22 mins ago
…ਤਾਂ ਕਿ ਰਲ ਮਨਾਈਏ 550ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ
1 hour ago
ਜਸਟਿਸ ਰਣਜੀਤ ਸਿੰਘ ਕਮਿਸਨ ਦੀ ਵੱਡੀ ਪ੍ਰਾਪਤੀ
2 hours ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
3 hours ago
ਏਸ਼ੀਅਨ ਖੇਡਾਂ 2018: ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
17 hours ago
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ
19 hours ago
ਅਰਵਿੰਦ ਕੇਜਰੀਵਾਲ ਨੇ ਪੰਡਾਲ ਵਿੱਚ ਬੈਠੇ ਸੁਖਪਾਲ ਖਹਿਰਾ ਤੇ ਉਹਦੇ ਸਮੱਰਥਕਾਂ ਤੋਂ ਦੂਰੀ ਬਣਾਈ ਰੱਖੀ
22 hours ago
ਸੀਨੀਅਰ ਸਿਟੀਜਨ ਨੂੰ ਡੋਪ ਟੈਸਟ ਚ ਛੋਟ ਦੇ ਕੇ ਹੁਕਮ ਲਾਗੂ ਕਰਾਉਣਾ ਭੁੱਲੀ ਸਰਕਾਰ
23 hours ago
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ
1 day ago
ਬਿਜਲੀ ਮੰਤਰੀ ਨੇ 622 ਸਹਾਇਕ ਲਾਈਨਮੈਂਨ ਨੂੰ ਨਿਯੁਕਤੀ ਪੱਤਰ ਵੰਡੇ
1 day ago
ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ ਅਤੇ ਕਿਤਾਬ ਰਿਲੀਜ਼ ਸਮਾਗਮ 

Archive for August, 2015

ਅਕਾਲੀ ਦਲ ਨਿਊਜ਼ੀਲੈਂਡ ਦੀਆਂ ਪੰਜਾਬ ਵਿਚ ਸਰਗਰਮੀਆਂ: ਬੌਬੀ ਬਰਾੜ ਨੇ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਨੂੰ ਮਿਲ ਇਕ ਪਰਿਵਾਰ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ

ਅਕਾਲੀ ਦਲ ਨਿਊਜ਼ੀਲੈਂਡ ਦੀਆਂ ਪੰਜਾਬ ਵਿਚ ਸਰਗਰਮੀਆਂ: ਬੌਬੀ ਬਰਾੜ ਨੇ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਨੂੰ ਮਿਲ ਇਕ ਪਰਿਵਾਰ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ

ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਜੋ ਕਿ ਪੰਜਾਬ ਦੇ ਦੌਰੇ ‘ਤੇ ਹਨ, ਨੇ ਬੀਤੇ ਦਿਨੀਂ ਹਲਕਾ ਖੇਮਕਰਨ ਤੋਂ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਹੋਰਾਂ ਨਾਲ ਮਿਲ ਕੇ ਇਥੇ ਰਹਿੰਦੇ ਇਕ ਪਰਿਵਾਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ।  ਪਰਿਵਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਉਹ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਗਏ ਅਤੇ ਪਾਰਟੀ ਗਤੀਵਿਧੀਆਂ[Read More…]

by August 31, 2015 India
ਨਿਊਜ਼ੀਲੈਂਡ ‘ਚ ਲਿੱਕਰ ਸਟੋਰ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਉਤੇ ਲੁਟੇਰਿਆਂ ਵੱਲੋਂ ਹਮਲਾ

ਨਿਊਜ਼ੀਲੈਂਡ ‘ਚ ਲਿੱਕਰ ਸਟੋਰ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਉਤੇ ਲੁਟੇਰਿਆਂ ਵੱਲੋਂ ਹਮਲਾ

