Archive for June, 2015

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ:  ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ: ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨਾਂ ਹਿੰਮਤ ਯਾਰ ਬਣਾਈ ਪ੍ਰਸਿੱਧ ਕਿੱਸਾ ਕਾਰ ਹਾਸ਼ਮ ਸ਼ਾਹ ਦੀਆਂ ਇਸ ਪੰਕਤੀਆਂ ਨੂੰ ਸਾਦਿਕ ਨੇੜਲੇ ਪਿੰਡ ਮੁਕੰਦ ਸਿੰਘ ਵਾਲਾ ਦੇ ਉਤਸ਼ਾਹੀ ਤੇ ਹਿੰਮਤੀ ਅੰਮ੍ਰਿਤਧਾਰੀ ਨੌਜਵਾਨ ਹਰਮੀਤ ਸਿੰਘ ਨੇ ਉਸ ਵੇਲੇ ਸੱਚ ਕਰ ਵਿਖਾਇਆ ਜਦੋਂ ਉਸ ਨੇ ਪਿੰਡ ਝਬੇਲ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਤਾਰ  ਚੱਕਰੀ ਜੋ ਜਾਮ ਹੋ ਜਾਣ[Read More…]

by June 29, 2015 Punjab
ਹੈਂ ਸਾਈਕਲ ਚਲਾਉਣ ਵਾਲਿਆਂ ਦੀ ਐਨੀ ਕਦਰ: ਨਿਊਜ਼ੀਲੈਂਡ ਸਰਕਾਰ ਨੇ ਸਾਈਕਲਵੇਜ਼ ਵਾਸਤੇ 333 ਮਿਲੀਅਨ ਡਾਲਰ ਨਿਵੇਸ਼ ਕੀਤੇ

ਹੈਂ ਸਾਈਕਲ ਚਲਾਉਣ ਵਾਲਿਆਂ ਦੀ ਐਨੀ ਕਦਰ: ਨਿਊਜ਼ੀਲੈਂਡ ਸਰਕਾਰ ਨੇ ਸਾਈਕਲਵੇਜ਼ ਵਾਸਤੇ 333 ਮਿਲੀਅਨ ਡਾਲਰ ਨਿਵੇਸ਼ ਕੀਤੇ

ਵਿਦੇਸ਼ਾਂ ਦੇ ਵਿਚ ਸਾਈਕਲ ਚਲਾਉਣ ਵਾਲਿਆਂ ਦੀ ਐਨੀ ਕਦਰ ਹੈ ਕਿ ਉਨ੍ਹਾਂ ਦੇ ਲਈ ਬੱਜਟ ਦੇ ਵਿਚ ਵਿਸ਼ੇਸ਼ ਤੌਰ ‘ਤੇ ਵੱਖਰਾ ਨਿਵੇਸ਼ ਰੱਖਿਆ ਜਾਂਦਾ ਹੈ। ਨਿਊਜ਼ੀਲੈਂਡ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਐਲਾਨ ਕੀਤਾ ਹੈ ਕਿ ਸਰਕਾਰ ਸਾਈਕਲਵੇਜ਼ (ਸਾਈਕਲ ਚਲਾਉਣ ਵਾਸਤੇ ਵੱਖਰੀ ਲੇਨ) ਵਾਸਤੇ ਆਉਦੇ ਸਮੇਂ ਵਿਚ 333 ਮਿਲੀਅਨ ਡਾਲਰ ਖਰਚ ਕਰੇਗੀ। ਨਿਊਜ਼ੀਲੈਂਡ ਦੇ ਸਰਕਾਰੀ ਇਤਿਹਾਸ ਦੇ ਵਿਚ[Read More…]

by June 29, 2015 Australia NZ
ਭਾਈ ਈਸ਼ਰ ਸਿੰਘ ਦਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਕੀਤਾ ਗਿਆ ਮਾਨ-ਸਨਮਾਨ

ਭਾਈ ਈਸ਼ਰ ਸਿੰਘ ਦਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਕੀਤਾ ਗਿਆ ਮਾਨ-ਸਨਮਾਨ

ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਭਾਈ ਈਸ਼ਰ ਸਿੰਘ ਜੀ ਸਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸਿਰੋਪਾਓ ਪਾ ਕੇ ਮਾਨ-ਸਨਮਾਨ ਕੀਤਾ ਗਿਆ।  ਭਾਈ ਈਸ਼ਰ ਸਿੰਘ ਜੀ ਤਿੰਨ ਕੁ ਹਫਤਿਆਂ ਲਈ ਨਿਊਜ਼ੀਲੈਂਡ ਦੇ ਦੌਰੇ ‘ਤੇ ਹਨ। ਸੁਪਰੀਮ ਸਿੱਖ ਸੁਸਾਇਟੀ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ 20ਵੀਂ[Read More…]

by June 28, 2015 Australia NZ
ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸਲਾਨਾ ਇਜਲਾਸ ਵਿਚ ਨਵੀਂ ਕਮੇਟੀ ਦੀ ਚੋਣ ਹੋਈ

ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸਲਾਨਾ ਇਜਲਾਸ ਵਿਚ ਨਵੀਂ ਕਮੇਟੀ ਦੀ ਚੋਣ ਹੋਈ

ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ ਸਲਾਨਾ ਇਜਲਾਸ ਅੱਜ ਚਾਵਲਾ ਰੈਸਟੋਰੈਂਟ ਮੈਨੁਕਾਓ ਵਿਖੇ ਹੋਇਆ। ਸਭ ਤੋਂ ਪਹਿਲਾਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਨਵੀਂ ਕਮੇਟੀ ਦੀ ਚੋਣ ਲਈ ਆਪਸੀ ਸਹਿਮਤੀ ਬਣਾਈ ਗਈ। ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਦੇ ਵਿਚ ਸ. ਅਮਰੀਕ ਸਿੰਘ (ਨੱਚਦਾ ਪੰਜਾਬ) ਵਾਲਿਆਂ ਨੂੰ ਪ੍ਰਧਾਨ, ਬਲਕਾਰ ਸਿੰਘ ਮੀਤ ਪ੍ਰਧਾਨ,[Read More…]

by June 28, 2015 Australia NZ
ਨਿਊਜ਼ੀਲੈਂਡ ਦੀ ਇਕ ਮੋਹਰੀ ਟੈਲੀਫੋਨ ਕੰਪਨੀ ‘2 ਡਿਗਰੀਜ਼’ ਨੇ ਸਰਦਾਰ ਮੁੰਡੇ ਨੂੰ ਆਪਣੇ ਬਿਲਬੋਰਡਾਂ ਦੇ ਵਿਚ ਥਾਂ

ਨਿਊਜ਼ੀਲੈਂਡ ਦੀ ਇਕ ਮੋਹਰੀ ਟੈਲੀਫੋਨ ਕੰਪਨੀ ‘2 ਡਿਗਰੀਜ਼’ ਨੇ ਸਰਦਾਰ ਮੁੰਡੇ ਨੂੰ ਆਪਣੇ ਬਿਲਬੋਰਡਾਂ ਦੇ ਵਿਚ ਥਾਂ

ਨਿਊਜ਼ੀਲੈਂਡ ਵਿਖੇ ਪੜ੍ਹਾਈ ਤੋਂ ਬਾਅਦ ਸੈਟਲ ਹੋਣਾ ਭਾਰਤੀ ਵਿਦਿਆਰਥੀਆਂ ਲਈ ਅੱਜ ਦੀ ਤਰੀਕ ਵਿਚ ਭਾਵੇਂ ਇਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਪਰ ਅਜਿਹੇ ਵਿਦਿਆਰਥੀ ਵੀ ਹਨ ਜਿਹੜੇ ਪੜ੍ਹਾਈ ਤੋਂ ਬਾਅਦ ਸੈਟਲ ਹੋ ਕੇ ਕਿਸੇ ਵੱਡੀ ਕੰਪਨੀ ਦੇ ਵਿਸਥਾਰ ਸਬੰਧੀ ਲੱਗਣ ਵਾਲੇ ਇਲੈਕਟ੍ਰਾਨਿਕ ਬਿਲਬੋਰਡਾਂ (ਵੱਡ ਅਕਾਰੀ ਇਸ਼ਤਿਹਾਰੀ ਬੋਰਡ) ਦੇ ਵਿਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਇਕ ਅਜਿਹਾ ਹੀ ਦਸਤਾਰ ਧਾਰੀ ਸਰਦਾਰ[Read More…]

