ। ਬੀਤੇ ਵੀਰਵਾਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਕ ਮੀਟਿੰਗ ਕਰਕੇ ਡੇਰਾ[Read More…]

by September 28, 2015 Australia NZ