ਬੀਤੇ ਸਨਿਚਰਵਾਰ ਇਕ ਲਿੱਕਰ ਸਟੋਰ (ਠੇਕੇ) ਉਤੇ ਕੰਮ ਕਰਦੇ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਰਨ ਸਿੰਘ ਉਤੇ ਤਿੰਨ ਲੁਟੇਰੇ ਕਿਸਮ ਦੇ ਨੌਜਵਾਨਾਂ ਨੇ ਉਸ ਵੇਲੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਸਨੇ ਸ਼ਰਾਬ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਵੇਖਣ ਲਈ ਫੋਟੋ ਆਈ. ਡੀ. ਮੰਗੀ। ਇਹ ਘਟਨਾ ਕ੍ਰਾਈਸਟਚਰਚ ਸ਼ਹਿਰ ਵਿਖੇ ਸੁਪਰ ਨਿੱਕਰ ਸਟੋਰ ਉਤੇ ਵਾਪਰੀ[Read More…]

by August 31, 2015 Australia NZ

ਪਾਕ ਹਵਾਈ ਹਮਲੇ ‘ਚ 14 ਸ਼ੱਕੀ ਅੱਤਵਾਦੀ ਮਾਰੇ ਗਏ

ਪਾਕਿਸਤਾਨੀ ਫ਼ੌਜ ਦੇ ਹਵਾਈ ਹਮਲੇ ‘ਚ ਅਫ਼ਗਾਨਿਸਤਾਨ ਦੇ ਨਜ਼ਦੀਕ ਇੱਕ ਅਸ਼ਾਂਤ ਕਬਾਇਲੀ ਖੇਤਰ ‘ਚ 14 ਸ਼ੱਕੀ ਅੱਤਵਾਦੀ ਮਾਰੇ ਗਏ। ਫ਼ੌਜ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ ਉੱਤਰੀ ਵਜ਼ੀਰਸਤਾਨ ਦੇ ਸ਼ਹਿਰ ਸ਼ਵਾਲ ‘ਚ ਸ਼ਨੀਵਾਰ ਦੇ ਹਵਾਈ ਹਮਲੇ ‘ਚ 14 ਅੱਤਵਾਦੀ ਮਾਰੇ ਗਏ। ਇੱਥੇ ਫ਼ੌਜ ਨੇ ਸਥਾਨਕ ਤੇ ਵਿਦੇਸ਼ੀ ਅੱਤਵਾਦੀਆਂ ਦਾ ਸਫ਼ਾਇਆ ਕਰਨ ਲਈ ਇੱਕ ਜ਼ਮੀਨੀ ਅਭਿਆਨ ਸ਼ੁਰੂ ਕੀਤਾ ਹੈ। ਫ਼ੌਜ[Read More…]

by August 31, 2015 World

ਬੋਕੋ ਹਰਮ ਨੇ 68 ਲੋਕਾਂ ਦੀ ਹੱਤਿਆ ਕੀਤੀ

ਨਾਈਜੀਰੀਆ ‘ਚ ਬੋਰਨੋ ਪ੍ਰਾਂਤ ਦੇ ਗਵਰਨਰ ਨੇ ਕਿਹਾ ਹੈ ਕਿ ਇਸਲਾਮੀ ਕੱਟੜਪੰਥੀ ਸੰਗਠਨ ਬੋਕੋ ਹਰਾਮ ਨੇ ਉਨ੍ਹਾਂ ਦੇ ਰਾਜ ਦੇ ਇੱਕ ਦੁਰੇਡਾ ਇਲਾਕੇ ‘ਚ 68 ਪਿੰਡ ਵਾਲਿਆਂ ਨੂੰ ਮਾਰ ਦਿੱਤਾ। ਕਾਸ਼ਿਮ ਸ਼ੇੱਟੀਮਾ ਨੇ ਉਨ੍ਹਾਂ 219 ਲੜਕੀਆਂ ਦੇ ਮਾਤਾ – ਪਿਤਾ ਦੇ ਨਾਲ ਇੱਕ ਮੁਲਾਕਾਤ ਦੇ ਦੌਰਾਨ ਕੱਲ੍ਹ ਇਸ ਹਮਲੇ ਦੀ ਪੁਸ਼ਟੀ ਕੀਤੀ ਜਿਨ੍ਹਾਂ ਨੂੰ ਪਿਛਲੇ ਸਾਲ ਅੱਤਵਾਦੀਆਂ ਨੇ ਇਲਾਕੇ ਦੇ[Read More…]

by August 31, 2015 World
ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਸਿਖਾਉਣ ਲਈ ਕੀਤੇ ਵੀਡੀਓ-ਸਬਕ ਤਿਆਰ

ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਸਿਖਾਉਣ ਲਈ ਕੀਤੇ ਵੀਡੀਓ-ਸਬਕ ਤਿਆਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਨੇ ਆਪਣੀ ਪੰਜਾਬੀ-ਟੀਚਿੰਗ ਦੀ ਬਹੁ-ਚਰਚਿਤ ਵੈੱਬਸਾਈਟ ਨੂੰ ਹੋਰ ਵਧੇਰੇ ਉਪਯੋਗੀ ਬਣਾਉਣ ਦੇ ਮੰਤਵ ਨਾਲ ਪੰਜਾਬੀ ਭਾਸ਼ਾ ਸਿੱਖਣ ਵਾਲੇ ਵੀਡੀਓ-ਸਬਕ ਅਤੇ ਮਲਟੀਮੀਡੀਆ ਆਧਾਰਿਤ ਈ-ਕਿਤਾਬਾਂ ਤਿਆਰ ਕਰਵਾ ਕੇ ਆਪਣੀ ਵੈੱਬਸਾਈਟ (www.learnpunjabi.org) ਵਿੱਚ ਸੁਲੱਭ ਕਰਵਾਈਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਉਪਰੋਕਤ ਕੇਂਦਰ ਦੁਆਰਾ ਦੁਨੀਆ ਦੇ ਨਾਮਵਰ ਪੰਜਾਬੀ ਭਾਸ਼ਾ-ਵਿਗਿਆਨੀ ਡਾ.[Read More…]

by August 29, 2015 Punjab
ਕੈਨੇਡਾ ਵਿਖੇ ਝੀਲ ‘ਚ ਡੁੱਬ ਕੇ ਪੰਜਾਬੀ ਵਿਦਿਆਰਥੀ ਦੀ ਮੌਤ

ਕੈਨੇਡਾ ਵਿਖੇ ਝੀਲ ‘ਚ ਡੁੱਬ ਕੇ ਪੰਜਾਬੀ ਵਿਦਿਆਰਥੀ ਦੀ ਮੌਤ

ਕੈਨੇਡਾ ‘ਚ ਪੰਜਾਬੀਆਂ ਦੀ ਚੋਖੀ ਆਬਾਦੀ ਵਾਲ਼ੇ ਸ਼ਹਿਰ ਬਰੈਂਪਟਨ ਵਿਖੇ ਪ੍ਰਫੈਸਰਜ਼ ਲੇਕ ਵਿਚ ਡੁੱਬ ਕੇ 22 ਸਾਲਾ ਸਤਬੀਰ ਸਿੰਘ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਉਹ ਦੋ ਕੁ ਸਾਲ ਪਹਿਲਾਂ ਫਗਵਾੜਾ ਤੋਂ ਕੈਨੇਡਾ ‘ਚ ਵਿਦਿਆਰਥੀ ਵਜੋਂ ਗਿਆ ਸੀ|

by August 29, 2015 World
ਪਾਕਿਸਤਾਨ ਨੇ ਅਮਰੀਕਾ ਦੇ ਪ੍ਰਮਾਣੂ ਹਥਿਆਰਾਂ ਵਾਲੀ ਰਿਪੋਰਟ ਨੂੰ ਕੀਤਾ ਖ਼ਾਰਜ

ਪਾਕਿਸਤਾਨ ਨੇ ਅਮਰੀਕਾ ਦੇ ਪ੍ਰਮਾਣੂ ਹਥਿਆਰਾਂ ਵਾਲੀ ਰਿਪੋਰਟ ਨੂੰ ਕੀਤਾ ਖ਼ਾਰਜ

ਪਾਕਿਸਤਾਨ ਨੇ ਅੱਜ ਅਮਰੀਕਾ ਦੇ ਦੋ ਵਿਚਾਰਕਾਂ ਵੱਲੋਂ ਦਿੱਤੀ ਗਈ ਉਸ ਰਿਪੋਰਟ ਨੂੰ ਪੂਰੀ ਤਰ੍ਹਾਂ ਅਧਾਰਹੀਨ ਕਰਾਰ ਦਿੱਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਪ੍ਰਮਾਣੂ ਹਥਿਆਰਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ। ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ‘ਚ ਕਿਹਾ ਕਿ ਅਸੀਂ ਰਿਪੋਰਟ ‘ਚ ਕੀਤੀ ਗਈ ਇਸ ਗੱਲ ਨੂੰ ਖ਼ਾਰਜ ਕਰਦੇ ਹਾਂ ਕਿ ਪਾਕਿਸਤਾਨ ਪ੍ਰਮਾਣੂ[Read More…]