by June 28, 2015 Australia NZ
ਨਿਊਜ਼ੀਲੈਂਡ ਦੁਨੀਆ ਦਾ ਚੌਥਾ ਸੁਰੱਖਿਅਤ ਦੇਸ਼ ਬਣਿਆ

ਨਿਊਜ਼ੀਲੈਂਡ ਦੁਨੀਆ ਦਾ ਚੌਥਾ ਸੁਰੱਖਿਅਤ ਦੇਸ਼ ਬਣਿਆ

ਨਿਊਜ਼ੀਲੈਂਡ ਦੇਸ਼ ਦੁਨੀਆ ਦਾ ਚੌਥਾ ਸੁਰੱਖਿਅਤ ਦੇਸ਼ ਬਣ ਗਿਆ ਹੈ। ਗਲੋਬਲ ਪੀਸ ਇੰਡੈਕਸ 2015 ਦੇ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਦੇ ਵਿਚ ਪਹਿਲੇ ਨੰਬਰ ਤੇ ਆਈਸਲੈਂਡ, ਦੂਜੇ ‘ਤੇ ਡੈਨਮਾਰਕ, ਤੀਜੇ ‘ਤੇ ਅਸਟਰੀਆ ਅਤੇ ਚੌਥੇ ਉਤੇ ਨਿਊਜ਼ੀਲੈਂਡ ਆਇਆ ਹੈ। 162 ਮੁਲਕਾਂ ਦੇ ਕੀਤੇ ਅਧਿਐਨ ਬਾਅਦ ਇਹ ਨਤੀਜੇ ਐਲਾਨੇ ਗਏ ਹਨ।

by June 27, 2015 Australia NZ
ਪਹਿਲਾ ਅੰਤਰ-ਰਾਸ਼ਟਰੀ ਯੋਗਾ ਦਿਵਸ ਐਡੀਲਡ ਵਿੱਚ ਪੂਰੀ ਚਾਹ ਨਾਲ ਮਨਾਇਆ ਗਿਆ

ਪਹਿਲਾ ਅੰਤਰ-ਰਾਸ਼ਟਰੀ ਯੋਗਾ ਦਿਵਸ ਐਡੀਲਡ ਵਿੱਚ ਪੂਰੀ ਚਾਹ ਨਾਲ ਮਨਾਇਆ ਗਿਆ

ਯੁਨਾਈਟੇਡ ਨੈਸ਼ਨਜ਼ ਜਨਰਲ ਅਸੈਂਬਲੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਸਵੀਕਾਰਦਿਆਂ -ਯੋਗਾ, ਜੋ ਕਿ ਮਨੁਖ ਦੀ ਸਿਹਤ ਅਤੇ ਕਾਮਯਾਬੀ ਲਈ ਬਹੁਤ ਹੀ ਜ਼ਰੂਰੀ ਹੈ, ਨੂੰ ਮੰਨਦਿਆਂ ਜੂਨ 21ਨੂੰ ਅੰਤਰਰਾਸ਼ਟ੍ਰੀਏ ਯੋਗਾ ਦਿਵਸ ਵਜੋਂ ਸਮਰਪਿਤ ਕੀਤਾ ਗਿਆ ਅਤੇ ਪਹਿਲਾ ਅੰਤਰਰਾਸ਼ਟ੍ਰੀਏ ਯੋਗਾ ਦਿਵਸ ਸੰਸਾਰ ਭਰ ਦੇ 192ਦੇਸ਼ਾਂ ਵਿੱਚ ਮਨਾਇਆ ਵੀ ਗਿਆ। ਹਿੰਦੂ ਕਾਂਸਲ ਆਫ਼ ਆਸਟ੍ਰੇਲੀਆ ਵੱਲੋਂ ਵੀ ਇਹ ਦਿਵਸ ੬[Read More…]

by June 26, 2015 Australia NZ
ਨਿਊਜ਼ੀਲੈਂਡ ਦੇ ਇਕ ਰਾਸ਼ਟਰੀ ਅਖਬਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਕਾਰਟੂਨ ਛਾਪਿਆ