by August 29, 2015 World

ਭਾਰਤੀ ਮਹਿਲਾ ਹਾਕੀ ਟੀਮ ਦੀ ਬੱਲੇ ਬੱਲੇ

36 ਵਰ੍ਹਿਆਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਲਈ ਕੁਆਲੀਫ਼ਾਈ ਕੀਤਾ ਹੈ। ਹੁਣ ਭਾਰਤੀ ਮਹਿਲਾ ਹਾਕੀ ਟੀਮ ਰੀਓ ਉਲੰਪਿਕ 2016 ‘ਚ ਖੇਡੇਗੀ।

by August 29, 2015 India
ਸੈਂਟਰਲ ਸਕੂਲ ਮੈਨੁਰੇਵਾ ਦੇ ਬੱਚਿਆਂ ਨੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਆ ਕੇ ਜਾਣਿਆ ਸਿੱਖ ਧਰਮ

ਸੈਂਟਰਲ ਸਕੂਲ ਮੈਨੁਰੇਵਾ ਦੇ ਬੱਚਿਆਂ ਨੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਆ ਕੇ ਜਾਣਿਆ ਸਿੱਖ ਧਰਮ

ਸਿੱਖ ਸਿਧਾਂਤ ਕਿ ਅਸੀਂ ਸਾਰੇ ਇਕ ਪ੍ਰਮਾਤਮਾ ਦੀ ਅੰਸ਼ ਹਾਂ ਅਤੇ ਸਾਰਿਆਂ ਨੂੰ ਉਸ ਵਾਹਿਗੁਰੂ ਨੇ ਬਣਾਇਆ ਹੈ, ਦੇ ਅਰਥਾਂ ਨੂੰ ਜਦੋਂ ਸੈਂਟਰਲ ਸਕੂਲ ਮੈਨੁਰੇਵਾ ਦੇ ਬੱਚਿਆਂ ਨੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਆ ਕੇ ਸਮਝਿਆ ਤਾਂ ਉਨ੍ਹਾਂ ਦੇ ਮਨ ਵਿਚ ਸਿੱਖ ਧਰਮ ਪ੍ਰਤੀ ਹੋਰ ਸਤਿਕਾਰ ਪੈਦਾ ਹੋਇਆ। ਇਕ ਓਅੰਕਾਰ ਅਤੇ ਅਸੀਂ ਸਾਰੇ ਇਕ ਹਾਂ ਬਾਰੇ ਸਿੱਖ ਸਿਧਾਂਤ[Read More…]

by August 29, 2015 Australia NZ
ਇਸਰੋ ਨੇ ਸ੍ਰੀਹਰੀਕੋਟਾ ਤੋਂ ਜੀ.ਸੈੱਟ-6 ਨੂੰ ਕੀਤਾ ਲਾਂਚ

ਇਸਰੋ ਨੇ ਸ੍ਰੀਹਰੀਕੋਟਾ ਤੋਂ ਜੀ.ਸੈੱਟ-6 ਨੂੰ ਕੀਤਾ ਲਾਂਚ

ਭਾਰਤੀ ਸਪੇਸ ਖੇਜ ਏਜੰਸੀ (ਇਸਰੋ) ਨੇ ਅੱਜ 4.52 ਵਜੇ ਨਵੇਂ ਸੰਚਾਰ ਉਪਗ੍ਰਹਿ ਜੀ.ਸੈਟ-6 ਨੂੰ ਲਾਂਚ ਕਰ ਦਿੱਤਾ। ਇਸ ਲਈ ਬੁੱਧਵਾਰ ਸਵੇਰ ਤੋਂ ਹੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਸੀ। ਜੀ.ਸੈਟ-6 ਨੂੰ ਲੈ ਕੇ ਜਾਣ ਵਾਲੇ ਜੀ.ਐਸ.ਐਲ.ਵੀ. ਡੀ6 ਨੂੰ ਲਾਂਚ ਕਰਨ ਦਾ ਸਮਾਂ ਪਹਿਲਾ ਤੋਂ ਹੀ 27 ਅਗਸਤ ਨੂੰ ਸ਼ਾਮ 4.52 ਵਜੇ ਤੈਅ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ[Read More…]

by August 27, 2015 India