ਨਿਊਜ਼ੀਲੈਂਡ ਦੇ ਇਕ ਰਾਸ਼ਟਰੀ ਅਖਬਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਕਾਰਟੂਨ ਛਾਪਿਆ

ਨਿਊਜ਼ੀਲੈਂਡ ਦੇ ਰਾਸ਼ਟਰੀ ਅਖਬਾਰ ਐਨ. ਜ਼ੈਡ. ਹੈਰਲਡ ਨੇ ਅੱਜ ਆਪਣੇ ਇਕਨਾਮਿਕ ਵਾਲੇ ਸਪਲੀਮੈਂਟ ਦੇ ਵਿਚ ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਸ੍ਰੀ ਵਿਨਸਟਨ ਪੀਟਰ ਦੇ ਬਿਆਨਾਂ ਦੇ ਅਧਾਰ ਉਤੇ ਇਕ ਆਰਟੀਕਲ ਛਾਪਿਆ ਜਿਸ ਦਾ ਸਬੰਧ ਇਥੇ ਪਹੁੰਚ ਰਹੇ ਪ੍ਰਵਾਸੀਆਂ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮ ਪ੍ਰਤੀ ਪੈਦਾ ਹੋ ਰਹੀਆਂ ਸਮੱਸਿਆ ਬਾਰੇ ਸੀ। ਇਸ ਆਰਟੀਕਲ ਦੇ ਨਾਲ ਜੋ ਕਾਰਟੂਨ ਛਾਪਿਆ ਗਿਆ ਹੈ[Read More…]

by June 26, 2015 Australia NZ

ਨਿਊਜ਼ੀਲੈਂਡ ਕਾਂਗਰਸ ਇਕਾਈ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਅਤੇ ਯੂਥ ਵਿੰਗ ਦੇ ਪ੍ਰਧਾਨ ਅਮਰੀਕ ਸਿੰਘ ਸੰਘਾ ਹੋਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਸ੍ਰੀਮਤੀ ਗੁਰਬਚਨ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 85 ਸਾਲਾਂ ਦੇ ਸਨ ਅਤੇ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਕਾਦੀਆਂ ਵਿਖੇ[Read More…]

by June 26, 2015 Australia NZ

ਕੀਵੀ ਲੋਟੋ ਇਸ ਵਾਰ 23 ਮਿਲੀਅਨ ਦੀ

ਕੀਵੀ ਲੋਟੋ ਇਸ ਹਫਤੇ ਆਪਣਾ ਜੈਕਪਾਟ 23 ਮਿਲੀਅਨ ਦੇ ਨਾਲ ਲੈ ਕੇ ਆ ਰਹੀ ਹੈ। ਲੋਕਾਂ ਨੇ ਜਿੱਥੇ ਭਾਰੀ ਗਿਣਤੀ ਵਿਚ ਟਿਕਟਾਂ ਦੀ ਖ੍ਰੀਦਦਾਰੀ ਕੀਤੀ ਹੈ ਉਥੇ ਆਪਣੇ-ਆਪਣੇ ਅੰਦਾਜ਼ੇ ਲਗਾਏ ਜਾ ਰਹੇ ਹਨ ਜੇਕਰ ਕਿਸੇ ਦੀ ਨਿਕਲੀ ਤਾਂ ਉਹ ਇਸ ਮਾਇਆ ਦਾ ਕੀ ਕਰੇਗਾ। ਇਸ ਤੋਂ ਪਹਿਲਾਂ ਮਾਰਚ 2012 ਦੇ ਵਿਚ 27 ਮਿਲੀਅਨ ਦੀ ਲੋਟੋ ਇਕ ਨੂੰ ਨਿਕਲੀ ਸੀ ਅਤੇ[Read More…]

by June 26, 2015 Australia NZ